Banda ta eh wdia pr yrr aah gaala kaddna live hoke. Eh maadi gall aa yr bai eh kmm eh bhut krda. Aksr apne ghra ch kudiya jwak chote eh chija dekhde aa. So eh ni chnga lgda. Bhut waari ehne eh kmm kita daru peeke gaala waala. Maadi gll aa yaaaat
@@deepkaur8390 tu shadd sharry maan nu. Aaja darling tu menu jaffi paa. Aapa ki laina ehna to. Apa ek duje nu miliye te jaaniye kon kinna changa te kinna mada
@@nav2074 yeah ryt...bhed chaal bna rkhea loka nu... sale smjhde e kjni..jidr jee krda odr muh chkk loka nu tor lende..oho jhe turn ale...apa kon hune kise di life ch interfr krn wle🤷🏻♀️
Tusi apniblife enjy kro. Ye fir 4 din bad dost ban jange ..jst for trp...dnt focus on them.. fuddu banande te tuahde barge lokki ban jande ..dnt trust on them
NO.!! No necessarily....If a person is drunk, he will say what he perceives to b the truth. Sometimes there are misunderstandings. There's always 2 sides to every story. 🙏🙏
BHAI YR JO BHI HOYA... AAPAS CH BAIKE SULJAA DINDE... BUT LIVE AAKE OHNU TE OHDE PARIVAAR NU GAALAAN DENA... EH CHANGGA NI KITTA YR.... VIAH CH EH TOFA DENA ??? NAALE YAAR DA VIAH C.. 2 GAANE GAA BI LAINDHE KI FARK PAIDHA....
Sharry 22 is great man dil da bhut ghaint bnda yrr sharry 22 ਨਾਲ ਗਲਤ ਕੀਤਾ yrr permish ne yarri dil to layi hundi aa ta dukh yrr bhut jdo koi glt krda .... love aa sharry 22 tainu 👍👍
Right bro 👍 i was thinking the same. Parmish verma is not bigger artist than Kapil Sharma but Kapil’s marriage was the best event in any Punjabi or Indian celebrity. Anybody or everybody was posting videos and pics from function. This shows how big artist like Kapil has bigger heart also ,not some narrow minded like parmish verma.
Parmish Verma has lost all his respect in my eyes by this act. Since Parmish doesn't want his personal life to be shared, therefore I also do not want my personal life to be impacted by getting addicted to 'His Songs, Videos and Movies'. Boycotting you Parmish forever. Love you Sharry for voicing it out.
Abey Oo, tune jaake dekha kya hua tha? Tu dekhke aaya hai? Tum log hi impact hote ho, main bhi gaane sunta hu but it’s my life, I will decide what will impact my life. Shame on you that you get impacted by everything. Moreover, it was his personal time, if you are engaged in some rituals of marriage, would you get up and go to meet your friend? Have some common sense
ਬਾਈ ਦੁਬਾਰਾ ਮੂੰਹ ਨਾ ਲਾਈ ਏਦਾਂ ਦੇ ਬੰਦੇ ਨੂੰ ..ਲਵ ਯੂ ਬਾਈ 😘😘😍😍
ਯਾਰੀ ਵਿਚ ਵਾਪਾਰ ਕਰਨ ਵਾਲੇ ਬੰਦੇ ਪਸੰਦ ਨਈ
Sharry man is bast banda
ਹਮੇਸ਼ਾ ਤੋਂ ਹੀ ਯਾਰ ਬਣਿਆ ਸਭ ਤਾਂ love u Sharry bai 😘😘😘
Banda ta eh wdia pr yrr aah gaala kaddna live hoke. Eh maadi gall aa yr bai eh kmm eh bhut krda. Aksr apne ghra ch kudiya jwak chote eh chija dekhde aa. So eh ni chnga lgda. Bhut waari ehne eh kmm kita daru peeke gaala waala. Maadi gll aa yaaaat
Menu smjh ni aundi eh thode lgde ki ne ya tuc ena nal rehnde o...kive pta k kon changa te kon mada
@@deepkaur8390 tu shadd sharry maan nu. Aaja darling tu menu jaffi paa. Aapa ki laina ehna to. Apa ek duje nu miliye te jaaniye kon kinna changa te kinna mada
Number?
@@desideshokeen1509 mere husband nal gl krawa
ਟੌਰ ਨਾਲ ਛੜਾ ----> ਨਾਰ ਆਉਣ ਤੋਂ ਪਹਿਲਾਂ ਹੀ ਯਾਰ ਨਾਲ ਨਹੀਂ ਖੜਾ । HaJaJaHahahaha
😂😂😂😂😂😂😂
@@satbirsingh6916 ਹੋਰ ਯਾਰ
😂😂😂
ਆਪਣੇ ਬਿਗ ਵੀਰ ਮਾਨ ਨੂੰ ਕੌਣ ਕੌਣ ਸਹੀ ਮੰਨਦਾ ਹੈ
👍👍👍👍👍
Sacha yaar hunda taan enne vadde occasion te parmish nu live ho ke badnam na karda...😡
@@gurleenkaur8139 ਗੁਰਲੀਨ ਜੀ, ਜੋ ਯਾਰ ਸੱਚੇ ਹੁੰਦੇ ਨੇ ਪਰਮਿਸ ਵਰਗੇ ਯਾਰ ਅਕਸਰ ਧੋਖਾ ਵੀ ਉਈਉ ਠੋਕ ਵਜਾ ਕੇ ਕਰਦੇ ਨੇ
😂😂😂😂😂😂😂
Me
@@deepedits6774
Yes bolo g kia hai
Apna bai sherry ਜ਼ਿੰਦਾਬਾਦ
ਤਰੱਕੀ ਬੰਦੇ ਦੇ ਦਿਮਾਗ ਤੇ ਚੜ ਜਾਂਦੀ ਆ 22
ਸ਼ੈਰੀ ਮਾਨ ਸਿਰਾ ਬੰਦਾ ❤️
ruclips.net/video/tzx9aDWVjdg/видео.html
ਦਿਲ ਦਾ ਸਾਫ਼ ਬੰਦਾ ਸ਼ੈਰੀ ਮਾਨ ਜਜ਼ਬਾਤੀ ਹੋ ਗਿਆ ਸੱਚੀਆਂ ਗੱਲਾਂ ਕਹਿ ਰਿਹਾ ਵਿਆਹ ਤੇ ਬੁਲਾ ਕੇ ਮਿਲਿਆ ਨੀ
ਸਹੀ ਕਿਹਾ ਬਾਈ ਜੀ
oh bhrava aap mil lainda
ruclips.net/video/lbKCxn2_9IA/видео.html
😀😃
Right bro 💯
ਇੱਕ ਇੱਕ ਕਰਦਿਆਂ ਨੇ ਟੱਲੀ ਕਰਤਾ , ਦੇ ਕੇ ਯਾਰੀ ਦਾ ਵਾਸਤਾ 🍻🍻🍻
Right
😂😂😂 Right
😂😂😂😂😂😂
🤣
😀😀
ਕਹਿੰਦਾ ਉੱਥੇ ਸਾਰੇ ਨਮਸਤੇ ਵਾਲੇ ਹੀ ਸੀ , ਕੋਈ ਸਾਸਰੀਕਾਲ (ਸਤਿ ਸ੍ਰੀ ਅਕਾਲ) ਵਾਲਾ ਨਹੀਂ ਸੀ ,😂😂😂att bnda yrr Sharry tu , ਜਿਉਂਦਾ ਵਸਦਾ ਰਹਿ ਵੀਰਾ ❣️❣️❣️❣️
👍👍👍👍🙏
@soul is love ki mtlb a dso
Kyo namste wale made hundy hun shrab de nashe ch pta ni ki ki boli janda hadh aa ....🙏🏻
Peg laake udde firde aaa .. ki bolna kuch ni pta ..
@soul is love ryt bro
Sherry man is right ..so all people support to sherry man ❤️❣️
Kyun shaheed ho k aya support karan nu,eh singer ta vehle ne
@@nav2074 yeah ryt...bhed chaal bna rkhea loka nu... sale smjhde e kjni..jidr jee krda odr muh chkk loka nu tor lende..oho jhe turn ale...apa kon hune kise di life ch interfr krn wle🤷🏻♀️
Fuddu sala Sharry ohde family hindu h ta ohnu racist comment krda sala chawal
Sharry man siraa
kyo support nu ene ki kita desh lyi
ਸੱਚਾ ਯਾਰ ਆ ਬਾਈ ਤਾਂ ਹੀ ਇਮੋਸ਼ਨਲ ਹੋ ਗਿਆ.. Respect sharry ਬਾਈ ਜੀ 🙏
Honestly sherry bhai is heartbroken inside 💔
Nyc
ruclips.net/video/tzx9aDWVjdg/видео.html
ਇਹਨੂੰ ਕਹਿੰਦੇ ਸਿਦੀ ਗੱਲ ਕਰਨੀ ਕੋਈ ਪਿੱਠ ਤੇ ਨੀ ਕੀਤੀ
ਵਿਆਹ ਹੋਵੇ ਤੇ ਵਿਆਹ 'ਚ ਜੱਟ ਹੋਵੇ ਤੇ ਕਲੇਸ਼ ਨਾ ਪਾਵੇ😂
ਉਹ ਭਰਾਵਾ ਜੱਟ ਕੋਣ ਅਾ ਏਥੇ। ਤਰਖਾਣ ਅਾ
Prava ਜਾਤਾ ਪਾਤਾ ਦਾ ਕੋਈ ਰੌਲਾ ਨੀ
Sare hi fun karde aa
@@desideshokeen1509 ok ver mnu ni pta c mann i think jatt he hunde a baki vr mere to vdh tuc jande ho 🙏
@@sehajpreet8648 ki role jahta patta de fark bhde ne yakin ni tere mere halata de 🙏
ਜੱਦੋ ਦਾ ਮੈ ਦੇਖ ਦਾ ਆਇਆ ਸੁਣਦਾ ਆਇਆ sharry bai ਨੂੰ ? ਊ ਦਿੱਲ ਦਾ ਸਾਫ ਔਰ ਰੂਹ ਦਾ ਸੱਚਾ ਬੰਦਾ ? ਔਰ ਯਾਰਾ ਦਾ ਯਾਰ ਆ sharry bai love you veer dil to 😘😘😘😘😘😘😘😘❣❣❣❣❣
Eid da chand a 😂😂😂😂😂😂😂love you sharry maan sir
🇪🇺🇪🇺🇪🇺
ਅੱਜ ਪਰਮੀਸ਼ ਵਰਮਾ ਨੇ ਬਹੁਤ ਸਾਰੇ ਫ਼ੈਨ ਗੰਵਾ ਲਏ । ਜੋ ਗੱਲਾਂ ਸ਼ੈਰੀ ਕਰ ਰਿਹਾ ਹੈ,ਉਹ ਬਿਲਕੁਲ ਸਹੀ ਨੇ ।
ਘਟੀਆ ਲੋਕਾਂ ਨੂੰ ਯਾਰੀ ਦੀ ਕਦਰ ਨਹੀਂ ਹੁੰਦੀ ।
ਸੱਚੀ ਬਾਈ
Tusi apniblife enjy kro. Ye fir 4 din bad dost ban jange ..jst for trp...dnt focus on them.. fuddu banande te tuahde barge lokki ban jande ..dnt trust on them
Parmish sharry nu apni palka te rakhda aa. Daaru peeke kehde bande nu hosh rehnda?
Parmish aap keh da ki je sharry na hunda te ohne ethe nahi hona si. Parmish jo vi aa sharry karke aa
Fan nu eh babbu maan aa. Fan ehde tattu hone aaa. Fukra banda. Jaahli ja gayak aa😜🤣🤣
Sherry maan zindabaad 💝❤️👌🏻
ਗੁੱਸਾ ਤਾ ਆਉਣਾ ਲਾਜਮੀ ਆ ਵੀਰ
ਚੱਲ ਕੋਈ ਨਾ ਹੇ ਤਾ ਤੁਹਾਡਾ ਦੋਸਤ ਹੀ ਏ,,,
Ajia bnda dost ni hunda
ਬੁੰਡ ਮਾਰੋ ਅਜਿਹੇ ਦੋਸਤ ਦੀ ਬਿਨਾ ਥੁੱਕ ਤੋਂ
ਮਾਨ ਸਾਬ੍ਹ ਦੇ ਦਿਲ ਦੀਆਂ ਗੱਲਾਂ 👌❤️❤️❤️🤗😚🙃👌👌🦅🦅
ਸ਼ਰਾਬੀ ਬੰਦਾ ਜਦੋਂ ਵੀ ਜਾਦਾ ਗੁੱਸਾ ਹੁੰਦਾ ਕਿਸੇ ਖਾਸ ਨੇ ਦਿਲ ਤੋੜਿਆ ਹੁੰਦਾ ਤੇ ਉਹ ਟੁੱਟਾ ਹੁੰਦਾ ਅੰਦਰੋ ਫੇਰ ਦਿਲ ਦੇ ਜਜ਼ਬਾਤ ਭਾਂਬੜ ਬਣ ਨਿਕਲਦੇ sharry ਮਾਨ ਗਾਡਰ ਬੰਦਾ ਜੋ ਦਿਲ ਚ ਹੁੰਦਾ ਬੋਲ ਦਿੰਦਾ ਲਵ ਯੂ sharry ਬਾਈ
ਸਾਡੇ ਨਾਲ ਵੀ ਏਦਾਂ ਦਾ He ਕੁਝ ਹੋਆ ਸੀ ਇਕ ਸਾਡੇ ਯਾਰ ਨੇ ਵੀ ਮਾੜੀ ਕੀਤੀ ਸੀ ਅਸੀਂ ਤੇਰਾ ਦਰਦ ਸਮਜ ਸਕਦੇ ਵਾਂ sharry ਵੀਰ ਤਾਰੇ ਨਾਲ ਜੋ ਕੀਤਾ ਗਲਤ ਕੀਤਾ
🤣🤣😂😂
ਪਰਮੀਸ਼ ਵਰਮਾ ਸ਼ਕਲ ਤੋਂ ਹੀ ਫੁਕਰਾ ਬੰਦਾ ਲਗਦਾ, ਲੋਕ ਪਤਾ ਨਹੀਂ ਕਿਉਂ ਇਹੋ ਜਿਹੇ ਬੰਦੇ ਨੂੰ ਸੁਣ ਲੈਂਦੇ ਨੇ,,,
Menu ta eh da Viyah vi ehdi ik scheme hi ladga. Banda shakal to hi harami lagda eh.
Na sur hunda na kuch hor bs paise nal chll gya 😂
Koi nahi sunda ehnu
bilkul right mnu bilkul pasand ni
Ryt
Fun fact
If a person drank he will honest 😂
True 😂
NO.!! No necessarily....If a person is drunk, he will say what he perceives to b the truth. Sometimes there are misunderstandings. There's
always 2 sides to every story. 🙏🙏
@@simsim4679 🌶
@@revmartin2981 🤔🤷♀️🤷♀️
@@simsim4679 🌶
Dil tod dita Parmish💔💔💔💔💔sarry bai te """also for we punjabi ""
BHAI YR JO BHI HOYA... AAPAS CH BAIKE SULJAA DINDE... BUT LIVE AAKE OHNU TE OHDE PARIVAAR NU GAALAAN DENA... EH CHANGGA NI KITTA YR.... VIAH CH EH TOFA DENA ??? NAALE YAAR DA VIAH C.. 2 GAANE GAA BI LAINDHE KI FARK PAIDHA....
prava fudu aa sharry maan tu yaar kada je tu ek gana ni ga skda free skda
ਗਲਤ ਗੱਲ ਹੈ Parmish Verma ਲਈ ਏਦਾਂ ਨਹੀਂ ਕਰਨਾ ਚਾਹੀਦਾ ਸੀ Sharry ਬਾਈ ਨਾਲ
22 Sharry Maan great 👍
@@pappysingh9247 right✌️
ਦਿਲ ਤੇ ਲਾਗੀ ਗੱਲdown to earth banda sherry veer
ਵਰਮੇ ਨੂੰ ਪਤਾ ਸੀ ਗਾਲਾ ਪੈਣ ਗਿਆ ਤਾਂ ਹੀ ਕੇਦਾ ਸੀ ਗਾਲ ਨੀ ਕੱਢਣੀ 😀 ਸ਼ੈਰੀ y ਘੈਂਟ ਬੰਦਾ 😘
ਯਾਰ ਅਣਮੁੱਲਾ ਧੋਖਾ ਦੇ ਗਿਆ
Paryhs.gudaa
U rit veer
Sharry veer so nice ...?
100%
ਬੱਸ ਕਰ
ਵੀਰ ਇਜਤ ਵਾਲੇ ਇਹ ਸੋਚਦੇ ਹਨ
Sharry dil da saaf banda. Parmish lost respect in many eyes
ruclips.net/video/tzx9aDWVjdg/видео.html
11:56 ਪਹਿਲੀ ਵਾਰੀ ਦੇਖਿਆ ਵਿਆਹ ਦੀਆਂ ਵਧਾਈਆਂ ਇਵੇਂ ਵੀ ਦਿੰਦੇ 😂😂😂😂
😂
Permish deserve krda 😝😝😝✌🏻✌🏻✌🏻
😂😂😂
@@parminderkaur3434 hlo g
@@parminderkaur3434 online ਵਧਾਈਆਂ
ਮਾਨ ਤੁਸੀਂ ਦਿਲ ਦੇ ਸਾਫ ਇਨਸਾਨ ਹੋ.. ਉਹ ਤਾਂ ਫੁਕਰਾ ਬੰਦਾ ਏ
Sat Shri akal Sharry Mann 👍👏✌️
ਯਾਰਾਂ ਦੇ ਵਿਆਹ ਚ ਪੈੱਗ ਲਾਈ ਜਾਨੇ ਆ ਬੋਲੀ ਉੱਤੇ ਬੋਲੀ ਜੱਟਾ ਪਾਈ ਜਾਨੇ ਆ 😂😂😂😂😂😂😂😂😂😂😂😂😂😂😂😂😂😂😂😂😂😂😂😂
😂😂😂Hahaa bda sahi😂😂😂
parmish hona toh chplia khayi jane aa😂
😜😜
Boliya te sherry ne vyah to baad paaiya live ch 😂😂😂
Maada hoya Ede naal . 🤣
Dil saf bnda gya yr sarry mann ta ❤️❤️❤️❤️
Parmish is an egostic person this is not done, sharry maan luvs u a lot.
ruclips.net/video/tzx9aDWVjdg/видео.html
Too much egoistic!.. He had forgotten everyone who supported him to grow in his life he betrayed them all at the end
Salyeo ਫੁੱਫੜ ਰੁੱਸ ਗਿਆ ਜੇ ਤਾਡਾ #parmish ਓਏ ...!!!
Cra sherry veere kamina parmish 🌶️
😅😅😅😅😅😅😅
Sherry is honest 🌹🌹🌹🌹 we are with you sherry
@sharry
chal oye
v r with parmish
Sharryy is real human being😌🖤
22 Sharry ਜੱਟਾ ਵਾਲ਼ੀ ਕਰਤੀ ਆ
Ghant ਬੰਦਾ ਆ Sharry
ਦਿਲ ਦਾ ਸਾਫ ਬੰਦਾ ਵੀਰ ਸ਼ੈਰੀ ਮਾਨ 🙏🏻
ਜਦੋਂ ਫ਼ੋਨ ਰਖਾਉਂਦੇ ਸੀ,, ਉਦੋਂ ਹੀ ਮੁੜ ਆਉਣਾ ਸੀ,,,
Sherry mann love you brother ❤️❤️❤️❤️👍👍👍👍👍👍sirra
ਸਹੀ ਗੱਲ ਆ ਬਾਈ ਆ ਵਾਕਈ ਮਾੜੀ ਕੀਤੀ
Sherry maan clean banda dill da love u sherry bai ji
ਪੀਕੇ ਹਰ ਬੰਦਾ ਸੱਚ ਬੋਲਦਾ 😂😂😂
Agreed
@@charnjitdhadda498 🙏🙏🙏
🙏
Sharry bhai ne saari baat apne dill se ki hai he is right 💯
Sharry 22 is great man dil da bhut ghaint bnda yrr sharry 22 ਨਾਲ ਗਲਤ ਕੀਤਾ yrr permish ne yarri dil to layi hundi aa ta dukh yrr bhut jdo koi glt krda .... love aa sharry 22 tainu 👍👍
ruclips.net/video/tzx9aDWVjdg/видео.html
ਹੁਣ ਚਰੂ permish verma insta ਪੇਜਾ de hath 🤣🤣🤣🤣🤣🤣🤣😂🤣🤣
aahi kmm reh gya yr lakheempur da insaf tn milya ni hle
Full support Sherry bai 🔥🔥🔥🔥
ਮੈੰ ਸ਼ੈਰੀ ਦੇ ਗਾਣੇ ਤਾਂ ਨਹੀਂ ਸੁਣਦਾ..ਪਰ ਵਰਮੇ ਨੇ ਜੋ ਕੀਤਾ ਸ਼ੈਰੀ ਨਾਲ ਬਹੁਤ ਗਲਤ ਕੀਤਾ, ਅਗਲਾ ਯਾਰੀ ਕਰਕੇ ਗਿਆ ਸੀ, ਵਰਮੇ ਨੂੰ ਤਾਂ ਏਥੋ ਤੱਕ ਕਹਿ ਦੇਣਾ ਚਾਹੀਦਾ ਸੀ ਸਕਿਓਰਟੀ ਗਾਰਡਾਂ ਨੂੰ ਕਿ ਸਬ ਦੇ ਫੋਨ ਫੜ੍ਹ ਲਿਓ ਪਰ ਸ਼ੈਰੀ ਮੇਰਾ ਵਧੀਆ ਦੋਸਤ ਆ, ਓਹਦਾ ਫੋਨ ਨਾ ਲਿਓ ਤੇ ਸ਼ੈਰੀ ਨੂੰ ਕਹਿ ਦਿੰਦਾ ਕਿ ਚੱਲ ਬਾਈ ਫੋਟੋਆਂ ਤਾਂ ਤੂੰ ਜਰੂਰ ਖਿੱਚ ਲਵੀਂ ਪਰ ਸੋਸ਼ਲ ਮੀਡੀਏ ਤੇ ਨਾ ਪਾਵੀਂ..ਅਗਲੇ ਨੇ ਗੱਲ ਮੰਨ ਲੈਣੀ ਸੀ..ਨਾਲੇ ਅਗਲੇ ਦੇ ਦਿਲ ਵਿੱਚ ਤੇਰੇ ਲਈ ਹੋਰ ਵੀ ਇੱਜ਼ਤ ਵੱਧ ਜਾਣੀ ਸੀ ਕਿ ਅਗਲੇ ਸਾਰਿਆਂ ਕੋਲੋਂ ਫੋਨ ਲੈ ਰਹੇ ਸਨ ਪਰ ਮੇਰੇ ਯਾਰ ਨੇ ਮੇਰਾ ਫੋਨ ਲੈਣ ਤੋਂ ਮਨ੍ਹਾਂ ਕਰ ਦਿੱਤਾ...ਨਾਲੇ ਆਵਦੇ ਵਿਆਹਾਂ ਵਿੱਚ ਯਾਰਾਂ ਕੋਲੋਂ ਸਟੇਜਾਂ ਨਹੀਂ ਲਵਾਈ ਦੀਆਂ ਛੋਟੇ..ਸਟੇਜ ਵਾਸਤੇ ਕੋਈ ਹੋਰ ਸਿੰਗਰ ਬੁੱਕ ਕਰ ਲੈਂਦਾ ਤੇ ਸ਼ੈਰੀ ਬਾਈ ਨੇ ਤਾਂ ਵੈਸੇ ਹੀ ਸਟੇਜ ਤੇ ਚੜ੍ਹਕੇ ਇੱਕ-ਦੋ ਗਾਣੇ ਗਾ ਹੀ ਦੇਣੇ ਸਨ..ਪਰ ਕੁੱਝ ਕੁ ਲੋਕ (ਵਰਮੇ ਵਰਗੇ) ਹਰੇਕ ਕੰਮ ਚ' ਬਿਜ਼ਨਸ ਹੀ ਭਾਲਦੇ ਆ, ਪਰ ਚੱਲ ਕੋਈ ਗੱਲ ਨਹੀਂ ਸ਼ੈਰੀ ਬਾਈ ਹੁਣ ਅਗਾਂਹ ਤੋਂ ਵਰਮੇ ਨੂੰ ਅਕਲ ਜਾਊਗੀ,,
ਵਰਮੇ ਵਰਗੇ ਲਾਲਚੀ ਲੋਕਾਂ ਕਰਕੇ ਹੀ ਤਾਂ ਅੱਜ ਤੋਂ ਲਗਭਗ 35/40 ਸਾਲ ਪਹਿਲਾਂ ਮਾਨ ਸਾਬ ਨੇ ਗਾਇਆ ਹੋਇਆ ਕਿ
"ਯਾਰੀ ਵਿੱਚ ਨਫੇ ਨੁਕਸਾਨ ਨਹੀਂਓ ਦੇਖੀਦੇ"
Parmish na ho gya Ronaldo ho gya 😂💩🤓🙄😈
This guy is getting overconfident these days 🤓😈
ronaldo kitho aa gya...
@@AnwarKhan-hi1pn kyuki Ronaldo toh vddi koi celebrity ni prawa....Ik wari vekhna hi supna osnu🙏
@@GurjantSingh-lg1ju yes and he's really humble and down to earth person !!
Parra ovvi enni mari nai karda apne yaran naal eh tan jamma takka kar geya
Ronaldo is a wonderful person Parmish Verma will have to be born again to match him
Bai ne piii khaa ke ❤️dil di gal dasi. H ta Sarry bai di gal sahi aa oh yari layi aye c show ta ohde kol bahut aa
ਸਹੀ ਗੱਲ ਆ ਵੀਰੇ ਪੀਕੇ ਸਭ ਸੱਚ ਆਂਦਾ ਮੁੰਹ ਤੇ
Parmish : Once I Was Taur Nal Shada 😃
Sharry : Viah Te kadti Taur Shade Di🤣
Mera sharry maan school time to fav aw..kyuki dil da saaf bnda veere tu..eho jehe fukre yaara nu lista vicho bahr kad do
Sherry bro bohat vdiya kita bol deya sab kuj dil ch ni rakhya kuj dil ton yaad aya parmish varge bande dilpreet babe warge kol lot rehnde 💣
Sharry is more in news than parmish wedding 😂
ruclips.net/video/tzx9aDWVjdg/видео.html
ਸਹੀ ਆ ਸ਼ੈਰੀ ਬਾਈ
ਦਿਲ ਦੀਆਂ ਗੱਲਾਂ ਕੀਤੀਆਂ ਬਾਈ ਨੇ🤗🙏🙏
ਇਹ ਬੰਦਾ ਅਪਣੀ ਜਗ੍ਹਾ ਤੇ ਸਹੀ ਅਾ ਜ ਅਪਣੇ ਨਾਲ ਐਵੇਂ ਕਦੇ ਹੋਵੇ ਆਪਾ ਵੀ ਆਹੀ ਕਰਨਾ। ਸੱਚੀ ਯਰ
Luv u sharry maan sir.... Well done. You so nice person
ruclips.net/video/tzx9aDWVjdg/видео.html
ਕਹਿੰਦਾ ਸੀ
ਬਾਈ ਗਾਲ਼ ਨੀ ਕੱਢਣੀ.. ਪਰ ਗਾਲਾਂ ਤਾ ਪੈ ਗਈਆਂ, 😂😂
🤣🤣😂
22 ji jmaa set.... on fire💥
Hhhhhh sai aa
No ,, oh succhi hurt hoye ne ,,
Inna kareebi koi hove ta aidda he feel hunda
Dil khush krta Sharry bai ne😂😂😂
Ghaint bnda bai tu👍👍👍👍👍
ਬਾਈ ਇੱਕ ਗੱਲ ਚਾਹੇ ਕੌੜੀ ਲਗੇ ਓਹਨੂੰ ਪਰ ਹੁਣ ਅੱਗੇ ਤੋਂ ਕੋਈ ਯਾਰੀ ਨੂੰ ਨੀ ਵਰਤੂ ਗਾ
ruclips.net/user/shortsrxrhHCBJjGw?feature=share
Sharry maan att aa,, great banda va 👍
Sachi yaari da dil vich dard ae sharry Bai nu.. ❤️
ਜੱਟ ਜੱਟਾ ਆਲੀ ਕਰਦੇ ਤਾ ਵੱਲੀਏ ਂਂਂ
Sharry man is a great person. Yaara da yaar
Salute a sharry maan g nu..ena shn kr gye o🙏
Yaara da Yaar "Sharry Maan" - Salute to you Sharry Pajji
Very bad for Parmish Verma he shouldn’t have treated his close friends like this ………. Kapil Sharma wedding he was on stage dancing with his friends .
Right bro 👍 i was thinking the same. Parmish verma is not bigger artist than Kapil Sharma but Kapil’s marriage was the best event in any Punjabi or Indian celebrity. Anybody or everybody was posting videos and pics from function. This shows how big artist like Kapil has bigger heart also ,not some narrow minded like parmish verma.
bht glt kiya parmish bhai ji nee.. shaary maan bhai ji naal..
Right 👍👍bro
Fukkra hai sunnar verma
ਸ਼ੈਰੀ ਬਾਈ ਦਿਲ ਦਾ ਸੱਚਾ ਹੈ ਇਸਲਈ ਇਮੋਸ਼ਨਲ ਹੋ ਗਿਆ ਪਰਮੀਸ਼ ਵਰਮਾ ਹੰਕਾਰਿਆ ਹੋਇਆ ਇਨਸਾਨ ਹੈ i am supported sharry man👌😍
😭😭😭phnchooo ronna aa gya sherry veer schi
A big respect for him❤❤❤
Dil Dukheya Sharry bai da💔💔
Dil da bhot saf bnda sharry
Serry maan Heera bnda❤️
ਯਾਰਾਂ ਦੇ ਵਿਆਹ ਚ ਪੈੱਗ ਲਾਈ ਜਾਨੇ ਆ , ਪਰਮੀਸੇ ਤੋਂ ਬੇਇਜਤੀ ਜਿਹੀ ਕਰਾਈ ਜਾਨੇ ਆ😂😂😂
🤣🤣🤣🤣tay tussi comment kari jnade
Aa
Sherry veer ke ( mann ki baat ) 🔥🔥🔥
ਹੋਰ ਕੀ ਕਰਨਾ ਹੁਣ ਆਪਨੇ ਲੋਕਾਂ ਨੂੰ ਨਵਾਂ ਮਸਲਾ ਮਿਲ ਗਿਆ 😂😂😂
Sharry Banda sirra pehle din to hi 🔥🔥🔥🔥❤️❤️❤️❤️❤️❤️❤️❣️❣️❣️❣️❣️💝💝💝💝💝
Bhai Shai aa
Sharry maan great 👍 person in industry ❤️
Lake 3 peg balliye sharry kade parmish nu gaalan tkka ke😂🤣
Heart' touching ❤️ bai
Sherry maan ne parmish di eni support keeti c starting vich…he’s really really hurt..Atleast milna taan chahida c .
ਸ਼ੈਰੀ ਬਾਈ ਦਿਲ ਦਾ ਸਾਫ ਬੰਦਾ ਯਾਰਾਂ ਦਾ ਯਾਰ ਐ
ਓਥੇ ਨਮਸਤੇ ਵਾਲੇ ਸੀ ...ਸਤਿ ਸ਼੍ਰੀ ਅਕਾਲ ਵਾਲਾ ਕੋਈ ਹੈ ਈ ਨੀ ਸੀ ..😂😂😂😂😂
🤣🤣😂😂
😂
#ਵਰਮੇ ਦੇ ਸਿਰ ਤੇ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ#
Sharry Bai Shera Ghaint Bnda Aa Tu Lub Juu Favourite ❤️❤️
ਨਮਸਤੇ ਵਾਲੇ ਸੀ ਸਾਰੇ 🤣🤣🤣
😁😁😁
😅😅😅
😂
ਹਾਹਾ
@@AmandeepKaur-nc4un hi
Good Sharry bai👍🏻👍🏻👍🏻👍🏻 sahi te sachhi gal kiti
Sharry 22 lai respect hor v vadd gae hun taaa... 22 dil toh krda jehda krda..
Yarrr li time ni oh banda hi kis kam da. .❤️❤️❤️ Love Bai👍
ਕੁਮ੍ਹਾਰ ਦੀ ਯਾਰੀ ਤੂੰਬੇ ਦੀ ਤਕਰਾਰੀ ਜਿਨਿ ਮਰਜੀ ਖੰਡ ਪਾਲੋ ਰਹਿਣੀ ਖਾਰੀ ਦੀ ਖਾਰੀ😂😂😂😂😂😂🤣🤣🤣🤣🤣
ਨਮਸਤੇ ਵਾਲੇ ਈ ਸਨ ਸਾਰੇ ਓਥੇ😂😂😂😂😂
Completely agree with you ❤️
ਹੁਣ ਪਰਮੀਸ਼ ਵਰਮਾ ਸੋਚਦਾ ਹੋਣਾ ਕਿ ਪਹਿਲਾਂ ਸੁਹਾਗਰਾਤ ਮਨਾਵਾਂ ਜਾ ਸ਼ੈਰੀ 😂😂😃😃
8:46 tu yar mera ashirwaad ni laya !!🤣
😂😂😂😂
Today permish verma lost all of his love and respect
Parmish Verma has lost all his respect in my eyes by this act. Since Parmish doesn't want his personal life to be shared, therefore I also do not want my personal life to be impacted by getting addicted to 'His Songs, Videos and Movies'. Boycotting you Parmish forever. Love you Sharry for voicing it out.
Nvr trust any actors ..u will remember my words..nt even sharry mann
@@dollangel3082 This Girl/Boy is Seems Sensible . Good job 👏
Abey Oo, tune jaake dekha kya hua tha? Tu dekhke aaya hai? Tum log hi impact hote ho, main bhi gaane sunta hu but it’s my life, I will decide what will impact my life. Shame on you that you get impacted by everything. Moreover, it was his personal time, if you are engaged in some rituals of marriage, would you get up and go to meet your friend? Have some common sense
True
Right
Sirra 22ji
ਬਿੱਲਕੁੱਲ ਸੱਚਾਈ ਆ ਮੋਗੇ ਆਲੇ ਬਾਈ ਦੀਆਂ 😍😍😍😍🚜