Mere nal 2 war hoya pehla kanjle pind di morinde to paramvir kaur ne feesa bharaia 2 saal fer Avo kanoon da misuse krke apni saheli nal ral k mainu jhoothe domestic violence case ch fsaya ty duji sydney to Ramandeep kaur pind Dakha Ludhiana 40 lakh le k Kujh raata kat k bhaj chuki aa. Bhai ty maa v fraar aa . Maawan da main role aa nal ty bhai da v ty hor rishredara da v
Koi Maya jaal nhi aa use krde a Sare nhi but jyda tar munde IELTS wli kudi lbke abroad chle jnde ne kudi chngi hove ta ap Chad dinde hor far lende a. Bhut kudiya rondiya firdiya
Budhi bhrist ho gye kudia te mundea di. Munde nu kihda keede pye ne. India vich marriage karke kudia nu torcher karde ne. Te Canada marriage karvake munde torcher hunde hun.
Munde khassi ho gaye ghardian ohna dian chalu ho gain ethe sale 5-6 days dian rotiya leh k truck te tohr jande jidan ohde ohdan ghar dian rotiya lohdia rehdian firh nasal khatam hi honi ohh boht pinia bana k dendia dry fruit paa pa but ohna de firh v khade nahi hunde salya de dimag khrab ho gaye bharle mulk ae k sali soch hi fuddu ho jandi punjabia di salia janania gastood jiniya call kar rahi ehna de sandh firya nahi tan hi cheek cheek lokan de ghar khrab hunde dekh kush hundia kayoke ehh app galat han ehh lokan nu kiwe boldia te jadon firh ehna de bachya nu koi bolda sale galan kadan lag jane khassi bande truck te bethe calls kar kar lokan de ghar tutde dekh kush hoi jande
Veere ah monda sara kuj juth bol reha m kudi vare sara kuj jnda kudi ne koi aenu room ch bnd nhi kita ulta ah monda kudi nu dra k rakhda c hora mondeya tu m dhamkiaa dwonda c ah monde de pind de v khud monde de khilaaf ne hun ah kudi nu te maa piyo nu badnaam kr reha
Pehle time de log rishta karan lage 25 rishte parkhde sir kine kine saal lga dede sun ghar vekde. 1 sal tak munge rehde sun. Hun log 15 din vich marriage kur dede hun. Eho reason hai
Bhra.. deport hovey na hovey.. agli ne je india wich Dowry te DV de parchey de dittey tan munda sirf suicide hi kar sakda aa.. Desh vich 2013 ton 2020 tak..8 lakh munda enna jhoothey cases karkey suicide kar chukkeya aa te kuri nu saza v ni ditti jandi kanoon wich.. Eh mundey te enna de maa peo bhra te vyahia bhaina tak rull jandia aa eddan diya kuttiyan de parcheyaan karkey
A munda mere pind to aa ..bhut vadiya Banda manjit .. a de nal Dhaka Hoya ..munde nu insaf mil na chahida.. Aksr manjit nal phone te gal hundi Raindi aa
ਸਿੱਖ ਧਰਮ ਸਿੱਖ ਸਿਧਾਂਤ ਦੀ ਦਸ਼ਾ ਪੱਟ ਕੇ ਰੱਖਤੀ ਸਾਡੇ ਲੋਕਾਂ ਨੇ। ਗੁਰੂ ਸਹਿਬਾਨ ਨੇ ਜ਼ਿੰਦਗੀ ਜਿਊਣ ਦਾ ਪੂਰਾ ਤਰੀਕਾ ਦੱਸਿਆ ਪਰ ਬਹਾਨੇ ਕਿ ਏਧਰ ਕੋਈ ਨੌਕਰੀ ਨੀ ਮਿਲਦੀ,ਕੀ ਕਰਾਂਗੇ ਏਹ ਦੱਸੋ ਜਿਨ੍ਹਾਂ ਕੋਲ ਮਜ਼ਦੂਰੀ ਤੋਂ ਬਿਨਾਂ ਕੱਖ ਨੀ ਓਹ ਤਾਂ ਨੀ ਮਰੇ ।
ਬਹੁਤ ਗਲਤ ਹੋਇਆ ਜੀ ਇਸ ਵੀਰ ਨਾਲ
ਜਿਵੇਂ ਵੀਰ ਨਾਲ ਹੋਈ ਇਹ ਬਹੁਤ ਗੱਲਤ ਗੱਲ ਹੈ ਪੈਸੇ ਬਹੁਤ ਅੋਖੇ ਬਣਦੇ ਨੇ ਉਹ ਵੀ ਲੱਖਾ ਵਿੱਚ ਵੀਰ ਜੀ ਦਾ ਹੌਸਲਾਂ ਸੀ ਜੋ ਅੱਜ ਮੁੱਦਾ ਚੁੱਕਿਆ ਕੲਈ ਸੁਸਾਇਡ ਹੀ ਕਰ ਲੈਂਦੇ ਨੇ
ਬਾਸੀ ਤੇ ਸਿੱਧੂ ਬਾਈ ਜੀ,100% ਸਹੀ ਆ ਸੱਚੀ ਗੱਲ ਕਰਦਾ ਮੁੰਡਾ ਮਨਜੀਤ
ਹਰ ਦੁਹ ਲਾਹਨਤ ਇਹੋ ਜਿਹੀ ਕੁੜੀ ਤੇ ਇਹੋ ਜੇ ਕੁੜੀ ਦੇ ਮਾਂ ਪਿਓ ਤੇ. ਕਲ ਨੂੰ ਤੁਹਾਡੇ ਘਰ ਦੋਹਤੀ ਜਾ ਦੋਹਤਾ ਹੋਵੇਗਾ ਤੇ ਰੱਬ ਓਹੀ ਓਨਾ ਨਾਲ ਕਰੇਗਾ ਤੇ ਫਿਰ ਅੱਖਾਂ ਵਿੱਚੋਂ ਅੱਥਰੂ ਵਗਣ ਗੇ
ਇਹ ਮੁੰਡਾ ਠੀਕ ਹੈ ਕੁੜੀ ਨੇ ਬਹੁਤ ਗਲਤ ਕੀਤਾ ਇਹ ਬੇਸ਼ਰਮ ਕੁੜੀਆ ਨੇ
ਬਾਸੀ ਸਾਹਿਬ ਮੈਂ ਤੁਹਾਡੇ ਸਾਰੇ ਪਰੋਗਰਾਮ ਦੇਖਦਾ ਹਾਂ, ਇੱਕ ਗੱਲ ਤੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਜਦੋਂ ਤੁਸੀਂ ਲੋਕਾਂ ਦੀ ਜਾਤ ਪੁੱਛਦੇ ਹੋ ।ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਬਣਾ ਕੇ ਜਾਤ ਪਾਤ ਖਤਮ ਕੀਤੀ ਸੀ ਤੇ ਤੁਸੀਂ ਕੌਣ ਹੁੰਦੇ ਹੋ ਕਿਸੇ ਦੀ ਜਾਤ ਪੁੱਛਣ ਵਾਲੇ? ਤੁਸੀਂ ਆਪਣਾ ਸ਼ੋਅ ਬਿਨਾਂ ਜਾਤ ਪਾਤ ਪੁੱਛਣ ਤੋਂ ਵੀ ਕਰ ਸਕਦੇ ਹੋ ।ਉਨ੍ਹਾਂ ਹੀ ਜਬਰਦਸਤ ਸ਼ੋਅ ਹੋਵੇਗਾ ।ਜੇ ਤੁਸੀਂ ਵੀਊਅਰਸ ਨਹੀਂ ਖੋਣਾ ਚਾਉਂਦੇ ।।
ਬਹੁਤ ਹੀ ਵਧੀਆ ਇੰਨਸਾਫ ਦਵਾ ਦੇ ਨੇ ਬਾਸੀ ਸਾਬ
ਯਾਰ ਜੋਂ ਬੰਦਾ ਇੱਕ ਪਿੰਡ ਵਿਚੋ ਪਹਿਲੀ ਬਾਰ ਬਾਹਰ ਜਾਂਦਾ ਉਸਨੂੰ ਇਹ ਡਰ ਹੁੰਦਾ ਮੇਰੀ ਕੋਈ ਗਲਤੀ ਨਾਲ ਮੈਨੂੰ ਇੱਥੇ ਕੋਈ ਫਸਾ ਨੇ ਦੇਵੇ
es ਨੌਜਵਾਨ ਦੀਆਂ ਗੱਲਾਂ ਤੋਂ ਸਿੱਧ ਹੁੰਦਾ ਕੇ ਆਪਣੀ ਹੋਣੀ ਲਈ ਆਪ ਜੁਮੇਵਾਰ ਆ । ਡਰਕੇ ਮੁਸੀਬਤ ਤੋਂ ਬਚਿਆ ਨਹੀਂ ਜਾ ਸਕਦਾ ਮੁਕਾਬਲਾ ਕਰ ਤੂੰ ਸਮਝ ਕੇ ਤੂੰ ਜ਼ੀਰੋ ਆ ਫੇਰ ਸੁਰੂ ਕਰ life
ਵਾਹਿਗੁਰੂ ਮਿਹਰ ਕਰੇ ਪੰਜਾਬ ਦੇ ਲੋਕਾਂ ਤੇ
ਸੰਸਕਾਰ ਵਧੀਆ ਦਿਓ ਧੀਆਂ ਨੂੰ
Bilkul sahi kiha ji tusi
srrr gya hun kudian da
Munde walea nu vi saskar lene chaede hun. Ta ki ik kille piche 1lakh rs na len
ਧੀਆਂ ਦਾ ਆਪਣਾ ਦਿਮਾਗ਼ Zero ਹੁੰਦਾ ? ਵਹਿਗੁਰੂ ਨੇ ਠੇਕਾ ਲਿਆ brain--liss ਧੀਆ ਦਾ ? ਅਗਰ ਧੀਆਂ ਆਪਣੀ ਇਜੱਤ ਨੂੰ ਇਜੱਤ ਸਮਝਣ ਤਾਂ ਸਬ ਠੀਕ ਹੋ ਸਕਦਾ ਹੈ ਅੱਜ ਕੁੱਝ ਧੀਆਂ ਤੇ ਕੁੱਝ ਮਾਪੇ ਆਪਣੀ ਇੱਜਤ ਨੂੰ ਇਕ ਖਲੋਣਾ ਸਮਝਦੇ ਹਨ ਜਿਹੜਾ ਮਰਜੀ ਆਇਆ ਤੇ ਖਲੋਣੇ ਨਾਲ ਖੇਲ ਗਿਆ।
😊p0⁰p99⁹999😊😊z😊😊😊😊😊😊😊😊😊😊😊😊😊😊😊😊😊😊°
ਇਸ ਔਲਾਦ ਨਾਲੋਂ ਚੰਗਾ ਆ ਬੰਦਾ ਔਤਰਾ ਕਿਸ ਰਿਸ਼ਤੇ ਉੱਤੇ ਵਿਸਵਾਸ ਕਰੋਗੇੇ ਧੀਆ ਪੁੱਤਾ ਨੂਂੰ ਕੀ ਸਮਝਦੇ ਆ ਅੱਜ ਕੱਲ ਮਾਪੇ
ਸਿੱਧੂ ਵੀਰ ਜੀ ਬਹੁਤ ਸੋਹਣੀ ਗੱਲ ਕਰਦੇ 🙏🏻🙏🏻
ਇਹ। ਬੇਟਾਬਿਲਕੁਲ। ਠੀਕ। ਹੈ ਲੜਕੀ ਗਲਤ ਹੈ
ਇਸ। ਲੜਕੇ। ਦੀ। ਮੱਦਦ। ਕਰਨੀ ਚਾਹੁੰਦੀ। ਹੈ
ਧੰਨਵਾਦ। ਹੈੈ
ਪੰਜਾਬ ਤੋਂ ਅਸਟ੍ਰੇਲੀਆ ਆਈਆਂ ਕੁਝ ਕੁ ਕੁੜੀਆਂ ਨੇ ਬਹੁਤ ਜਿਆਦਾ ਅੱਤ ਚੁੱਕੀ ਹੋਈ ਆ। ਇਹ ਬਿਲਕੁਲ ਸੱਚ ਹੈ।
ਖੁੱਲ੍ਹੇ ਮਹੋਲ ਵਿੱਚ ਆ ਜਾਂਦੀਆਂ ਨੇ ਕਨੇਡਾ ‘ਚ ਵੀ ਇਹੀ ਹਾਲ!!
🙏🙏🙏
Veer khul mile te apde gande khoon da rang wakha dindia ne g
Roohani veere tusi Australia to aa
@@rockysingh4090 bai sab eda diya nahi hundiya sab
ਬਹੁਤ ਵਧੀਆ ਜੀ
ਇਹ ਬੇਟਾ ਬਿਲਕੁਲ ਠੀਕ ਹੈ ਲੜਕੀ ਗਲਤ ਹੈ ਇਸ ਦੀ ਮੱਦਦ ਕਰੋ ਜੀ ਧੰਨਵਾਦ
ਸਿੱਧੂ ਵੀਰ ਜੀ ਬਹੁਤ ਵਧੀਆ ਗੱਲ ਕਰਦੇ ਹਨ
ਕੀ ਬਣੂ ਕੁੜੀਆ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ
ਨਵੇਂ ਬੰਦੇ ਨੂੰ ਕੋਈ ਪਤਾ ਨਹੀਂ ਹੁਦਾ ਜਦੋਂ ਕੋਈ ਆਪ ਦਾ ਨਹੀ ਹੁੰਦਾ
ਬਾਸੀ ਸਾਹਬ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ
ਦਿਲੋਂ ਸਲੂਟ ਐ ਬਾਈ ਜੀ ਤੁਹਾਡੀ ਸੋਚ ਨੂੰ ਸਲਾਮ ਹੈ ਬਾਈ ਜੀ
ਸਿੱਧੂ sabb good ਨੇ pheli ਵਾਰ ਤਾਂ ਹਰ ਕੋਈ kabraa ਜਾਂਦਾ ਸਹੀ ਗੱਲ ਆ ਵੀਰ
ਬੇਟਾ ਤੇਰਾ ਸਹਾਰਾ ਹੈ ਵਾਹਿਗੁਰੂ ਜੀ ਹੁਣ ਘਵਰਾਉ ਨਾ ਵਲੋਂ ਸੰਤ ਬਾਬਾ ਹਰਵਿੰਦਰ ਸਿੰਘ ਜੀ ਲੰਗਰ ਸਾਹਿਬ ਸ਼ਹੀਦਾਂ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ
ਵੀਰ ਠੀਕ a
ਅੱਜ ਕੱਲ ਦੀਆ ਕੁੜੀਆ ਮੱਖੀ ਦੀ ਤਰਾਂ ਦੀਆਂ ਨੇ ਮਿਠਾਈ ਸ਼ੱਡ ਕੇ ਸ਼ਿੱਧਾ ਗੰਦਗੀ ਤੇ ਬੈਠ ਦੀਆਂ
Ladkaa sahee yaa
ਵਾਹੇਗੁਰੂ ਕਿਸੇ ਦੀ ਕੁੜੀ ਤੇ ਪੈਸੇ ਨਾ ਲਾਓ ਜੇ ਜਾਣਾ ਚੌਦੇ ਹੌ ਮੁੰਡੇ ਓੌ ਆਪਣੇ ਦਮ ਤੇ ਜਾਓ ਵੀਰੌ ਕਿਡਾ ਧੋਖਾ ਦਿੱਤਾ ਗਾ ਬਚੌ ਐਦਾ ਦੇ ਲੋਕਾਂ ਤੌ
ਇਸ਼ ਤਰ੍ਹਾ ਦੇ ਹੋਰ ਬਹੁਤ ਕੇਸ ਹਨ ।।
Very bad.
ਸਹੀ ਗੱਲ ਆ ਸੰਧੂ ਸਾਹਿਬ ਇਹ ਸਭ ਮਾਪਿਆਂ ਦੀ ਸ਼ਹਿ ਨਾਲ ਹੀ ਹੁੰਦਾ ਮਾਪਿਆਂ ਨੇ ਤਾਂ ਕੁੜੀਆਂ ਨੂੰ ਧੰਦੇ ਲਾਇਆ ਹੋਇਆ ਆ ਜਦੋਂ ਤਕ ਮਾਪਿਆਂ ਦੀ ਸ਼ਹਿ ਰਹੇਗੀ ਮੁੰਡਿਆਂ ਦੇ ਘਰ ਖਰਾਬ ਹੁੰਦੇ ਰਹਿਣੇ
ਠੀਕ ਸਰ ਵਧੀਆ੍ਰ ਬਹੁਤ ਵਧੀਆ ਲਗਿਆ
ਮਨਪ੍ਰੀਤ ਸਿੰਘ ਸਹੀ ਬੰਦਾ ਸੱਚ ਬੋਲਦਾ
ਬਾਸੀ ਸਾਹਿਬ ਜੀ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਪਰਮਾਤਮਾ ਚੜ੍ਹਦੀ ਕਲਾ ਕਰਨ ਜੀ
ਬਿਲਕੁਲ ਸਹੀ ਕਿਹ ਰਿਹਾ ਮੁੰਡਾ ਮੇਰੇ ਦੋਸਤ ਨਾਲ ਵੀ ਇਸ ਤਰਾਂ ਦਾ ਹੋਇਆ ਇਹ ਤਾਂ ਅਸਟਰੀਆ ਪਹੁੰਚ ਗਿਆ ਪਰ ਮੇਰੇ ਦੋਸਤ ਦਾ ਤਾਂ ਬੀਜਾਂ ਵੀ ਨਹੀਂ ਲਵਾਇਆ ਤੇ ਵੀਹ ਲੱਖ ਲੈਕੇ ਉੱਥੇ ਇਕ ਗੁਜਰਾਤੀ ਨਾਲ ਰਹਿੰਦੀ ਹੈ ਤੇ ਇਸ ਕੁੜੀ ਵਾਂਗ ਹੀ ਮੇਰੇ ਦੋਸਤ ਦੀ ਘਰਵਾਲੀ ਦੇ ਮਾਂ ਬਾਪ ਵੀ ਕੁੜੀ ਦਾ ਸਾਥ ਦਿੰਦੇ ਹਨ
ਵਾਹ ਜੀ ਵਾਹ ਕਿਆ ਬਾਤ ਹੈ। ਬੱਸੀ ਜੀ, ਦੁਨੀਆਂ ਦੇ ਸਾਰੇ ਰੇਡੀਓ ਚੈਨਲਾਂ ਚੋਂ ਨੰਬਰ ਵਨ ਹੈ ਜੀ। ਪ੍ਰੋਗਰਾਮ ਵੇਖਕੇ ਇੰਜ ਲੱਗਦਾ ਏ ਕਿ ਵਿਦੇਸ਼ਾਂ ਵਿੱਚ ਜਾਣ ਵਾਲੇ ਬੱਚਿਆਂ ਨਾਲ ਕੋਈ ਠੱਗੀ ਮਾਰਨ ਤੋਂ ਪਹਿਲਾਂ ਸੌ ਵਾਰ ਸੋਚੇਗਾ। ਇਸ ਤਰ੍ਹਾਂ ਟੈਲੀਕਾਸਟ ਕਰਨ ਨਾਲ ਧੋਖੇਬਾਜ਼ਾਂ ਦੇ ਕੰਨ ਖੁੱਲ੍ਹ ਜਾਣਗੇ।
ਬੱਸੀ ਜੀ ਬਹੁਤ ਬਹੁਤ ਮੁਬਾਰਕਾਂ ਜੀ।
ਧਨਵਾਦ ਜੀ ਮਿਹਰਬਾਨੀ।।
Bassi veer ji munde da name Manjit
singh a......
ਕੁੜੀ ਨੂੰ ਗਲਤ. ਅ ਬੂਦੀ ਜੀਵ. ਵਧੀਆ ਵੀਰ 👌👌👌
ਕੁੜੀ ਦੇ ਨਾਲ ਕੁੜੀ ਦੇ ਮਾਂ ਬਾਪ ਨੂੰ ਵੀ ਜੇਲ੍ਹ ਹੋਣੀ ਚਾਹੀਦੀ ਅਗੇ ਨੂੰ ਕਿਸੇ ਹੋਰ ਨੂੰ ਵੀ ਖਰਾਬ ਕਰੇਗੀ
ਬਾਸੀ ਵੀਰ ਜੀ ਧਨੰਵਾਦ ਜੀ
ਕੁੜੀਆਂ ਏਦਾਂ ਹੀ ਕਰਦੀਆਂ ਆਸਟ੍ਰੇਲੀਆ ਆਕੇ ਹੋਰ ਮੁੰਡੇ ਲੱਭ ਕੇ ਉਹਨਾਂ ਨਾਲ ਐਸ਼ ਕਰਦੀਆਂ ਨੇ ਔਰ ਆਪਣੇ ਪਤੀ ਨਾਲ ਦੂਰ ਵਿਹਾਰ ਕਰਦੀਆਂ ਨੇ
Right , oh PR lain de chakkar vich es tra kardea ne . They feel this is a shortcut way for PR. Oh Pakke munde labb dea ne.
Bilkul sach
eklla australia nhi ethe canada v ewe a
Mere nal 2 war hoya pehla kanjle pind di morinde to paramvir kaur ne feesa bharaia 2 saal fer Avo kanoon da misuse krke apni saheli nal ral k mainu jhoothe domestic violence case ch fsaya ty duji sydney to Ramandeep kaur pind Dakha Ludhiana 40 lakh le k Kujh raata kat k bhaj chuki aa. Bhai ty maa v fraar aa . Maawan da main role aa nal ty bhai da v ty hor rishredara da v
@@gillsaab159 right
ਬਾਸੀ ਨੂੰ airpod ਲੈ ਕੇ ਦਿਓ ਪਹਿਲਾ... ਸਾਰੇ ਵੀਰ ਰੁਪਏ ਇਕੱਠੇ ਕਰੋ 🤣🤣🤣😂😂😂🤣🤣🤣🤣
Bhai ohdi panel team ne case kar dena email ae jani team walo 😂
Munda chudu koi relation nahi bane ehde kolo bassi nu pata lag gaya
ਅਸਟਰੇਲੀਆ ਵਾਲੇਆਂ ਦੇ ਵਿਚਾਰ ਕਾਰਪੇਟ ਤੇ ਬਾਥਰੂਮ ਤੱਕ ਈ ਸੀਮਿਤ ਨੇ
ਸਿਰ ਤੇ ਪੱਗ ਤੀਵੀਂਆਂ ਆਂਗੂੰ ਰੋਂਦਾ ਸ਼ਰਮ ਮੰਨ ਸਾਡੇ ਗੁਰੂਆਂ ਨੇ ਸਭ ਕੁਛ ਵਾਰ ਦਿੱਤਾ ਪਰ ਹਮੇਸ਼ਾ ਜੈਕਾਰੇ ਛੱਡਦੇ ਤੇ ਅੱਗੇ ਵਧਦੇ।ਆਹ ਦੇਖਲੋ ਹੁਣ ਕਿਵੇਂ ਰਿੰਗਦੈ।
ਇੰਝ ਹੀ ਹੋਣਾ ਚਾਹੀਦਾ ਹੈ ਮੁੰਡਿਆਂ ਨਾਲ ਜਿੰਨਾ ਨੇ ਆਈਲੈਟਸ ਦੀ ਵਜ੍ਹਾ ਕਰਕੇ ਕੁੜੀਆਂ ਨੂੰ ਸਿਰ ਤੇ ਚੜ੍ਹਾ ਕੇ ਰੱਖਿਆ ਹੈ। । ਆਪ ਕਿਉਂ ਨਹੀਂ ਕਰਦੇ ਆਈਲੈਟਸ। ਜੇ ਆਈਲੈਟਸ ਨਹੀਂ ਹੁੰਦਾ ਤਾਂ ਵਰਕ ਪਰਮਿਟ ਤੇ ਚਲੇ ਜਾਣ।। ਆਈਲੈਟਸ ਨੇ ਬੇੜਾ ਗਰਕ ਕਰ ਦਿੱਤਾ ਹੈ ਪੰਜਾਬ ਦਾ। ।
Absolutely right, mundey kyon kudiya de Maya jaal ch fass jandey ne, Bhut dukh hunda
Ryt bro
Sahi keha verr
7d
Koi Maya jaal nhi aa use krde a Sare nhi but jyda tar munde IELTS wli kudi lbke abroad chle jnde ne kudi chngi hove ta ap Chad dinde hor far lende a. Bhut kudiya rondiya firdiya
ਉਹ ਕਹਿੰਦਾ ਕਿ ਇਸ ਨੇ ਹਲਪ। ਕਿਉਂ ਨਹੀਂ ਮੰਗੀ ਨਵਾਂ ਬੰਦਾ ਬਹੂਤ ਡਰਦਾ ਹੈ ਉਸ ਨੂੰ ਡਰਾਂ ਦਿੱਤਾ ਕਿ
ਉਹ ਬ੍ਹੋਲ ਨਹੀਂ ਸਕਦਾ
P
Come on... ਬਾਸੀ ਸਾਹਿਬ , ਘਰੂਟ
ਮੁੰਡਾ. Right ✅. ਹੈ
ਵਾਹਿਗੁਰੂ ਜੀ
ਰੋ ਨਾਂ ਭਾਈ ਅੱਜ ਕੱਲ ਬਹੁਤ ਕੇਸ ਹੋ ਰਹੇ ਨੇ
ਸਾਈਆ ਕਿਤੇ ਵਧੀਆਂ ਕਿਤੇ
Budhi bhrist ho gye kudia te mundea di. Munde nu kihda keede pye ne. India vich marriage karke kudia nu torcher karde ne. Te Canada marriage karvake munde torcher hunde hun.
ਜੋਗਿੰਦਰ ਸਿੰਘ ਬਾਸੀ ਬਹੁਤ ਵਧੀਆ ਗੱਲ ਜੀ
ਭਾਰਤ ਨਾਮ ਨਹੀ ਬਦਨਾਮ ਹੋ ਰਿਹਾ ਸ਼ਿਰਫ ਪੰਜਾਬ ਦਾ ਬਦਨਾਮ ਕਰ ਰਹੀਆ ਜਿਥੇ ਪੰਜਾਬੀਆ ਨੇ ਮੇਹਠਤ ਕਰਕੇ ਪੰਜਾਬ ਦਾ ਬਹੁਤ ਉਚਾ ਕੀਤਾ ਪਰ ਅਜ ਕੁੜੀਆ ਮੁੰਡੇ ਪੰਜਾਬ ਦਾ ਨਾਮ ਬਹੁਤ ਬਦਨਾਮ ਕਰ ਰਹੀਆ ਹਨ
ਇਸ ਕੁੜੀ ਨੂੰ ਸਖਤ ਸਜਾ ਹੋਣੀ ਚਾਹੀਦੀ ਇਸਨੂੰ ਡਿਪੋਰਟ ਕਰਵਾਉਣਾ ਚਾਹੀਦਾ ਤਾਕਿ ਹੋਰ ਕੋਈ ਕੁੜੀ ਇਦਾ ਨਾ ਕਰੇ
Cnfsgry
@@BhupinderSingh-pn6bw dS XD saw e re di r de s da was desse de da se wè se se was
@@manjit178 what does this mean?
@@jaspreetmand6818 ¹
@@manjit178 tu mandeep kaur te tu
ਬਾਈ ਜੀ ਜੁਗਿੰਦਰ ਬਾਂਸੀ ਦਾ ਫੋਨ ਨੰਬਰ ਭੇਜਣਾ ਜੀ ਕੁਮੈਂਟਾਂ ਰਾਹੀਂ
ਪਹਿਲਾ ਮਾਂ ਪਿਓ ਕਹਿੰਦੇ ਹੁੰਦੇ ਸੀ ਸਾਡੇ ਘਰ ਰੁੱਸ ਕੇ ਨਾ ਆਈ ਤੈਨੂੰ ਉੱਥੇ ਹੀ ਬਸਣਾ ਪੈਣਾ ਕਦੇ ਤਲਾਕ ਨਹੀਂ ਸੀ ਹੁੰਦੇ ਪਰ ਮਾਂ ਪਿਓ ਹੀ ਧੀਆਂ ਦੇ ਘਰ ਪਟਦੇ ਨੇ
Right
Right sister
Not only dhiya dy maapy puttara dy maapy v jado jiyada dakhal andaaji kardy ny ty badhawa dindy nay ta ghar ta diha da hi tutda a
Mappings ta pehla hi barhi mushkal nal kurhi nu vihandy nay ty j aggy toh v j dhakky pain lag jan ta a begani dhi jawy kithe?
Kehrha ghar kurhi da apna hunda
Very very Good 22G Thanku
ਮੁੰਡਾ ਸਹੀ ਹੈ ਇਹ ਛੋ ਬਿਲਕੁਲ ਸਹੀ✅ਹੈ, ਪਹਿਲਾਂ ਵਾਲੇ 2 ਛੋਹ ਵਿੱਚ ਗੱਲ ਬਾਤ ਗਲਤ ਸੀ
Munda chuddu joo
Dohn te karoond mare
ਬਿਲਕੁਲ ਜਾਇਜ ਹੋਇਆ ਅਜਿਹੇ ਸਧਾਰਨ ਪੜ੍ਹਾਈ ਵਾਲੇ ਮੁੰਡਿਆਂ ਨੇ ਪੰਜਾਬ ਦੀਆਂ ਕੁੜੀਆਂ ਦੇ ਰੇਟ ਵਧਾ ਤੇ ਤੇ ਕੁੜੀਆਂ ਪੰਜਾਬ ਦੇ ਸਧਾਰਨ ਮੁੰਡਿਆਂ ਨਾਲ ਵਿਆਹ ਕਰਨ ਨੂੰ ਤਿਆਰ ਹੀ ਨਹੀਂ ਪੈਸੇ ਦੇ ਜੋਰ ਤੇ ਆਮ ਮੁੰਡਿਆਂ ਦੀ ਬੁਕਤ ਘਟਾ ਦਿੱਤੀ ਇਹਨਾਂ ਪੈਸੇ ਵਾਲਿਆਂ ਨੇ ਠੀਕ ਹੋਇਆ ਆਪਣੇ ਚੱ ਦਮ ਹੈ ਨੀ ਸੀ ਪੈਸੇ ਦੇ ਜੋਰ ਤੇ ਅਜਿਹੇ ਲੋਕ ਸਾਰਾ ਕੁਝ ਆਪਣੀ ਮਰਜੀ ਮੁਤਾਬਿਕ ਹੋਣ ਦਾ ਵਿਹਮ ਪਾਲ ਲੈਂਦੇ ਨੇ ਇਹ ਲੋਕ ਸਰਕਾਰੀ ਨੌਕਰੀਆਂ ਚੱ ਵੀ ਇਹਨਾਂ ਦਾ ਹੀ ਬੋਲਬਾਲਾ ਤੇ ਕਨੇਡਾ ਚੱ ਵੀ ਕਿਸੇ ਆਮ ਬੰਦੇ ਨੂੰ ਪੈਸੇ ਦੇ ਜੋਰ ਨਾਲ ਕਿਸੇ ਪਾਸੇ ਸਫਲ ਨਹੀਂ ਹੋਣ ਦਿੰਦੇ
ਜਿਹੜੇ ਮਾ ਪਿੳੁ ਨੂੰ ਧੀਅਾ ਦੀ ਕਮਾੲੀ ਖਾਣ ਦੀ ਅਾਦਤ ਪੈ ਜਾਵੇ ੳੁਹ ਧੀਅਾ ਤੋ ਕੁਝ ਵੀ ਕਰਾ ਸਕਦੇ ਨੇ. ਸਿਅਾਣੇ ਕਹਿੰਦੇ ਨੇ ਜੇ ਮਾ ਕੰਜਰੀ ਹੈ ਤਾ ਧੀ ੳੁਸ ਤੋ ਚਾਰ ਚੰਦੇ ੳੁਤੇ ਹੁੰਦੀ ਹੈ
Right
Sahi gal bhaji
ਬਿੱਲਕੁੱਲ ਸਹੀ ਕਿਹਾ।
100%shi
Right
ਬਹੁਤ ਵਧੀਆ ਪਰੋਗਰਾਮ good ਅਾ
ਬੱਸੀ ਸਾਬ ਮੁੰਡੇ ਨੂੰ ਇਨਸਾਫ ਦਵਾਓ ਕਿਉਕਿ ਕ਼ਾਨੂਨ ਸਾਰੇ ਕੀਤੇ ਕੁੜੀਆਂ ਲਈ ਆ ਭਾਵੇ ਉਹ ਪੰਜਾਬ ਹੋਵੇ ਭਾਵੇ ਬਾਹਰ ਜੀ ਕੁੜੀਆਂ ਦੇ ਹੌਂਸਲੇ ਅੱਜ ਇਸ਼ ਕਰਕੇ ਜ਼ਿਆਦਾ ਹੋ ਗਏ ਨੇ ਕਿ ਮੁੰਡਿਆਂ ਨੂੰ ਆਪ ਹੀ ਟੋਰਚਰ ਕਰਦੀਅਾ ਨੇ ਤੇ ਫਸਾ ਮੁੰਡਿਆਂ ਨੂੰ ਦਿੰਦਿਆਂ ਨੇ ਜੀ
Absolutely right Ji,
Wrong menu ta mera gharwala lutt gya
🙏
@@reetkaur6072 hunde ne asi mnde aa ji but kudiya ish kam vich hun 90% percent ch aa gyiaa ji
@@harrygill675 munde zyada Made a is kam ch comparison tu kudia
Big Respect SAB JI ZINDABAD
ਠੀਕ ਇਹ ਹੀ ਹੈ , ਕਿ ਖ਼ੁਦ ਹੀ ਪੜੋ ਕਿਸੇ ਉਤੇ ਪੈਸੇ ਨਾ ਲਗਾਉ ।
Sb toh vadiya jwaab .
U turn te car scratch ho hi jaandi a g,
1 dukh 100 sukh..😎
Onkar Singh l
Best
ਮੈਂ ਵੀ ਇਸ ਤਰਾਂ ਦੀ ਕਹਾਣੀ ਜਾਣਦਾ ਆ ਮੇਰੇ ਮਿੱਤਰ ਨਾਲ ਹੋਈ ਆ
ਮੇਰੇ ਨਾਲ ਵੀ ਏਹੀ ਹੋਆ
ਕੁੱਝ ਕੁ ਗੰਦੇ ਲੋਕਾਂ ਕਰਕੇ ਪੂਰੀ ਪੰਜਾਬੀ ਕੌਮ ਬਦਨਾਮ ਆ ਸਰਮ ਕਰਲੋ ਤੁਸੀ ਇਨਾ ਮੁਲਕਾ ਵਿਚ ਜਾਣ ਵਾਲੇ ਹੈ ਨੀ ਬੇਸ਼ਰਮ।
ਲਓ ਜੀ ਅਸਟ੍ਰੇਲੀਆ ਵੀ ਆ ਗਿਆ ਕੈਨੇਡਾ ਵਾਲੀ ਲਾਈਨ ਵਿੱਚ ਵਧਾਈ ਹੋਵੇ ਪੰਜਾਬੀਓ ਤੇ ਦੱਸੀਓ !!!
ਬਾਸੀ ਵੀਰ ਜੀ ਪਰੋਗਰਾਮ ਬਹੁਤ ਚੰਗਾ ਲੱਗਾ ਜੀ
ਚਾਹੇ ਲੜਕੀ ਗਲਤ ਜਾ ਲੜਕਾ ਗਲਤ ਹੋਵੇ ਮਾਫ ਨਹੀ ਕਰਨਾ ਚਾਹੀਦਾ
ਵਾਹਿਗੁਰੂ ਜੀ
ਰੰਨਾ ਹੋਈਆ ਬੋਦੀਆ ਪੁਰਸ ਹੋਏ ਸਿਆਰ ।
ਕਾਰਪੈਟ ਤੇ ਇਟਲੀ ਵਿਚ ਮੈ ਆਪ ਆਪਣੇ ਭਾਈ ਦੇ ਘਰ ਸੁੱਤਾ
ਮੈਨੂੰ ਏਹ ਗੱਲ ਨੀ ਸਮਝ ਆਉਂਦੀ ਵੀ ਜਿਹੜੇ ਗਰੀਬ ਮਜ਼ਦੂਰ ਗਰੀਬ ਜੱਟ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਪਰਿਵਾਰ ਪਾਲਦੇ ਨੇ ਹਰ ਲੋੜ ਜਿਵੇਂ ਪੜਾਈ ,ਰਸਦ, ਵਿਆਹ ,ਵੀ ਕਰਦੇ ਨੇ ਪਰ ਐਂ ਕੋਈ ਨੀ ਰੋਂਦਾ ।ਸ਼ਰਮ ਮੰਨੋ ਕੀ ਗੰਦ ਪਾਇਆ।
ਪੰਜਾਬਣਾਂ ਦੀ ਨਸਲ ਖਤਮ ਕਰ ਦਿੱਤੀ ਬਾਹਰਲੇ ਮੁੱਲਖਾਂ ਨੇ
Gastia ban gyia
Munde khassi ho gaye ghardian ohna dian chalu ho gain ethe sale 5-6 days dian rotiya leh k truck te tohr jande jidan ohde ohdan ghar dian rotiya lohdia rehdian firh nasal khatam hi honi ohh boht pinia bana k dendia dry fruit paa pa but ohna de firh v khade nahi hunde salya de dimag khrab ho gaye bharle mulk ae k sali soch hi fuddu ho jandi punjabia di salia janania gastood jiniya call kar rahi ehna de sandh firya nahi tan hi cheek cheek lokan de ghar khrab hunde dekh kush hundia kayoke ehh app galat han ehh lokan nu kiwe boldia te jadon firh ehna de bachya nu koi bolda sale galan kadan lag jane khassi bande truck te bethe calls kar kar lokan de ghar tutde dekh kush hoi jande
ਇਹੋ ਜੀਆ ਕੁੜੀਆਂ ਹਵਸੀ ਤੇ ਬਹੁਤ ਮਰਦਿਆਂ ਵੀਰਾਂ ਹੁਣ ਕੀ ਆਸ ਰੱਖਦਾ
ਰੱਬ ਦੀ ਮਾਰ ਨਹੀਂ ਸ਼ਹਿ ਹੋਣੀ ਕੁੜੀਏ
ਸਰ ਏਹੋ ਜਹੀਆ ਫਰੋਡਾ। ਨੂੰ ਜਰੂਰ ਰੋਕੋ
Hnji bilkul rokna chahida ...And mundia nu khud ielts krni chahidi te khud te paise lone chahide kisse te na trust kro na fraud hou
ਜਿਹੜੀ ਤੀਵੀਂ ਆਪਣੇ ਘਰਵਾਲੇ ਦੇ ਪੈਸੇ ਲਵਾ ਕੇ ਆਪਣੇ ਘਰਵਾਲੇ ਨੂੰ ਰੂਮ ਵਿਚ ਬੰਦ ਕਰ ਕੇ, ਮਨਦੀਪ ਕੌਰ ਵਰਗੀ ਤੀਵੀਂ ਘਰਾਣੇ ਘਰ ਦੀ ਧੀ ਭੈਣ ਨੀ ਹੁੰਦੀ ਸਿਰੇ ਵਾਲੀ ਟੈਕਸੀ ਹੁੰਦੀ ਆ ਮਨਦੀਪ ਕੌਰ ਦੀ ਡਰਾਇਵਰੀ ਕੋਈ ਹੋਰ ਜੱਟ ਦਾ ਪੁੱਤ ਕਰਦਾ ਚੰਗੀ ਤਰ੍ਹਾਂ ਤਸੱਲੀ ਨਾਲ ਚਿੱਬ ਕੱਢਦਾ ਅੰਦਰ ਵਾੜ ਕੇ ਠੰਡੀ ਕਰਦਾ ਟੀਕਾ ਭਰਕੇ ਠੋਕ ਕੇ ਲਾਉਂਦਾ ਮਨਦੀਪ ਕੌਰ ਦੀ ਤਸੱਲੀ ਕਰਾਉਂਦਾ
ਅੱਜ ਕੱਲ ਲੋਕਾਂ ਕੁੜੀਆਂ ਦਾ ਫੈਸ਼ਨ ਬਣ ਗਿਆ ਮੁੰਡੇ ਵਾਲੀਆਂ ਨੂੰ ਬਰਬਾਦ ਕਰਨ ਦਾ ਪਹਿਲਾ ਮੁੰਡੇ ਵਾਲੇ ਲਾਲਚੀ ਸੀ ਹੁਣ ਕੁੜੀਆਂ ਵਾਲੇ ਸਾਡੀ ਕੁੜੀ ਬਾਹਰ ਚਲੀ ਜਾਵੇ ਬਾਦ ਚ ਅਸੀਂ ਵੀ ਚਲੇ ਜਾਵਾਂਗੇ ਮੁੰਡੇ ਵਾਲੀਆ ਦੇ ਮਾਰਾਂਗੇ ਲੱਤ
Veere ah monda sara kuj juth bol reha m kudi vare sara kuj jnda kudi ne koi aenu room ch bnd nhi kita ulta ah monda kudi nu dra k rakhda c hora mondeya tu m dhamkiaa dwonda c ah monde de pind de v khud monde de khilaaf ne hun ah kudi nu te maa piyo nu badnaam kr reha
Devinder Singh tenu pura sach pata ki a fake I’d Bana k defend krn di kosish na kr jiho ji koko oho je koko de bache
@@mundeh07mundeh72 gall ta sahi kahi aa jeho jahi koko aho jahe bache jeho jahe monda jhhutha aho jehe monde de parents ne
Je kudi vale enne e sache hunde tan call te live aunde jhute lok jehre loka nal fraud krna e jande ne sayad koi hun hor nami murgi fasai hove
@@mundeh07mundeh72 lagg jo pta k kudi live kyu nhi aayi w8 kro live ta kudi v aa sakdi c pr oh monde jini pagal nhi 😇
ਠੀਕ ਇਹ ਹੀ ਹੈ ਕਿ ਤੁਸੀਂ ਖੁਦ ਆਈ ਲੈਰਿਸ ਕਰੋ, ਕਿਸੇ ਤੇ ਪੈਸੇ ਲਾਉ
ਅਜ ਕਲ ਕੁੜੀਆਂ ਨੂੰ ਵੀ ਕੋਈ ਸ਼ਰਮ ਨਹੀਂ ਰਹੀ ਜਿਹੜੀਆਂ ਪੈਸੇ ਦੇ ਲਾਲਚ ਵਿਚ ਆਣ ਕੇ ਇਕ ਲੜਕੇ ਨੂੰ ਛਡ ਕੇ ਦੂਜੇ ਲੜਕੇ ਨੂੰ ਫੜ ਲੈਦੀਆਂ ਹਨ। ਲੜਕਾ ਸਹੀ ਹੈ
ਬਾਸੀ ਸਾਵ ਅਤੇ ਸੰਧੂ ਸਾਵ ਬਹੁਤ ਵਧੀਅਾ ਸੋਹ ਦੇ ਰਹੇ ਹਨ
ਬਿਲਕੁਲ ਮੁੰਡਾ ਠੀਕ ਹੈ ਕਿ ਕੁੜੀ ਨੂੁੰ ਸ਼ਜਾ ਤੈ ੳੁਸ ਦੇ ਮਾ਼ ਬਾਪ ਨੂੁੰ ਸਜਾ ਮਿਲਨੀ ਚਾਹੀਦੀ ਹੈ
bilkul bilkull. sahi gall kiti. i respect
does'n matter bhave workshop hove,,,bhave mla ,mp bhave prime minister hove.......these lines best lines bassi ji
ਬਾਸੀ ਸਾਹਿਬ ਮੈ ਬਠਿੰਡਾ ਤੋ ਤਹਾਡਾ ਬਹੁਤ ਬਹੁਤ ਧਨਵਾਦ ਜੀ
ਇਹ ਲੋਕ ਬਾਹਰ ਜਾਣ ਦੇ ਚੱਕਰ ਵਿੱਚ ਲੱਖਾਂ ਰੁਪਏ ਵੀ ਗਵਾਉਦੇ ਹਨ, ਛਿੱਤਰ ਵੀ ਖਾਂਦੇ ਹਨ ਅਤੇ ਆਪਣੀ ਬਰਬਾਦੀ ਦਾ ਰੋਣਾ ਵੀ ਰੋਣਾ ਪੈਂਦਾ ਹੈ ਸਾਰੀ ਦੁਨੀਆਂ ਸਾਹਮਣੇ। ਲਾਹਨਤ ਹੈ ਇਨ੍ਹਾਂ ਕੰਜਰਾਂ ਨੂੰ ਜੋ ੩੫ ਲੱਖ ਬਾਹਰ ਜਾਣ ਲਈ ਖਰਚ ਦਿੰਦੇ ਹਨ ਪਰ ਇੱਥੇ ਰਹਿੰਦੇ ਹੋਏ ਕੋਈ ਕੰਮ ਨਹੀਂ ਕਰਦੇ।
Sir ji ਪਲੀਜ ਇਸ ਕੁੜੀ ਨੂੰ ਡਿਵੋਟ ਕਰਾਉ ਤਾਂ ਕੀ ਬਾਕੀ ਦੀਆਂ ਨੂੰ ਵੀ ਅਕਲ ਆ ਜਾਵੇ।
Pehle time de log rishta karan lage 25 rishte parkhde sir kine kine saal lga dede sun ghar vekde. 1 sal tak munge rehde sun. Hun log 15 din vich marriage kur dede hun. Eho reason hai
Bhra.. deport hovey na hovey.. agli ne je india wich Dowry te DV de parchey de dittey tan munda sirf suicide hi kar sakda aa..
Desh vich 2013 ton 2020 tak..8 lakh munda enna jhoothey cases karkey suicide kar chukkeya aa te kuri nu saza v ni ditti jandi kanoon wich..
Eh mundey te enna de maa peo bhra te vyahia bhaina tak rull jandia aa eddan diya kuttiyan de parcheyaan karkey
Ja bharawa deport karo deport karo laya hunda ghar da raaj hai
God will Help to boy, to encourage him. Sir your Judgement is appreciable.
ਬਾਸੀ ਸਾਬ ਮਹਾਨ ਨੇ
ਬਾਸੀ ਸਾਹਿਬ ਤੁਸੀਂ ਇਹਨਾਂ ਦੀ ਮਦਦ ਕਰੋ
ਕੁੜੀ ਦੀ ਤਿੰਨ ਚਾਰ ਮੰਡਿਆਂ ਨਾਲ ਕੁੰਡੀ ਕਨੈਕਸ਼ਨ ਪੱਕਾ
15:24 ਆ ਬਾਸੀ ਪਾਗਲ ਅ, ਅਖੇ 3 ਦਿਨ ਕਿਦਾ ਭੁੱਖਾ ਰਿਹਾ ਤੂੰ ਓਏ ਬਦ ਦਮਾਗਾ ਜਿਸ ਓਤੇ ਬੀਤ ਦੀ ਆ ਓਹਨੂੰ ਪੱਤਾ, ਪਾਣੀ ਦੇ ਸਿਰ ਤੇ ਇਨਸਾਨ 1 ਹਫਤੇ ਤਕ ਰਹਿ ਸਕਦਾ ਬਿਨਾਂ ਰੋਟੀ ਖਾਂਦੇ ਵੱਡਾ ਜਜ ਬਣਿਆ
ਬਿਲਕੁੱਲ ਸਹੀ ਗੱਲ ਕੀਤੀ ਹੈ ਚੇਅਰਮੈਨ ਸਾਹਿਬ ਨੇ।
ਵੀਰ ਜੀ।ਚੈਲਨ।ਤੇ ਸੈ।ਬਹੁੱਤ ਸੋਹਣੇ ਲੱਗਦੇ।ਹਨ।
ਆਸਟਰੇਲੀਆ ਦੇ ਜਿੰਨੇ ਵੀ ਲੋਕ ਕਾਲ ਕਰ ਰਹੇ ਸਿਰੇ ਦੇ ਡੰਗਰ ਨੇ ਉਹ ਕੁੜੀ ਦੇ ਆਸ਼ਕ ਨੇ
ਮੈ ਕੈਰੇ ਪਿੰਡ ਦੇ ਬੰਦਿਆਂ ਨੂੰ ਲੈਕ ਭੇਜ ਦਿੱਤਾ ਹੈ ਮੇਰਾ ਪਿੰਡ ਕੁੜੀ ਦੇ ਪਿੰਡ ਕੋਲ ਹੈ
A munda mere pind to aa ..bhut vadiya Banda manjit .. a de nal Dhaka Hoya ..munde nu insaf mil na chahida.. Aksr manjit nal phone te gal hundi Raindi aa
bechara
kite munda bechara ਕੀਤੇ kudi
kharab kudi ya munda takkar jae ta life kharab
sat sri akal ji ਮੇਰੇ ਨਾਲ ਇਹ ਹੋ ਜਾਣਾ ਸੀ ਸਾਬ ਜੀ video ਦੇਖੀ ਅ ਮੈ ਬੱਚ ਗਿਆ ਮੈ
I appreciate to
BBC TORONTO and Mr Joginder Bassi ji. Mr. Sidhu saab
she is thinking she is prime minister of india ......i will teach him lesson....bassi ji keep it up...great speech
,ਫ੍ਹਰੋਡ. ਅਰਤ. ਨੂੰ ਸਜਾ ਦੇਣੀ ਚਾਹੀਦੀ ਹੈ
ਬੁੱਧੀ ਜੀਵੀ ਭਰਾਵਾਂ ਨੂੰ ਹੱਥ ਜੋੜ ਬੇਨਤੀ ਹੈ ਕਿ NRI
ਭਰਾਵਾਂ ਦੇ ਪਰੀਵਾਰਾਂ ਦੇ ਕਲੇਸ਼ ਬਹੁੱਤ ਮਾੜੇ ਹੋਰਹੇ ਨੇ
ੲਿਨਾਂ ਮਾੜੇ ਅੰਨਸਰਾਂ ਨੂੰ ਨੱਥ ਪਾਓਣ ਦੀ ਕੋੲੀ ਵਿਓੁਂਤ ਬਣਾਓ,, ਬਦਨਾਮੀ ,,ਬਦਨਾਮੀ,, ਨਾਮੀ ਬਣੋ ,ਫਿਰ ਡਾਲਰ ਕਿਸ ਕੰਮ ਅਾਓਣਗੇ ਸਾਡਾ ੳੁਦੇਸ਼ ਪੰਜਾਬੀ
(NRI )ਅਾਣ,ਮਾਣ ਸ਼ਾਨ ਨਾਲ ਰਹਿਣ ,ਧੰਨਵਾਦ
ਆਹ ਜਿਹੜੇ ਲੰਡੂ ਆਸਟਰੇਲੀਆ ਤੋਂ ਫ਼ੋਨ ਕਰਕੇ ਸਾਲੇ ਅਨਪੜਾਂ ਵਾਲ਼ੀਆਂ ਗੱਲਾਂ ਕਰ ਰਹੇ ਨੇ ਏਹ ਭੈਣ ਚੋਦ ਉਸ ਕੁੜੀ ਤੇ ਓਹਦੇ ਆਸ਼ਕ ਵੱਲੋਂ ਕਰ ਰਹੇ ਨੇ । ਏਹ ਭੈਣਚੋਦ ਮੇਰੇ ਨਾਲ ਗੱਲ ਕਰਨ ਕਿ ਕਿਹੜੇ ਕਾਨੂੰਨ ਚ ਲਿਖਿਆ ਕਿ ਕਿਰਾਏਦਾਰ ਮਾਸਟਰ ਬੈਡਰੂਮ ਚ ਨੀ ਰਹਿ ਸਕਦਾ ?? ਸਾਲੇ ਘੂਸੇ
😂😂😂😂
ਸੱਤ ਸ੍ਰੀ ਅਕਾਲ ਦਾ ਜਵਾਬ ਦੇਣਾ ਸਿੱਖ ਲੈ ਹੋਰ ਕੁਛ ਕਰ parceed parceed ਕੀ ਹ ਏਹ
ਇਹੋ ਜਿਹੇ ਲੋਕਾਂ ਕਰਕੇ ਦੂਜੇ ਬੱਚਿਅਾਂ ਦਾ ਬਾਹਰਲੇ ਦੇਸ਼ਾ ਵਿਚ ਅਾੳੁਣਾ ਅੋਖਾ ਹੋ ਗਿਅਾ,ਗਲਤੀ ਇਹ ਕਰਦੇ ਭੁਗਤਨਾ ਦੂਸਰਿਅਾ ਨੂੰ ਪੈਂਦਾ, ਬਾਹਰ ਜਾਣਾ ਹੋਰ ਅੌਖਾ ਹੋ ਰਿਹਾ,
ਬਿਲਕੁਲ ਸਹੀ ਗੱਲ ਆ g
ਹਾਂਜੀ
@@HELLOWorld-le9on Nice a
Right
Thanks ji
ਕਿਉ ਨਹੀਂ ਸਮਝਦੇ ਮੁੰਡਾ ਨਵਾ ਆਇਆ ਉਹਨੂੰ ਨਹੀਂ ਸਮਝ ਇਹ ਲੜਕੇ ਪੰਜਾਬ ਪੁਲੀਸ ਕੋਲੋ ਬਹੁਤ ਡਰੇ ਹੂਦੇ ਸਾਰੀ ਪੁਲੀਸ ਬਾਰੇ ਇਕੋ ਜਿਹੇ ਵਿਚਾਰ ਹਨ
Right paji
Basi Sahab salute Tanu
ਮੁੰਡਾ ਸਹੀ ਹੈ
I am baive don't cry God bless you God help u brother