Amritsar Firing News : ‘ਚਾਹ ਦੇ ਟਾਇਮ ਗੋਲੀਆਂ ਮਿਲ ਰਹੀਆਂ’ ਦੇਖੋ NRI ਦੇ ਘਰ ਦੀਆਂ ਤਸਵੀਰਾਂ

Поделиться
HTML-код
  • Опубликовано: 24 янв 2025

Комментарии • 209

  • @ptcnews
    @ptcnews  5 месяцев назад +44

    ਅੰਮ੍ਰਿਤਸਰ 'ਚ NRI ਨੂੰ ਗੋਲੀਆਂ ਮਾਰਨ ਦੇ ਮਾਮਲੇ ਤੋਂ ਬਾਅਦ
    ਕੀ ਤੁਸੀਂ ਪੰਜਾਬ 'ਚ ਆਪਣੇ-ਆਪ ਨੂੰ ਸੁਰੱਖਿਅਤ ਸਮਝਦੇ ਹੋ ?
    1- ਹਾਂ
    2 - ਨਾਂਹ

  • @HarmeetSingh-et1dn
    @HarmeetSingh-et1dn 5 месяцев назад +63

    ਸਾਰੀ ਪੁਲਸ ਤੇ ਚਲਾਨ ਕੱਟਣ ਤੇ ਲਾਈ ਆ।।। ਇਹਨਾਂ ਬਦਮਾਸ਼ਾਂ ਨੂੰ ਨੱਥ ਕਿੰਨੇ ਪਾਉਣੀ ਆ

  • @ManjitSingh-vq4ee
    @ManjitSingh-vq4ee 5 месяцев назад +42

    ਦਿੱਲੀ ਵਾਲੇ ਨੇ ਬੜੀ ਚੁਸਤੀ ਚਲਾਕੀ ਨਾਲ ਸਿਆਸਤ ਨਾਲ ਪੰਜਾਬ ਦਾ ਕਮੇਡੀ ਕਲਾਕਾਰ ਮੁੱਖ ਮੰਤਰੀ ਬਨਾਕੇ ਪੰਜਾਬ ਨਾਲ ਬਹੁਤ ਵੱਡਾ ਦਿੱਲੀ ਵਾਲੇ ਨੇ ਪੰਜਾਬ ਨਾਲ ਬਹੁਤ ਵੱਡਾ ਦਗਾ ਕਮਾਇਆ ਹੈ,ਇਹ ਰਾਜਨੀਤਕ ਲੋਕ ਤਾ ਚਹੁੰਦੇ ਹਨ ਕਿ ਪੰਜਾਬ ਵਿੱਚ ਪੰਜਾਬੀ ਇਨਵੈਸਟਮੈਂਟ ਨਾ ਕਰਨ,ਗੁਰਦਾਸਪੁਰ ਪੰਜਾਬ 🌾🌳☂️💙🏃🙏

    • @sikhtraveller8860
      @sikhtraveller8860 5 месяцев назад

      Pakistan chla ja gandva😅

    • @SALMAN_KHANasli
      @SALMAN_KHANasli 5 месяцев назад

      Fudi dia apsi ranjish c ihna Di paise nu lai k

    • @jagannath7801
      @jagannath7801 5 месяцев назад +4

      ਪੰਜਾਬ ਵਿੱਚ ਉਸ ਟਾਈਮ ਤੋਂ ਹੀ ਗੋਲੀਆਂ ਚਲਦੀਆਂ ਨੇ ਜਦੋਂ ਦਾ ਦੇਸ਼ ਆਜਦ ਹੋਇਆ ਹੈ ਆਕਲੀਆਂ ਦੀ ਕਾਂਗਰਸ ਦੀ ਸਰਕਾਰ ਵੇਲੇ ਵੀ ਇਹੋ ਹਾਲ ਹੀ ਸੀ ਭਗਵੰਤ ਮਾਨ ਤਾਂ ਚੀਜ਼ ਹੀ ਕੀ ਹੈ PTC ਚੈਨਲ ਵਾਲਾ ਤਾਂ ਇਸਤਰਾਂ ਪੁਛ ਰਿਹਾ ਜਿਸਤਰਾ ਪਹਿਲੀ ਵਾਰ ਗੋਲੀਆਂ ਚੱਲੀਆਂ ਹੋਣ ਲੈਨਅਡਰ ਲੈਨਅਡਰ ਵਾਰ ਵਾਰ ਕਹਿ ਰਿਹਾ ਇਹਨਾਂ ਨੂੰ ਕੀ ਪੁਸਨਾ ਪੁਛ ਤੇਰੇ ਮਾਲਕ ਸੁਖਬੀਰ ਸਿੰਘ ਬਾਦਲ ਨੂੰ ਜਿਸ ਨੇ ਇਹ ਮਾਹੌਲ ਪੈਦਾ ਕੀਤਾ ਪੰਜਾਬ ਵਿੱਚ ਗੈਂਗ ਵਾਰ ਦਾ

    • @bsrana6286
      @bsrana6286 5 месяцев назад

      Ena nu kehda modi ne bhejea eh bhuchd sikh hi ne

  • @singhsonu3057
    @singhsonu3057 5 месяцев назад +27

    ਭਗਵੰਤ ਮਾਨ ਨੇ ਬੇੜਾ ਗਰਕ ਕਰ ਪੰਜਾਬ ਦਾ

    • @SALMAN_KHANasli
      @SALMAN_KHANasli 5 месяцев назад

      Fudi dia apsi ranjish c ihna Di paise no lai k

  • @HardeepSingh-py6ve
    @HardeepSingh-py6ve 5 месяцев назад +24

    70 ਸਾਲਾਂ ਚ ਪਹਿਲੀ ਵਾਰ ਹੋਇਆ ਕਿ ਇਹੋ ਜਿਹੀਆਂ ਘਟਨਾਵਾਂ ਆਮ ਗੱਲ ਹੋਗਈ ਪਹਿਲੀ ਸਰਕਾਰਾ ਟਾਈਮ ਮਹੀਨੇ ਚ ਇੱਕ ਅੱਧੀ ਵਾਰ ਜਾਂ ਸਾਲਾ ਚ ਹੀ ਹੁੰਦੀ ਸੀ ਇਹੋ ਜਿਹੀਆਂ ਗੱਲਾਂਲਾਂ

  • @SukhwinderSingh-fm7xh
    @SukhwinderSingh-fm7xh 5 месяцев назад +23

    ਮਾਨ ਸਾਹਿਬ ਬੁਲਟ ਪਰੂਫ ਵਿਚੋਂ ਬਾਹਰ ਆਉ ਪੰਜਾਬ ਬਚਾਓ

  • @ਸਾਂਝਸੁਨੇਹਾ
    @ਸਾਂਝਸੁਨੇਹਾ 5 месяцев назад +10

    ਅਮਰੀਕਾ ਕਿਹੜਾ ਘੱਟ ਆ, ਸਟੋਰ ਮਾਲਕਾਂ ਦੇ ਸਾਮ੍ਹਣੇ ਲੁੱਟ ਕੇ ਲੈ ਜਾਦੇ ਅਗਲੇ। ਕੋਈ ਹੱਥ ਨੀ ਪਾਉਦਾ। ਵਹਿਮ ਹੀ ਆ। ਦੁਨੀਆਂ ਚ ਸਭ ਤੋਂ ਵੱਧ ਜੁਰਮ ਅਮਰੀਕਾ ਚ ਹੁੰਦਾ। ਇਹੀ ਹਾਲ ਕਨੇਡਾ ਦਾ। ਕਨੇਡਾ ਤੋ ਚੋਰੀ ਹੋਈਆਂ ਗੱਡੀਆਂ ਦੁਬਈ ਕਦੋਂ ਪਹੁੰਚ ਜਾਂਦੀਆਂ ਪਤਾ ਨਹੀਂ ਲਗਦਾ।

  • @ParamjitSingh-zd5mu
    @ParamjitSingh-zd5mu 5 месяцев назад +14

    ਅੱਜ ਤੱਕ ਦੇ ਮੁੱਖ ਮੰਤਰੀਆਂ ਤੋਂ ਪਹਿਲਾਂ ਮੁੱਖ ਭਗਵੰਤ ਸਿੰਘ ਮਾਨ ਹੈ ਜਿਸ ਦਾ ਹੁਕਮ ਸਰਕਾਰੀ officer's ਨਹੀਂ ਮੰਨਦੇ ਨਸ਼ੇ ਫਿਰੌਤੀ, ਲੁੱਟਾਂ ਖੋਹਾਂ, ਰੇਤ, ਲੈਂਡ ਮਾਫੀਆ ਕਾਬੂ ਵਿਚ ਨਹੀਂ ਆ ਰਹੇ corruption ਤੇ ਕੋਈ ਕੰਟਰੋਲ ਨਹੀਂ ਸੁਪਰੀਮ ਕੋਰਟ ਦੇ ਵਕੀਲ ਫੁਲਕਾ ਸਾਹਿਬ ਨੂੰ ਮੁੱਖ ਮੰਤਰੀ ਤੇ ਸ੍ਰੀ ਕੁੰਵਰ ਵਿਜੈ ਪ੍ਰਤਾਪ ex ips mla North asr ਨੂੰ ਗ੍ਰਹਿ ਮੰਤਰੀ ਕੇਜਰੀਵਾਲ ਬਣਾ ਦੇਵੇ ਫਿਰ ਨੱਥ ਪਵੇਗੀ

  • @Anmolsingh-x1i
    @Anmolsingh-x1i 5 месяцев назад +6

    ਵਾਹਿਗੁਰੂ,ਜੀ,ਸੋਨੇ,ਦੀ,ਚਿੜੀ,ਪੰਜਾਬ,ਸੀ,ਪੰਜਾਬੀ,ਦਾ,ਦੁਸ਼ਮਣ,ਪੰਜਾਬੀ,ਹੋ,ਗਿਆ,ਬੇਅੰਤ,ਸਿੰਘ,ਪੰਜਾਬ,ਦੇ,ਸੀ,ਐਮ,ਤੇ,ਕੇ,ਪੀ,ਐਸ,ਗਿੱਲ,ਨੂੰ,,ਯਾਦ,ਕਰੂੰਗੀ,ਦੁਨੀਆ,,ਵਾਹਿਗੁਰੂ,ਜੀ

  • @DeepSingh-x3p
    @DeepSingh-x3p 5 месяцев назад +6

    😢 ਸਹੀ ਗੱਲ ਆ ਪੰਜਾਬ ਵਿੱਚ ਵਾਰਦਾਤਾਂ ਵਾਲੇ ਗਈਆਂ ਤੇ ਪੁਲਸ ਸੁੱਤੀ ਪਈ ਹੋਈ ਹੈ
    ਮਹਾਰਾਜ 🙏ਹੀ ਬਚਾ ਲਵੇ ਪੰਜਾਬ ਨੂੰ ਬੁਰੇ ਹਾਲ ਨੇ
    ਜਦੋਂ ਦਾ ਪੰਜਾਬ ਦਾ ਨਵਾਂ ਡੀਜੀਪੀ ਪੰਜਾਬ ਲੱਗਿਆ ਉਦੋਂ ਦੇਤਾ ਪੁਲਿਸ ਦੇ ਬੁਰੇ ਹਾਲ ਹੀ ਨੇ ਤੇ ਵਾਰਦਾਤਾਂ ਵੱਧ ਰੁਕਣ ਦਾ ਨਾਂ ਨਹੀਂ ਲੈ ਰਹੀਆਂ

  • @Buntiwriter
    @Buntiwriter 5 месяцев назад +5

    ਜਿੰਦਗੀ ਖਤਮ ਕਰੋਣ ਦਾ ਦੂਜਾ ਦੇਸ਼ ਪੰਜਾਬ

  • @Daljeetkaur-on6uv
    @Daljeetkaur-on6uv 5 месяцев назад +16

    ਲੋਕ ਬਹੁਤ ਖੁਸ਼ ਹੁੰਦੇ ਜਦੋ ਮੁੱਖ ਮੰਤਰੀ ਕੋਲੋ ਚੁਟਕਲੇ ਸੁਣਦੇ ਦੁਰ ਫਿਟੇ ਮੂੰਹ ਏਹੋ ਜਿਹੀ ਸਰਕਾਰ ਦੇ ਪਾ ਲਓ ਵੋਟਾਂ ਤੁਹਾਡੀ ਵੀ ਵਾਰੀ ਆਉਣੀ ਛਿੱਤਰ ਖਾਣ ਦੀ ਘਰੇ ਆ ਕੇ ਮਾਰਨਗੇ ਰੁਕ ਜਾਓ ਥੋੜਾ ਟਾਈਮ

  • @Amrik-x5k
    @Amrik-x5k 5 месяцев назад +1

    ਬਾਕੀ ਵੀਰ ਜੀ ਪੰਜਾਬ ਦਾ ਹਲ ਆਜ਼ਾਦੀ ਹੀ ਆ usmi,,, ਦੇਖੋ ਸਮਝ ਆ ਜਾਏਗੀ

  • @iqbalsingh7628
    @iqbalsingh7628 5 месяцев назад +23

    ਇਹਨਾਂ ਬਦਮਾਸ਼ਾਂ ਨੂੰ ਤਾਂ ਬੇਅੰਤ ਸਿੰਘ ਵਰਗਾ ਮੁੱਖ ਮੰਤਰੀ ਹੀ ਨੱਥ ਪਾ ਸਕਦਾ ਤੇ ਡੀਜੀਪੀ ਕੇ ਪੀ ਐਸ ਵਰਗਾ ਆਵੇ ਫਿਰ ਬੰਦੇ ਬਣਨ ਗੇ

    • @AkallSahayi
      @AkallSahayi 5 месяцев назад +2

      ਇਹ ਤਾਂ ਫਿਰ ਅੰਮਿ੍ਤਪਾਲ ਸਿੰਘ ਖਾਲਸਾ ਹੀ ਕਰੂਗਾ ਆਖੋ ਵਾਹਿਗੁਰੂ|

    • @sikhtraveller8860
      @sikhtraveller8860 5 месяцев назад +5

      ​@@AkallSahayimoot pal Dibrugarh bund den wale😅😅😅

    • @bhanuchugava662
      @bhanuchugava662 5 месяцев назад

      Panjab nu Bachna ta KPS gil varga Caheda kon Du kurbane

    • @AkallSahayi
      @AkallSahayi 5 месяцев назад +1

      @@sikhtraveller8860 chalo tameez nal gal krni chahidi hai itho pta lgda thoda kee padhar ae anpad de anpad hi reh gye tusi vichaare chalo tan v khush raho ji...

    • @JAGJITSINGH-ne6jp
      @JAGJITSINGH-ne6jp 5 месяцев назад +1

      Nam ikbal km kteeda ale

  • @N-jf1mk
    @N-jf1mk 5 месяцев назад +1

    ਭਗਵੰਤ। ਮਾਨ।।ਸਖ਼ਤੀ।ਕਰੋ।ਪੰਜਾਬ।ਬਚਾਓ। ਜ਼ੇ।ਅਗਲੀ।ਵਾਰ।ਜਿੱਤਣਾ।ਤਾਂ।ਨਹੀ।ਤਾਂ। ਹਾਰ।ਪੱਕੀ।।ਹੈ।

  • @Aman-by9tj
    @Aman-by9tj 5 месяцев назад +1

    ਪੰਜਾਬ ਦੀ ਪੁਲਿਸ ਤੋ ਨਾ ਗੋਲੀਆਂ ਰੁਕਦੀਆਂ ਨਾ ਹੀ ਚਿੱਟਾ ਰੁਕਦਾ ਬੱਸ ਗਰੀਬ ਲੋਕਾਂ ਨੂੰ ਪੁਲਿਸ ਰੋਕ ਕੇ ਚਲਾਨ ਕੱਟਦੇ ਜੇ ਨਹੀਂ ਚਲਾਨ ਕੱਟਦੇ ਤਾ ਦੋ ਦੋ ਰੁਪਏ ਲੈਂਦੇ ਆ ਹੋਰ ਕੋਈ ਕੰਮ ਨਹੀਂ ਕੋਈ ਵੀ

  • @JasbirKaur-lk5co
    @JasbirKaur-lk5co 5 месяцев назад +3

    ਕੋਈ ਗੱਲ ਜਰੂਰ ਹੋਵੂ ਪਤਾ ਲੱਗਜੂ

  • @RajivKumar-ty2qk
    @RajivKumar-ty2qk 5 месяцев назад +7

    ਹੋਰ ਦਵੋ ਇਕ ਮੌਕਾ ਦਿੱਲੀ ਦੇ ਭਈਏ ਕੇਜਰੀਵਾਲ਼ ਨੁੰ ਬੇੜਾ ਗਰਕ ਹੋ ਗਿਆ ਪੰਜਾਬ ਦੇ ਲਾ ਐਂਡ ਆਰਡਰ ਦਾ ਸੀਅਮ ਪਤੰਦਰ ਮੇਹਕਮੇ ਵੀ ਅਧੀ ਦਰਜਨ ਰਖੀ ਫਿਰਦਾ ਆਪਨੇ ਕੋਲ਼ ਗ੍ਰੇਹ ਮੇਹਕਮਾ ਕਿਸੇ ਚੰਗੇ ਬੰਦੇ ਨੁ ਦੇ ਤੇਰੇ ਵਸ਼ ਦੀ ਗੱਲ ਨੀ ਤੂ ਸਟੇਜ ਹੀ ਚਲਾ ਸਕਦਾ ਇਨਵੇਸਟ ਏਥੇ ਕੋਈ ਟੱਟੂ ਕਰੂ ਬਿਸਨੋਈ ਵਰਗਾ ਤਾਂ ਜਵਾਈ ਬਨਾ ਕੇ ਰਖਿਆ ਸੀ

  • @Bhullar-b5j
    @Bhullar-b5j 5 месяцев назад +2

    ਵੀਰ ਜੀ ਸਰਕਾਰ 16 . 16 ਲੱਖ ਰੁਪਏ ਆ ਦੇ ਰਹੀ ਹਰ ਘਰ ਚ ਬੁਲਟ ਪਰੂਫ ਸ਼ੀਸ਼ੇ ਲਵਾੳਣ ਲਈ ਜਦੋਂ ਲੱਗ ਜਾਣ ਗੇ ਉਦੋਂ ਆ ਜਾਏੳ। ੳਨੇ ਦਿਨ ਚਲੇ ਜਾੳ ਜਿਥੋਂ ਆਏ ਜੇ ਜਾਨ ਬਚ ਜਾੳ
    ਬਹੁਤ ਮਾੜੇ ਹਾਲਾਤ ਪੰਜਾਬ ਦੇ

  • @AmandeepSingh-bu4wn
    @AmandeepSingh-bu4wn 5 месяцев назад

    ਬਹੁਤ ਮਾੜੀ ਗੱਲ ਏ

  • @jagdeepsinghtoronto4119
    @jagdeepsinghtoronto4119 5 месяцев назад +2

    ਕੋਈ ਗੁੰਡਾਗਰਦੀ ਨਈ। ਜਦੌ ਕਿਸੇ ਦੀ ਕੁੜੀ ਮਾਰ ਕੇ ਟੰਗ ਦਿੱਤੀ ਫੇਰ ਆਹੀ ਕੁੱਝ ਹੁਣਾ ਸੀ

  • @SukhmanDhillon-m3q
    @SukhmanDhillon-m3q 5 месяцев назад

    Very sad 😢 ਅਮਨ ਕਨੂੰਨ ਹੀ ਨਹੀ ਰਿਹਾ ਪੰਜਾਬ ਚ🤷🏻‍♂️🙆‍♂️😢⚖️

  • @preetgrewal1718
    @preetgrewal1718 5 месяцев назад +3

    ਝੰਡਾ ਅਮਲੀ ਅੱਧੇ ਪੰਜਾਬ ਦੀ ਪੁਲਿਸ ਆਪਣੀ ਸੁਰੱਖਿਆ ਲੲਈ ਫਿਰਦਾ ਏ ।ਜਿੰਨੇ ਇਸਦੀ ਸਰਕਾਰ ਵਿੱਚ ਗੋਲੀਆਂ ਚਲੀਆਂ ਨੇ ਪਿਛਲੇ ਸੱਤਰ ਸਾਲਾਂ ਨਹੀ ਹੋਇਆ ਇਦਾ ਕਦੇ ।ਖਤਮ ਹੋ ਗਈ ਸਰਕਾਰ ਬਸ ਇਹ🤲🤲🤲🤲

  • @NavuDhillon-b5f
    @NavuDhillon-b5f 5 месяцев назад

    ਇੰਨੇ ਹਾਲਾਤ ਬੁਰੇ ਹੋ ਗਏ ਪੰਜਾਬ ਦੇ ਕੇ ਕੋਈ ਵੀ ਸੁਰੱਖਿਅਤ ਨਹੀਂ ਹੈ ।

  • @baljitkaur8759
    @baljitkaur8759 5 месяцев назад +1

    ਮੇਰਾ 23 ਸਾਲ ਦਾ ਭਤੀਜਾ ਮਨੀਲਾ ਵਿੱਚ ਮਾਰਿਆ ਸੀ ਅਸੀਂ ਮਨੀਲਾ ਨੂੰ ਮਾੜਾ ਕਹਿੰਦੇ ਸੀ ਹੁਣ ਪੰਜਾਬ ਕਿਹੜਾ ਮਨੀਲਾ ਨਾਲੋਂ ਘੱਟ ਰਹਿ ਗਿਆ।

  • @chaudhary2473
    @chaudhary2473 5 месяцев назад

    Ryt ji 😢

  • @Amrik-x5k
    @Amrik-x5k 5 месяцев назад +3

    ਇਹ ਹਿੰਦੁਸਤਾਨ ਆ,, ਸਾਡਾ ਪੰਜਾਬ ਦਿੱਲੀ ਨੇ ਖਰੀਦ ਲਿਆ,,, ਭੈਣ ਮੇਰੀਏ ਬਾਹਰ ਹੀ ਠੀਕ ਆ

  • @balrajdeepsingh615
    @balrajdeepsingh615 5 месяцев назад

    ਬਹੁਤ ਮਾੜੀ ਗੱਲ ਆ

  • @MKaur-d1g
    @MKaur-d1g 5 месяцев назад

    ਬਹੁਤ ਹਸੀ ਆਉਂਦੀ ਜਦੋਂ ਕੋਈ ਗੱਲ ਹੋਵੇ ਲੋਕ ਭਗਵੰਤ ਮਾਨ ਨੂੰ ਫੜ ਲੈਂਦੇ ਭਲਾ ਉਹ ਕਹਿੰਦਾ ਲੋਕਾਂ ਨੂੰ ਮਰੋ ਜਾਂ ਕਿਸੇ ਦਾ ਮਾੜਾ ਕਰੋਂ ਇਹ ਤਾ ਸੋਚ ਮਾੜੀ 😂😢😮😅

  • @VickyVicky-wr6bv
    @VickyVicky-wr6bv 5 месяцев назад +1

    ਆਮ ਆਦਮੀ ਪਾਰਟੀ ਜਿੰਦਾਬਾਦ

  • @zozo12397
    @zozo12397 5 месяцев назад +3

    ਉੱਡਦਾ ਪੰਜਾਬ

  • @DaljitSingh-ki7lw
    @DaljitSingh-ki7lw 5 месяцев назад

    Waheguru ji

  • @JassDeep-s1r
    @JassDeep-s1r 5 месяцев назад +1

    ਪੰਜਾਬ ਵਿੱਚ ਬਹੁਤ ਜਿਆਦਾ ਗੁੰਡਾਗਰਦੀ ਵਧ ਗਈ ਹੈ ਅਤੇ ਇਹੋ ਜਿਹੇ ਗੁੰਡਾ ਅਨਸਰਾਂ ਨੂੰ ਫੜਨ ਲਈ ਆਪ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹੀ

  • @gillsab9932
    @gillsab9932 5 месяцев назад +5

    ਅੱਗਲੇ ਆਪਣੇ ਭੈਣ ਦਾ ਬਦਲਾ ਲੈਣ ਆਏ ਸੀ

  • @KaranSingh-b7m6j
    @KaranSingh-b7m6j 5 месяцев назад

    ਭਗਵੰਤ ਮਾਨ ਨੂੰ ਭੋਰਾ ਸ਼ਰਮ ਨਹੀਂ ਆਈ ਕਿ ਮੈਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਸੀ ਤੇ ਮੈਂ ਪੰਜਾਬ ਦੇ ਲੋਕਾਂ ਦਾ ਹੀ ਨਹੀਂ ਬਣਿਆ

  • @gurbaxkaur2452
    @gurbaxkaur2452 5 месяцев назад +2

    ਭਗਵੰਤ ਮਾਨ ਕੀ ਕਰੇ ਸੂਖੇ ਅਮਲੀ ਨੂੰ ਲੈ ਆਵੋ ਜਹਿੜੀ ਗਲ ਆ ਉਹ ਲਿਆਵੋ ਇਹ ਗੈਗਸਟਰ ਨਹੀ ਇਹ ਘਰੇਲੂ ਝਗੜਾ ਹੈ

  • @DavinderSingh-d9o
    @DavinderSingh-d9o 5 месяцев назад +2

    ਪੱਤਰ ਸਹਿਬ ਜੀ ਮਸਾਲਾ ਘੱਟ ਲਾੳ ਜੀ

  • @rajsidhu7169
    @rajsidhu7169 5 месяцев назад +6

    Dukh hoiaa ji

  • @MohiSharma-b7v
    @MohiSharma-b7v 5 месяцев назад

    ਕਰਾਇਮ ਤਾਂ ਵੀਰ ਜੀ ਸਾਰੇ ਮੁਲਕਾਂ ਚ ਹੀ ਵਧ ਗਿਆ ਇਹ ਤਾਂ ਤੁਹਾਨੂੰ ਇਹ ਕੋਈ ਲੱਗਦਾ ਭਗਵੰਤ ਮਾਨ ਕਿਹੜਾ ਕਹਿੰਦਾ ਵੀ ਗੋਲੀਆਂ ਮਾਰ ਦਿਓ ਅਸੀਂ ਵੀ ਯਾਰ ਮਾੜਾ ਮਾੜਾ ਕਰੀ ਜਾਂਦੇ ਹੋ

  • @KaranSingh-b7m6j
    @KaranSingh-b7m6j 5 месяцев назад +1

    ਹਾਏ ਓ ਰੱਬਾ , ਬੱਚਾ ਮਿੰਨਤਾ ਕਰ ਰਿਹਾ। ਕੀ ਬੀਤੂ ਬੱਚੇ ਤੇ,?

  • @SurinderKaur-r2z3q
    @SurinderKaur-r2z3q 5 месяцев назад

    Waheguru mehar karn

  • @JashanPreet-s4b
    @JashanPreet-s4b 5 месяцев назад +1

    ਕੋਈ ਮਰੇ ਭਾਵੇਂ ਖੁ ਵਿਚ ਪਵੇ ਪੰਜਾਬ ਦਾ ਮੁੱਖ ਮੰਤਰੀ ਬੁਲਟ ਪਰੂਫ ਸਿਸੇ ਪਿਛੇ ਹੋਰ ਪਾਉ ਬੋਟਾ

  • @SinghBh-mu8wv
    @SinghBh-mu8wv 5 месяцев назад +2

    ਨਿਚਾਰ ਭਗਵੰਤ ਸਿੰਘਾਂ ਨੂੰ ਰਿਹਾ ਕਰਾਉਣ ਦੇ ਵਿੱਚ ਮਦਦ ਨਹੀਂ ਕਰੇਗਾ ਜਾਲ ਡਬਰੂਗੜ ਭੇਜੇ ਸਿੰਘਾਂ ਨੂੰ ਰਿਹਾ ਨਹੀਂ ਕਰਾਬੇਗਾ ਤਾਂ ਇਦਾਂ ਹੀ ਹੋਣਾ ਸੈਂਟਰ ਆਰਐਸਐਸ ਕਰਦੀ ਆਈ ਕਰਦੀ ਰਹੂ ਭਗਵੰਤ ਮਾਨ ਤੇਰਾ ਸਤਿਕਾਰ ਕਰਦੇ ਹਾਂ ਸੰਗਰੂਰ ਡਿਸਟਰਿਕਟ ਚੋਂ ਹੀ ਬੋਲ ਰਿਹਾ ਮੂੰਹ ਦਿਖਾਉਣ ਜੋਗੇ ਨਹੀਂ ਛੱਡੇ ਲੋਕਾਂ ਨੂੰ ਘਰ ਤੋਂ ਉੱਚੇ ਤੇਰੇ ਪੋਸਟਰ ਲਾਏ ਸੀ ਇਦਾਂ ਦੇ ਮਾੜੇ ਦਿਨ ਸਾਡੇ ਕਦੇ ਵੀ ਨਹੀਂ ਆਏ ਸੀ

  • @GSSS-l8l
    @GSSS-l8l 5 месяцев назад

    ਕਹਿੰਦੇ ਬਾਹਰੋਂ ਆਉਂਦੇ ਨਹੀ😢

  • @JassDeep-s1r
    @JassDeep-s1r 5 месяцев назад

    "These are the current conditions in Punjab."

  • @punjabvoice3209
    @punjabvoice3209 5 месяцев назад +1

    ਜਦੋਂ ਪਹਿਲੀ ਛੱਡ ਕੇ ਦੂਜਾ ਵਿਆਹ ਕਰਵਾਉਣਾ ਤਾਂ ਏਹੀ ਹੋਣਾ

  • @JasspreetChhina-g6c
    @JasspreetChhina-g6c 5 месяцев назад +1

    No low no government no rual in Punjab.

  • @SanjeevSharma.72
    @SanjeevSharma.72 5 месяцев назад

    PTC taa ehhi bollu.

  • @PrinceKumar-cf7ek
    @PrinceKumar-cf7ek 5 месяцев назад +2

    🙏🏻💐💐💐🙏🏻

  • @jagtarsinghbajwa1122
    @jagtarsinghbajwa1122 5 месяцев назад +1

    Shame on DGP Sahib ji😢 kro kuch

  • @mangakalkat5141
    @mangakalkat5141 5 месяцев назад +3

    ਲੋਕਾਂ ਨੂੰ ਲੁੱਟਣਾ ਏਜੰਟ ਬਣਕੇ ਚਾਹ ਨਾਲ ਗੋਲੀਆਂ ਮਿਲਣੀਆਂ ਹੋਰ ਤੁਹਾਨੂੰ ਬਿਸਕੁਟ ਦੇਣ 😂,

  • @BhupinderSingh-if9gb
    @BhupinderSingh-if9gb 5 месяцев назад

    U P wala jogi best hi ?

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 5 месяцев назад

    ਮੁੰਡੇ ਉਪਰ ਕਹਿੰਦੇ ਪਹਿਲੇ ਇਲਜਾਮ ਆ ਆਪਣੀ ਪਹਿਲੀ ਘਰਵਲੀ ਨੂੰ ਮਾਰਦਿਤਾ ਸੀ

  • @jaswinderjaswinderdeol2847
    @jaswinderjaswinderdeol2847 5 месяцев назад

    ਕੋਈ ਰੰਜਸ਼ ਹੋਵੇਗੀ ਤਾਂ ਹੀ ਹੋ ਰਿਹਾ ਸਰਕਾਰਾਂ ਕਿ ਕਰਨ

  • @BalwinderSingh-cg3lf
    @BalwinderSingh-cg3lf 5 месяцев назад

    No Law and order matter,it is family dispute

  • @PritamSingh-gw1iq
    @PritamSingh-gw1iq 5 месяцев назад +1

    ਨਸ਼ਿਆਂ ਨੂੰ ਠੱਲ ਪੈ ਰਹੀ ਹੈ ਸਡਾ cm ਜੀਦਾ ਬਾਦ

  • @avtarsaini735
    @avtarsaini735 5 месяцев назад

    ਇਹ ਇਕੱਲੇ ਸੁਖਚੈਨ ਸਿੰਘ ਨਾਲ ਨਹੀਂ ਹੋਈ , ਇਹ ਸਰਕਾਰਾਂ ਕਿਸੇ ਦੀ ਨਹੀਂ ਸੁਣਦੀਆ। ਇਥੇ ਕੋਈ ਸੁਣਵਾਈ ਨਹੀਂ ਹੁੰਦੀ ਹੈ

  • @SukhmanDhillon-m3q
    @SukhmanDhillon-m3q 5 месяцев назад

    ਬਹੁਤ ਹਲਾਤ ਖਰਾਬ ਹਨ ਪੰਜਾਬ ਦੇ ,ਬੰਦਾ ਆਪਣੇ ਘਰੇ ਸੇਫ ਨਹੀ ।

  • @BaljinderkaurJassar
    @BaljinderkaurJassar 5 месяцев назад +2

    🙏🙏

  • @RajeshKumar-n7l9m
    @RajeshKumar-n7l9m 5 месяцев назад +2

    ਲੋਕ ਤਾਂ america jande te ਤੁਸੀ ਅਮਰੀਕਾ ਤੋਂ ਪੰਜਾਬ ਕਮਾਲ ਦਾ dessiosin ਆ ਫਿਰੌਤੀ ਤਾਂ ਆਮ ਆ ਇਥੇ

  • @sonusidhupur909
    @sonusidhupur909 5 месяцев назад

    Bahut medical

  • @sarabjitsharma755
    @sarabjitsharma755 5 месяцев назад

    ਸੀਐਮ। ਨੂੰ ਆਪਣੇ ਪੰਜਾਬ ਦਾ ਕੋਈ ਫਿਕਰ ਨਹੀਂ ਆਪਣੀ famaily ਦਾਫ਼ਿਕਰ। ਆ

  • @AmanDeep-eq7dl
    @AmanDeep-eq7dl 5 месяцев назад

    Sir aa haal Raha ta ki bano Punjab da

  • @rahuldhupper2966
    @rahuldhupper2966 5 месяцев назад

    Bahut zyada dukh ho riha bachhe nu dekh ke 2 hath jod riha c jdon doshi goliya chlaa rhhe c

  • @Singh22822
    @Singh22822 5 месяцев назад

    1

  • @surinderkaur9310
    @surinderkaur9310 5 месяцев назад

    😢😢😢😢😢😢😢😢😢😢😢😢

  • @RajinderKaur-bq1fm
    @RajinderKaur-bq1fm 5 месяцев назад

    ਬੇੜਾ ਗਰਕ ਸਿਸਟਮ ਦਾ।

  • @NavuDhillon-b5f
    @NavuDhillon-b5f 5 месяцев назад

    Day by day, the condition in Punjab is becoming increasingly pitiable. Public hooliganism is rising in Punjab, and the Aam Aadmi Party government is not taking any measures to stop it."

  • @GurinderGrewal-g9b
    @GurinderGrewal-g9b 5 месяцев назад +1

    Cm mann should resign

  • @rimpykajal7802
    @rimpykajal7802 5 месяцев назад

    punjab up bihar bn geya sare ek hovo tahi insaaf mile ga eho jahiya sarkara ne kuz ne krna

  • @anmolheera6392
    @anmolheera6392 5 месяцев назад +6

    Hor paayo vota eho jhe bandeya nu....

  • @zozo12397
    @zozo12397 5 месяцев назад +2

    ਘੁਸੇ ਲੋਗ ਪਹਿਲਾਂ ਵੋਟਾਂ ਪਾਉਂਦੇ ਨੇ ਫੇਰ ਗਾਲਾਂ ਕੱਡ ਦੇ ਨੇ। ਹੋਰ ਪਾਓ ਵੋਟਾਂ। 😂😂😂😂

  • @darbarasingh637
    @darbarasingh637 5 месяцев назад

    ਬਹੁਤ ਮਾੜਾ ਕੀਤਾ

  • @sharanjeetkaur4657
    @sharanjeetkaur4657 5 месяцев назад

    Hangi vr ji apna pn send kero patrkar vr

  • @GurjitSidhu-wo6lk
    @GurjitSidhu-wo6lk 4 месяца назад

    Hi

  • @GurinderGrewal-g9b
    @GurinderGrewal-g9b 5 месяцев назад

    Aap attacked gurdwara in 2023. Congress in 1984. Bjp killed over 800 people. Shame on people of punjab who vote for these party's.

  • @Bal1313
    @Bal1313 5 месяцев назад +1

    Suah di kheh punjab di police or govrmnt

  • @baljeetkaur6986
    @baljeetkaur6986 5 месяцев назад

    😰😰

  • @Loverchicks-n3m
    @Loverchicks-n3m 5 месяцев назад

    Punjab bacchaooo yatra nu v response nhi millyaa😂

  • @NeetaGarg-zh5op
    @NeetaGarg-zh5op 5 месяцев назад

    Sukar theek hun

  • @parveensehgal7955
    @parveensehgal7955 5 месяцев назад +1

    Sab Fare Jange
    Fikar na Kro Ji Punjab Pulice Officer Great Han ji

  • @SurjitKumar-r3d
    @SurjitKumar-r3d 5 месяцев назад

    Punjab Police te punjab de CM lei buht sharm vali gal aa vadh de hoye crime nu dekh k

  • @KalaRajasthanThind
    @KalaRajasthanThind 5 месяцев назад

    No

  • @surindersyal6575
    @surindersyal6575 5 месяцев назад

    खूंखार अपराधियों ने पंजाब में लोगों का जीना अब आराम कर दिया है।

  • @KulwinderSingh-dc6be
    @KulwinderSingh-dc6be 5 месяцев назад

    Lakhh lahnat punjab govt rangla punjab nahi balke khoon nal ranglea ja reha punjab

  • @sainisaab7917
    @sainisaab7917 5 месяцев назад +2

    Yogi chiye ji punjab ko ji

  • @DonaldClark-p1h
    @DonaldClark-p1h 3 месяца назад

    Anderson Melissa Brown Brian Williams Michael

  • @ranjetbal2202
    @ranjetbal2202 5 месяцев назад

    cm te usda privar safe chahida baki lok jan barh mei

  • @ravipal-of4ps
    @ravipal-of4ps 5 месяцев назад

    Bhagwant Maan eda de loka te sakat akhshan lave

  • @NsjattAmritsar
    @NsjattAmritsar 5 месяцев назад +2

    Bhagwant mann failed

  • @gurpreetsuksham8864
    @gurpreetsuksham8864 5 месяцев назад +1

    Char ku dina nu dekh leo..... Gll hor e kujj niklugi😊😊

  • @satwantkaur7093
    @satwantkaur7093 5 месяцев назад

    Mantri santri sabh apna apna kam rahe han.

  • @daliprajput5159
    @daliprajput5159 5 месяцев назад

    Punjab ko yogi jesa mantry chiya

  • @surinderkaur2376
    @surinderkaur2376 5 месяцев назад +1

    Punjab da beeda gark hoya pia bout mushkil aa dr hi lagda 😢😢😢😢🙏🏻🙏🏻🙏🏻🙏🏻🙏🏻

  • @kaptansinghbajwa1192
    @kaptansinghbajwa1192 5 месяцев назад

    Mil gyi ptc nu khabar badala di godi media

  • @DharminderJassi
    @DharminderJassi 5 месяцев назад

    Ki ia mamle vich koi apna da hath ho sakhda aa

  • @BhupinderSingh-if9gb
    @BhupinderSingh-if9gb 5 месяцев назад

    MANN shaib Now shoot the culprit??

  • @majorverygoodbhatti4101
    @majorverygoodbhatti4101 5 месяцев назад

    Oye veer ji 🙏 punjab da jatt cm badlo je punjab noo bachaunna chahaundey ho te punjab da berha gark jatt cm hi kar rehe aa..captain Amrinder Singh gill jatt cm..parkash singh badl jatt cm..bhagwant man gappi jatt cm ehna ne punjab da berha gark keeta aa punjab da jatt cm badlo

  • @ruplalsehgal1117
    @ruplalsehgal1117 5 месяцев назад

    right sister bjp aap raaj not good

  • @PinkyDhugga-ux2lv
    @PinkyDhugga-ux2lv 5 месяцев назад

    MAIN KARRON SAHIB DEKHEY TA NAHI PAR SUNEYA HAI KE KHAN NE PUNJAB NU AS A CM VADHIA NUGAR DITTI
    DUJA
    URB COUNTRY VICH DUJEY DIN DOSHIAN DA SIR KALAM KARKEY LARKI NAAL HOYE JULM DI SAJA DE DITTI
    EHO JIHA SAKOON HOVEY PUNJAB VICH
    JA PHIR
    KOI DIL VALE
    MAHARAJA RANJIT SINGH JI DA ASAL VARAS BAN KE PUNJAB VICH ASLI SINGHA DA RAAJ CHALLEY TA HI PUNJAB DA KOI BHLAA HOVEGA NAHI TA
    GUNDAGARDI TEY RISHVATKHORI TA CHAL HI RAHI HAI