Dii ji ssk dii ji jkar back gala 3ta chest 22kamar 19ta hip 22 ha ta teera kina rakna ta moda de kiting kis hisb nal karni kisa v video ch explan ka diyo ples
Di me sareya nu comment kr leya pr koi ni dsda menu plazo da measurements ni aunda apna ta bna lendi a kise da bnan lge problem aandi a please g dsdo hip te pat
ਬਹੁਤ ਚੰਗੀ ਤਰਾ ਦੱਸੀਆ ਦੀਦੀ ਧੰਨਵਾਦ ਤੁਹਾਡਾ👍👍🙏🏻🙏🏻🙏🏻
ਸਾਡੇ19ਇੰਚ,ਛਾਤੀ,ਸਾਡੇ,,17ਇੰਚ,ਕਮਰ,21ਇੰਚ,ਹਿੱਪ,ਇਸ,ਨਾਪ,ਬਾਰੇ,ਦੋਸੋ,ਦੀਦੀ❤❤
ਬਹੁਤ ਵਧੀਆ ਜਾਣਕਾਰੀ ਦਿੱਤੀ ਹੈਂ
ਭੈਣੇ ਬਹੁਤ ਸੋਹਣੀ ਜਾਣਕਾਰੀ ਦਿੱਤੀ ❤👍
Dii ji ssk dii ji jkar back gala 3ta chest 22kamar 19ta hip 22 ha ta teera kina rakna ta moda de kiting kis hisb nal karni kisa v video ch explan ka diyo ples
Vadia trika samjhan da
Very nice ❤ video
Bhut vdiaa didi ji❤❤❤❤❤
Thanku didi Eni vadiya jankari den lyi
ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ
Thanku ji nice video
Buhat vadiaa ji mere hisab nal hi tusi daseaa 👌👌👌
Bhut vadiaa video
Thx didi ❤❤❤
ਧੰਨਵਾਦ ਜੀ ਤੁਹਾਡਾ ਵੀਡੀਓ ਬਣਾਉਣ ਲਈ🎉
Thanku soo much
Tusi bhut vdiya trike nal samjonde o ❤❤
🙏
Good
Wark❤❤
Very nice didi
Very nice
Hlo ji bhut channel dekhe par tuhade vang vdiya koi nhi sikhaonda thanks ploi da nap kive lena perfect ki ploi kinne te peni chahidi
Didi back pla jiada.rakde.a ta mode di back said raib ch chol pay janda didi please jrur dasna
Thanks sis good job
Thanks didi ji 🎉❤
Didi very good ji😊
Very nice video
Hlo. Mam. Main apna suit. Eda e cuitea c same. E. Ji. Pta ni kyun fir mode dig ne ji plz. Reply kario mam
Hlo mam
ਦੀਦੀ ਸਾਡੇ ਸੂਟ ਦਾ ਮੁਰਲਗਲਾ ਪਿਛੇ ਨੂੰ ਜਾਂਦਾ ੳਹ ਕਿਉ ਜਾਂਦਾ ਜੀ ੳਹਦੇ ਬਾਰੇ ਦਸੋ ੳਹ ਨੂੰ ਕਿਵੇਂ ਠੀਕ ਕਰਨਾ
Good work did
Very good ji 🙏❤️
Nice didi🎉🎉
didi right side uper chardi hI ki karn ho sakda hai
Good work didi❤
Good work ❤❤
16 inch feeting puri cutting te video bnaio g
Hlo.di j same cuta jan done galay te kive theek karna pls ds dayo
Mam very nice
Very good g
Very good
38Inch chati,36Kamar 22 hip plz kurti curing nd stiching gla back 7
Ok ji
Didi jdo me armhol kating krdi aa ta uh vad janda hai kyu
19ਇੰਚ ਛਾਤੀ 17ਇੰਚ ਕਮਰ19ਇੰਚ ਹਿੱਪ ਇਸ ਨਾਪ ਕਮੀਜ ਦਿਸਣਾ
ਬਹੁਤ ਵਧੀਆ ਸਿਖਾਊਦੇ ਔ
👍👍👍
ਗਲਤ
Shoulder , armhole pe all size pe video bnaya dijiye mam plz reply
21 chest size kurti ki cutting dso ji
👌👌🔥🔥🔥🔥♥️♥️♥️♥️♥️♥️
ਬਹੁਤ ਵਧੀਆ ਦਸਿਆ ਹੈ ਦੀਦੀ ਧੰਨਵਾਦ
🙏
ਹਾਂਜੀ ਘੈਂਟ ❤
ਅਸੀਂ,ਜਦੋਂ,ਧੀਰਾ,ਕਟਦਿਆਂ,,ਜੀ,ਵੱਧ,ਵੀ,ਕੱਟ,ਦਿਆਂ,ਸਲਾਈ,ਵੇਲੇ,ਘੱਟ,ਜਾਂਦਾ,ਧੀਰਾ,ਕਿਨਾਂ,ਰੱਖਣਾ,ਕਿਨਾਂ,ਕੱਟਣਾ, ਦੱਸਿਉ,ਜੀ
Nice de
ਦੀਦੀ ਜੀ ਬਹੁਤ ਬਹੁਤ ਧੰਨਵਾਦ ਜੀ
🙏
Di me sareya nu comment kr leya pr koi ni dsda menu plazo da measurements ni aunda apna ta bna lendi a kise da bnan lge problem aandi a please g dsdo hip te pat
Hanji jrur desage thoda busy chal rhe plz wait kro 🙏
Dee g boat neck shirt di please chatting di video bnao g
Lining vala shirt v dana ji
❤❤
ਦੀਦੀ 16 ਇੰਚ ਛਾਤੀ ਦੇ ਸੂਟ ਕਾਟਿੰਗ ਬਾਰੇ ਦੱਸੋ
Hun ਚੰਗੀ ਤਰ੍ਹਾਂ ਸਮਝ ਆਗੀ ਜੀ ❤
ਦੀਦੀ ਜੀ 22 ਇੰਚ ਸਾਤੀ ਦੈ ਬੈਨ ਵਾਲੇ ਗਲੇ ਦਾਂ ਤੀਰਾ ਕਿੰਨਾ ਰਖੇਏ ਦੱਸਿਓ ਜੀ ਇਟਲੀ ਮਨਪ੍ਰੀਤ ਨੀਂਦਰ 🙏🏻🌹🌹🌹🌹🌹
14 ja 15 rakh lo g
Hlo sister v neack gla detail nal daso
Ok ji
Nice ji
Mam cord set di cutting and stitching daso ji
Hanji ha g
ਮੈਡਮ ਜੀ ਮੇਰੇ ਕਮੀਜ਼ ਪਿਛੇ ਨੂੰ ਬਹੁਤ ਜਾਂਦੇ ਹਨ ਮੇਰੀ ਛਾਤੀ ੩੯ ਇੰਚ ਹੈ ਹਿਪ੨੨ ਇੰਚ ਹੈ
tusi app v.suit.pia.kro..sohna.lgda
❤❤❤❤❤❤❤❤😂🎉🎉
, 23 ਇੰਚ ਹਿੱਪ ਪਲਾਜ਼ੋ ਕਟਿੰਗ ਤੇ ਸਟਿੱਚ ਦੱਸਿਓ ਜੀ 🙏🏻🙏🏻
Ok ji
Di kameez te lace nal kali aa ponia duso plz
Di breast ki ek side heavy hai fitting theak nahi aati
Arm de cutingh kar deo ji
ਕੋਟ ਕੁਲਰ ਦੀ ਕਟਿੰਗ ਐਂਡ ਸਟਿਚਿੰਗ ਦੱਸੋ ਜੀਦੀ ਜੀ
Video upload kri hoei aa g plz check kro
Tlra 14 kamar 22inch front 23inch hip 26inch di cutting daso ji
Aunt ji back neck 6 ha Tera 6. 1/2 ok ha
Hlo di
Dizine gall vaste terea de cutting deso ji
Ok ji
Kameez piche kammar ton kyon fulda. hai
ਭੈਣੇ a c ਲਗਾ ਕੇ ਵਇੱਡਈਓ ਬਣਾ ਲਿਆ ਕਰੋ
Loos plazo ch ਖਿੱਚ ਨੇ ਰਹੀ ਆ ਕਿਵੇਂ ਠੀਕ ਹੋ ਸਕਦੀ ਆ
Ji menu na moody di golai daseo kine chin di ponu a
20ਇੱਚ ਛਾਤੀ ਕਟਾਈ ਕਿਨਾ ਤੀਰਾ ਰੱਖਣਾ ਚਾਹੀਦਾ ਦਾ ਗਲਾ ਪਿਛੇ ਕਿਉ ਜਾਦਾ ਜੀ
ਬਾਹਾ ਦੀ ਘੱਟ ਵੱਦ ਪਾਉਦੇ ਹਾ ਕੀਦਾ ਮੇਡੇ ਨਾਲ ਜੋੜਨੀ
ਬਾਹਾ ਜੋੜਨੀ ਦੱਸਨਾ ਜੀ
Cord set v bnona duso
Hanji jrur desage g
Very nice video
❤❤
❤❤
❤❤❤
❤❤❤