Bebe Ne Pehli Vaar Chlaya Motorcycle 😯😂 | Harman khosa |

Поделиться
HTML-код
  • Опубликовано: 29 ноя 2024

Комментарии • 1,8 тыс.

  • @Ks_saini855
    @Ks_saini855 3 месяца назад +364

    ਬਹੁਤ ਵਧੀਆ ਦਾਦੀ ਤੇ ਪੋਤੇ ਦਾ ਪਿਆਰ ਪਰਮਾਤਮਾ ਇਵੇਂ ਹੀ ਬਨਾਈ ਰੱਖੇ

    • @UmairAli-nc8cq
      @UmairAli-nc8cq 3 месяца назад +3

      😊😊😊

    • @racchpalkaur6828
      @racchpalkaur6828 3 месяца назад +1

      Waheguru ji Harman putt varge saea mapeaa puttr deve jiii oh putra jiii... waheguru ji tainu hamesha chardian kala vich rakhe 👍😍

    • @GurdeepSingh-bv8zi
      @GurdeepSingh-bv8zi 2 месяца назад +1

      I love you bebe jionde raho dadi potra love you too ❤😊😊

    • @GurdeepSingh-bv8zi
      @GurdeepSingh-bv8zi 2 месяца назад

      Bohot sohne daadi pota G Parmatma lammian umran bakhshan waheguru g Sadi bebe nu jado bebe boldi bohot bholi te rab ruup lagdi asi sare bot like karde aa bebe nu ♥️♥️🙏🙏💖💖

    • @sonymankoo7996
      @sonymankoo7996 2 месяца назад

      Bahut sohni video. ❤😂khushiyaan khilaar rhe o tusi dovein daadi pota 😍👌🙌🙌🌹gbu both

  • @ShivinderKaur-x4q
    @ShivinderKaur-x4q 3 месяца назад +108

    ਦਾਦੀ ਪੋਤੇ ਨੂੰ ਬਹੁਤ ਬਹੁਤ ਵਧਾਈਆਂ ਤੁਹਾਡਾ ਪਿਆਰ ਏਸੇ ਤਰਾਂ ਬਣਿਆ ਰਹੇ👍👍🎉

  • @amandeepkaur5437
    @amandeepkaur5437 3 месяца назад +233

    ਹਰਮਨ ਤੁਹਾਡੇ ਤਾਂ ਘਰ ਚ ਹੀ ਸਵਰਗ ਆ ਕਿਉਂਕਿ ਤੁਹਾਡੇ ਘਰ ਦੇ ਬਜੁਰਗ ਹਮੇਸ਼ਾ ਹੱਸਦੇ ਦਿਖਦੇ ਹਨ। ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਬਹੁਤ ਖੁਸ਼ੀਆਂ ਦੇਣ ਰਾਜੇ।ਬੇਬੇ ਜੀ ਤੇ ਤੁਹਾਡੇ ਸਭ ਪਰਿਵਾਰ ਨੂੰ ਮੋਟਰਸਾਇਕਲ ਦੀਆਂ ਮੁਬਾਰਕਾਂ।

  • @harvinderkaur7862
    @harvinderkaur7862 3 месяца назад +88

    ਏਨੀਂ ਪਿਆਰੀ ਬੇਬੇ ਨੂੰ ਮਿਲਣ ਦਾ ਦਿਲ ਕਰਦਾ
    Luv u ਬੇਬੇ ❤

  • @FreefireParam
    @FreefireParam 3 месяца назад +132

    ਬੱਚਿਆ ਦੇ ਪਿਆਰ ਨਾਲ ਬਜ਼ੁਰਗ ਜਵਾਨ ਹੋ ਜਾਦੇ ਆ 😂 ਖੁਸ਼ ਰਹੋ

  • @MasAlDarTechContLLC
    @MasAlDarTechContLLC 3 месяца назад +31

    ਬੇਬੇ ਜੀ ਦਾ ਬਹੁਤ ਵਧੀਆ ਐ ਅਤੇ ਬੇਬੇ ਜੀ ਬਹੁਤ ਖੁਸ਼ਨਸੀਬ ਹਨ ਕਿ ਐਨਾ ਚੰਗਾ ਪੋਤਰਾ ਮਿਲਿਆ ❤❤❤❤❤❤

  • @sandeepbatth968
    @sandeepbatth968 3 месяца назад +68

    ਹਰਮਨ ਵੀਰ ਜੀ ਤੇਰੇ ਵਰਗੀ ਸੋਚ ਸਭ ਦੀ ਹੋਵੇ ਬਾਬਾ ਦੀਪ ਸਿੰਘ ਜੀ ਤੇਰੀ ਲੰਮੀ ਉਮਰ ਕਰਨ

  • @bhupinderkaur1756
    @bhupinderkaur1756 3 месяца назад +23

    God bless you beta video dekh ke ansu a gye akha vich tusi kina pyar krde ho apni dadi ji nu.. Meri mummy v aunty ji warge a una di age de par una ne eh sukh kadi ni dekheya na putt da na ago pote da.. Putt ta duniya chad geya te pota foreign chal geya.. Mummy sadi kali rehndi a asi bhena apni mummy nu dekhdiya bas vari vari asi pind ja ke mummy di seva krde a.. Putt tuhade warga beta rabb har maa nu deve teri rabb bhut lambi umar kare 😘❤

  • @sarabjeetkaur5204
    @sarabjeetkaur5204 3 месяца назад +124

    ਹਰਮਨ ਤੂੰ ਬਹੁਤ ਸੋਹਣਾ ਮੈਸੇਜ ਦਿੱਤਾ ਹੈ ਸਭ ਲੋਕਾਂ ਨੂੰ ਕਿ ਆਪਣੇ ਬਜ਼ੁਰਗਾਂ ਨੂੰ ਕਿਸ ਤਰ੍ਹਾਂ ਰੱਖੀਦਾ 👍♥️

  • @Radhasoamiji-fj2cy
    @Radhasoamiji-fj2cy 3 месяца назад +18

    ਬੇਬੇ ਦੀ ਇੰਗਲਿਸ਼ ਬਹੁਤ ਘੈਂਟ ਹੈਗੀ❤ ਰੂਹ ਖੁਸ਼ ਹੋ ਜਾਂਦੀ ਬੇਬੇ ਦੀ ਇੰਗਲਿਸ਼ ਸੁਣ ਕੇ❤

  • @KamaljeetkaurTiwana-h2b
    @KamaljeetkaurTiwana-h2b 3 месяца назад +91

    ਬੇਬੇ ਦੀ ਅੰਗਰੇਜ਼ੀ ਬਹੁਤ ਵਧੀਆ ਲੱਗ ਦੀ ਏ ਸਾਨੂੰ 👍👍👍👍👍

  • @surjitgill662
    @surjitgill662 3 месяца назад +56

    ਹਰਮਨ ਤੁਹਾਡਾ ਘਰ ਸੁਵਰਗ ਬਣਾ ਦਿਤਾ ਤੇਰੇ ਵਿਚਾਰ ਬਹੁਤ ਉਚੇ ਤੇੜਸੁਚੇ ਹਨ ਪੁਤ ਜੋ ਬਜੁਰਗਾਂ ਨੂੰ ਹਰ ਵਕਤ ਖੁਸ਼ ਰਖਦਾ ਤੇ ਬੇਬੇ ਜੀ ਬਹੁਤ ਵਡੇ ਚੰਗੇ ਕਰਮਾ ਵਾਲੀ ਹੈ ਜਿਸਦਾ ਪੋਤਰਾ ਇੰਨਾ ਖੁਸ਼ ਰਖਦਾ ਸਤਿਗੁਰੂ ਦਾਦੀ ਪੋਤੇ ਦਾ ਇਸੇ ਤਰਾ ਪਿਆਰ ਰਖੇ ਔਰ ਲੰਬੀਆ ਉਮਰਾ ਕਰੇ

  • @amandeep-ju6qp
    @amandeep-ju6qp 3 месяца назад +125

    ਯੁੱਗ ਯੁੱਗ ਜਿਉ ਬੁਹਤ ਵਧੀਆ ਲੱਗਾ ਦਾਦੀ ਪੋਤੇ ਦਾ ਪਿਆਰ

  • @kaurrajinder5597
    @kaurrajinder5597 2 месяца назад +9

    ਬਹੁਤ ਖੂਬ ! ਬੇਬੇ ਦੀ ਅਗਰੇਜੀ ਸੁਣ ਕੇ ਤਾ ਮੈਨੂੰ ਆਪਣੀ ਅੰਗਰੇਜ਼ੀ ਗਲਤ ਲੱਗਣ ਲੱਗ ਪੈਂਦੀ ਹੈ ਤੇ ਬੇਬੇ ਦੀ ਜਿੰਦਾਦਿਲੀ ਦੇਖ ਕੇ ਹੈਰਤ ਹੁੰਦੀ ਹੈ। nice।

  • @MintuDhaliwal-eg1yx
    @MintuDhaliwal-eg1yx 3 месяца назад +92

    ਬੇਬੇ ਵਧਾਈਆਂ ਸਾਰੇ ਪਰਿਵਾਰ ਨੂੰ ❤️❤️❤️❤️❤️

  • @Manak278
    @Manak278 Месяц назад +3

    ਹਰਮਨ ਪੁੱਤ ...... ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਬਖ਼ਸ਼ੇ

  • @Jugpreetsingh-m6g
    @Jugpreetsingh-m6g 3 месяца назад +188

    ਬੇਬੇ ਜੀ ਅਪਨੀ ਲਾਈਫ ਫੂੱਲ ਇਜਊਏ ਕਰਦੀ ਹੈ😊😊🤣🤣👌👌, ਵਾਹਿਗੁਰੂ ਜੀ 🙏 ਬੇਬੇ ਜੀ ਨੂ ਏਸੇ ਤਰਾ ਰੱਖਨ। ਬਾਕੀ ਬੇਬੇ ਜੀ ਦੀ ਇੰਗਲਿਸ ਬਹੂਤ ਵਧੀਆ ਹੈ 😅😅😅👍👍👍❤😊😊

    • @JagvinderKaur-z8n
      @JagvinderKaur-z8n 3 месяца назад +4

      😂bebe ji parbari sat seri akal harman beta very nice 🎉❤🎉👍👌🌹💐❤❤

    • @SukhvinderSingh-rj6du
      @SukhvinderSingh-rj6du 3 месяца назад +3

      Congratulations Putter Ji Bebe Ji Nd Sare Family you Nu Bot 2 Ji 👌👌👍👍🙏🙏

    • @indianyankee1
      @indianyankee1 3 месяца назад +3

      Love you dear,God bless you,ਮਾਤਾ-ਪਿਤਾ ਅਤੇ ਦਾਦਾ-ਦਾਦੀ ਸਦਾ ਰਬ ​​ਨੇ

    • @JasveerSingh-qq6pz
      @JasveerSingh-qq6pz 3 месяца назад

      Lynn dcrewnov6bynMI0n bl?b

    • @GurdevSingh-vd5ie
      @GurdevSingh-vd5ie 3 месяца назад +1

      ਦਿਲ ਖੁਸ਼ ਕੀਤਾ ਹੈ 😮ਵਾਕਿਆ ਹੀ ਐਸੇ ਗਬਰੂ ਐਸੇ ਬੁਜ਼ੁਰਗਾਂ ਨੂੰ ਰਖਣਾਂ ਐਹੀ ਜੀਵਨ ਸਫਲਾ 😅

  • @user1235ujo
    @user1235ujo 2 месяца назад +7

    Bebe ji tuc bhuat wdhia gallan krde ji Dil krda tuhade naal gallan kri jawa menu meri Bebe ji di yaad aaudi hai tuc uhna wrge ho so Cute 🥰🙏

  • @anureetkaurgill70
    @anureetkaurgill70 3 месяца назад +21

    ਲਵ ਯੂ ਬੇਬੇ !
    ਰੱਬ ਲੰਬੀਆਂ ਉਮਰਾਂ ਦੇਵੇ

  • @LakhwinderSingh-ic1eg
    @LakhwinderSingh-ic1eg 2 месяца назад +6

    ਦਾਦੀ ਪੋਤੇ ਦਾ ਪਿਆਰ ਵਾਹ ਵਾਹ ਜੀ ਵਾਹਿਗੁਰੂ ਦਾਦੀ ਪੋਤੇ ਦੀ ਜੋੜੀ ਚੜਦੀਕਲਾ ਵਿੱਚ ਰੱਖਣ ਜੀ ❤

  • @Baljit-e1q
    @Baljit-e1q 3 месяца назад +37

    😂 ਬੇਬੇ ਜੀ ਬਹੁਤ ਬਹੁਤ ਘੈਂਟ ਘੈਂਟ ਹੈ😊😊ਵਹਿਗੁਰੂ ਜੀ ਮੇਹਰ ਕਰਨ 🙏🏻🙏🏻🤲🤲💞💞😂😂

  • @SadiaQureshi-q3c
    @SadiaQureshi-q3c 5 дней назад +1

    Amazing mujh apke baba both achi lagti hy r apke Punjabi I love this

  • @RajwantKaur-b4r
    @RajwantKaur-b4r 3 месяца назад +38

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ
    ਪਾਰਟੀ ਹੋ ਗਈ ਵੀਰੇ ਥੋਡੇ ਵੱਲ 🎉🎉🎉

  • @parjindersinghkharoud8847
    @parjindersinghkharoud8847 3 месяца назад +9

    ਬੇਬੇ ਨੂੰ ਜੀ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਹਮੇਸ਼ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ

    • @devinderkaur9551
      @devinderkaur9551 3 месяца назад

      Bebe te bebe de pote nu v boht boht vadia

  • @RajwantKaur-b4r
    @RajwantKaur-b4r 3 месяца назад +42

    3:07😂😂😂😂😂🎉🎉🎉🎉
    4:52 😂😂😂😂😂🎉🎉🎉🎉
    ਮੈਂ ਅੱਜ ਬਹੁਤ ਦਿਨਾਂ ਬਾਅਦ ਹੱਸੀ ਆਂ ਵੀਰੇ ਬਹੁਤ ਵਧੀਆ ਵੀਡੀਓ

  • @aleehaazhar5601
    @aleehaazhar5601 16 дней назад +1

    ❤❤ بہت اچھی ❤😂۔ ان بزرگوں کی خدمت کرکے دل کو خوشی ہوتی ہے۔❤❤

  • @jassisekhon6335
    @jassisekhon6335 3 месяца назад +481

    ਪੁੱਤ ਹਰਕਿਸੇ ਨੂੰ ਤੇਰੇ ਜੈਸਾ ਬੱਚਾ ਦੇਵੇ ਵਹਿਗੁਰੂ ਤੈਨੂੰ ਹਰ ਖੁਸ਼ੀ ਦੇਵੇ ਚੰਗਾ ਸੁਨੇਹਾ ਬੱਚਿਆਂ ਨੂੰ ਦੇ ਰਿਹਾ ਬੇਟੇ ਜੇ ਕੋਈ ਸਮਝੇ

  • @arvinderkaur9431
    @arvinderkaur9431 15 дней назад +2

    Congratulations 🎉😊.... Waheguru ji bless you always 😊

  • @jotgill5598
    @jotgill5598 3 месяца назад +41

    Starting vekh ke ee hasa aun lg gya 😂😂

  • @prabhjotkaur629
    @prabhjotkaur629 2 месяца назад +2

    ਦਾਦੀ ਪੋਤੇ ਦਾ ਪਿਆਰ ਸਾਝ ਬਹੁਤ ਸੋਹਣੀ ਹੈ ਜੁਗ ਜੁਗ ਜੀਉ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ❤❤🎉🎉👍👍👌👌❤❤

  • @MOR.BHULLAR-PB05
    @MOR.BHULLAR-PB05 3 месяца назад +43

    ਲਵ ਯੂ ਪਾਲੋ ਬੇਬੇ ਜੀ ਬਹੁਤ ਰੌਣਕਾਂ ਲਾਉਂਦੇ ਬੇਬੇ ਜੀ 💐❤️💖

  • @preetyk2852
    @preetyk2852 3 месяца назад +5

    Wah wah... bot vadhiya... has has ke didh dukh giya😂.....
    te msg vi bot sohna dita... ending was so beautiful ❤❤.. bebe is the best... 👌👌

  • @kamaljitkaur-ri1lx
    @kamaljitkaur-ri1lx 3 месяца назад +23

    ਬਹੁਤ ਬਹੁਤ ਵਧਾਈਆ ਲਗਜ਼ਰੀ ਬੇਬੇ ਖੁਸ਼ ਰੱਖੇ ਵਾਹਿਗੁਰੂ ਜੀ ਮਨ ਖੁਸ਼ ਹੋ ਜਾਂਦਾ ❤❤

  • @simrankaur8946
    @simrankaur8946 3 месяца назад +6

    ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਸੋਹਣੇ ਲਗਦੇ ਨੇ ਮਾਤਾ ਜੀ and ਪੋਤਾ ਜੀ ਮੇਰੇ ਵਲੋ ਵੀ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਚੜ੍ਹਦੀ ਕਲਾਂ ਵਿੱਚ ਰੱਖਣਾ ਜੀ ਸਭ ਨੂੰ ਜੀ ਦਾਦੀ ਆ ਵੀ ਕਿਸੇ ਕਿਸੇ ਨੂੰ ਨਸੀਬ ਹੁਦੀਆ ਨੇ ਅਸੀ ਤਾਂ ਨਾ ਨਾਨੀ ਨਾਨਾ ਵੀ ਨਹੀਂ ਦੇਖਿਆ ਸਾਡੀ ਮਾ ਨੇ ਵੀ ਪਿਓ ਨਹੀਂ ਦੇਖਿਆ ਜੱਦ ਤੁਹਾਨੂੰ ਮੇ ਦੇਖਦੀ ਆ ਮਨ ਬੜਾ ਖੁਸ਼ ਹੁੰਦਾ ਕੇ ਤੁਹਾਨੂੰ ਦੇਖੀ ਜਾਵਾ ਵਾਹਿਗੁਰੂ ਜੀ

  • @AbubakarSiddique-k9z
    @AbubakarSiddique-k9z Месяц назад +3

    MashaAllah maiey pyary veer ji v❤💖💗💓💓💞💕💟❣💝eer g Allah❤💖💗💓💞💕❣💝 tohanu sehat ty khushiyan wali lami zindagi ata kary ameen mairy pyary veer ji❤💖💗💓💞💕💟❣💝 Allah❤💖💗💓💞💕💟❣💝 tohanu du ya akhirat di kamyabiyan izzatan khushiyan ty bulandiyan da taj pehna dyvy ty tohady dillan ty naslan nu abad salamat khush rakhy ameen Allah apni yaari da ty jannat ul firdoos dy alishan Makamat da taj pehna dy Allah tohada yaar banjy

  • @jaspalkaur5483
    @jaspalkaur5483 2 месяца назад +2

    ਬੇਟਾ ਤੇਰੀ ਵੀਡੀਓ ਦੇਖ ਕੇ ਮਨ ਭਾਵੁਕ ਹੋ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ

  • @hardeepchahal8833
    @hardeepchahal8833 3 месяца назад +5

    i don't know k tuc msg dekhoge ya nahi but plz bebe to purane jamane bare gallan vlog ch share krea kro .. coz i don't have any dadi or nani but manu boht interest aa apne bazurga de jmane dua gallan, ohna de reeti riwaz , sb chija bare janan da ... love u bebe waheguru teri umar boht lambi kre maa ❤

  • @sakinaghai2056
    @sakinaghai2056 28 дней назад +1

    Bahut Khushnaseeb Hunde Ne Oh Bacche Jina Nu Daada Daadi Da Pyar Milda.. Daadi Ji Nu Prnaam🙏🏻

  • @iamaman0069
    @iamaman0069 3 месяца назад +10

    Dadi pote da pyr ❣️ njr na lge 🧿

  • @GurudhipiSingh
    @GurudhipiSingh 2 месяца назад +2

    ਦਾਦੀ ਪੋਤੇ ਨੂੰ ਬਹੁਤ ਬਹੁਤ ਵਧਾਈਆਂ ਤੁਹਾਡਾ ਪਿਆਰ ਏਸੇ ਤਰ੍ਹਾਂ ਬਣਿਆ ਰਹੇ 👍👍🎉🎉❤❤

  • @SimranjeetKaur-l4x
    @SimranjeetKaur-l4x 3 месяца назад +19

    Bebe di jindadili naal rooh nu sukoon aa jandae😊😊😊😊😊😊😊😊😊😊❤❤❤❤❤ love you maaye ni

  • @Gurdeep_rai9282
    @Gurdeep_rai9282 Месяц назад +1

    Bai tenu dadi nal Inna pyar mila hai tu kismat wlaa ha bai tu aj dadi karke bhtt aage phuch gya rab tehanu khuc rekhe hamesa ❤❤❤❤😊❤😊❤😊❤

  • @user1235ujo
    @user1235ujo 2 месяца назад +4

    Harman Beta God bless you dadi Pota da Pyar Bhuat wdhia lgga always Be happy stay blessed 🎉🎉🎉🎉🎉🎉🎉❤❤❤❤❤❤❤

  • @surinderjitkaur7821
    @surinderjitkaur7821 2 месяца назад +2

    Sari video dekh ke dil khush ho gaya, Harman end ch message bot hi sohana dita ea, bot hi vadhia vichar ai, waheguru hamesha khush rakhe tuhanu 😇

  • @kashmirkaur6827
    @kashmirkaur6827 3 месяца назад +13

    ਹਰਮਨ ਪੁੱਤਰ ਬਹੁਤ ਹੀ ਵਧੀਆ ਲੱਗਾ ਆਪ ਜੀ ਦਾ ਦਾਦੀ ਜੀ ਦੇ ਰਿਹਾ ਢੇਰ ਸਾਰਾ ਪਿਆਰ ਖੁਸ਼ੀ ਉਤਸ਼ਾਹ ਕਰਮਾ ਵਾਲੀ ਦਾਦੀ ਹੈ ਵਾਹਿਗੁਰੂ ਜੀ ਪੋਤੇ ਤੇ ਮੇਹਰ ਭਰਿਆ ਹੱਥ ਰਖੇ ਹਮੇਸ਼ਾ ਖੁਸ਼ ਰਹੋ ❤❤❤❤❤

  • @SonuSingh-dj4vx
    @SonuSingh-dj4vx 2 месяца назад +2

    ਬਹੁਤ ਵਧੀਆ ਵੀਰੇ ਦਾਦੀ ਪੋਤੇ ਦਾ ਪਿਆਰ ❤❤❤ ਦਿਲੋ ਸਲੂਟ ਹੈ ਵੀਰੇ ਤੈਨੂੰ ਦਾਦੀ ਨੂੰ ਖੁਸ਼ ਰੱਖਣ ਲਈ

  • @balbirsing-nl6kn
    @balbirsing-nl6kn 2 месяца назад +4

    Bde kismat wale oh Harman beta ji jo bhagan wali bebe mili ji paj dor di zindgi cha jithe tention parah jeevan aa othe bebe nu hasde dekh k dil khush ho janda❤❤ Peri paina bebe ji lambian lambian umran hon

  • @taranjeetsingh3117
    @taranjeetsingh3117 3 месяца назад +2

    Rarely seen such love and respect by a young man towards his grand parents. Priceless bond. Harman’s parents deserve all the credit. Taranjeet from Chicago USA

  • @JassKaur-e7u
    @JassKaur-e7u 2 месяца назад +3

    ❤ motorcycle ki aapko bahut bahut mubarak ho😊 god bless you all family🎉

  • @Jashanjoban-d3i
    @Jashanjoban-d3i 20 дней назад +1

    Vry funny 🤣 to much bhut wadia dadi pota🙏🏻🤣🤣🥰

  • @RajinderKaur-dy9po
    @RajinderKaur-dy9po 3 месяца назад +13

    ਬਹੁਤ ਬਹੁਤ ਵਧਾਈਆਂ ਹੋਣ ਜੀ। ਬਹੁਤ ਵਧੀਆ ਲੱਗਾ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਸਾਰੇ ਪਰਿਵਾਰ ਨੂੰ ❤❤

  • @surindergill9238
    @surindergill9238 3 месяца назад +2

    ਬਹੁਤ ਬਹੁਤ ਮੁਬਾਰਕਾਂ ਬੇਬੇ ਤੇ ਹਰਮਨ ਤੁਹਾਡੇ ਸਾਰੇ ਪਰਿਵਾਰ ਨੂੰ ਲਫ਼ਜ਼ਾਂ ਚ ਬਿਆਨ ਕਰਨਾ ਔਖਾ ਏ ਸਾਨੂੰ ਕਿਨੀ ਖੁਸ਼ੀ ਮਿਲਦੀ ਏ ਤੁਹਾਡਾ ਪਿਆਰ ਵੇਖ ਕੇ ਲੰਮੀਆਂ ਉਮਰਾਂ ਭੋਗੋ

  • @SiaMahajan-g2w
    @SiaMahajan-g2w 3 месяца назад +10

    Sawre sawre mann khush ho gya vlog dekh babe ji nu vekh k ❤ waheguru ji always bless you 🙏

  • @AhmerJutt-pl2gb
    @AhmerJutt-pl2gb Месяц назад +2

    Boht acha chlaya motor bike,,,, Grandmother,,,,, keep it up from punjab pakistan,,,,, Allhamdullilah, punjabi punjab walo ko aati hai tu ap logo ki complete samj aati humy, k ap kiya bol rhy ,Boht acha lga

  • @kauranikjeet9433
    @kauranikjeet9433 3 месяца назад +5

    Bebe ji be like.....Dhoom machale Dhoom machale...dhoom 😂😂😂😂

  • @Jashanjoban-d3i
    @Jashanjoban-d3i 20 дней назад +2

    Bhut wadia nice Teri soch nu slam a 😊🙏🏻🙏🏻

  • @kaurjasbir2758
    @kaurjasbir2758 3 месяца назад +9

    Wah Wah ji babe ji ne te bhut vadiya motorcycle 🏍️ chalya 👌😅babe ji sadi bhut cute aa 😘 … waheguru ji mehar kare 💞

  • @Heavengiftt-5
    @Heavengiftt-5 2 месяца назад +1

    Bebe da confidence es umr ch 100%.es bache da dadi nal ena peyar chnge gr te chnge sanskar dikh rhe ne .hmesha khush rho dove

  • @gurpreetkaursingh8282
    @gurpreetkaursingh8282 3 месяца назад +13

    Khush raho tusi hun Harman tusi apne dada ji and dadi ji nu apna ਵਿਆਹ ਦਿਖਾਓ

  • @maninderkaurhundal5692
    @maninderkaurhundal5692 3 месяца назад +2

    Bahut pyari bebe te bahut sohna pyara pota ❤❤eda hi khush raho waheguru chardikala bakhshe 🙏🙏 sachi eh rishte bahut hi pyar bhare hunde or har kise nu naseeb nhi hunde

  • @umaissaeed
    @umaissaeed 3 месяца назад +6

    Bebe is v lucky harman jaisa pota te dost milia . Harman is carrying and loving boy. Khush rvo te vedia nu khush rkho.

  • @LovepreetThind-e4y
    @LovepreetThind-e4y 3 месяца назад +2

    ਬੇਬੇ ਥੋਨੂੰ ਬਹੁਤ ਬਹੁਤ ਮੁਬਾਰਕਾਂ ਜੀ ਦਾਦੀ ਪੋਤੇ ਦਾ ਇਸ ਤਰ੍ਹਾਂ ਹੀ ਪਿਆਰ ਬਣਿਆ ਰਹੇ ❤🎉

  • @Gurjeet2212
    @Gurjeet2212 3 месяца назад +8

    I miss my dadi ji....she loves me unconditionally........ 15 years ho gye ona nu gye nu...... Per ajj v lgda mere nal he aa......

  • @GagandeepsinghSingh-k5g
    @GagandeepsinghSingh-k5g 3 месяца назад +2

    ਬਹੁਤ ਬਹੁਤ ਮੁਬਾਰਕਾਂ ਬਾਈ 🎉🎉ਬੇਬੇ ਨੂੰ ਖੁਸ਼ ਕਰਤਾ ਵਾਹਿਗੁਰੂ ਜੀ ਬੱਚੇ ਅਤੇ ਮਾਪਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ

  • @nehakashyap9600
    @nehakashyap9600 3 месяца назад +9

    10:44 m emotional ho gyi yr bhoole sache Sadee bjurrg sadee hireee😊❤

  • @PrabhkaurWaraich
    @PrabhkaurWaraich 2 месяца назад +2

    Bebe g bht bht jyda pyare ne ❤❤ luv hu bebe 😂😂 bhut hss ounde sarya nu khush rho 😊

  • @SahilNarwal-i3m
    @SahilNarwal-i3m 3 месяца назад +12

    ਬਹੁਤ ਵਧੀਆ ਬੁਜ਼ਰਗ ਦੀ ਉਮਰ ਹੋਰ ਵਧ ਜਾਂਦੀ ਜਦੋਂ ਹਰਮਨ ਵਰਗੇ ਪੋਤਰਾ ਹੋਏ ❤

  • @VPGoyal
    @VPGoyal 3 месяца назад +1

    Congratulations, यह है पंजाब ki bebe , दिलदार और हँसमुख l God bless you bebe ❤

  • @mughalzoo1976
    @mughalzoo1976 3 месяца назад +10

    بی بی میری دادی دا روپ اے شالا نزر نہ لگے حاجی غلام رسول پاکستان پنجاب لاہور

  • @Rainaskater
    @Rainaskater 2 месяца назад +1

    😅😅😅 babe inaHans diye lagda 200 sal umra hogi😂😂😂❤❤❤❤❤ cute babe😘😘

  • @ManveerKaur-zb3ov
    @ManveerKaur-zb3ov 3 месяца назад +6

    😂😂😂❤❤❤❤ dadi maa love uh a lot and baai nu dilo pyaar❤😊

  • @SoniGill-s9w
    @SoniGill-s9w 20 дней назад +1

    Very nice bro❤️❤️gd bless u❤️❤️hamesha ਹੱਸ ਦੇ ਵੱਸ ਦੇ ਰਹੋ ❤️❤️

  • @naminderkaur9937
    @naminderkaur9937 3 месяца назад +5

    ❤tuhada dadi pote da pyar vekh k boht maan hunda❤
    Harman rab tenu boht khushiyan deve tusi apni bebe nu ina pyar krde ho❤❤❤❤

  • @Sunshine_6214
    @Sunshine_6214 2 месяца назад +1

    Dil khush karta Dadi te pote di jodi ne .Rab lambiya umraa bakshey

  • @binderdhaliwal6220
    @binderdhaliwal6220 3 месяца назад +5

    Parmatma vadde bande di umar jaroor lambiaaa kre❤

  • @sukh.gill2001
    @sukh.gill2001 2 месяца назад +1

    Sachiii bahut ghaint video cc dekh k bahut hasaa aya ❤ waheguru tahude te mehar bhrya hath rkhe🎉❤...... Love you bebe❤ waheguru Tahudi lambi umer kre

  • @KhushpreetkaurBhathal
    @KhushpreetkaurBhathal 3 месяца назад +6

    Lai harman veera tuci taa kro moj hun bebe hegia khet roti lai k jaan nu motorcycle te 😂😂

  • @Loyalgurjargirl123
    @Loyalgurjargirl123 Месяц назад

    Kuch log जहाँ बुजुर्गों के पास tk बैठना passand nhi करते wha aap dil se खुश kr रहे ho love you दादी मां meri दादी hoti to aap जैसे होती 😢❤❤😊

  • @jotgill5598
    @jotgill5598 3 месяца назад +5

    Congratulations for new bike

  • @SarbjeetKaur-uu6yj
    @SarbjeetKaur-uu6yj 3 месяца назад +2

    Bhut Sara pyar dadi pote nu bhut vadia lagda so love you gugli 😂❤

  • @GurdishkaurGill
    @GurdishkaurGill 3 месяца назад +5

    Baba att kri jande aa 😂😂

  • @myangel3782
    @myangel3782 3 месяца назад +1

    ਬੋਹੁਤ ਬੋਹੁਤ ਵਧਾਈਆ ਬੇਬੇ ਜੀ ਤੇ ਸਾਰੇ ਪਰਿਵਾਰ ਨੂੰ

  • @poppysidhu1307
    @poppysidhu1307 3 месяца назад +5

    Babe so cute and funny

  • @ritujhala3517
    @ritujhala3517 3 месяца назад +2

    Veere aaj daa video bhot hi Sona te Dil nu chu gya veere sachi aapjii jehe puter te potaa rab kre sareya nu dee ❤❤ sachi bhot Sona vlog ❤❤❤❤❤❤

  • @jashanpreetjashan8589
    @jashanpreetjashan8589 3 месяца назад +6

    ਮੰਗਿਆ ਗਿਆ ਤੇ ਵਿਆਹਿਆ ਵੀ ਜਾਊ😂😂😂

  • @sandhusaab5701
    @sandhusaab5701 22 дня назад

    ਕਿਸਮਤ ਵਾਲਿਆਂ ਨੂੰ ਮਿਲਦਾ ਪਿਆਰ ਬਜ਼ੁਰਗਾਂ ਦਾ ❤

  • @sukhrajbains4680
    @sukhrajbains4680 3 месяца назад +6

    Babe ji very very funny without babe ji video not interesting, beautiful video 👍

  • @gurmeetkaliraman
    @gurmeetkaliraman 11 дней назад

    मुझे आपकी वीडियो बोहोत अच्छी लगती है अपनी बीबी नू ऐसे ही खुश रखा करो सभी लव यू भाई

  • @JaswinderSinghGill-rn8qk
    @JaswinderSinghGill-rn8qk 3 месяца назад +9

    Very nice all time

  • @surindersandhu4107
    @surindersandhu4107 21 день назад

    Waheguru ji ki kirpa app da parwar nal. This Grandson is amazing Grace of Waheguru ji ki

  • @ajitkaur6280
    @ajitkaur6280 2 месяца назад

    God Bless every grandmother get grandchildren like you Harman.

  • @dishuwadhawan6383
    @dishuwadhawan6383 2 месяца назад +1

    ਬੇਬੇ ਨੂੰ ਵੇਖ ਕੇ ਮੈਨੂੰ ਆਪਣੀ ਭਾਬੋ ਜੀ ਮਤਲਬ ਦਾਦੀ ਦੀ ਯਾਦ ਆ ਗਈ,, ਫੋਟੋ ਮੇਰੇ ਬੱਚੇ ਦੀ ਲੱਗੀ ਆ

  • @vanitaverma4700
    @vanitaverma4700 2 месяца назад

    Very good beta ji dadi ke sath aisa saluk aaj ke samay main tere jaise bachche rab sab ko de

  • @sultanmahmud5867
    @sultanmahmud5867 Месяц назад

    Really glad to see both of you happy and laughing. Your cheerfulness is really infectious. CONGRATULATIONS. God bless you all. Thanks for sharing.

  • @fatimanakhuda6600
    @fatimanakhuda6600 Месяц назад

    Ur grandma is so cute,bless her love her ❤lots of love from uk

  • @yehhaizindagani
    @yehhaizindagani 2 месяца назад

    Bebe love you you are very lucky your grandson love you God bless you both good job ❤❤🙏🇦🇺

  • @मदनलालचौरडीया
    @मदनलालचौरडीया 2 месяца назад

    खुश रहो बेटा ऐसै बेटे भगवान सबको दे

  • @HardeepDeep-r6t
    @HardeepDeep-r6t 2 месяца назад +1

    Hmarman bro congressiyon dadi ji nu Bhot bhot vdaeia

  • @amritkaur6182
    @amritkaur6182 3 месяца назад +1

    ਵਧਾਈਆਂ ਜੀ ਬਹੁਤ ਬਹੁਤ 😊 ਬੇਬੇ ਜੀ luv ਯੂ ❤

  • @DaadiDhillon
    @DaadiDhillon Месяц назад

    ਵਾਹ ਬੇਬੇ ਮੇਰੀ ਦਾਦੀ ਵੀ ਬੜੀ ਖੁਸ਼ ਹੋਈ ਹਾਂ ਨਾਲੇ ਮੋਟਰਸਾਈਕਲ ਦੀਆਂ ਬਹੁਤ ਬਹੁਤ ਵਧਾਈਆਂ from ਬਲਜਿਤ ਕੌਰ 😊😊