Khanna News | ਗੋਲਗੱਪੇ ਖਾਣ ਜਾ ਰਹੇ ਮਾਂ ਪੁੱਤ ਟਰੇਨ ਦੀ ਚਪੇਟ 'ਚ ਆਏ, ਪੁੱਤ ਦੇ ਉੱਡੇ ਚਿੱਥੜੇ

Поделиться
HTML-код
  • Опубликовано: 29 сен 2024
  • Khanna News | ਗੋਲਗੱਪੇ ਖਾਣ ਜਾ ਰਹੇ ਮਾਂ ਪੁੱਤ ਟਰੇਨ ਦੀ ਚਪੇਟ 'ਚ ਆਏ, ਪੁੱਤ ਦੇ ਉੱਡੇ ਚਿੱਥੜੇ
    #Khanna #trainaccident #terribleaccident #abplive
    ਖੰਨਾ ਦੇ ਵਿਚ ਦੇਰ ਸ਼ਾਮ ਰੇਲਵੇ ਲਾਈਨ ਕਰਾਸ ਕਰਕੇ ਗੋਲਗੱਪੇ ਖਾਣ ਜਾ ਰਹੇ ਮਾਂ ਪੁੱਤ ਟਰੇਨ ਦੀ ਚਪੇਟ ਚ ਆ ਗਏ
    ਹਾਦਸੇ ਚ 24 ਸਾਲਾ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ
    ਜਦਕਿ ਮਾਂ ਨੂੰ ਗੰਭੀਰ ਹਾਲਤ ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ |
    ਮ੍ਰਿਤਕ 24 ਸਾਲਾ ਕਰਨ ਸਿੰਘ 3 ਭੈਣਾਂ ਦਾ ਇਕਲੌਤਾ ਭਰਾ ਸੀ |
    ਜੋ ਕਿ ਘਰੋਂ ਦਵਾਈ ਲੈਣ ਨਿਕਲੇ ਸਨ | ਲੇਕਿਨ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਘਰ ਨਹੀਂ ਪਰਤਿਆ |
    ਪਰਿਵਾਰ ਚ ਮਾਤਮ ਪਸਰ ਗਿਆ ਹੈ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

Комментарии • 2

  • @AmarithSingh
    @AmarithSingh 2 месяца назад

    Waheguru ji

  • @deepsharma3909
    @deepsharma3909 3 месяца назад

    Dono ki ankhe kharab thi kya jo itni badi train ni dikhai di ????