Best performing 4 Wheat varieties in 2023 (ਇਸ ਸਾਲ ਕਣਕ ਦੀਆਂ ਆਹ 4 ਕਿਸਨਾਂ ਨੇ ਬਾਜੀ ਮਾਰੀ) ShergillMarkhai

Поделиться
HTML-код
  • Опубликовано: 3 янв 2025

Комментарии •

  • @MajorsinghBrar-vc6qu
    @MajorsinghBrar-vc6qu 3 месяца назад

    Right

  • @GurmannBatth
    @GurmannBatth 3 месяца назад

    Best wheat Shriram super 272

  • @gursewaksingh3499
    @gursewaksingh3499 2 месяца назад +1

    677 best variety

  • @gurkaransingh6699
    @gurkaransingh6699 Год назад +6

    ਕਿਸਾਨ ਵੀਰੋ ਮੈਂ ਪਿੱਛਲੇ ਸਾਲ ਮਲਚਿੰਗ ਤਕਨੀਕ ਨਾਲ ਅਧਾ ਕਿਲਾ ਲਾਇਆ ਸੀ ਝਾੜ ਵਦੀਆਂ ਰਿਹਾ.ਇਸ ਵਾਰ ਮੈਂ 2 ਕਿਲੇ ਬੀਜੇ ਜਿਸ ਚੋਂ 23 ਕੁਆਟਲ ਝਾੜ ਰਿਹਾ. ਅਗਲੇ ਸਾਲ ਮੈਂ ਸਾਰੀ ਕਣਕ ਮਲਚਿੰਗ ਤਕਨੀਕ ਨਾਲ ਬੀਜਣੀ ਹੈ.

  • @SarwanSingh-c6k
    @SarwanSingh-c6k 2 месяца назад

    Dr saab 826 top fzr pind kilche Post office dulchike fzr 70 man

  • @avtarsandhu7968
    @avtarsandhu7968 Год назад

    ਅਵਤਾਰ ਸਿੰਘ ਪਿੰਡ ਤਲਵੰਡੀ ਨਿਪਾਲਾਂ ਮੱਖੂ ਝਾੜ 53ਮਣ

  • @MerayChuchy
    @MerayChuchy Месяц назад

    G ke hal ha apna ma nadeem.pakistan too apna kara elaka ha

  • @AvtarSingh-rh1zt
    @AvtarSingh-rh1zt Год назад +3

    ਵਾਹਿਗੁਰੂ ਜੀ 303 ਸਾਡੇ 60ਮਨ ਔਸਤ ਆਈ ਕਿਲੇ ਹਿਸਾਬ ਨਾਲ ਅਤੇ 826 ਦੀ ਔਸਤ 68 ਮਨ ਕਿਲੇ ਹਿਸਾਬ ਨਾਲ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਪੱਲਾ ਮੇਘਾ

  • @goracheema5419
    @goracheema5419 Год назад

    3086 (58) ਮਣ

  • @jassichahal8147
    @jassichahal8147 Год назад

    ਮੈਂ ਹੁਣ ਨਾਮ ਨਹੀਂ ਲੈਣਾ ਕਿਸਾਨ ਦਾ ,ਮੈਨੂੰ ਉਸਦਾ ਫੋਨ ਨੰਬਰ ਦਿੱਤਾ ਸੀ ਕਿਸੇ ਨੇ ਕਿ ਉਸ ਕੋਲ ਫਲਾਣਾ ਬੀਜ ਹੈ ਕਣਕ ਦਾ । ਮੈਂ ਜਦ ਉਸਨੂੰ ਫੋਨ ਕੀਤਾ ਤਾਂ ਉਸਨੇ ਰੇਟ ਦੱਸਿਆ 200 ਰੁਪਏ ਕਿਲੋ 😑😑

  • @malickosman4782
    @malickosman4782 8 месяцев назад

    Dbw 303 ; 30.8 quintals,south Punjab Pakistan,April/2024

  • @HarjitSingh-j7g
    @HarjitSingh-j7g Год назад

    ਸਾਡੇ ਤਾਂ ਗੜੇ ਪੈ ਗਏ ਸੀ

  • @cheemagaming6884
    @cheemagaming6884 Год назад

    ਡੇਰਾ ਬਾਬਾ ਨਾਨਕ 826 ਝਾੜ 2ਕਨਾਲ ਵਿਚੋ7 ਕੁਵਿੰਟਲ

  • @jeetkamboj1623
    @jeetkamboj1623 Год назад

    26 ਅਕਤੂਬਰ ਨੂੰ 187+222 ਮਿਲਾ ਕੇ ਬੀਜੀ,58ਮਣ ਪ੍ਰਤੀ ਕਿੱਲਾ ਝਾੜ ਮਿਲ਼ਿਆ।
    ਡੀ ਬੀ ਡਬਲਯੂ 303 ਪ੍ਰਤੀ ਕਿੱਲਾ 60 ਮਣ। ਡੀ ਬੀ ਡਬਲਯੂ 327 ਤੇ 332 ਦਾ 65-65 ਮਣ ਝਾੜ ਮਿਲ਼ਿਆ। ਜੀਤ ਕੁਮਾਰ
    ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ

  • @romeybhullar9767
    @romeybhullar9767 Год назад +1

    ਮੇਰੇ ਖੇਤ ਵਿੱਚ ਸ਼੍ਰੀ ਰਾਮ ਕੰਪਨੀ ਦਾ ਬੀਜ 3092 ਬੀਜਿਆ ਸੀ ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ 62 ਮਨ ਦੀ ਐਵਰੇਜ ਆਈ ਹੈ ਕੰਪਨੀ ਨੇ ਧੱਕੇ ਨਾਲ ਬੀਜ ਦਿੱਤਾ ਸੀ ਮੇਰਾ ਦਿਲ DBW 187 ਲਾਉਣ ਦਾ ਸੀ। ਸਰਕਾਰੀ ਰੇਟ ਤੋਂ 100 ਰੁਪਿਆ ਵੱਧ ਵਾਪਿਸ ਲਈ ਹੈ! ਸਿੱਧੀ ਵੱਡੇ ਕੰਡੇ ਤੇ।

  • @abhian8205
    @abhian8205 Год назад

    ❤❤303.4.76.kilo.par ekd 8 knall ..gere houe..masen de vijae. 1 nov nu..50 kilo super .1.5.bori dap..15 kilo mota urea..kank dea bata ton pehla 6 din suhga marea dabb k ..naden khtm..467..kg par begha.nabha area

  • @a2zgamez99
    @a2zgamez99 Год назад +11

    PBW 677 - 40 kg seed sowing and yield 22 qtl per acre, sowing on 18 Nov 22. Turi 6 trali in 2.5 acre.

  • @phootphath4851
    @phootphath4851 Год назад +55

    ਮੇਰੇ ਖੇਤ ਵਿੱਚ ਔਸਤਨ ਝਾੜ 18ਕਵਾਂਤਲ 65 ਕਿੱਲੋ ਦਾ ਰਿਹਾ।। ਬੀਜ 303 ਬਾਕੀ ਸਭ ਕੁੱਝ ਲੋਕਾਂ ਵਾਂਗ ਹੀ ਰੇਹ ਸਪਰੇਹ ਕੀਤਾ।। ਮੌਸਮ ਨੇਂ ਵੀ ਕੁੱਝ ਜਿਆਦਾ ਨੁਕਸਾਨ ਨਹੀਂ ਕੀਤਾ।। ਪਰ ਜੇ ਕੋਈ ਪੁੱਸਦਾ ਹੈ ਤਾਂ 25 ਕਵਾਂਤਲ ਤੋਂ ਘੱਟ ਨੀਂ ਦੱਸਦਾ।। ਅਗਲਾ ਮੇਰਾ ਵੀ ਗੁਰੂ ਹੀ ਨਿਕਲਦਾ ਉਹ ਪਤੰਦਰ 28 ਤੋਂ ਵੀ ਵੱਧ ਦੱਸ ਦੇ ਨੇਂ 😅😅

    • @jasvirsingh-hl9co
      @jasvirsingh-hl9co Год назад +1

      40 kg to ghat bej pa k 2 kille layi bai.. 3.5 kquital vadu pkaa

    • @BittuBadalgarhiya7406
      @BittuBadalgarhiya7406 Год назад +4

      47 man 303

    • @phootphath4851
      @phootphath4851 Год назад

      @@BittuBadalgarhiya7406 ਲਗਭਗ ਬਰਾਬਰ ਹੀ ਹੈ ਅਪਣਾ।। ਝਾੜ

    • @phootphath4851
      @phootphath4851 Год назад

      @@BittuBadalgarhiya7406 15 ਕੂ ਕਿਲੋ ਜਿਆਦਾ ਹੈ ਤੁਹਾਡਾ

    • @punjab3773
      @punjab3773 Год назад +5

      ਬੱਸ ਇਕੋ ਜਿਹਾ ਹੀ ਝਾੜ ਹੁੰਦਾ ਹੈ 2ਮਣ ਉਧਰ ਕੀ 2 ਮਣ ਉਧਰ ਲੋਕੀਂ ਗੱਪਾਂ ਜ਼ਿਆਦਾ ਮਾਰਦੇ ਆ

  • @lachhmansingh5431
    @lachhmansingh5431 Год назад

    Thanks

  • @davinderrandhawa4391
    @davinderrandhawa4391 Год назад

    252 ਸ੍ੀ ਰਾਮ 20 ਕੁਵਿੰਟਲ ਗੋਭੀ ਵਾਲੀ ਜਮੀਨ 303_ 24 ਕੁਵਿੰਟਲ ਦੂਜਾ ਵੱਖਰੇ ਦੋ ਕਿਲੇ 22 ਕੁਵਿੰਟਲ 303ਦੋ ਕਿਲੇ ਵੱਖਰਾ 252 _24 ਕੁਵਿੰਟਲ

  • @2.5Bgamer
    @2.5Bgamer Год назад

    ਪਿੰਡ ਮੂਲੋਵਾਲ ਜਿਲਾ ਗੁਰਦਾਸਪੁਰ

  • @2.5Bgamer
    @2.5Bgamer Год назад

    ਪਿੰਡ ਮੂਮੇ ਵਾਲੀ 1 ਏਕੜ 21 ਕੁਇੰਟਲ ਮੇਰੇ ਦੋ ਏਕੜ ਚੋਂ ਨਿਕਲੇ 42 ਕ੍ਹਇੰਟਲ

  • @phootphath4851
    @phootphath4851 Год назад +5

    ਡਾਕਟਰ ਸਾਬ੍ਹ ਤੁਸੀਂ ਝਾੜ ਵਾਰੇ ਨਾਂ ਪੁਸਿਆ ਕਰੋ ਸਾਡੇ ਕੋਲੋਂ। ਤੁਸੀਂ ਖੁਦ ਵੀ ਸੋਚੋ ਗੇ ਵੀ ਮੈਂ ਖ਼ੇਤੀ ਦਾ ਡਾਕਟਰ ਹਾਂ ਮੇਰੇ ਝਾੜ 18/19 ਵੱਧ ਤੋਂ ਵੱਧ 20 kwtl ਹੀ ਕਿਉਂ ਝਾੜ ਨਿਕਲ਼ਦਾ ਕਣਕ ਦਾ।। ਅਗਰ ਮੈਂ ਕੁੱਝ ਗ਼ਲਤ ਲਿਖਿਆ ਹੈ ਤਾਂ ਦੱਸਿਓ ਜਰੂਰ ਜੀ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @monasaab8355
    @monasaab8355 Год назад +2

    ਸਾਡਾ ਮੋਗਾ ਜ਼ਿਲ੍ਹਾ ਹੈ, ਸਾਡੀ ਔਸਤ 22 ਕੁਇੰਟਲ ਕਣਕ ਦਾ ਝਾੜ ਰਿਹਾ , ਪਰ ਮੈਂ ਦੱਸਦਾ 18 ਕੁਇੰਟਲ ਆ, ਕਿਉਂਕਿ ਠੇਕਾ ਨਾ ਵਧੇ।

  • @NirmalSingh-sy2hj
    @NirmalSingh-sy2hj Год назад +5

    ਸਾਰੇ ਵੀਰਾਂ ਨੂੰ 🙏 ਼ ਵੀਰ ਜੀ ਮੈਂ ਹਰਿਆਣੇ ਦੇ ਟੋਹਾਣੇ ਸ਼ਹਿਰ ਤੋਂ ਹਾਂ ਮੈਂ 303 ਅਤੇ 187 ਕਿਸਮਾਂ ਬੀਜੀਆਂ ਸੀ ਜਿਸ ਦਾ ਝਾੜ 20 ਕਉੰਟਲ ਦਾ ਪਿਆ।

  • @rojmrazindgi
    @rojmrazindgi Год назад

    303 ajnale ਬੇਕਾਰ ਅ।725,222 ਵਧੀਆ ਰਹੀ 24.5 qtl

  • @nikkachahal2326
    @nikkachahal2326 Год назад

    SW 23 ਦਾ 55 ਮਣ ਔਸਤ ਝਾੜ ਜੀ ਹੀਰੋਂ ਖੁਰਦ ਮਾਨਸਾ

  • @baljindermaan1905
    @baljindermaan1905 Год назад +4

    187 and 222 ਮਿਲਾ ਕੇ ਬੀਜੀਆਂ ਸੀ 61 ਮਣ ਝਾੜ ਆਇਆ

  • @tarvindersingh4410
    @tarvindersingh4410 Год назад

    ਮੇਰੇ ਖੇਤ ਵਿਚ ੨੫ ਕਵਿੰਟਲ ੩੦੩ ੧੮੭ ਦਾ ਝਾੜ ਰਿਹਾ

  • @SuratKhehra
    @SuratKhehra Год назад +3

    Dbw 327 ਦੀ ਬਿਜਾਈ ਤੁਸੀਂ 20ਅਕਤੂਬਰ ਤੋਂ 10ਨਵੰਬਰ ਦੱਸ ਰਹੇ ਓ ,ਪਰ ਹਰ ਝੋਨੇ ਵੱਢਕੇ ਇਹਨਾਂ ਤਰੀਕਾਂ ਤੱਕ ਬੀਜਣੀ ਸ਼ਾਇਦ ਮੁਸ਼ਕਿਲ ਹੋਵੇਗੀ ।ਪਰ ਅਗਲੇ ਸਾਲਾਂ ਚਕੋਸਿਸ ਕੀਤੀ ਜਾ ਸਕਦੀ ਐ ਕਿ ਝੋਨਾ ਅਗੇਤੀਆਂ ਵਰੈਟੀਆ ਘੱਟ ਸਮੇਂ ਵਾਲੀਆਂ ਬੀਜ ਕੇ ਜ਼ਮੀਨ ਜਲਦੀ ਖਾਲੀ ਕੀਤੀ ਜਾਵੇ ਤਾਂ ਹੋ ਸਕਦੈ ।ਜਾਣਕਾਰੀ ਲਈ ਧੰਨਵਾਦ ।

  • @BalwinderSingh-vn3hg
    @BalwinderSingh-vn3hg Год назад

    Rajpura
    Dbw 303---__-- 4 ਕੁਇੰਟਲ ਵਿਘਾ
    Dbw 222-----___--4.30 ਕੁਇੰਟਲ ਵਿੱਘਾ

  • @bhullarsaab5960
    @bhullarsaab5960 Год назад

    303 ਕਣਕ 187ਅਤੇ 222ਦੇ ਮੁਕਾਬਲੇ ਔਲਿਆਂ ਨਾਲ ਜਿਆਦਾ ਝੜ ਗਈ

  • @nathasingh5814
    @nathasingh5814 Год назад

    ਪਿਛਲੇ ਸਾਲ ਮੀਹ ਹਨੇਰੀ ਨਾਲ ਡਿੱਗੀ 303 ਕਣਕ 20 ਕੁਵਿੰਟਲ ਕਿੱਲੇ ਦਾ ਝਾੜ ਦੇ ਗਈ ਸੀ ਇਸ ਲਈ 303 ਕਿਸਮ ਵਧੀਆ ਹੈ ਜੀ

  • @gurdeepdhaliwal5836
    @gurdeepdhaliwal5836 Год назад

    ੨੬ਕਿਲਿਆਵ ਦੀ ਔਸਤ ਬੀਹ ਕੁਇੰਟਲ ਕਿਲਾ ਰਹੀ

  • @HarpreetSingh-xb7gm
    @HarpreetSingh-xb7gm Год назад +17

    2023 ਝੋਨੇ ਦੀਆਂ ਕਿਸਮਾਂ ਤੇ ਵੀ ਵੀਡੀਓ ਬਣਾ ਦਿਉ ਜਲਦੀ, ਪ੍ਰਾਈਵੇਟ ਕਿਸਮਾਂ ਬਾਰੇ ਵੀ ਜਾਣਕਾਰੀ ਦਿਉ 🙏

  • @gursewakgill9331
    @gursewakgill9331 Год назад

    803. 51 man

  • @ranjitsingh00
    @ranjitsingh00 Год назад

    187ਕਣਕ।ਵੀਰੇ.24.ਕੁਵਿਟਲ.25.ਕਿਲੋ।ਪ੍ਤੀ।ਆਕੜ। ਨਿਕਲੀ ਹੈ

  • @parmbuttar4294
    @parmbuttar4294 Год назад

    2967 ok

  • @Ramgahria-pb47-wale
    @Ramgahria-pb47-wale Год назад

    ,ਜੋਗੇਵਾਲਾ ਨੇੜੇ ਮਖੁ ਮੰਡ ਏਰਿਆ dbw 303 10ਕਨਾਲ੍ ਵਿਚੋ 26 qutl ਨਿਕਲੀ

  • @sahibvirsingh461
    @sahibvirsingh461 Год назад +1

    ਮੈਂ ਸਾਰੀਆਂ ਵਰਾਇਟੀਆ ਕਣਕ ਦੀਆਂ ਬੀਜੀਆਂ ਸੀ ਜੀ ਸਭ ਵੱਧ ਝਾੜ ਸ਼੍ਰੀਰਾਮ ਕੰਪਨੀ ਦੀ 3SR72 ਬੀਜੀ ਸੀ ਜੀ 62 ਮਣ ਕਿੱਲੇ ਦੀ ਹੋਈ ਜੀ ਦੂਜੇ ਨੰਬਰ ਤੇ 303 ਦਾ ਝਾੜ 57 ਮਣ ਕਿੱਲੇ ਦੀ ਤੇ 187 ਦਾ ਝਾੜ 55 ਮਣ ਕਿੱਲੇ ਦੀ ਹੋਈ ਹੈ ਏਰੀਆ ਸਰਦੂਲਗੜ੍ਹ

  • @gurchatandhaliwal9069
    @gurchatandhaliwal9069 Год назад

    ਏਰੀਆ ਮਲੇਰਕੋਟਲਾ ਝਾੜ ੨੩ ਕੁਆਟਲ ਪਰਤੀ ਏਕੜ ਕਿਸਮ ੩੦੩ ਕਣਕ ਢਿਗੀ ਹੋਈ ਸੀ

  • @tarsemsingh1341
    @tarsemsingh1341 Год назад +2

    Area
    Hanumangarh Rajasthan
    Hd 2851
    11 nov bijai
    15 April cut
    Yield 28.8 par ekad

  • @GurdevSingh-x3b
    @GurdevSingh-x3b Год назад +3

    30 86. 60 man nale sari dig pai c 4 gatte urea 1magzine sprey 1 sprey 19,19.19 di kitic

  • @monasaab8355
    @monasaab8355 Год назад +5

    303 ਦਾ ਬੀਜ਼ ਸਾਡੇ ਜ਼ਿਲ੍ਹਾ ਮੋਗਾ ਵਿੱਚ ਬਹੁਤ ਕਿਸਾਨਾਂ ਨੂੰ ਨਹੀਂ ਮਿਲਿਆ, ਬਹੁਤ ਮੰਗ ਸੀ,ਸਾਨੂੰ ਵੀ ਨਹੀਂ ਮਿਲਿਆ ਸੀ,ਪਰ ਸਾਡਾ ਘਰ ਦਾ ਬੀਜ 3086 ਸੀ,22 ਕੁਇੰਟਲ ਔਸਤ ਰਹੀ।।

  • @NirmalSingh-cf7ey
    @NirmalSingh-cf7ey Год назад

    303 da 43 man

  • @manjeetsherawat8502
    @manjeetsherawat8502 Год назад

    303 6 kille 70 mann Durjanpur jind. haryana

  • @butasingh7657
    @butasingh7657 Год назад +2

    Khalsa ji sade ta HD 2851 bahut wadiya rahi hai ji Raising nagar (Raj) 5 kunaal vicho 18 kiwantel aayi hai ji osat 16 kiwantel pe gai ji🙏 bill kull sach ji 2 fangs wali sapre ek takt wali ji🙏

  • @chamkaursingh46
    @chamkaursingh46 Год назад

    ਮੇਰਾ ਪਿੰਡ ਨੰਦਗੜ੍ਹ ਜ਼ਿਲ੍ਹਾ ਸੰਗਰੂਰ ਹੈ 222ਦਾ ਝਾੜ ਹੈ 22ਕੁਮਾਟਲ ਏਕੜ ਹੈ ਅਤੇ 303ਦਾ 19ਕੁਮਾਟਲ ਹੈ

  • @JaypalYadav-n2l
    @JaypalYadav-n2l 3 месяца назад

    Sar MP Ashoknagar ke liye kaun si variety achcha utpadan nikal kar de sakti

  • @davindercheema9522
    @davindercheema9522 2 месяца назад

    Shree ram 272 hoi 25 quintal, Salphar 10 kg, Nitrogen 3.5 bags, bijai 5 November. Dbw766 hoi 25 quintal same khad jo 272 nu pai bijai da time v same se. HD 3086 hoi 24 quintal, same khad jo 272 & 766 nu pai se te bijai da time 27 November se area Tarn Taran border area hai, bijai super seeder nal kiti se

  • @balwindersingh3803
    @balwindersingh3803 Год назад

    ਜਿਲਾ ਮਾਨਸਾ 4 ਬੋਰੀ ਯੂਰੀਆ 24 ਕੁਵਿੰਟਲ 2967 ਬੀਜ 40 ਕਿਲੋ ਨਵਾ ਪਾਇਆ ਸੀ ਕਿਲੇ ਦੀਆ 3 ਟਰਾਲੀ ਤੂੜੀ ਬਣੀ

  • @Rajvirkamboj
    @Rajvirkamboj Год назад

    303 ,,,56 ਮਣ 187,,, 55 ਕੋਟ ਇਸੇ ਖਾਂ ਪਿੰਡ ਮਹਿਲ

  • @rajudhawanlappo7244
    @rajudhawanlappo7244 Год назад

    DBW 303 54 ਮਣ ਡਿੱਗ ਪਈ ਸੀ

  • @RanjitSingh-jf6nv
    @RanjitSingh-jf6nv Год назад +14

    ਵਾਹਿਗੁਰੂ ਜੀ ਦੀ ਮੇਹਰਬਾਨੀ ਕਰਕੇ ਕਣਕ ਦਾ ਝਾੜ ਬਹੁਤ ਹੀ ਵਦੀਆ ਰਿਹਾ ਜੀ

  • @SatinderSingh-k5k
    @SatinderSingh-k5k Год назад

    2967. 14 quintell koi gapp ni

  • @Nature-dy3kd
    @Nature-dy3kd Год назад

    303 ਦਾ 51 ਮਨ

  • @shehbaztiwanagamerz1826
    @shehbaztiwanagamerz1826 Год назад

    Sri ram 272
    2sall lga tar 56 to 57 man
    Bhaddon
    Dist patiala

  • @mytoppers3777
    @mytoppers3777 Год назад +1

    Wheat 303 sowing 17 nov 59 Mann adhy dig gai Dane bareek c mukatsar

  • @kanwaraulakh6606
    @kanwaraulakh6606 Год назад

    DBW 303 DBW 187 ਤੇ 1105 ਤਕਰੀਬਨ ਸਾਰੀਆਂ ਈ ਡਿੱਗਣ ਦੇ ਬਾਵਜੂਦ ਝਾੜ 22 ਸਾਡੇ ਕੁ 22
    ਕੁਇੰਟਲ ਰਿਹਾ

  • @saroopbawa6965
    @saroopbawa6965 Год назад

    2967-ਕਣਕ62ਮਣ ਨਿਕਲੀ ਬੁਢਲਾਡਾ ਮਾਨਸਾ ਜ਼ਿਲ੍ਹੇ ਚ

  • @ppppppp124
    @ppppppp124 Год назад

    Shriram sr 072 ਬਹੁਤ ਵਧੀਆ 24ਕੁਇੰਟਲ ਝਾੜ ਦਿੱਤਾ ਟਾਂਡਾ ਉੜਮੁੜ ਡਿੱਗਦੀ ਨਹੀਂ 272 ਬਹੁਤ ਵਧੀਆ ਨਤੀਜੇ

  • @sukhisukhjindersingh3115
    @sukhisukhjindersingh3115 Год назад

    187 ਕਿਸਮ 18 ਨਵੰਬਰ ਨੂੰ ਬੀਜੀ ਸੀ ! ਛੱਟਾ ਦੇ ਕੇ 18 quntel_ ਨਿਕਲੀ! 45 ਕਿਲੋ ਬੀਜ ਪਾਇਆ ।ਬੁਰੀ ਤਰਾ ਡਿੱਗੀ ਸੀ !

  • @kisan_beej
    @kisan_beej Год назад +15

    area jalandhar sachi wala jhaar jo boriya ch paa ke aya
    222 = 20 kwantal
    303 = 21.5 kwantal
    327 new bejya = 23.70 kwantal
    note sariya kanak diggiya c total

  • @mandeepsingh-zv2bw
    @mandeepsingh-zv2bw Год назад

    Shri Ram super 272 Roper Arya
    1 nov beji rotavater nal per kela 23 + qu.

  • @fatehharike7408
    @fatehharike7408 Год назад

    Thanks ji

  • @dhllnsevi5290
    @dhllnsevi5290 Год назад +6

    Dbw 303 40 Acer = 23 Qtl Average 60 % lodging
    Dbw 327 2 Acer = 26 Qtl lodging 70%
    Dbw 332 1 Acer = 24 Qtl lodging 70%
    Area pilibhit U.p

    • @singhsingh6906
      @singhsingh6906 Год назад

      Bro area khra hai tohaada

    • @dhllnsevi5290
      @dhllnsevi5290 Год назад

      @@singhsingh6906 Puranpur

    • @harvindarrandhawa1149
      @harvindarrandhawa1149 Год назад +1

      22 apne DBW 327 da 1 acre ch kina c te best kedi va asi up bilaspur to
      Asi pichle saal DBW 303 te 2967 lai c 303 da 26.5 te 2967 24.5 acre di avg c

    • @harvindarrandhawa1149
      @harvindarrandhawa1149 Год назад +1

      Ajj bejj di booking ho rahi va fir ohi bejj karde va

    • @dhllnsevi5290
      @dhllnsevi5290 Год назад

      @@harvindarrandhawa1149 dbw 327

  • @hardevsingh8174
    @hardevsingh8174 Год назад

    22 quental

  • @inderpreetsingh6145
    @inderpreetsingh6145 Год назад

    ਬਿਜਾਈ 1 ਨਵੰਬਰ 303 ਝਾੜ 22.5 ਕੁਵਿੰਟਲ 222 ਝਾੜ 20 ਕੁਵਿੰਟਲ ਅੱਧੀ ਡਿੱਗੀ ਸੀ ਪੋਣੇ ਪੰਜ ਵਿੱਘੇ ਦਾ ਕਿਲਾ ਜਿਲਾ ਪਟਿਆਲਾ

  • @sarjeetsingh2267
    @sarjeetsingh2267 Год назад

    ਖਾਲਸਾ ਜੀ ਸਾਡਾ ਝਾੜ 47 ਮੰਣ ਹੈ 550 ਤੇ 3086 ਤੇ ਅੜਬਟ ਰਲਾ ਕੇ ਬੀਜੀਂ ਸੀ ਪਿੰਡ ਦੀਪ ਸਿੰਘ ਵਾਲਾ ਜ਼ਿਲ੍ਹਾ ਫ਼ਰੀਦਕੋਟ

  • @gursewaksingh5821
    @gursewaksingh5821 Год назад +1

    ਡਾ: ਸਾਹਬ ਸਾਡੀ ਕਣਕ ਡਿੱਗ ਗੀ ਸੀ ਵਰਾਇਟੀ 222 ਸੀ ਬਾਕੀ ਝਾੜ 50 ਮਣ ਦੀ ਔਸਤ ਆਈ ਏ ਜੀ
    ਫਿਰੋਜਪੁਰ

  • @BaljitsinghBhangu-n1v
    @BaljitsinghBhangu-n1v Год назад

    57 maan gurdaspur

  • @satbirsingh1791
    @satbirsingh1791 Год назад

    187 50 kg dap 50kg super+ uriya 19 kavantal bilkul khatam si khet 20 saal to na gobar te na jyada dap vgara paude bai ji

  • @manojgodara8673
    @manojgodara8673 Год назад +1

    हनुमानगढ़ राजस्थान
    हमारे eriye में आज तक एचडी 2851 किस्म का का कोई दूसरी वेरायटी मुकाबला नहीं कर पाई है ""हमने सब किस्म लगा के देख ली है "

  • @agricultre233
    @agricultre233 Год назад +1

    ਸਰਕਾਰ 100 ਸਿਗਨਟ ਕੰਪਨੀ ਦੀ , ਡਾਕਰ ਜਮੀਨ ਵਿੱਚ 23 ਕੁਇੰਟਲ ਝਾੜ , ਜਿਲਾ ਕਪਰੂਥਲਾ ਜੀ

  • @luckygill1313
    @luckygill1313 Год назад +2

    20 ਕੁਇੰਟਲ ਤੋਂ ਕੋਈ ਵੱਧ ਨਹੀਂ

  • @Cheetafarm
    @Cheetafarm Год назад +3

    HD 2851 sowing date 20 December
    Average yield 21.33 quintals
    Area Hoshiarpur

  • @karampreetsingh1616
    @karampreetsingh1616 Год назад

    Ludhiana 22 Kenton

  • @Sonerangapunjab
    @Sonerangapunjab Год назад

    826 ਕਣਕ 62 ਮਨ ਹੋਈ ਐ ਜੀ, 8 ਕਿਲੇ ਸੀ ਸੀਡ ਫਾਰਮ ਦੀ ਕਣਕ ਸੀ

  • @Satnamsingh-ro2jf
    @Satnamsingh-ro2jf Год назад +1

    ਸਾਡੇ ਤਾਂ 2851 ਹੀ ਬਹੁਤ ਨਿਕਲੀ ਆ.. 40 ਮਣ ਝਾੜ ਆਇਆ ਜੀ 5 ਕਨਾਲ ਚੋ ਰਾਜਸਥਾਨ ਸ਼੍ਰੀ ਗੰਗਾਨਗਰ. ਪਰ ਤੂੜੀ ਨੀ ਬਣਦੀ 5 ਕਨਾਲ ਚੋ ਇੱਕ ਟਰਾਲੀ ਹੀ ਬਣੀ ਆ ਜੀ.

  • @satbirkhangura2687
    @satbirkhangura2687 Год назад

    Sachi gallan thanks ji tohda 4 sal notice kar reha

  • @sukhmanderbrar3313
    @sukhmanderbrar3313 Год назад

    ਗੋਨੇਆਣਾ ਬਠਿੰਡਾ ਚ 222 ਤੇ 826ਦਾ ਝਾੜ ਵਧੀਆ ਦਿੱਤਾ ਰਿਹਾ

  • @arsh9640
    @arsh9640 Год назад

    24 quintal jhaad hd 2967

  • @rajinderbhangu6130
    @rajinderbhangu6130 Год назад

    187 top

  • @manjitsingh2365
    @manjitsingh2365 Год назад

    187 ਤੇ 303 ਦਾ ਝਾੜ ਡਿੱਗੀ ਦਾ 21 ਕਵਾਟਿਲ ਭੁਲੱਥ

  • @malikotia
    @malikotia Год назад +9

    ਵਾਹਿਗੁਰੂ ਜੀ।।🙏

  • @jaggi10channo41
    @jaggi10channo41 Год назад

    61ਮਣ 2967+ਬਡਬਰ

  • @Australiawale8727
    @Australiawale8727 Год назад +8

    HD 3086
    Sowing date 15 Nov
    Area moga
    Avg yield 61 man /acre
    Dbw 303 55man Sowing date 2nov

  • @HarmanPreetButtar
    @HarmanPreetButtar Год назад

    Dbw 303 35 kg seed 24 Quintal 72 kg Gurdaspur Batala Nangal buttar 26 oct nu beej diti se and 05234 boron zine di spary kr se
    SRI RAM 272 25 kg and 725 10 kg mix 23 Quintal 46 kg 27 oct beej diti se and same spary kri se

  • @brarfarmingvlogs5685
    @brarfarmingvlogs5685 Год назад

    222 ..50mann hoi jaitu Mandi near pind ramiana meh nl dig gye c gadde vi aaee c

  • @gurindersidhu1625
    @gurindersidhu1625 Год назад

    Sadi kanak 2967 da char 19 quntal reha jila tarantaran

  • @karanbuttar6972
    @karanbuttar6972 Год назад

    (Ganga 2) 24kawantel

  • @Simranbutique4198
    @Simranbutique4198 Год назад +2

    Dbw 187 ,303 ,sr05 ,sava 1734 ,,eh beej beeje c 12 killeya di average 25.33 ayi a ,bijayi vele 3 bag super 303 nu 5 bag ,3 bag urea ,2 spreh magnese ,2 spreh npk 2 fungicide ,gullidande lyi sencor payi c urea vich rla k ,toodi v 2.50 tralliya kille di average ,area ropar

    • @hitxit
      @hitxit Год назад +1

      Sr05 de dane bohut vdiaa te jhardd v 20 qtl to wadh niklda

  • @AMANDEEPDHILLON-pb5mp
    @AMANDEEPDHILLON-pb5mp Год назад

    D b w 187 63man

  • @neetusarari8465
    @neetusarari8465 Год назад

    252 shiri ram 53 man

  • @sukhwantsingh6001
    @sukhwantsingh6001 Год назад

    Dbw303 ਤੇ 222 ਰਲਾ ਕੇ ਬੀਜੀ ਸੀ 54 ਮਣ ਔਸਤ mallan ਵਾਲਾ

  • @preetsidhu3595
    @preetsidhu3595 Год назад

    Hd 2967 55 man

  • @swagpunjabda
    @swagpunjabda Год назад +1

    303 24 ਕੁਵਾਂਟਲ

  • @Gurbhej_singh_dhaliwal
    @Gurbhej_singh_dhaliwal Год назад

    222 ਬੀਜੀ ਸੀ 48 ਮਣ ਝਾੜ ਨਿਕਲਿਆ । ਇਲਾਕਾ ਪੱਟੀ ਤਰਨ ਤਾਰਨ।

  • @jugrajsingh7032
    @jugrajsingh7032 Год назад

    3086 ਤੇ 222 ਰਲਾ ਕੇ ਬੀਜੀ 55 ਮਣ ਝਾੜ ਆਇਆ ਪਿੰਡ ਲੌਗੋਦੇਵਾ ਜੀਰਾ

  • @laddiwander2402
    @laddiwander2402 Год назад +1

    ਬਾਈ ਜੀ 187 ਜੀਰੋ ਡਰਿੱਲ ਦੀ 4 ਬੋਰੀ urea/50 kg D.A.Pਝਾੜ 60ਮਣ 8ਏਕੜ ਦੀ average