*खील खिलाती जिंदगानी होनी चाहिए,* *बात में कुछ रुमानी होनी चाहिए,* *सारी दुनिया अपनी हो जाती हैं,* *बस उज्जैन वाले की मेहरबानी होनी चाहिए!* *🙏🏻जय श्री महाकाल🙏🏻*
@@0909gurjar veer Mai ta goppi da honsla vadhon dya aage hor v wadia gave Mai veer kahdi tension Leni je ik msg nal kise Di sport Hundi ja Khushi mildi aa ...fir honsla ta dena hi chahida bro ...
ਲਫਜਾ ਵਿੱਚ ਅੱਗ ਹੈ। ustaad m ni kehnda ahh kammi a oh kammi a .gal eh a k efforts and struggles kr reha . Gouna kise nu nii aounda.babbe dabbna nii . Rabb mehr kro
ਮੈਂ ਗਾਲਾਂ ਈ ਕੱਢਦਾ ਸੀ ਇਹਨੂੰ ਪਰ ਬੰਦਾ ਠੀਕ ਆ ਯਰ 👍
ਨਹੀਂ ਅਸਲ ਵਿੱਚ ਵੀ ਬੰਦਾ ਵਧੀਆ ਘਰ ਵਾਲੀ ਬੜੀ ਬੀਬੀ ਆ
Please see #JoshTalk which he did a few months ago. You will know more about him
Mehnat nal bneaa Jo v bneaa👌👌👌👌♥️♥️♥️♥️🙏🙏🤗🤗🤗🤗
Good ah
Mavi kad da c 😂😂
Bham Bham bholenath good mehnati bnda ehda hi rab sunu fariyad
vdia a bnda ....waheguru chardi kla bakshe 🙏
Mann ke loha putttt sirrrrrrrr a bhut. Agge jana hale shuruat as goppi tak comments jroor phocha Dio please please please
Background sidhu bhai ty singga di photo lgi❤❤
bahut vadiya gaaya live
Malik mehar kre y te
ਵਾਹ ਘੈਂਟ ਆ ਯਰ
Love from Pakistan
Me tenu y bholenath Kar ke like karda
ਸਿਰਾ, ਕਰਾਤਾ, 22,,ਨੇ, 👌👌👍👍🌷🌷🌻🌺
Bai bohat vadiya
ਬੰਦਾ ਮਿਹਨਤੀ ਹੋਣਾ ਚਾਹੀਦਾ, ਕ੍ਰਿਪਾ ਮਾਲਕ ਜਰੂਰ ਕਰਦਾ ।ਇਸ ਬੰਦੇ ਨੇ ਦਿਲੋਂ ਮਿਹਨਤ ਕੀਤੀ, ਰੱਬ ਨੇ ਵੀ ਖੁਸ਼ ਹੋ ਕੇ ਬਾਹ ਫੜੀ ਗਰੀਬ ਦੀ।🙏🙏 god bless you bro
Right 22
Permatma saria te mehar kre jiye Gopi te kiti.
ਬਹੁਤ ਖੂਬ ...ਜੇ ਏਹੀ ਗੀਤ ਕਿਸੇ ਹਿੱਟ ਗਾਇਕ ਨੇ ਗਾਇਆ ਹੁੰਦਾ ਤਾ ਸੁਪਰ ਹਿੱਟ ਹੋਣਾ ਸੀ ਗੀਤ ਕਿਉਕਿ ਸ਼ਬਦ ਅਸਲ ਚ ਕਿਆ ਬਾਤ ਨੇ👌👌👌
Wah ਬਾਈ ਤੂੰ ਤਾਂ ਸਵਾਦ ਲਿਆਤਾ
Dilo respect tere mehnat nu bro ❤️
ਵਧੀਆ ਹੈ ਨੀ ਸੀ, ਅਗਲਾ ਮਿਹਨਤ ਕਰ ਕੇ ਵਧੀਆ ਬਣ ਗਿਆ, ਤਰੱਕੀਆਂ ਕਰੋ ਵੀਰ, ਵਧੀਆ ਲਿਖਦਾ ਆ
Inderpreet Singh :sahi gall kahi bai , Mai tan hairan aa ena vadhiya likheya
I really shoked man 😊 mazaa aagya yar
music shi dedinde vadiya hona c hor
yrr bnde nu music den bala vdia milee taan aahi Eminem bnn jana punjab da
Hanji
ਸਭਨੁ ਹੈਰਾਨ 👀ਕਰ ਗਿਆ 22🙏 ਪਹਿਲਾਂ ਤਾਂ ਚੁਟਕਲੇ ਗਾਂਦਾ ਸੀ😂😂😜
ਕਿਸਮਤ ਨੂੰ ਮੂਰੇ ਲਾਇਆ ਪਿਆ 💪💪💪ਗੋਪੀ ਲੋਗੀਆ ਜਿਊਂਦਾ ਰਹਿ
Much better then other rappers .keep it up n plz support him he deserves it
jeonda reh mitra teri strugle ne tainu raah deta waheguru mehar bharya hath rakhe tere te 🙏🏻
ਸਾਰੇ coments positive ਬਾਬੇ 😍🖐️ਮਤਲਬ ਇਹ ਗਾਣਾ super duper Hit 🖐️😎 ਯਾਰੋਂ ਕੌਣ ਕੌਣ ਚਾਉਂਦਾ ਇਹ ਜਲਦੀ ਆ ਜਾਵੇ 😎🖐️
@apna punjab punjab apna khach jamaneda
ਮਿਹਨਤ ਦਾ ਫਲ ਹੈ ਤੇਰੀ ਦਾ ਰੱਬ ਸੋਨੂੰ ਹੋਰ ਤਰੱਕੀਆਂ ਬਕਸ਼ੇ ਪੰਜਾਬੀ ਗੀਤਕਾਰ ਰਮੇਸ਼ ਬਰੇਟਾ
🤮
🙏 Ralli pind 🙏 💯
Ramash brata ji sat shri akal
bhudlada pind
ਹਾਏ ਓਏ....👌
ਕਿਆ ਬਾਤ ਐ....
ਸੱਚਾਈ ਬਿਆਨ ਕੀਤੀ ਆ ਬੰਦੇ ਨੇ....👌👌👌💐
ਬੰਦਾ ਮੇਹਨਤ ਕਰ ਕੇ ਆਇਆ ਹੈ
ਵਾਹਿਗੁਰੂ ਮੇਹਰ ਕਰਣ ।।
Nmm
Att aa longiya bai khich de kam nu shiv kirpa tere te suru aa ,,,
🕉🕉HAR HAR MAHADEV 🕉🕉
Shere Punjabj
Nice... God bless you
Afsana Khan Khan ਹੁਕਮ ਸਰਕਾਰ
Sidhu is best
sami dhiman haa veere oh ta siraa bnda aa
ਬਾ'ਕਮਾਲ ਜੀਓ ਮਿਹਨਤੀ ਗੱਭਰੂਆਂ ਪ੍ਰਮਾਤਮਾ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰੇ
Gopi Kongia👍
🌷Waheguru ji chadhdiya wich Rakhi apne bachya Nu 🙏
ਲੌਗੀਆ ਦੀ ਕੋਈ ਕੀ ਰੀਸ਼ ਕਰੂ ਪਤੰਦਰ ਗੀਤ ਵਿੱਚ ਅੰਗਰੇਜੀ ਬਹੁਤ ਸ਼ਿੱਟੀ ਜਾਦਾ ।
Ghaint bnda yaar mehnt boht kitti bnde ne🙏👌Jai ho bhole baba g ki.🙏❤🚩
Talent aa y ch aapa nu taa psand aayia veer
Bai good
glt boln aale bthere hunde respect ya veer nu
Bai g kon kon comment padne aye hai
Gopi Longia jinda badd
ਖਿੱਚੀ ਰਖ ਕੰਮ ਵੀਰ , God bless you👍👍👍👍
🔥ਜੋਰ,ਜਵਾਨੀ, ਧਨ ਪੱਲੇ
ਫੇਰ ਜੱਟ ਸਿੱਧਾ ਕਿਉਂ ਚੱਲੇ🔥
Har Har Mahadev 🙏🙏Longia Saab Bholenath bless u Ek din naam hou Tera v support kro veer nu saare reply jarur Kriyo longia Saab m v bhole da bhagat ya
bai ji hmari full support hi
@@AkshaySharma-or3rs bro
ਕੋਈ ਨਾ ਪਹਿਲਾ ਸ਼ੋ ਆ,, ਅਗਲੀ ਵਾਰ ਹੋਰ ਵਧੀਆ ਹੋਊ , ਲਗਾ ਰਹਿ
Ryt veer ji. injh hi koshish nal hor mehnatt nal ho jana vadiya veer ne sago comonet ch likh k ohna da hounsla bdao,👍
ਮਿਹਨਤਾਂ ਦਾ ਹਮੇਸ਼ਾ ਮੁੱਲ ਪੈਂਦਾ ਵੀਰ. ਰੱਬ ਮੇਹਰ ਕਰੇ
Hi
I am jass dhillon
From UAE
Contact me
ਬਹੁਤ ਵਦਿਆ ਬਾਇ ....ਪਰ ਪੈਰ ਧਰਤੀ ਤੇ ਰਖੀਂ 👌👍
Sahi gal kahi
Right ji
Nce veer g
Nai rakhda veer edi hwa bht khrab a ik video dekhn ali a eh kehnda main ghar jaa k bnda thokan ala sla pehlan cha peen nu ni mildi c enu
Very good vviiiirrrr jiiiiii
Brother jado tu mahadev da name lena menu bhut changa lgg da 🙏🙏🙏🙏🙏🙏🙏
Gopi veere bhut vdhiya c veer ji hor v sunao ji tusi v star jarur banoge wahiguru te bhrosa rakho ji veer ji
ਲਫਜ਼ਾਂ ਚ ਪੂਰੀ ਤਾਕਤ
ਜੀਓ
Y bola nath krka like te comment krya vdia lgya sun k rabb da nam
ਬੰਦੇ ਨੇ ਮਿਹਨਤ ਕੀਤੀ ਆ ਪ੍ਰਮਾਤਮਾ ਤਰੱਕੀ ਬਕਸ਼ੇ
Love you broo all the best
Bai ji tu ਮਿਹਨਤ ਕੀਤੀ ਆ
Love you bai
You've changed a lot. Mai oh time dekhna chanda han>>>>Bohemia ×Gopi ×KDM
ਵਾਹ ਜੀ ਵਾਹ ਵੀਰੇ ਚੜਦੀ ਕਲਾ ਬਖਸ਼ਿਸ਼ ਕਰਨ ਗੁਰੂ ਸਾਹਿਬ ਤਰੱਕੀਆਂ ਕਰੋ ਵਧੀਆ ਲਿਖਿਆ ਹੈ
ਚਿੱਬ ਕੱਢ....👌👌👌
ਰੱਬ ਮੇਹਰ ਕਰੇ ਵੀਰ ਤੇ...
ਤਰੱਕੀਆਂ ਕਰੇ!!
Gopi if u read my message. Very soon u are going to reach on that platforn where you deserve. Har Har mahadev
🙏🙏 22 ji
vich khang aa jandi 🤣🤣🤣🤣
ਵਾਹਿਗੁਰੂ ਮੇਹਰ ਕਰੀ ਰੱਖੇ ਵੀਰ ਤੇ
ਬਹੁਤ ਵਧੀਅਾ ਗਾਇਅਾ ਗੱਲਾ ਵਧੀਅਾ ਕਹੀਅਾ
ਰੱਬ ਤਰੱਕੀਅਾ ਬਖਸ਼ੇ
Ni6
बहुत बढ़िया गोपी भाई real struggler
Salute and respect for you brother
10 ਸਾਲ ਦੀ ਮਿਹਨਤ ਦਿਸ ਰਹੀ ਆ, 😂 ਉ ਪਰਾਵਾ 10 ਸਾਲਾਂ 'ਚ ਕੋਈ ਸੁਰ ਵੀ ਸਿੱਖਿਆ ਈ ਕੇ ਆ ਹੂ ਹਾ ਈ ਸਿੱਖੀ ਉ,
Aa ta gya
Yar tu v Atttt karti🤣🤣🤣🤣🤣
🤣🤣🤣🤣🤣
*खील खिलाती जिंदगानी होनी चाहिए,*
*बात में कुछ रुमानी होनी चाहिए,*
*सारी दुनिया अपनी हो जाती हैं,*
*बस उज्जैन वाले की मेहरबानी होनी चाहिए!*
*🙏🏻जय श्री महाकाल🙏🏻*
ਘੈਂਟ ਅਾ ਬੰਦਾ ਪੂਰਾ ਬਾਬਾ ਮੇਹਰ ਕਰੇ
very nice veere bhut vdiaa eda hi age vdo,, never back down brother ⛓⚔️⛓
Danger video paji ko thoko like share comment like ❤👍👍👍👍👍👍👍👍👍👍👍👍👍👍👍👍aap ka apna saitan sher rapper
hardwork bro ✌🏻 Respect
Waheguru verr Gopi Longia nu success bakshe love you verr,💪🏻💪🏻💪🏻💪🏻
Awesome bro mahadev bless you
Super Bai ji Kay baat yaar🌹🌹🌹🌹🌹🌹👌👌👌👌👌
hi has perfect guts to be an artist.
Good lyrics 🤗
ਵੀ ਬਾਈ ਸੂਪਰ 👌👌
Endless bro love you
Siraa gopi
Keep it up Bohemia ,,,stay strong,,stay positive
Lga reh pra bus nimana hoke ...💓🙏
Rab aage ardas hai k har garib bande nu progress bakse
Y pause khat paya kar bass flow sirra 👍👍
Bahut changa banda dil da safff aa
Great bhai keep going on we're always with you Gopi veere
Waheguru ji mehr krn bhaji te🙏🙏👌👌
Good bhai 👍😊😊😊 😊😊 😊😊 😊
Lyrics awesome. ....nd nice starting in first show.....apni reality likho vdiya
Very nice , Chak de garibi 👍🏻God bless you 🙏 Veer longia❤️❤️❤️❤️
ਕੀ ਹੋ ਗਿਆ ਹੈ, ਸਾਡੇ ਪੰਜਾਬ ਦੇ ਕਲਚਰ ਨੂੰ, ਕੀਦੀ ਨਜਰ ਲਗ ਗਈ ਮੇਰੇ ਸੋਹਣੇ ਪੰਜਾਬ ਨੂੰ।
I love you gopi veere nice veer ji
Full spark aa 22 tere ch ..
First live goppi nice again hor v wadia houga tension nhi leni
Param Jit singh tension te tu lai
@@0909gurjar veer Mai ta goppi da honsla vadhon dya aage hor v wadia gave Mai veer kahdi tension Leni je ik msg nal kise Di sport Hundi ja Khushi mildi aa ...fir honsla ta dena hi chahida bro ...
Yaar ek like bande di mehnat nu
ਲਫਜਾ ਵਿੱਚ ਅੱਗ ਹੈ। ustaad m ni kehnda ahh kammi a oh kammi a .gal eh a k efforts and struggles kr reha . Gouna kise nu nii aounda.babbe dabbna nii . Rabb mehr kro
ਸਿਰਾਂ ਐ 22ਜੀ
Love you bro 🥰😘😘🥰🥰🥰
U r upcoming star 💥
First time nice bro...
Gopi longiya full sport Gopi longiya att
Love you bro 👍🔥👌❤️
ਸੱਚ ਸੁਣਨਾ ਪਸੰਦ ਨੀ ਜਦੋ ਕੋਈ ਕਹਿੰਦਾ ਮੈਂ ਬੰਦਾ ਮਰਤਾ ਅਸੀ ਬੰਦੇ ਨੂੰ ਚਕ ਲੈਂਦੇ ਹਾਂ ਅਸੀਂ ਕੁੜੀ ਨੂੰ ਚਕ ਲੈਂਦੇ ਐ ਜਾ ਕਢ ਲੈਂਦੇ ਹਾਂ ਜੀ ਝੂਠ ਆ ਅਸੀਂ ਉਨ੍ਹਾਂ ਤੇ ਯਕੀਨ ਕਰ ਲੈਂਦੇ ਆ ਸੱਚ ਸੁਣੋ
ਸੁਰਤਾਲ ਤਾਂ ਬਾਹਲਾ ਧਨੀ ਲੱਗਦਾ ਮੈਨੂੰ ਤਾਂ ਦੂਜੇ ਟਾਈਪ ਦਾ ਲੱਗਦਾ ਐ ਇਹ
😅😅😅🤣
Bai stage te charh ke awaaz NH nikal di
🤣🤣🤣🤣
GOOD BRO AND GOD BLESS YOU BRO
He has his own swag. 👌👌👏👏👏
ਯਾਰ ਕਦੇ-ਕਦੇ ਇਹੋ ਜਹੇ ਬੰਦਿਆਂ ਦੀਆਂ ਵੀਡੀਉ ਦੇਖ ਇੰਝ ਲਗਦਾ ਕਿ ਗਰੀਬੀ ਇਹਨਾਂ ਨੇ ਆਪਣੇ ਲਈ ਕੋਈ ਮਸਹੂਰੀ (add) ਬਣਾਈ ਹੋਈ ਆ।।।।
ਹਰ ਬੰਦੇ ਦਾ ਆਪਣਾ-ਆਪਣਾ ਸਵਾਦ ਹੁੰਦਾ ਹੈ, ਹੁਣ ਸਤਿੰਦਰ ਸਰਤਾਜ ਨੂੰ ਸੁਣ ਕੇ ਲਗਦਾ ਕਿ ਇਹ ਬੰਦੇ ਦੀ ਕਲਮ ਸੁਲੱਖਣੀ ਹੈ??????
good veer ji🌷🌷🌹🌹❤🌹💞💕🥀🌺🎈🍁🎉🎊
Full support aa gopi veere waheguru Meher kru best off luck
Att aa bro .jiyonda wasda reh .galat comment na Karo veer.mehnat bahut kiti aa agle ne.👌👌👌
god bless bro.. keep it up bro 👍
ਐਨਰਜੀ ਜੀ ਨਹੀਂ ਬਣੀ music ਬਹੁਤ ਲਾਈਟ ਆ ਠੰਡਾ ਜਾ ਚਲਾ ਕਮ .ਬਾਕੀ ਪਹਿਲਾ live a god bless you
ਇਹਦੇ ਪਿੱਛੇ ਇਹਦੀ ਪਤਨੀ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਨੇ ਗੋਪੀ ਲਈ ਆਪਣਾ ਘਰ ਪਰਿਵਾਰ ਸਭ ਛੱਡਿਆ ਉਪਰੋਂ ਇਹਨੂੰ ਲਿਖਣਾ ਨੀ ਆਉਂਦਾ ਸੀ ਉਹਨੇ ਲਿਖਿਆ ਵੀ ਵੀਡੀਉ ਵੀ ਉਹੀ ਸਮਝਾ ਸਮਝਾ ਬਣਾਉਂਦੀ ਸੀ ਇਸ ਲਈ ਗੋਪੀ ਜੋ ਵੀ ਹੈ ਉਹਦੇ ਕਰਕੇ ਅਜਿਹੀ ਘਰਵਾਲੀ ਔਰਤ ਨੂੰ ਵੀ ਸਲਾਮ ਬਣਦਾ
God bless you vre rab hr trakia bkshe ❤🙏
Waheguru mehar kare