ਰਾਜਾ ਸਾਹਿਬ ਤੁਸੀਂ ਦੀਨ ਦਿਆਲ | Old Shabad | ਸ਼ਬਦ ਕੀਰਤਨ | ਰਾਣਾ ਜੀ ਸਮੁੰਦੜੇ ਵਾਲੇ | Nav Mazara
HTML-код
- Опубликовано: 7 фев 2025
- ਰਾਜਾ ਸਾਹਿਬ ਤੁਸੀਂ ਦੀਨ ਦਿਆਲ | Old Shabad | ਸ਼ਬਦ ਕੀਰਤਨ | ਰਾਣਾ ਜੀ ਸਮੁੰਦੜੇ ਵਾਲੇ | Nav Mazara
Nav Mazara Present's
Subscribe To Our Channel For New Videos:
/ @navmazara
/ @harnoormazara
_____________________________
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਇਹ ਤੁਹਾਡਾ ਸਾਰਿਆਂ ਦਾ ਆਪਣਾ You Tube Channel ਹੈ, ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਤੇ, ਕ੍ਰਿਪਾ ਕਰਕੇ ਲਾਲ ਰੰਗ ਵਾਲੇ ਬਟਨ ਨੂੰ ਦਬਾ ਕੇ ਸਬਕ੍ਰਿਬ ਕਰੋ ਅਤੇ ਨਾਲ ਲਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਕੇ All Notifications ਤੇ Click ਕਰ ਦੇਉ, ਤਾਂ ਜੋ ਸਭ ਤੋਂ ਪਹਿਲਾਂ ਤੁਹਾਡੇ ਤੱਕ ਸਾਡੀਆਂ ਵੀਡਿਓ ਪੁਹੰਚ ਸਕਣ, Con. 8437696164
RUclips: / @navmazara
Sec. RUclips Channel :
/ @harnoormazara
Instagram: / harnoor_mazara
Facebook: / navmazara
---------------------------------------------------------------------
Music Audio and Video All Copyrights rights reserved @navmazara
---------------------------------------------------------------------
Dharmik status by Raja sahib
Dharmik status Punjabi
Dharmik status new
Dharmik status video
Dharmik song
Raja sahib mazara status
Dharmik whatsaap status in punjabi
Dharmik whatsaap status video
Dharmik whatsaap status
Dharmik whatsaap video
Dharmik whatsaap video status full screen
Raja Sahib status
Raja sahib status new
Raja Sahib status danlaod
Raja Sahib mazara status
Raja Sahib status video
Raja Sahib all song status
Raja Sahib song
Raja Sahib Ji video status
Raja sahib mazara whatsaap status
Whatsaap video status
Whatsaap status
Whatsaap dharmik status
ਵੀਂਹਵੀ ਸਦੀ ਦੇ ਭਾਰਤ ਦੇ ਮਹਾਨ ਦਾਰਸ਼ਨਿਕ, ਸੂਫੀ ਮੱਤ ਤੇ ਭਗਤੀ ਮੱਤ ਦਾ ਸੰਮੇਲ ਕਲਯੁੱਗ ਵਿੱਚ ਆਪਣੇ ਗਿਆਨ ਨਾਲ ਚਾਨਣ ਕਰਨ ਵਾਲੇ ਸਨ ਹਜੂਰ ਸਤਿਗੁਰੂ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ । ਗੁਰਮਤਿ ਦੀ ਵਿਚਾਰਧਾਰਾ ਦਾ ਅਨੁਸਰਨ ਕਰਦੇ ਹੋਏ ਸਤਿਗੁਰ ਜੀ ਨੇ ਆਪ 'ਭਗਵਾਨ ਬਿਲਾਸ' ਨਾਮਕ ਗ੍ਰੰਥ ਦੀ ਰਚਨਾ ਕੀਤੀ।ਜਿਸ ਵਿੱਚ ਪ੍ਰਭੂ ਰਹੱਸ, ਸੰਸਾਰਕ ਦੁੱਖਾਂ ਦਾ ਕਾਰਣ, ਕਰਮ ਖੰਡ, ਨਾਮ, ਸੇਵਾ, ਪੂਰੇ ਗੁਰੁ ਦੀ ਪ੍ਰਾਪਤੀ ਦਾ ਢੰਗ ਮਾਇਆ ਤੋਂ ਨਿਰਲੇਪਤਾ, ਪ੍ਰਭੂ ਮਿਲਾਪ ਦੇ ਢੰਗ ਨੂੰ ਬੜੇ ਸਹਿਜਮਈ ਢੰਗ ਨਾਲ ਬਿਆਨ ਕੀਤਾ ਹੈ।ਆਪ ਜੀ ਨੇ ਪਿੰਡ ਰਹਿਪੇ ਵਿਖੇ ਗੁਰਦੁਆਰਾ ਤਖਤ ਸਾਹਿਬ, ਝਿੰਗੜਾਂ ਵਿਖੇ ਦੁੱਖ ਨਿਵਾਰਨ ਸਾਹਿਬ, ਪਿੰਡ ਗੋਸਲਾ ਵਿਖੇ ਗੁਰਦੁਆਰਾ ਮੰਜੀ ਸਾਹਿਬ, ਪਿੰਡ ਸੁੱਜੋ ਵਿਖੇ ਗੁਰਦਆਰਾ ਬੰਗਲਾ ਸਾਹਿਬ, ਗੁਣਾਚੌਰ ਵਿਖੇ ਗੁਰਦਆਰਾ ਸਰੋਵਰ ਸਾਹਿਬ, ਮਜਾਰਾ ਨੌ ਆਬਾਦ ਵਿਖੇ ਗੁਰਦਆਰਾ ਰੋਸਖਾਨਾ ਦੀ ਆਪ ਰਚਨਾ ਕੀਤੀ।ਆਪ ਜੀ ਨੇ ਸਮੁੱਚਾ ਜੀਵਨ ਪ੍ਰਭੂ ਭਗਤੀ 'ਚ' ਲੀਨ ਗੁਰੂ ਦੇ ਕਹਿਣ ਅਨੁਸਾਰ ਪੂਰਨ ਸੰਤ ਦੇ ਮਾਰਗ ਦੇ ਪਾਂਧੀ ਰਹਿ ਕਿ ਗੁਜਾਰਿਆ ਆਪ ਜੀ ਦਾ ਜੀਵਨ ਆਉਣ ਵਾਲੀ ਲੋਕਾਈ ਲਈ ਇੱਕ ਉਦਾਰਹਣ ਹੋਵਾਗਾ । ਆਪ ਜੀ ਦਾ ਜਨਮ ਨਾਨਕੇ ਪਿੰਡ ਬੱਲੋਵਾਲ (ਨਵਾਂ ਸ਼ਹਿਰ) ਵਿਖੇ ਮਾਤਾ ਸਾਹਿਬ ਦੇਈ ਜੀ, ਪਿਤਾ ਸ੍ਰੀ ਮੰਗਲ ਦਾਸ ਜੀ ਦੇ ਗ੍ਰਹਿ ਵਿਖੇ 7 ਫੱਗਣ 1862 ਈਸਵੀਂ ਨੂੰ ਹੋਇਆ । ਆਪ ਜੀ ਦਾ ਪੁਸ਼ਤੀ ਪਿੰਡ ਮੰਨਣਹਾਨਾ (ਹੁਸ਼ਿਆਰਪੁਰ) ਹੈ।ਜਿੱਥੇ ਕਿ ਅੱਜ ਵੀ ਆਪ ਜੀ ਦਾ ਪਰਿਵਾਰ ਵੱਸ ਰਿਹਾ ਹੈ।ਪਿੰਡ ਮਜਾਰਾ ਨੋ ਆਬਾਦ ਵਿਖੇ17 ਭਾਂਦੋ1940 ਈਸਵੀੰ ਨੂੰ ਆਪਣਾ ਪੰਜ ਭੋਤਿਕ ਸਰੀਰ ਤਿਆਗ, ਬ੍ਰਹਮ ਸਰੂਪ ਹੋਏ।ਅੱਜ ਵੀ ਸੰਗਤਾ ਆਪ ਜੀ ਦੀ ਯਾਦ ਨੂੰ ਤਾਜਾ ਕਰਨ ਲਈ ਆਪ ਜੀ ਪ੍ਰਕਾਸ਼ ਪੁਰਬ, ਬਰਸੀ ਅਤਿ ਸ਼ਰਧਾ ਪੂਰਵਕ ਮਨਾਉਦੀਆ ਹਨ ।ਅਸੀ ਵੀ ਮਹਾਨ ਤਪੱਸਵੀ, ਬ੍ਰਹਮਵੇਤਾ, ਇਲਾਹੀ ਜੋਤ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ।