ਭਾਈ ਲੱਖੀ ਸ਼ਾਹ ਵਣਜਾਰਾ ਦੇ 9 ਟਕੇ - 9 ਲੱਖ ਹੋ ਗਏ। ਕੀ ਪਿਆਰੇ ਭਾਈ ਹਿੰਮਤ ਸਿੰਘ ਜੀ ਸੰਗਤਪੁਰੇ ਦੇ ਸਨ?Fatehgarh S14

Поделиться
HTML-код
  • Опубликовано: 15 янв 2025

Комментарии • 108

  • @NishanSinghAustralia
    @NishanSinghAustralia  Месяц назад +8

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @Harpalsingh-ds8ef
      @Harpalsingh-ds8ef Месяц назад

      🙏🏻Waheguru ji ka khalsa waheguru ji ki Fateh 🙏🏻

  • @HarjitSingh-bc9gv
    @HarjitSingh-bc9gv Месяц назад +5

    ਸਿੱਖ ਬਾਜ਼ੀਗਰ ਬਰਾਦਰੀ ਲਈ ਬਹੁਤ ਹੀ ਮਾਣ ਸਤਿਕਾਰ ਵਾਲੀ ਗੱਲ ਹੈ ਕਿ ਉਹਨਾਂ ਦੇ ਪੁਰਖਿਆਂ ਦੀਆਂ ਕੁਰਬਾਨੀਆਂ ਅੱਜ ਵੀ ਯਾਦ ਕੀਤੀਆਂ ਜਾਂਦੀਆਂ ਹਨ ਜੀ।। ਸ਼ਹੀਦ ਭਾਈ ਮਨੀ ਸਿੰਘ , ਸ਼ਹੀਦ ਭਾਈ ਬਚਿੱਤਰ ਸਿੰਘ, ਸ਼ਹੀਦ ਭਾਈ ਅੱਗੜ ਸਿੰਘ, ਸ਼ਹੀਦ ਭਾਈ ਸੰਤ ਜੀ, ਸ਼ਹੀਦ ਭਾਈ ਊਦੈ ਸਿੰਘ ਦੇ ਪਰਿਵਾਰ ਦੇ ਨੇੜੇ ਦੇ ਰਿਸ਼ਤੇਦਾਰ ਸਨ ਭਾਈ ਲੱਖੀ ਸ਼ਾਹ ਵਣਜਾਰਾ ਜੀ।।

  • @banipreet7992
    @banipreet7992 Месяц назад +6

    ਬਹੁਤ ਬਹੁਤ ਧੰਨਵਾਦ ਜੀ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਵਾਰੇ ਜਾਣਕਾਰੀ ਦੇਣ ਲਈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GurjeetSingh-ux4dx
    @GurjeetSingh-ux4dx 12 дней назад

    ਤਨੋ ਮਨੋ ਸੁੱਚੇ ਮਨੋ ਸੇਵਾ ਨਿਭਾਉਦੀ ਸਮੁੱਚੀ ਟੀਮ ਦਾ ਦਿਲੋ ਧੰਨਵਾਦ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @swarnsingh6145
    @swarnsingh6145 Месяц назад +3

    ਖਾਲਸਾ ਜੀ ਇਹ ਪਹਿਲਾ ਪਰਿਵਾਰ। ਹੈ ਜੋ ਮਨਮੱਤ ਕਰ ਰਿਹਾ ਹੈ ਜੋ ਦਰਸਨ ਨਹੀ ਕਰਾ ਰਿਹਾ ਗੁਰੂ ਜੀ ਦੀਆ ਦਿੱਤੀਆ ਨਿਸ਼ਾਨੀਆ ਦੇ

  • @Surinder-j8c
    @Surinder-j8c Месяц назад +3

    ਖਾਲਸਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @gurjeetboparai62
    @gurjeetboparai62 Месяц назад +4

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏

  • @HarmanSingh-br4qk
    @HarmanSingh-br4qk Месяц назад +1

    Dhan Dhan Baba Balwant Singh Ji Sehore Wale Maharaj 🙏🙏🙏🙏🙏

  • @NirmalSingh-n9g
    @NirmalSingh-n9g Месяц назад +2

    ❤❤ Bhai Sahib Ji waheguru ji ka Khalsa waheguru ji ki Fateh Khalsa ji ❤❤❤❤❤

  • @Jps64ਜੇਪੀਐਸ
    @Jps64ਜੇਪੀਐਸ Месяц назад +3

    ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @SukhdeepSingh-zo7vg
    @SukhdeepSingh-zo7vg 24 дня назад

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @surindersandhu4107
    @surindersandhu4107 Месяц назад +1

    Waheguru ji ki Fateh parwan karni Bhai singh shaib ji. App ji da sukhrana, you are explaining of Guru shaib history very clearly with humbleness. 🙏🙏🙏🙏🙏🚩🚩🚩🚩🚩

  • @paramjitsingh3693
    @paramjitsingh3693 Месяц назад

    ਬਹੁਤ ਵਧੀਆ ਕੰਮ ਕਰ ਰਹੇ ਹੋ..ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @LakhwinderSingh-ov2ng
    @LakhwinderSingh-ov2ng Месяц назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @luckygrewal4994
    @luckygrewal4994 Месяц назад

    Satnam Shri Waheguru ji 🙏🙏🙏🙏🙏

  • @SurinderSingh-pz2kq
    @SurinderSingh-pz2kq Месяц назад +2

    Waheguru ji ka khalsh sari waheguru ji ke Fatha.Satnam sar Waheguru 🙏🙏🙏🙏🙏

  • @jasveerkaur4219
    @jasveerkaur4219 Месяц назад +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @jogindersingh4350
    @jogindersingh4350 Месяц назад

    Waheguru ji ka khalsa waheguru ji waheguru jiwaheguru ji waheguru waheguru jiwaheguru ji waheguru waheguru ji waheguru jiwaheguru ji waheguru waheguru ji ❤🎉❤🎉❤🎉❤🎉

  • @jagroopsingh2360
    @jagroopsingh2360 25 дней назад

    Very Nice information

  • @sikhhistory-dq8ep
    @sikhhistory-dq8ep Месяц назад

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏🙏🙏🙏

  • @balwindersingh-zh6oi
    @balwindersingh-zh6oi Месяц назад

    ਛੋਟੇ ਵੀਰ ਸਤਿ ਸ਼੍ਰੀ ਅਕਾਲਿ ਜੀ , ਬਹੁਤ ਵਧੀਆ ਕੰਮ ਕਰ ਰਹੇ ਹੋ ਜੀ । ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।

  • @NarinderSingh-qu9gy
    @NarinderSingh-qu9gy 22 дня назад

    ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਸਮੁੱਚੀ ਸਿੱਖ ਕੌਮ ਦੇ ਸਾਂਝੇ ਹਨ ਪਰ ਲੋਕਾਂ ਨੇ ਆਪਣੀ ਨਿਝੀ ਮਲਕੀਅਤ ਸਮਝ ਰਖੇ ਨੇ, ਬਹੁਤ ਗਲਤ ਗੱਲ ਹੈ

  • @PardeepKaur-i6d
    @PardeepKaur-i6d Месяц назад

    🙏🏼 waheguru ji ka Khalsa waheguru ji ki fateh bhai sahib ji 🪯

  • @JarnailSingh-bx9oo
    @JarnailSingh-bx9oo Месяц назад

    ਸਤਨਾਮੁ ਵਾਹਿਗੁਰੂ ਵਾਹਿਗੁਰੂ 🙏🙏🙏

  • @harmeshsingh2017
    @harmeshsingh2017 Месяц назад

    Waheguru ji ka khalsa waheguru ji ki Fateh ji 🙏🙏🙏🙏🙏🙏🌹🌹🙏🙏🙏🙏

  • @luckygrewal4994
    @luckygrewal4994 Месяц назад

    Sat Shri akal BABA JI

  • @baljeetkaurpanag6850
    @baljeetkaurpanag6850 26 дней назад

    Waheguru ji ka Khalsa waheguru ji ki Fateh 🙏

  • @sulakhansingh7536
    @sulakhansingh7536 Месяц назад

    Waheguru ji ka khalsa Waheguru ji ki fatay 🎉🎉🎉

  • @JarnailSingh-bx9oo
    @JarnailSingh-bx9oo Месяц назад

    Bhai Sahib Nishan Singh Ji ‘s service is great to Sikhs …🙏🙏

  • @ManjinderBath-mp1mj
    @ManjinderBath-mp1mj Месяц назад +1

    ਵਾਹਿਗੁਰੂ ਜੀ 🙏

  • @BalkarSingh-dc1oq
    @BalkarSingh-dc1oq Месяц назад +2

    ਵਾਹਿਗੁਰੂ

  • @swaransingh483
    @swaransingh483 Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JarnailSingh-bx9oo
    @JarnailSingh-bx9oo Месяц назад

    Maharaj Ji aap Ji te bahut Kirpa kar rehe Han 🙏🙏🙏

  • @SUkhveer43
    @SUkhveer43 Месяц назад +1

    Waheguru ji ❤❤❤

  • @simranjeetkaur3918
    @simranjeetkaur3918 Месяц назад

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @banipreet7992
    @banipreet7992 Месяц назад

    ਖ਼ਾਲਸਾ ਜੀ ਬਹੁਤ ਸੋਹਣੀ ਵੀਡੀਓ

  • @tejinderkaur1941
    @tejinderkaur1941 Месяц назад

    Waheguru ji 🙏 dhan dhan guru tegbahadur ji shaheed mehar karna ji 🙏 🎉🎉🎉🎉🎉❤❤❤❤❤

  • @HarmanSingh-br4qk
    @HarmanSingh-br4qk Месяц назад

    ਵਾਹਿਗੁਰੂ ਜੀ ਪਟਿਆਲੇ ਜਿਲੇ ਦੇ ਰੋੜੇਵਾਲ ਸਾਹਿਬ ਜਰੂਰ ਜਾਇਓ ਸੰਤ ਬਾਬਾ ਬਲਵੰਤ ਸਿੰਘ ਜੀ ਸਿਹੋੜੇ ਵਾਲੇ ਮਹਾਰਾਜ ਦਾ ਅਸਥਾਨ ਹੈ 🙏🙏🙏

  • @Anmol_preet_Singh
    @Anmol_preet_Singh Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤

  • @kamalpreetsingh823
    @kamalpreetsingh823 9 дней назад

    ਭਾਈ ਸਾਹਿਬ ਤੁਸੀ ਸਾਡੇ ਨਾਨਕੇ ਪਿੰਡ ਗਏ ਸੀ ਜਿਨਾ ਦੇ ਘਰੇ ਮਾਲਾ ਪੋਥੀ ਸਾਹਿਬ ਪਏ ਨੇ ਸਡਾ ਵੀ ਪਿੰਡ ਮੀਰਪੁਰ ਤੋਂ 5 km ਹੀ ਹੈ ਸਾਡੇ ਕਰਮ ਨਹੀਂ ਸੀ ਗੀ ਤਾਂ ਜੋ ਕਿ ਤੁਹਾਡੇ ਦਰਸ਼ਨ ਨਹੀਂ ਹੋ ਸਕੇ ਨਹੀਂ ਤਾਂ ਤੁਸੀਂ ਸਾਡੇ ਕੋਲ ਆਏ ਸੀ ਗੇ ਮਾਫੀ ਜੀ ਭਾਈ ਸਾਹਿਬ ਜਦੋਂ ਫੇਰ ਜਦੋਂ ਆਏ ਜੀ ਦਸ ਤੇ ਆਇਓ ਜੀ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

    • @NishanSinghAustralia
      @NishanSinghAustralia  8 дней назад

      ਉਹਨਾਂ ਸਾਨੂੰ ਦਰਸ਼ਨ ਨਹੀਂ ਕਰਾਏ 🙏🙏

  • @AnjuSharma-it1nu
    @AnjuSharma-it1nu Месяц назад

    Waheguru ji ka Khalsa
    Waheguru ji ki Fateh

  • @rhinosingh3235
    @rhinosingh3235 Месяц назад +1

    WAHEGURU JI

  • @shawindersingh6931
    @shawindersingh6931 Месяц назад

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @jasvirmaan2074
    @jasvirmaan2074 Месяц назад

    💐🌹🙏ਵਾਹਿਗੁਰੂ ਜੀ🙏🌹💐

  • @Amnindersingh9685
    @Amnindersingh9685 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @HarvinderSingh-rw5rl
    @HarvinderSingh-rw5rl Месяц назад

    ਸਤਨਾਮ ਵਾਹਿਗੁਰੂ ਜੀ 🎉

  • @kuldeepsingh-cy8jt
    @kuldeepsingh-cy8jt Месяц назад

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ

  • @JagvirSingh-g6o
    @JagvirSingh-g6o Месяц назад +1

    Waheguru ji

  • @sarbjeetsingh8638
    @sarbjeetsingh8638 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @HarjitBadesha-wc7nf
    @HarjitBadesha-wc7nf Месяц назад

    Nishan veer ji bhut vadea uprala thoda 🙏🙏❤🌹

  • @ParamjitKaur-x9o
    @ParamjitKaur-x9o Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @anshsingh4018
    @anshsingh4018 Месяц назад +3

    Waheguru

  • @EkOnkarSatgurPrasad.
    @EkOnkarSatgurPrasad. Месяц назад +1

    ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏
    ੴ ਸਤਿਗੁਰ ਪ੍ਰਸਾਦਿ ॥🙏
    ੴ ਵਾਹਿਗੁਰੂ ਜੀ ਕੀ ਫਤਹ ||🙏
    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ।🙏

    • @sakinderboparai3046
      @sakinderboparai3046 Месяц назад +1

      ੴ। ਇਸ ਤਰਾਂ ਹੈ। ਸਤਿਨਾਮੁ। ਇਸ ਤਰਾਂ। ਹੈ।

    • @EkOnkarSatgurPrasad.
      @EkOnkarSatgurPrasad. Месяц назад

      @sakinderboparai3046 ਸਤ ਬਚਨ ਜੀ।
      ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਅਨੁਸਾਰ ਦੋਵੇਂ ਪੰਕਤੀਆਂ ਠੀਕ ਕਰ ਦਿੱਤੀਆਂ ਹਨ। ਟਾਈਪੋ ਗਲਤੀ ਨੂੰ ਹਾਈਲਾਈਟ ਕਰਨ ਲਈ ਧੰਨਵਾਦ।🙏

  • @SurjitkaurSidhu-o8n
    @SurjitkaurSidhu-o8n Месяц назад

    Waheguru ji mahar kro ji is ❤

  • @gurtejkaur6431
    @gurtejkaur6431 Месяц назад

    Vaaheguru ji

  • @AnjuSharma-it1nu
    @AnjuSharma-it1nu Месяц назад

    Lk 765 waheguru ji waheguru ji

  • @gursewaksamra8129
    @gursewaksamra8129 Месяц назад

    ਧੰਨ ਧੰਨ ਗੁਰੂ ਰਾਮਦਾਸ ਜੀ 🙏🙏🙏

  • @bhinder_singh_.8093
    @bhinder_singh_.8093 Месяц назад

    ਵਾਹਿਗੁਰੂ ਜੀ

  • @gulabsinghgs9852
    @gulabsinghgs9852 Месяц назад

    Satnam shre waheguru ji waheguru ji

  • @jaisinghsekhon7
    @jaisinghsekhon7 Месяц назад

    Waheguru waheguru waheguru ji

  • @AnjuSharma-it1nu
    @AnjuSharma-it1nu Месяц назад

    Cmt 90 waheguru ji waheguru ji

  • @singhgurbhej721
    @singhgurbhej721 Месяц назад

    🙏🏻🙏🏻🙏🏻🙏🏻❤️❤️

  • @karamjeetkaur6856
    @karamjeetkaur6856 Месяц назад

    Wahaguru ji

  • @harindersingh1730
    @harindersingh1730 Месяц назад

    Waheguru ji
    Waheguru ji

  • @jagrajsingh278
    @jagrajsingh278 22 дня назад

    🙏🏼

  • @AmritpalSingh-b9v
    @AmritpalSingh-b9v Месяц назад

    🙏🙏🙏🙏🙏🙏🙏🙏🙏🙏🙏

  • @harpreet_singh1234
    @harpreet_singh1234 Месяц назад

    ❤❤

  • @AVTARSINGH-ej9lx
    @AVTARSINGH-ej9lx Месяц назад

    🙏

  • @karanvirdhillon3115
    @karanvirdhillon3115 Месяц назад

    ਕਿਰਪਾ ਕਰੋ ਵੀਰ ਜੀ 😊😊❤❤

  • @RajinderSingh-gf3kf
    @RajinderSingh-gf3kf Месяц назад

    Mere pind kol aaa ji

  • @gurmeetbrar9065
    @gurmeetbrar9065 Месяц назад +2

    ਖਾਲਸਾ ਜੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਜਿਸ ਵੀ ਗੁਰਦੁਆਰਾ ਸਾਹਿਬ ਵਿੱਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਲੱਗੀਆਂ ਹੋਣ ਆਪਣੀ ਵੀਡੀਓ ਵਿੱਚ ਤਸਵੀਰਾਂ ਨਾ ਲਗਾਉਣ ਦੀ ਅਪੀਲ ਜਰੂਰ ਕਰਿਆ ਕਰੋ,ਕਿਉਂਕ ਜਿਸ ਪਖੰਡ ਅਤੇ ਅੰਧਵਿਸ਼ਵਾਸ ਤੋ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਵਰਜਿਤ ਕੀਤਾ ਸੀ ਅੱਜ ਸਿੱਖ ਉਸੇ ਪਖੰਡ ਅਤੇ ਅੰਧਵਿਸ਼ਵਾਸ ਦੇ ਬਹੁਗਿਣਤੀ ਵਿੱਚ ਸ਼ਿਕਾਰ ਹੋ ਚੁੱਕੇ ਹਨ, ਵਾਹਿਗੁਰੂ ਜਿ 🙏

    • @lakhwindersinghsingh7112
      @lakhwindersinghsingh7112 Месяц назад

      ਬਿਲਕੁਲ ਸਹੀ ਮੇਰੇ ਮਨ ਦੀ ਗੱਲ ਵਾਹਿਗੁਰੂ ਜੀ ਨੇ ਤੁਹਾਡੇ ਮੁੱਖ ਵਿੱਚੋਂ ਕੱਢਵਾਈ ਹੈ ਜੀ

  • @SukhrajSingh-e3l
    @SukhrajSingh-e3l 22 дня назад

    ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਅਤੇ ਜੋਤੀ ਰਾਮ ਮਹਿਰਾ ਸਕੇ ਭਰਾ ਸਨ ਜੋ ਕਿ ਸੰਗਤਪੁਰਾ ਸੋਢੀਆਂ ਪਿੰਡ ਦੇ ਸਨ ਤਿਜੇ ਪਿਆਰੇ ਭਾਈ ਹਿੰਮਤ ਸਿੰਘ ਜੀ ਬਾਬਾ ਜੋਤੀ ਰਾਮ ਮਹਿਰਾ ਦੇ ਲੜਕੇ ਅਤੇ ਮੋਤੀ ਰਾਮ ਮਹਿਰਾ ਦੇ ਭਤੀਜਾ ਲਗਦੇ ਲਗਦੇ ਸਨ ਜਿਹੜੀਆਂ ਵਸਤੂਆਂ ਮਾਲਾ ਪੋਥੀ ਆਦਿ ਦਰਸ਼ਨ ਨਹੀਂ ਕਰਾਏ ਉਹਨਾਂ ਸੋਢੀਆਂ ਕੋਲ ੪੫ ਕਿਲੇ ਲੋਹ ਲੰਗਰ ਦੀ ਜਮੀਨ ਹੈ ਜਿਸ ਦਾ ਕੇਸ ਸ੍ਰੋਮਣੀ ਕਮੇਟੀ ਅਤੇ ਪਿੰਡ ਦੇ ਪਤਵੰਤਿਆਂ ਵਲੋ ਹਰਮਿੰਦਰ ਸਿੰਘ ਸੋਢ ਦੇ ਖਿਲਾਫ਼ ਚੱਲਦਾ ਹੈ

  • @HarnekSingh-nd8hi
    @HarnekSingh-nd8hi Месяц назад +1

    ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @IqbalSingh-ph4ub
    @IqbalSingh-ph4ub Месяц назад

    ਵੀਰ ਜੀਓ ਨਬੀ ਖਾਨ ਤੇ ਗਨੀ ਖਾਨ ਜੀ ਵਾਰੇ ਵੀ ਦੱਸਣਾ

  • @maninder603
    @maninder603 Месяц назад +2

    Bhai sahab ji..tuc Sade area ch aaye ho ..tuhade darshan karne hn ji..kirpa karke ds dwo ki age tuc kis guru ghr de darshan krn Jana h

    • @NishanSinghAustralia
      @NishanSinghAustralia  Месяц назад

      ਆਪਣਾ ਨੰਬਰ ਭੇਜ ਦੇਵੋ, ਦਾਸ ਕਾਲ ਕਰ ਲਵੇਗਾ

  • @ustaadgurmeetsinghsantkhal8790
    @ustaadgurmeetsinghsantkhal8790 18 дней назад

    Purane Jine Vi Etihas Han Ona vich Puratan Sikh Guru Sahib Age Sukhna Jaroor Sukhde San..... Par Hun Sukhna Sukhan de Khilaaf bohot Parchar hunda hai..... Purane Same de Sikh Chalihe Vi bohot Katde San.... Par Hun Chalihe de Khilaaf Vi bohot Parchar hunda hai..... Lagda Gyan Hun hi Sikha kol Aya

  • @Avtarsingh-oq8un
    @Avtarsingh-oq8un Месяц назад

    😅Baba Arjun Singh sudy shaib asy pind sangatpur sudya de san..madiya pind de nere pind chitya SI othe hi rehde SI baba ji.jithe gurudaware shaib vi ha te kaji di chity masit vi ha..baba Arjun Singh sudy shaib di jga Sade Ghar vi ha..

  • @GurpreetSingh-o2q2g
    @GurpreetSingh-o2q2g Месяц назад

    stop add please

  • @narinderkour317
    @narinderkour317 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @LakhwinderSingh-tp8oy
    @LakhwinderSingh-tp8oy Месяц назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @gurmukhsingh6126
    @gurmukhsingh6126 Месяц назад +1

    ਵਾਹਿਗੁਰੂ ਜੀ ❤❤

  • @5riverspunjab569
    @5riverspunjab569 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @satpalkaur2899
    @satpalkaur2899 Месяц назад

    ਵਾਹਿਗੁਰੂ ਜੀ ਕਾ ‌ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @rajesharora4155
    @rajesharora4155 Месяц назад

    ਵਾਹਿਗੁਰੂ ਜੀ

  • @karamsinghkharoud8626
    @karamsinghkharoud8626 Месяц назад

    ਵਾਹਿਗੁਰੂ ਜੀ 🌹🙏🏻

  • @NareshKumar-g3v4c
    @NareshKumar-g3v4c Месяц назад

    Waheguru waheguru waheguru waheguru

  • @mohansingh3290
    @mohansingh3290 Месяц назад

    Waheguru ji

  • @satgursohi1630
    @satgursohi1630 Месяц назад

    Waheguru ji ❤

  • @GurdeepSingh-hw2zk
    @GurdeepSingh-hw2zk Месяц назад

    Waheguru

  • @LovedeepSingh-ew4bj
    @LovedeepSingh-ew4bj Месяц назад +1

    ਵਾਹਿਗੁਰੂ ਜੀ।

  • @DilbagSingh-dt8cn
    @DilbagSingh-dt8cn Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sidhumusicsm8056
    @sidhumusicsm8056 Месяц назад

    ਵਾਹਿਗੁਰੂ ਜੀ ❤❤❤

  • @LakhbirSingh-d9i
    @LakhbirSingh-d9i Месяц назад

    ਵਾਹਿਗੁਰੂ ਜੀ

  • @amarjeetkaur6225
    @amarjeetkaur6225 Месяц назад

    ਵਾਹਿਗੁਰੂ ਜੀ🙏

  • @GurpreetSingh-sy9bx
    @GurpreetSingh-sy9bx Месяц назад

    Waheguru ji 🙏🙏

  • @luckygrewal4994
    @luckygrewal4994 Месяц назад

    Waheguru ji

  • @khattramotorsirhind4154
    @khattramotorsirhind4154 Месяц назад

    Waheguru

  • @DilpreetSinghCHEEMA
    @DilpreetSinghCHEEMA Месяц назад

    Waheguru ji 🙏🏼🙏🏼

  • @harpreetbrar1366
    @harpreetbrar1366 Месяц назад

    Waheguru ji

  • @jeetanrani71
    @jeetanrani71 Месяц назад

    ਵਾਹਿਗੁਰੂ ਜੀ 🙏🙏🙏🙏🙏