ਆਈਲੈਟਸ ਵਾਲੀ ਵਹੁਟੀ ਨੇ ਵਿਕਾਏ ਟਰੈਕਟਰ ਟਰਾਲੀਆਂ , IELTS SPOUSE MARRIAGE PUNJAB , BASSI SHOW

Поделиться
HTML-код
  • Опубликовано: 7 ноя 2024

Комментарии • 891

  • @hardevsingh3101
    @hardevsingh3101 3 года назад +3

    ਲੜਕੇ ਦੀ ਕੋਈ ਗਲਤੀ ਨਹੀ ਹੈ ਬਾਸੀ ਸਾਹਿਬ ਮਦਦ ਕਰੋਕਾਨੈਡਾ ਆ ਜਾਵੇ ਜਾ ਰੁਪੲਏ ਵਾਪਸ ਮਿਲ ਜਾਣ ਆਪ ਦਾ ਧੰਨਵਾਧ ਹੋਵੇਗਾ

  • @p.sfarmsema5002
    @p.sfarmsema5002 4 года назад +1

    ਬਾਂਸੀ ਸਾਬ ਥੋੜਾ ਜਾਂਦਾ ਥੱਕਾ ਕਰਦੇ ਆ
    ਬਹੁਤ ਘੱਟ ਗੱਲ ਸੁਣਦਾ ਤੇ ਸਮਝਦਾ ਗਾ
    ਸਿੱਧੂ ਵੀਰ ਹਰ ਗੱਲ ਸਮਝਦਾ ਵਧੀਆ ਗੱਲ ਕਰਦਾ

  • @jagdipsingh465
    @jagdipsingh465 3 года назад +1

    ਸਿੱਧੂ ਜੀ ਗੱਲ ਬਾਤ ਵਧੀਆ ਕਰਦੇ ਨੇ ਬਾਸੀ ਤੇ ਸਵਾਦ ਲੈਣਾ ਈ ਏ ਇਕੋ ਗੱਲ ਪੁੱਛੀ ਜਾਓ ਰਿਲੇਸ਼ਨ ਬਣਾਏ

  • @HMT5911di
    @HMT5911di 2 года назад

    ਆਂਟੀ ਚਾਚੇ ਮਾਮੇ ਦੇ ਮੁੰਡੇ ਵਾਲੀ ਹੀ ਲੱਗਦੀ ਹੈ ਬਿਲਕੁਲ ਸਹੀ caller 👍

  • @Karamjeetsamrapohir
    @Karamjeetsamrapohir Год назад +2

    VERY good Sidhu Saab , VERy good answer to that lady

  • @pwndipkourpawan8773
    @pwndipkourpawan8773 3 года назад +11

    ਹੁਣ ਦੇ ਸਮੇ ਵਿਚ ਗਰੀਬ ਘੱਟ ਕਿਤਾਬੀ ਪੜ੍ਹਾਈ,ਇਮਾਨਦਾਰ, ਮਿਹਨਤੀ, ਸੰਸਕਾਰੀ,ਸਿਆਣੇ,ਲੜਕੇ ਲੜਕੀ ਦਾ ਕੋਈ ਮੁੱਲ ਨਹੀ ਪੈਦਾ।

  • @amarjitSingh-tz3lx
    @amarjitSingh-tz3lx 4 года назад +11

    ਸਿੱਧੂ ਸਾਹਿਬ ਨੇ ਠੀਕ ਕਿਹਾ ਮਿਡਲ ਮੈਨ ਜਾਂ ਕੋਈ ਗਰੀਬ ਕਿਉਂ ਨਹੀਂ ਆ ਸਕਦਾ ਼ਭੈਣ ਜੀ ਨੇ ਸਾਰਿਆ ਨੂੰ ਇੱਕ ਰੱਸੇ ਲੈ ਲਿਆ।

  • @Gatkalover629
    @Gatkalover629 3 года назад +1

    God job sir ਏਨਾ lyi ਕੋਈ ਕਾਨੂੰਨ vnona ਚਾਹੀਦਾ ਕੇ ਜੋ ilets ਵਾਲੀਆ ਨੇ ਲੁੱਟ ਮਚਾਈ ਹੋਈ aa ਏਨਾ ਨੂੰ ਨੱਥ ਪਾਉਣ ਚਾਹੀਦੀ ਹੈ sir ilets ਬੰਦ ਹੋਣੀ ਚਾਹੀਦੀ ਹੈ tucu vadiya km kr ਰਹੇ oo

  • @khalsanagoke7411
    @khalsanagoke7411 4 года назад +1

    ਇਸਤਰੀਆਂ ਦੀ ਮਾੜੀ ਹਾਲਤ ਗੁਰੂ ਨਾਨਕ ਦੇਵ ਜੀ ਪਹਿਲੇ ਹੀ ਦਸੇ ਗੲੇ ਸਨ। ਰੰਨਾਂ ਹੋਈਆਂ ਬੋਧੀਆਂ।।

  • @dhaliwalbrar1990
    @dhaliwalbrar1990 4 года назад +13

    ਸਰ ਪੜ੍ਹਾਈ ਲਿਖਾਈ ਦਾ ਮਤਲਬ ਹੁੰਦਾ ਹੈ ਕਿ ਆਪਣੀ ਪਰਸਨੈਲਿਟੀ ਨੂੰ ਨਿਖਾਰਨਾ, ਆਪਣੀਆਂ ਕਮੀਆਂ ਨੂੰ ਲੱਭ ਕੇ ਉਹਨਾਂ ਨੂੰ ਦੂਰ ਕਰਨਾ, ਪਾਜ਼ੇਟਿਵਿਟੀ ਨੂੰ ਫੈਲਾਉਣਾ ਸਮਾਜ ਵਿੱਚ, ਸੋਚ ਨੂੰ ਬਦਲਣਾ, ਪਰ ਇੱਥੇ ਤਾਂ ਮਤਲਬ ਬਣ ਗਿਆ ਕਿ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਦਾ ਫਾਇਦਾ ਉਠਾਉਣਾ(ਪੈਸਾ ਲਵਾਉਣਾ) ਕੈਨੇਡਾ ਜਾਣ ਲਈ ਤੇ ਮੁੰਡੇ ਵਾਲਿਆਂ ਵੱਲੋਂ "ਆਈਲੈਟਸ ਵਾਲੀ ਹੀ ਲੈਣੀ" ਦਾ ਲਾਲਚ ਕਰਕੇ ਕੁੜੀ ਵਾਲਿਆਂ ਦਾ ਮਾਨਸਿਕ ਸ਼ੋਸ਼ਣ ਕਰਨਾ। ।

  • @simba5809
    @simba5809 4 года назад +96

    Sidhu saab tusi lady nu 100% sahi keha .eh lady v punjaban ae aap canda aa gyi . Others nu keh rehi ae k oh gareeb ghar de ne . ਗਰੀਬ ਘਰ ਦੀ ਧੀ ਸੀ ਤੂੰ ਵੀ , ਅੱਜ ਹੰਕਾਰੀ ਫਿਰਦੀ ਏ

    • @dharmveerheera5530
      @dharmveerheera5530 4 года назад +5

      Well Said_100%

    • @navkiranbrar9132
      @navkiranbrar9132 4 года назад +5

      True

    • @LakhwinderSingh-jq3mq
      @LakhwinderSingh-jq3mq 4 года назад +2

      Right

    • @sarbjeet5403
      @sarbjeet5403 4 года назад +2

      Canada ch app shifta laundi a waddi ameerjadi
      Marn laggi v canada nal lai jawe ta manage k a ta aap sachi boht rich family cho hai.
      Chawal jina ne kade ni dekhe ta dekh lwo ih c chawal ik

    • @manishbhardwajtrustworthyr9864
      @manishbhardwajtrustworthyr9864 4 года назад +4

      Canada aaun da laalach kihne LOKAN di JINDAGI BARBAAD kar chukkeya aa..... pata nahi LOKAN ne ki socheya hoya aa k Canada kithe heere de khu aa k jaande hi mote pahe kamaun lag jaan ge 😁😁🙏🏼🙏🏼 secondly sab toh vadd punjabiya da fuddu ihna Punjabi singers, kalaakaar te filma aaleya ne kitta hoya aa jede reel life nu vikhaunde ne vada chada k te bhole bhale Punjabi ihna di reel life nu real samajh k apni JINDAGI BARBAAD kar baith de ne....30-40 lakh jede BARBAAD krde ne VIDESHA vch labour krn lyi uhne pahe ethe la lain Punjab vch te JINDAGI Swarg ban jaawe par bewkuf log ihni thokra khaa k v eh gal nahin samajh paa rahe.... BITTER TRUTH 💯🙏🏼🙏

  • @manpreet1110
    @manpreet1110 4 года назад +25

    ਵਾਹਿਗੁਰੂ ਜੀ ਬਚਾਵੇ ਇਹੋ ਜਿਹੀਆਂ ਕੁੜੀਆਂ ਤੋ ਸਭ ਨੂੰ ਬਦਨਾਮ ਕਰਵਾ ਰਹੀਆਂ

  • @youtubecreatorsubscribersf8098
    @youtubecreatorsubscribersf8098 4 года назад +122

    ਆਈਲੈਟਸ ਕਰਕੇ ਵਿਆਹ ਤੋਂ ਬਾਅਦ ਬਹਾਰ ਜਾ ਕੇ ਮੁਕਰਨ ਵਾਲੀਆ ਕੁੜੀਆ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਪਰ ਪਿੰਡਾਂ ਦੇ ਲੋਕ ਸਮਝਦੇ ਫਿਰ ਵੀ ਨਹੀਂ

    • @sainiamarjeet
      @sainiamarjeet 4 года назад +1

      samaj lavo hoon ve punjabiaoo "Viha te bahana hae NRI bann ke vikhana hae"

    • @kirandeepkaur7331
      @kirandeepkaur7331 4 года назад

      @@sainiamarjeet lal

    • @prabjit7425
      @prabjit7425 4 года назад +3

      ਇਹੋ ਕੁਝ ਪਹਿਲਾਂ ਮੁੰਡੇ ਕਰਦੇ ਹੁੰਦੇ ਸੀ। ਬਹੁਤ ਮਾੜਾ ਹੋ ਰਿਹਾ ਹੈ ।

    • @reepankaushal5771
      @reepankaushal5771 4 года назад +1

      Punjabi nai sudr skde ji kdi

    • @pardeepkaur3290
      @pardeepkaur3290 4 года назад

      ਪਤਾ ਨੀ ਕਿਓ ਨੀ ਸਮਝਦੇ ਲੋਕ

  • @balwinderchaudhary3149
    @balwinderchaudhary3149 3 года назад +2

    ਇਮੀਗ੍ਰੇਸ਼ਨ ਨੂੰ ਅਪੀਲ ਕਰੋ ਕੀ ਸਪੌਸ case ਵਿਚ ਦੋਨਾਂ ਦੀ file jointly ਲਗੇ ਅਤੇ ਦੋਨਾਂ ਦਾ ਇਕੱਠੇ ਵੀਸਾ ਦੇਵੇ ਤਾ ਜਾਕੇ ਇਸ problem ਦਾ ਹੱਲ ਹੋ ਸਕਦਾ..

    • @kakasingh1405
      @kakasingh1405 Год назад

      ਕਨੈਡਾ ਸਰਕਾਰ ਗਾਨਡੂ ਕੰਮ ਕਰ ਰਹੀ ਹੈ

  • @deepbajwa4850
    @deepbajwa4850 4 года назад +1

    Bassi g and ਸਿੱਧੂ ਬਾਈ g tusi ਬਹੁਤ ਵਦੀਆਂ ਕੰਮ ਕਰਦੈ ਪਏ ਹੋ tankyou bro ਸਾਨੂੰ ਪਟਿਆਲਾ ਬੈਠੈ ਪਤਾ ਲੱਗਦਾ ਕੇ ਦੁਨੀਆ ਵਿੱਚ ਕੀ ਕੀ ਹੋ ਰਿਹਾ ਕਿਦਾਂ ਦੈ ਲੋਕ ਹੋ ਗਏ... best of luck ਬਾਈ g love you all 🙏🙏.. 👍👍.. 👌👌...

  • @Rinkukhurdvlogs
    @Rinkukhurdvlogs 4 года назад +9

    ਮੁੰਡਾ ਸੱਚਾ ਇੱਸ ਨੂੰ ਇੱਨਸਾਫ ਮਿੱਲਣਾ ਚਾਹੀਦਾ ਇੱਸ ਬੱਦਕਾਰ ਜਨਾਨੀ ਨੂੰ ਡਪੋਟ ਕਰਵਾਉ ਇੱਸ ਨੂੰ ਇੱਸ ਦੀ ਅਕਾਤ ਦਿਖਾਉ

  • @ajoypalsingh4055
    @ajoypalsingh4055 3 года назад +2

    ਸਿਧੂੰ ਸਾਹਿਬ ਦੀਅਾ ਗੱਲਾ ਦੇ ਞਿੱਚ ਬੱਜਨ ਹੈ । ਥੋੜੇ ਸਬਦਾ ਞਿੱਚ ਜਿਅਾਦਾ ਕੁੱਝ ਬੋਲ ਜਾਦੇ ਨੇ।

  • @jaswinderkang38
    @jaswinderkang38 10 месяцев назад

    ਲੜਕੀਆਂ ਬਹੁਤ ਗਲਤ ਹੈ ਸਾਡੀ ਜਾਣ ਪਛਾਣ ਬਹੁਤ ਨੇ ਜਿੰਨ ਨੇ ਮੁੰਡਿਆ ਨੂੰ ਛੱਡਿਆ ਗਿਆ

  • @hundalps1835
    @hundalps1835 4 года назад +70

    ਕੁਝ ਗੱਲਾਂ ਬਸੀ ਬਿਨਾਂ ਸੋਚੇ ਸਮਝੇ ਕਹਿ ਜਾਂਦਾ
    ਬਾਕੀ ਸਿੱਧੂ ਸਾਬ ਘੈਂਟ ਬੰਦਾ

    • @nachtarsinghbhuar8954
      @nachtarsinghbhuar8954 4 года назад +1

      Bilkul sahi kah rahe hain

    • @nachtarsinghbhuar8954
      @nachtarsinghbhuar8954 4 года назад +1

      Sidhu sir great

    • @karansandhukaran8293
      @karansandhukaran8293 4 года назад +1

      Sahi gal a bro tere ...sidhu bnda bhut vdia ..

    • @dollybrar944
      @dollybrar944 3 года назад +1

      Nachtar singh Bhuııar e

    • @jagd9954
      @jagd9954 3 года назад +1

      ਰੰਨਾ ਹੋਈਆ ਬੋਦੀਆ ਪੁਰਸ ਹੋਏ ਸਿਆਰ
      ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਸਚਾਈ ਹੈ

  • @baltejsran7631
    @baltejsran7631 3 года назад +1

    ਬਾਸੀ ਤੂੰ ਸਿੱਧੂ ਨੂੰ ਵਿੱਚ ਹੀ ਟੋਕ ਦਿੰਨਾ ਜੌਲੀ ਸਹੀ ਗਲ ਕਰਦਾ

  • @opferrfairgaming3783
    @opferrfairgaming3783 3 года назад +1

    ਬਾਸੀ ਲੋਕਾਂ ਦੀਆਂ ਸਮੱਸਿਆਵਾਂ ਵੇਚ ਰਿਹਾ

  • @allpro2812
    @allpro2812 4 года назад +41

    ਇਹੋ ਜਿਹੇ ਮਸਲੇ ਬਾਸੀ ਪਹਿਲਾ ਕਿੰਨੀ ਵਾਰ ਸ਼ੋਅ ਵਿਚ ਲੈ ਕੇ ਆਇਆ ਹੈ ਪਰ ਸਾਰੇ ਬਾਸੀ ਹੀ ਹੋ ਗਏ ਮਤਲਬ ਪੁਰਾਣੇ ਪਰ ਇਲਾਜ ਜਾ ਕੋਈ ਨਤੀਜਾ ਕਿਸੇ ਦਾ ਵੀ ਨਹੀ ਬਸ ਬਾਸੀ ਸ਼ੋਅ ਚੱਲਣਾ ਚਾਹੀਦਾ ਹੈ ਤੇ ਸਬਸਕਰਾਈਬਰ ਵੱਧ ਤੋ ਵੱਧ ਚਾਹੀਦੇ ਹਨ।

    • @baljeetkumarsharma4897
      @baljeetkumarsharma4897 4 года назад

      Right

    • @chahal_s
      @chahal_s 4 года назад

      Entertainment

    • @navdeepbhullar2135
      @navdeepbhullar2135 4 года назад +2

      At least he is awaring people, and i have seen a lot of individuals who demand to Basi sir that he should do something about all the cases and issues. Are you people imbeciles or what? He just hosts the show and already doing more than enough to help the people who have stuck in severe situations. Moreover, If you do not like this show, just unsubscribe and mind your own business.

    • @lakhwinder41414
      @lakhwinder41414 4 года назад +1

      sab nu apni roti da fikar ..also bassi

    • @navdeepbhullar2135
      @navdeepbhullar2135 4 года назад

      Tuci aapna show bana k set krdo 22 sara kuch, aapa thode naal aa.

  • @inderjit1781
    @inderjit1781 8 месяцев назад +1

    Billkul sahi gall kahi Sindhu Bai ne

  • @Rooooop
    @Rooooop 3 года назад +18

    Mr sidhu seems fair ,genuine and wise person and his voice is pleasant too.

  • @DeepRajianaMogaeBrar
    @DeepRajianaMogaeBrar 4 года назад +1

    ਬਾਸੀ ਸਾਹਿਬ ਤੇ ਸਿੱਧੂ ਸਾਹਿਬ ਦੋਵੇ ਬਹੁਤ ਵਧੀਆ ਬਾਈ ਜੀ

  • @lakhwinderlaali8923
    @lakhwinderlaali8923 4 года назад +3

    ਲੋਕਾਂ ਦਾ ਕਿੱਤਾਂ ਹੀ ਬਣ ਗਿਅਾਂ ਹੈ ਧੋਖਾਂ ਕਰਨ ਦਾਂ

  • @RajinderSingh-rr9th
    @RajinderSingh-rr9th 4 года назад +42

    ਜਿਹੜੇ ਭੈਣ ਭਰਾ ਵਿਆਹ ਕਰਾ ਕੇ ਆਏ ਹਨ ਜ਼ਿਆਦਾਤਰ ਉਹੀ ਨਵੇਂ ਆਉਣ ਵਾਲ਼ਿਆਂ ਤੇ ਕਿੰਤੂ ਪਰੰਤੂ ਕਰ ਰਹੇ ਹਨ

    • @gshara1
      @gshara1 4 года назад +2

      ਬਾਈ ਜੀ ਕਿਸੇ ਦਾ ਨਾਮ ਸ਼ੇਅਰ ਕਰੋ

    • @jordansandhu520
      @jordansandhu520 3 года назад

      Right

  • @RavinderSingh-rk9hh
    @RavinderSingh-rk9hh Год назад +1

    ਬਚੋਂ ਲੋਕੋ ਕਨੇਡਾ ਪੜ੍ਹਾਈ ਕਰਨ ਗੲਈਆ ਕੁੜੀਆਂ ਤੋਂ ਧੋਖਾ ਹੀ ਹੁੰਦਾ

  • @neetukalotia9261
    @neetukalotia9261 4 года назад +1

    ਕਸੂਰ ਦੋਨਾ ਦਾ ਹੀ ਹੈ , ਕੁੜੀ ਨੇ ਵੀ ਮਾਂ ਬਾਪ ਦੀ ਜਾਨ ਖਾਦੀ ਹੋਣੀ ਹੈ ਕਿ ਮੈ ਬਾਹਰ ਜਾਣਾ ਹੈ , ਮੁੰਡਾ ਵੀ ਇਸ ਤਰਾਂ ਹੀ ਕਰਦਾ ਹੋਣਾ । ਕਸੂਰ ਮਾਂ ਬਾਪ ਦਾ ਹੀ ਹੈ ।
    ਮਾਂ ਬਾਪ ਨੂੰ ਚਾਹੀਦਾ ਕਿ ਬੈਂਕ ਤੋਂ ਕਰਜ਼ਾ ਲੈ ਕੇ ਬੱਚੇ ਬਾਹਰ ਭੇਜੋ । ਪਹਿਲਾ ਅੱਜ ਤੋਂ 20 -20 ਪਹਿਲਾ IELTS ਕਰਕੇ ਹੀ ਆਉਂਦੇ ਸੀ ਕੀ ?
    ਨਹੀਂ , ਉਸ ਸਮੇਂ ਉਹਨਾ ਦੇ ਮਾਂ ਬਾਪ ਕਰਜ਼ਾ ਚੁੱਕ ਕੇ ਭੇਜਦੇ ਸਨ

  • @dhaliwalbrar1990
    @dhaliwalbrar1990 4 года назад +28

    ਜੇ ਮੁੰਡੇ ਵਾਲੇ ਨਾ ਲਾਉਣ ਪੈਸੇ ਆਵਦਾ ਸਾਰਾ ਕੁਝ ਵੇਚ ਕੇ ਤੇ ਫਿਰ ਦੇਖੋ ਕਿਵੇਂ ਆਉਂਦੀਆ ਇਹ ਕੈਨੇਡਾ। । ਫੇਰ ਆਵਦੇ ਭਰਾ ਦੀ ਪੈਲੀ ਵੇਚ ਕੇ ਆਉਣਗੀਆਂ ਤਾਂ ਫਿਰ ਪਤਾ ਲੱਗੂਗਾ।।

    • @manjitkumari9803
      @manjitkumari9803 4 года назад +2

      duje di kudi te paise loun nalo munde khud ilets karke jaan bahar

    • @kaurs2063
      @kaurs2063 4 года назад

      Punjab de vich v koe Organization keo nhi bnae gae a , ehna frauds de against?

    • @manjitkumari9803
      @manjitkumari9803 4 года назад +1

      @kaur S kise te bhrosa karna hi kyi..khud kabil bno n bahar jao ..duje te kyu paise lounde .

    • @kantosidhu5733
      @kantosidhu5733 4 года назад

      bzsyp

    • @harbanskaur4126
      @harbanskaur4126 4 года назад

      Bilkul sahi kiha ji

  • @jaswinderkang38
    @jaswinderkang38 10 месяцев назад

    ਸਹੀ ਬੋਲੀਆਂ ਸਿੱਧੂ ਸਾਵਨੇ ਘਰ ਸਦਾਰੋ ਸਟੋਰੀਆ ਤੋ ਕੀ ਲੈਣਾ ਜ਼ਿੰਦਗੀ ਚ ਘਰ ਚ ਸੁੱਖ ਹੋਣਾ ਚਾਹੀਦਾ ਹੈ

  • @preetrandhawa8410
    @preetrandhawa8410 3 года назад +11

    22:27 wonderfully tackled and answered by sidhu sir 👍🙏

  • @HardeepSingh-HH88
    @HardeepSingh-HH88 4 года назад +23

    ਜਦੋਂ ਕੋਈ ਵੀ ਕੁੜੀ ਜਾਂ ਮੁੰਡੇ ਜਿਹੜਾ ਪੈਸੇ ਲਾਉਂਦਾ ਦੂਜੇ ਤੋਂ ਜ਼ਮੀਨ ਜਾ ਘਰ ਦਾ ਬਿਆਨਾਂ ਕਰਵਾ ਲਿਆ ਕਰਨ ਵਰਨਾ ਇਹੀ ਕੁਝ ਹੋਵੇਗਾ

    • @kaurs2063
      @kaurs2063 4 года назад

      Right, Paise laun wali party nu Pakka Affidavit te vedio Recordings rakhna chahida apne kol proofs lae .

    • @JaspreetSingh-zu8by
      @JaspreetSingh-zu8by 4 года назад

      hor koi puthi salah de dao ...eh na kahyo k eh km h ni hona chaida agge ght beda grk hoya a

    • @HardeepSingh-HH88
      @HardeepSingh-HH88 4 года назад

      @@JaspreetSingh-zu8by ਕੋਈ ਪੁਠੀ ਸਲਾਹ ਨਹੀਂ ਹਟਣਾ ਤਾਂ ਹੈ ਨਹੀਂ ਲੋਕਾਂ ਨੇ ਫੇਰ ਪੱਕੇ ਕੰਮ ਕਰ ਲਿਆ ਕਰਨ ਬੇੜਾ ਗ਼ਰਕ ਤਾਂ ਉਦੋਂ ਹੀ ਹੋ ਜਾਂਦਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਝੂਠੇ ਡਫਾਗ ਕੀਤੇ ਜਾਂਦੇ ਨੇ

    • @HardeepSingh-HH88
      @HardeepSingh-HH88 4 года назад +1

      @@kaurs2063 ਹਾਂ ਜੀ ਹਟਣਾ ਤਾਂ ਹੈ ਨਹੀਂ ਲੋਕਾਂ ਨੇ ਇਹ ਕੰਮ ਕਰਨੋਂ ਫੇਰ ਪੱਕਾ ਕਰ ਲੈਣ

    • @sarabjitkaurcheema1679
      @sarabjitkaurcheema1679 4 года назад +1

      bilkul right

  • @baltejsran7631
    @baltejsran7631 4 года назад +1

    ਬਾਸੀ ਸਾਹਿਬ ਸੰਧੂ ਸਾਹਿਬ ਠੀਕ ਕਹਿ ਰਹੇ ਜਿਹੜੇ ਲੋਕ ਪਹਿਲਾਂ ਆਉਦੇ ਸੀ ਭੈਣਾਂ ਭਰਾਵਾਂ ਨਾਲ ਅਤੇ ਭਰਾ ਭੈਣਾਂ ਨਾਲ ਵਿਆਹ ਕਰ ਕੇ ਆਏ ਕਨੇਡਾ

  • @preetsandhu9009
    @preetsandhu9009 4 года назад +25

    ਕੁੜੀਆਂ ਤਰਲੇ ਲੈਂਦੀਆਂ india ਸਾਨੂੰ ਵਧੀਆ ਘਰ ਬਾਰ ਮਿਲੇ। ਪਰ ਮੁੰਡਿਆਂ ਨੂੰ ielts ਵਾਲੀ ਚਾਹੀਦੀ ਹੁੰਦੀ

    • @rajvirawan4033
      @rajvirawan4033 4 года назад +1

      👍👍👍👍

    • @KuldeepSingh-rs9nb
      @KuldeepSingh-rs9nb 4 года назад +1

      Sahi kiha ji

    • @amansandhu576
      @amansandhu576 4 года назад +4

      ਬਿਲਕੁਲ ਠੀਕ ਆਪਣੇ ਲਈ ਤਾਂ ਪੰਜਾਬ ਹੀ ਕਨੇਡਾ ਵਰਗਾ

    • @gagandeelkaur5156
      @gagandeelkaur5156 4 года назад +1

      tamasha j bnyea pyea loka ne aj kl

    • @amansandhu576
      @amansandhu576 4 года назад +4

      @@gagandeelkaur5156 ਪਤਾ ਨਹੀਂ ਲੋਕ ਕਿਵੇਂ ਧੋਖਾ ਦੇ ਦਿੰਦੇ ਮੇਰੇ ਤੋਂ ਤਾਂ ਕੁਤੇ ਦੇ ਵੀ ਸੋਟੀ ਨੀ ਵੱਜਦੀ

  • @ekamsidhu2507
    @ekamsidhu2507 4 года назад +6

    ਆਹ ਜਿਹੜੇ ਵੱਡੇ ਗੌਂਡਰ ਬਣਦੇ ਨੇ ਤੇ ਸਲਾਹ ਦਿੰਦੇ ਨੇ ਕਿ ਥੋੜੇ ਜੇ ਪੈਸੇ ਲਾਕੇ ਕੰਮ ਕਰਦੇ। ਇਨਾਂ ਤੋਂ ਪੱਛੇ ਕਿ ਤੁਸੀਂ ਕਿੰਨੇ ਕ ਕੰਮ ਕਰਾਏ ਨੇ ਸਾਲਿਓ ਕੁੱਤੇ ਦੇ ਕਦੇ ਸੋਟੀ ਨੀ ਮਾਰੀ ਹੁੰਦੀ। ਪੁਲਸ ਵਾਲਾ ਕੋਲਦੀ ਲੰਗਜੇ ਮੂੰਤ ਇਹੋ ਜੇ ਦਾ ਵਿੱਚ ਨਿਕਲ ਜਾਂਦਾ। ਕੋਈ ਚੱਜ ਦੀ ਸਲਾਹ ਦਿਓ ਜਿਹਦੇ ਨਾਲ ਅਗਲੇ ਦਾ ਹੱਲ ਹੋਜੇ।

  • @Abhaysandhal
    @Abhaysandhal 3 года назад

    ਮੇਰੀ ਇਕ ਦੋਸਤ ਸੀ ਮੈਨੂੰ ਕੇਂਦੀ ਆਪਣੇ ਕਿਸੇ ਅਮੀਰ ਜਾ ਮਿਡਲ ਕਲਾਸ friend ਨਾਲ ਦੋਸਤੀ ਕਰਵਾਦੇ ਮੈਂ ਕਿਹਾ ਕਿਉ ਕੇਹਂਦੀ ਮੈ ਚੰਗੇ ਕੰਮ ਕਰ ਕੇ ਦੇਖ਼ ਲਾਏ ਬਹੂਤ ਹੁਣ ਪੁੱਠੇ ਰਾਹ ਜਾਣਾ ਵਾ ਮੈ ਵੀ ਬਹਾਰ ਜਾਣਾ ਦੂਸਰਿਆਂ ਵਾਂਗ ਮੈ ਬੀ NRI ਬਣਨਾ ਮੈ ਕਿਹਾ ਤੇਰਾ boyfriend ਹੈਗਾ ਤਾਂ ਹੈ ਕੇਹਂਦੀ ਉਹਦੇ ਪੱਲੇ ਕੁੱਝ ਨਹੀਂ ਹੈ । ਕੁੜੀਆਂ ਅੱਜਕਲ ਸ਼ੋਰਟ ਕਟ ਮਾਰਦੀਆ । ਬੱਚੋ ਲੋਕੋ ਇਹਨਾਂ ਕੁੜੀਆਂ ਤੋਂ ਪਿਆਰ ਚ ਫਸਾ ਕੇ ਲੁੱਟ ਲੈਂਦਿਆ ਮੁੰਡੇ emotional ਹੁੰਦੇ ਕੁੜੀਆਂ ਸ਼ੋ ਜਾਦਾ ਕਰਦਿਆ ਪਰ ਅੰਦਰੋਂ ਬਹੂਤ ਚਲਾਕ ਹੁੰਦੀਆ ।

  • @Dhindsa518
    @Dhindsa518 3 месяца назад

    ਸਾਡੇ ਲੋਕ ਕਦੇ ਵੀ ਨਹੀਂ ਸੁਦਰ ਸਕਦੇ ਜਦੋ ਇਕ ਨਾਲ਼ ਤੋਖਾ ਹੁੰਦਾ ਬਾਕੀ ਸਬਕ ਲੈਣ ਦੀ ਬਜਾਏ ਆਪ ਜਾਣ ਬੁੱਝਕੇ ਆਪ ਬਰਬਾਦ ਹੁੰਦੇ

  • @manjinderrahal1147
    @manjinderrahal1147 4 года назад +14

    Sidhu veer , the way you talk is really good brother 🙏👍

  • @navjot_sidhu
    @navjot_sidhu 4 года назад +16

    Bassi got roasted today 😂

  • @JatinderSingh-gi6cy
    @JatinderSingh-gi6cy 3 года назад +3

    ਵੀਰ ਪਿਛਾ ਨਾ ਛੱਡੀ ਇਸ ਕੁਤੀ ਤੀਮੀ ਦਾ ਜੀਣਾ ਔਖਾ ਕਰਦੀ ਹਾਰ ਨਾ ਮੰਨੀ ਫਿਕਰ ਨਾ ਕਰ ਹੋਸਲਾ ਰੱਖੀ ਇਸ ਦੇ ਇਹੋ ਜਿਹਾ ਡੰਡਾ ਚਾੜ ਇਹ ਦੀਆ ਨਸਲਾ ਯਾਰ ਰੱਖਣ

  • @gurmitsingh5046
    @gurmitsingh5046 4 года назад +1

    ਬਾਸੀ ਜੀ ਦਿਲੋ ਸਲੂਟ ਐ ਬਾਈ ਜੀ ਤੁਹਾਡੀ ਸੋਚ ਨੂੰ

  • @PuranSingh-ho6jx
    @PuranSingh-ho6jx 4 года назад +20

    ਜਿਸ ਨਾਲ ਕੁੜੀ ਨੇ ਵਿਆਹ ਕਰਵਾਇਆ ਜਾ ਕਰਵਾ ਰਹੀ ਹੈ ਉਹ ਮੁਫ਼ਤ ਵਿੱਚ ਸਭ ਕੁੱਝ ਕਰ ਰਿਹਾ ਹੈ ਉਸ ਤੋਂ ਪੈਸੇ ਦਿਵਾਏ ਜਾਣ ।

  • @makhansinghchauhan9080
    @makhansinghchauhan9080 3 года назад +1

    ਜਦ ਤੱਕ ਮੁੰਡੇ ਆਪ ਆਈਲੈਟਸ ਕਰਕੇ ਵਿਦੇਸ਼ ਨਹੀਂ ਜਾਣ ਲਗਦੇ, ਇਹ ਫਰਾਡ ਨਹੀਂ ਰੁਕਣ ਲੱਗਾ।
    ਮੁੰਡਿਓ ਆਪਣੀ ਮਚਾ ਕੇ ਸੇਕੋ ।

  • @surindersandhu1444
    @surindersandhu1444 4 года назад +5

    Sidhu is right 💯💯💯👍👍👍

  • @paramjitkaur6776
    @paramjitkaur6776 4 года назад +1

    ਆਜ਼ਾਦੀ ਤੇ ਧਿਆਨ ਦੇਣਾ ਚਾਹੀਦਾ ਦੂਸਰਾ ਪਾਰਟਨਰ ਚੁਣਨ ਲਈ ਕੋਈ ਸ਼ਰਤ ਹੋਵੇ

  • @Gurpreetkaurx
    @Gurpreetkaurx 3 года назад +13

    Bassi you can be really rude sometimes!! You need to give respect to the callers/viewers and to your colleagues too. You sound so arrogant and rude when you speak to Mr Sidhu. Try and learn to be respectable towards everyone!!

  • @singhsan2003
    @singhsan2003 4 года назад +6

    ਸੱਚੀ ਗੱਲ ਐ ਮੁੰਡੇ ਦੀ ਮੈ ਵੀ ਡਰਾਇਵਰੀ ਕੀਤੀ ਆ 😏 ਸਾਡੇ ਵਾਲਿਆਂ ਨਾਲ 🤨

  • @vdhillon4382
    @vdhillon4382 4 года назад +13

    ਬਾਸੀ ਸਾਬ ਗੁੱਸਾ ਕਰ ਜਾਂਦਾ ਜਲਦੀ. ਥੋੜੀ ਕਾਮੇਡੀ ਵੀ ਕਰਿਆ ਕਰੋ come on sweety🙏

    • @nip465
      @nip465 4 года назад +1

      Bassi nahi bassi....eh koi comedy show nahi....kisse di zindagi da sawaal hai

    • @vdhillon4382
      @vdhillon4382 4 года назад

      @@nip465 you tube te ta storeian cutt ke pendian. Eh live redio aa, main all over kiha is story bare nahi.

  • @harrysidhu6131
    @harrysidhu6131 4 года назад +7

    Hats off to Mr sidhu bahut vadia answer dita 22 g.

  • @sukhbirsinghdhanoa2692
    @sukhbirsinghdhanoa2692 4 года назад +3

    ਕੁੜੀਆਂ ਦੁਆਰਾ ਕੀਤੀਆ ਧੋਖੇਬਾਜੀਆਂ ਨੇ ਪੰਜਾਬ ਵਿੱਚ ਬਹੁਤ ਸਾਰੀਆਂ ਕੁੜੀਆਂ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ । ਲੋਕ ਖੁਸ਼ ਹੋਣ ਲੱਗੇ ਸੀ ਕਿ ਕੁੜੀਆਂ ਨੇ ਆਪਣੀ ਮਿਹਨਤ ਨਾਲ ਕੁੜੀਆਂ ਨੂੰ ਗਰਭ ਚ ਕਤਲ ਹੋਣ ਤੋਂ ਬਚਾਉਣਾ ਸ਼ੁਰੂ ਕਰ ਦਿੱਤਾ ਹੈ । ਪਰ ਲਗਦਾ ਹੈ ਸਮੇਂ ਨੇ ਚੱਕਰ ਪੂਰਾ ਕਰ ਲਿਆ ਹੈ ਤੇ ਕੁੜੀਆਂ ਦੇ ਪੱਖ ਚ ਨਹੀਂ ਰਹੇਗਾ ।

  • @bimalbadwal229
    @bimalbadwal229 4 года назад +7

    Mr. Sidhu will be the next broadcaster. He speaks very well. Keep it up.

  • @bantasingh9458
    @bantasingh9458 4 года назад +7

    ਜੋ ਕਰਨਾ ਆਪਣੇ ਦਮ ਤੇ ਕਰੋ ! ਸਾਰੇ ਲੜਾਈ ਝਗੜੇ ਮੁੱਕ ਜਾਣ ਗੇ

    • @bindibai191
      @bindibai191 3 года назад

      Right bro main ve sab nu ee he khuda ji 💪🏻💪🏻💪🏻💪🏻

  • @Surjitkaur-wj2by
    @Surjitkaur-wj2by 4 года назад +1

    ਠੱਗੀਆਂ ਮਾਰਨ ਵਾਲੇ ਸਾਰੇ ਪੰਜਾਬੀਆਂ ਨੂੰ ਬਾਹਰਲੇ ਮੁਲਕਾਂ ਵਿੱਚੋ ਡਿਪੋਟ ਕਰ ਕੇ ਪੰਜਾਬ ਹੀ ਭੇਜ ਦਿੱਤਾ ਜਾਵੇ

  • @kakasingh1405
    @kakasingh1405 Год назад

    ਕੁੜੀ ਨੂੰ ਪੰਜਾਬ ਰੱਖ ਕੇ ਜਵਾਕ ਲੈ ਲਵੋ,, ਫੇਰ 25/- ਪਰਸੈਟ ਫਰਕ ਪੈ ਜਾਉ ਨਹੀ ਇੰਡੀਆ ਵਿੱਚ ਇਨਾ ਵਿਚੋ ਇਕ ਦਾ ਪਰਿਵਾਰ ਨੂੰ ਸੂਲੀ ਤੇ ਟੰਗ ਦਿਉ, 00ਜਦੋ ਮੁਡਿਆ ਨੇ ਕੁੜੀਆ ਦੇ ਪਰਿਵਾਰ ਨੂੰ ਮਾਰਨਾ ਸ਼ੁਰੂ ਕਰ ਦਿੱਤਾ,,, ਫੇਰ ਇੱਕ ਵੀ ਨਹੀਂ ਮੁਕਰਦੀ,,, ਆਖਰੀ ਰਾਸਤਾ ਹੈ

  • @harrysidhu6131
    @harrysidhu6131 4 года назад +27

    Today's special "AUNTY ROAST"

  • @neetukalotia9261
    @neetukalotia9261 4 года назад +1

    ਜੇਕਰ ਅਪਣੇ ਮਾਂ ਬਾਪ ਦੇ ਸਿਰ ਤੇ ਹੀ ਆਉਣਗੇ ਤਾਂ ਉਹਨਾ ਨੂੰ ਕਰਜ਼ਾ ਉਤਾਰਨ ਦਾ ਵੀ ਫਿਕਰ ਹੋਵੇਗਾ । ਦੂਜਿਆਂ ਦੇ ਸਿਰ ਤੇ ਐਸ਼ ਕਰਨ ਵਾਲ਼ਿਆਂ ਨੂੰ ਕੀ ਕਦਰ ਕਰਜ਼ਾ ਚੁਕਨ ਵਾਲ਼ਿਆਂ ਦੀ ਹੋਵੇਗੀ

  • @hyphyyankee
    @hyphyyankee 4 года назад +1

    ਇੱਕ ਲੀਗਲ ਪੈਨਲ ਉੱਤੇ ਵੀ ਸ਼ੋਅ ਹੋਣਾ ਚਾਹੀਦਾ।

  • @hargunandseerat9221
    @hargunandseerat9221 4 года назад +17

    Lgda hai k sidhu Saab Te bassi sir di fight ho janni aa 😡😡😡😡

  • @karanpalsingh5969
    @karanpalsingh5969 4 года назад +10

    Sidhu should host the show. Bassi nu logic ghat hi samaj aunda.

  • @kanchanabikaur6411
    @kanchanabikaur6411 4 года назад +9

    Bathinde ale 👍👍👍 chak te fatte bai ne👍👍

  • @laddibhullar7739
    @laddibhullar7739 4 года назад +42

    ਕੈਨੇਡਾ ਖਾ ਗਿਆ ਜਞਾਨੀ ਨੂੰ

    • @JazzyM510
      @JazzyM510 4 года назад +5

      Na na paji Canada nai punjabi apa hai beimaan asi Canada nu v beimaan kar dita

    • @manpreetsingh-qh7pz
      @manpreetsingh-qh7pz 4 года назад +1

      @@JazzyM510 ryt yaar

    • @sukhdevkaur7845
      @sukhdevkaur7845 4 года назад +2

      ਬਾਈ ਨਹੀ ਬੇਸ਼ਰਮੀ ਖਾ ਗਈ ਜਵਾਨੀ ਨੂੰ

    • @HarjinderSingh-ju4rv
      @HarjinderSingh-ju4rv 4 года назад +2

      ਕਿਦਾੰ ਵਈਕਨੇਡਾ ਇਕ ਵਧੀਆ ਪੀਸਫੁਲ ਜਗਾ ਪਰ ਥੋੜੇ ਜਹੇ ਮਾੜੇ ਬੰਦਿਆੰ ਦਾ ਕਰਕੇ ਹੋਰ ਲੋਕ ਚੰਗੇ ਵੀ ਬਦਨਾਮ।

  • @lovebeingsandy
    @lovebeingsandy 4 года назад +9

    Mere viah nu 2 years hoge ne......we are in long term relationship since i came to canada and we love each other so much and our marriage was not for immigration......i don’t know why some people do this and ess trah viah vrge precious relation nu khrab krde ne

    • @kddesigner149
      @kddesigner149 3 года назад

      Sare thode varge syane ni hunde ji

  • @baltejsran7631
    @baltejsran7631 3 года назад +1

    ਜਿਹੜੀ ਜਨਾਨੀ ਬੋਲ ਕੇ ਗਈਆ ੲਇਨਾ ਲੋਕਾਂ ਨੇ ਸਾਰੇ ਰਿਸ਼ਤੇਦਾਰ ਕਨੇਡਾ ਸਦ ਲੲਏਹਨ ਜਾਅਲੀ ਵਿਆਹ ਕਰਕੇ

  • @ramanchahal2966
    @ramanchahal2966 4 года назад +2

    I like Mrs Sidhu taking he is very nice god bless u

  • @mandeepkaur9826
    @mandeepkaur9826 4 года назад +37

    ਅੰਟੀ ਤਾ ਇਹ ਸਮਝਦੀ ਕਿ ਮੈ ਕਨੇਡਾ ਮੁੱਲ ਲਈ ਕਿ ਮੇਰੀ ਹੀ ਹੈ

  • @lakhveerkaur8466
    @lakhveerkaur8466 4 года назад +3

    Sir you are 100percent true .same case with my brother.you take strong stap against these girls..my brother also waiting for 6years .when girl got visa she went to Canada without any information.boy is not wrong in this case also

  • @kaurgurman6023
    @kaurgurman6023 4 года назад +44

    Sidhu paji ne oh lady nu bahut vadiah answer dita ... Vry gud veer g🙏

  • @ekamsidhu2507
    @ekamsidhu2507 4 года назад +1

    ਆਹ ਜਨਾਨੀ ਜਿਹੜੀ ਫਰਾਡ ਕਹਿੰਦੀ ਆ ਇਹਨੂੰ ਸੋਚਣਾ ਚਾਹੀਦਾ ਅਗਲੇ ਤਾਂ ਫਿਰ ਆਵਦੀ ਮਿਹਨਤ ਦਾ ਪੈਸਾ ਲਾਕੇ ਤੇ ਵਿਆਹ ਕਰਾਕੇ ਬਾਹਰ ਜਾਂਦੇ ਨੇ। ਓਹ ਓਹਨਾਂ ਨਾਲੋ ਤਾਂ ਚੰਗੇ ਨੇ ਜਿਹੜੇ ਆਵਦੀ ਭੁਆ ਦੀ ਕੁੜੀ ਨੇ ਜਾਂ ਮਾਸੀ ਨਾਲ ਵਿਆਹ ਕਰਾਕੇ ਬਾਹਰ ਆਏ ਨੇ। ਵੈਸੇ ਵੀ ਇਹ ਪੈਸੇ ਲੈਕੇ ਵਿਆਹ ਕਰਾਉਣ ਦਾ ਰਿਵਾਜ ਇਥੋਂ ਦੇ ਰਹਿੰਦੇ ਲੋਕਾਂ ਨੇ ਸ਼ੁਰੂ ਕੀਤਾ। 30-30 ਲੱਖ ਲੈਕੇ ਵਿਆਹ ਕਰਾਉਦੇ ਸੀ ਜਿਹੜੇ। ਆਵਦੇ ਜਵਾਕਾਂ ਦੀਆ ਬੋਲੀਆਂ ਲਾਉਣੀਆ ਇਥੋਂ ਦੇ ਰਹਿੰਦੇ ਲੋਕਾਂ ਨੇ ਸ਼ੁਰੂ ਕੀਤਾ।
    ਹੁਣ ਦੇ ਜਵਾਕ ਤਾਂ ਫਿਰ ਆਵਦੀ ਮਿਹਨਤ ਦਾ ਪੈਸਾ ਲਾਕੇ ਤੇ ਪੜਾਈ ਕਰਕੇ ਇਥੇ ਆਉਦੇ ਨੇ। ਓਹ ਇਥੋਂ ਦੇ ਅਨਪੜਾਂ ਨਾਲੇ ਲੱਖ ਗੁਣਾਹ ਚੰਗੇ ਨੇ।

  • @deepsingh-cu6jz
    @deepsingh-cu6jz Год назад +1

    Sidhu saab - SAAREYAN NU SAT SHRI AKAL 😂

  • @arshlove5404
    @arshlove5404 4 года назад +20

    Eh ta mera ਨਾਨਕਿਆਂ ਦੀ aa

  • @RavinderSingh-ug9ye
    @RavinderSingh-ug9ye 4 года назад

    ਬਾਸੀ ਸ਼ਾਬ ਤੁਸੀਂ ਕਨੇਡਾ ਵਿੱਚ ਵੀ ਮਿਆਊਂ ਮਿਆਊਂ ਨਸ਼ੇ ਦੀ ਖੇਪ ਮੰਗਵਾ ਲੲੀ ਲੱਗਦੀ ਹੈ।

  • @Bik0747
    @Bik0747 3 года назад +2

    Sidhu baiii ajj fire te c👌👌👌

  • @neetukalotia9261
    @neetukalotia9261 4 года назад +3

    ਕਈ ਤਾਂ ਉਝ ਹੀ ਚੂੜਾ ਪਾ ਲੈਂਦੀਆਂ ਹਨ , ਕਿ ਇਹ ਦਿਖਾਉਣ ਨੂੰ ਅਸੀਂ ਪਤੀ ਪਤਨੀ ਹਾ ।

  • @majha5874
    @majha5874 2 года назад

    Right ,,last callers good view

  • @binderdhaliwal1
    @binderdhaliwal1 4 года назад +8

    Sidhu ji nu anchor hona chahida ...kinne vddiya tarike nl gl krde ne te apna point rkhde ne ... bssi ji smjh ni aunda thonu kihne anchor banata ☹️

  • @jattwaad9608
    @jattwaad9608 3 года назад

    Sidhu saab boht wdia bolde🙏🏻

  • @Rinkukhurdvlogs
    @Rinkukhurdvlogs 4 года назад +37

    ਐਦਾ ਦੀਆ ਫਰੋਡ ਕੁੱੜੀਆ ਨੂੰ ਸਰਕਾਰ ਡੀਪੋਟ ਕਿੱਉ ਨਹੀ ਕਰਦੀ

    • @shere-punjabsinghshergill3257
      @shere-punjabsinghshergill3257 3 года назад +1

      Fraud girl nahi, but boys family who spent money only for immigration.

    • @lisatina8974
      @lisatina8974 3 года назад +1

      What is your logic. Girl used his money to get to Canada. If girl want to ride other guys she should refund his money.

    • @RajanSingh-tx6wk
      @RajanSingh-tx6wk Год назад

      Kuriya hamesha fraud kardeya

  • @navdeepbhullar2135
    @navdeepbhullar2135 4 года назад +17

    Punjabi boys need to clear IELTS exam on their own. They ought to try to learn English; I do not think it is that rigorous.

    • @Ohmylord666
      @Ohmylord666 3 года назад

      Straight up...

    • @vinaykalsi5227
      @vinaykalsi5227 3 года назад

      Nalaik ne ji !! bhoondi gere lava lo bas ihna to !!

  • @sarbjitkaur3846
    @sarbjitkaur3846 4 года назад +6

    Bass je koe ਹਲ ਵੀ ਕਰਦੈ ਜਾ ਸ਼ੋ ਚਲਾਉਣ ਲਈ

  • @rajkaur4606
    @rajkaur4606 4 года назад +14

    Munda 100% right hai

  • @sahibkauritaly1599
    @sahibkauritaly1599 4 года назад +3

    Sidhu bhaji huna da bolna kyi bar bhut jruri hunda una da gal nu clear krna bhut vdiya lgda a 👍👍👍

  • @pc6561
    @pc6561 4 года назад +22

    Pehla family bnon layi viah hunde c aj kal visa lavon lai biah hunde aa feeling ta chaddo log apne ap nu bechde paye aa rishte te viah di value 0 kiti hoyi aa shame on such people

  • @simarc8642
    @simarc8642 4 года назад +2

    ਹਰਾਮ ਦਾ ਪੈਸਾ ਹਮੇਸ਼ਾ ਬੀਮਾਰੀ ਵਿੱਚ ਹੀ ਨਿੱਕਲਦਾ ਹੈ। ਵੀਰੇ ਤੂਸੀ ਹਿੰਮਤ ਨ ਹਾਰੋ। ਪੰਜਾਬ ਵਾਲਔ ਬਚ ਜਾਊ ਜੇ ਬਚ ਹੂਦਾ।ਕੂੜੀਆਂ ਅੱਜ-ਕੱਲ੍ਹ ਬਹੁਤ ਖ਼ਰਾਬ ਹਨ girls they are dating 10 boys at the same time.

  • @rupindermakeover3503
    @rupindermakeover3503 4 года назад +2

    Sidu sir u r best good answer always

  • @baltejsran7631
    @baltejsran7631 4 года назад +2

    ਤੁਸੀਂ ਸੰਧੂ ਸਾਹਿਬ ਨੂੰ ਟੀਕਿਆਂ ਠਾ ਕਰੋ

  • @jottihamzeh1109
    @jottihamzeh1109 2 года назад

    Sidhu veer ji great

  • @anmoldeep3574
    @anmoldeep3574 4 года назад +4

    Bassi and sidhu both r great...they r nothing without eachother so pls dont mess and carry on...love u all

  • @jorawarsingh7306
    @jorawarsingh7306 4 года назад +14

    Sidhu bai ! Tuhade. Vichar bhut wadhiya ne. You definitely have very bright future. We would love to see you grow, Keep it up.

  • @davinderbains6693
    @davinderbains6693 4 года назад +1

    All Programe is very Good ,, i am Fully agreed with Veer jis ne Kiha k Old Jo pehla te aye hoye Oh apne Aap nu Sayana Jyada samjan lg pye ne its Such a True Words

  • @jordansandhu520
    @jordansandhu520 3 года назад +1

    Sidhu Saab absolutely right

  • @MrJindmahi
    @MrJindmahi 2 года назад

    sidhu sahb great nice views

  • @parrykaur714
    @parrykaur714 4 года назад +31

    canada vich es fraud nu rokia jave please , munde vi bahut fraud eda hi kr rahe a , kuria vi bahut galat a

    • @reetchahal9360
      @reetchahal9360 4 года назад +2

      Canadian Jatt you are right ajkl kuria da ahi haal a

    • @sainiamarjeet
      @sainiamarjeet 4 года назад +1

      parry ji samj lavo poore canada nau he punjab bana dena hega hae bus ahe sitta hae sare punjiabian da

    • @kulwinderkaur5624
      @kulwinderkaur5624 4 года назад +1

      @@navdeepnav2182 veer ji mere brother nal v fraud Kita o v app p r c tusi ta safe o os n jute case Kar te property Lan li Apne ma bap te brother nu India to magva k set Karne os da plan c eda dia kudia to Bach k

    • @inderjatt9098
      @inderjatt9098 4 года назад

      Canadian Jatt koi action nahi lia kuri upar ?

    • @reetchahal9360
      @reetchahal9360 4 года назад +1

      Canadian Jatt hnji shi khnyo tuci bnda vsvs kiste kre pta ni loka nu ki ho rha ..tuci tension na lavo ki pta waheguru ne thodi kismt ch kini k vdhia kuri likhi hove jo hunda oh chnge lai hi hunda ga ..baaki kismt dian kheda ne pta ni kithe thode naseeb ch kon likhya ga

  • @Drshivanirana
    @Drshivanirana 2 года назад

    Sachi gl a asli beadmi sade sab to sache shri Guru Granth Sahib ji di aa he a k una d mazoodgi ch viah krona o v khoo the mann nl

  • @jaimalsingh3625
    @jaimalsingh3625 2 года назад

    Nice 👍

  • @harpreetkaur-ez8ug
    @harpreetkaur-ez8ug 3 года назад +1

    Sidhu veer da point basi nalo Sahi 👍

  • @harbanskaur4126
    @harbanskaur4126 4 года назад +22

    Kudi nu deport karo

    • @jassdhillon399
      @jassdhillon399 4 года назад +1

      ek tarfa gall kadi nhi Sunni di dear

  • @baljeetkumarsharma4897
    @baljeetkumarsharma4897 4 года назад +14

    22.20 te Sidhu Sahib correct aa

  • @baljitkaur2452
    @baljitkaur2452 4 года назад +1

    Bassi bhai you are great.. Sidhu bhaji.. Also very good. Speaker👍👍

  • @partapvirk5898
    @partapvirk5898 4 года назад +3

    If Boy has lied into a relationship with a girl, then girl has also a right to see what is best for her.