Tuhade sabb de sath nal Boutique di shuruat kr ditti hai

Поделиться
HTML-код
  • Опубликовано: 12 янв 2025

Комментарии • 1 тыс.

  • @inderveersinghbrar
    @inderveersinghbrar 5 месяцев назад +31

    ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ

  • @pindervirk9494
    @pindervirk9494 5 месяцев назад +40

    ਬਹੁਤ ਬਹੁਤ ਵਧਾਈਆਂ ਹੋਣ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ❤

  • @baljitkaur5005
    @baljitkaur5005 5 месяцев назад +7

    ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਿਸ਼ ਕਰੇ

  • @JugrajSingh-us5rt
    @JugrajSingh-us5rt 4 месяца назад +2

    ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਖਖਸਣ ਬਹੁਤ ਬਹੁਤ ਮੁਬਾਰਕਾਂ ਹੋਣ ਜੀ👍👍⚘⚘⚘

  • @nirmaljitkaur5379
    @nirmaljitkaur5379 5 месяцев назад +38

    ਬੁਟੀਕ ਲਈ ਵਧਾਈਆਂ, ਇੱਕ ਹੋਰ ਵੀ ਸਲਾਹ ਦੇਣੀ ਸੀ ਕਿ ਤੁਸੀਂ ਆਪਣੇ ਮੰਮੀ ਅਤੇ ਡੈਡੀ ਜੀ ਨੂੰ ਪਾਕਿਸਤਾਨ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਜ਼ਰੂਰ ਵੀਜ਼ਾ ਲੈ ਕੇ ਦਿਉ ਕਿਉਂਕਿ ਉਨ੍ਹਾਂ ਕਰਕੇ ਹੀ ਤੁਸੀਂ ਘਰ ਦੇ ਵੱਲੋਂ ਬੇਫ਼ਿਕਰ ਹੋ ਕੇ ਇਹ ਸਾਰੇ ਕੰਮਾਂ ਕਾਰਾਂ ਵੱਲ ਧਿਆਨ ਦੇ ਰਹੇ ਹੋ । ਤੁਸੀਂ ਸਾਰੇ ਤਾਂ ਆਪਣੇ ਕੰਮ ਦੇ ਸਿਲਸਿਲੇ ਵਿੱਚ ਜੇ ਕਿਤੇ ਬਾਹਰ ਜਾਂਦੇ ਹੋ ਤਾਂ ਇੱਕ ਤਰ੍ਹਾਂ ਨਾਲ outing ਹੋ ਜਾਂਦੀ ਹੈ। ਇਸ ਤਰ੍ਹਾਂ ਉਨ੍ਹਾਂ ਦੀ ਧਾਰਮਿਕ ਯਾਤਰਾ ਵੀ ਹੋ ਜਾਵੇਗੀ ਤੇ outing v ho javegi

  • @Daljinderkaur196
    @Daljinderkaur196 4 месяца назад +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @davinderkaur9761
    @davinderkaur9761 5 месяцев назад +5

    ਵਾਹਿਗੁਰੂ ਜੀ ਜਿਹੜਾ ਤੁਸੀ ਕੰਮ ਬੁਟੀਕ ਦਾ ਸ਼ੁਰੂ ਕੀਤਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ 🙏🙏🙏🙏🎉🎉🎉🎉❤❤❤

  • @sandeepkaur2442
    @sandeepkaur2442 5 месяцев назад +220

    ਤੁਹਾਨੂੰ ਇੱਕ ਬੇਨਤੀ ਹੈ ਕਿ ਬਹੁਤ ਸਾਰੇ ਪਰਿਵਾਰ ਨੋਰਮਲ ਘਰਾਂ ਤੋਂ ਤੁਹਾਡੇ ਨਾਲ ਜੁੜੇ ਹਨ ਉਨ੍ਹਾਂ ਦਾ ਵੀ ਧਿਆਨ ਰੱਖਣਾ

  • @mandpsvlogs
    @mandpsvlogs 5 месяцев назад +7

    ਬੁਟੀਕ ਦਾ ਨਾਮ ਬਹੁਤ ਸੋਹਣਾ ਏ ਰੱਬ ਤਰੱਕੀਆਂ ਬਖਸ਼ੇ ਖੁਸ਼ ਰਹੋ❤❤❤❤❤❤❤❤❤❤❤❤

  • @Balwindersingh-cq7sd
    @Balwindersingh-cq7sd 5 месяцев назад +3

    ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ🙏

  • @puneetdhariwal1872
    @puneetdhariwal1872 5 месяцев назад +8

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤਰੱਕੀਆਂ ਬਖਸ਼ੇ

  • @Gagan_00090
    @Gagan_00090 5 месяцев назад +6

    ਬਹੁਤ ਬਹੁਤ ਸੋਹਣੇ ਸੋਹਣੇ ਸੂਟ ਨੇ ਬਸ ਤੁਹਾਡੇ ਭੇਜਣ ਦੀ ਦੇਰ ਆ ਵਿੰਗੇ ਟੇਢੇ ਤਾਂ ਅਸੀਂ ਆਪ ਹੀ ਪਾ ਲਵਾਂ ਗੇ😂😂😂😂😂😂😂❤❤❤❤❤

  • @hardeepkaurgill6633
    @hardeepkaurgill6633 5 месяцев назад +3

    ਬਹੁਤ ਬਹੁਤ ਮੁਬਾਰਕਾਂ ਸੰਦੀਪ ਪ੍ਰੀਤ ਬੁਟੀਕ ਦੀਆਂ 🎉

  • @sandeepkular4371
    @sandeepkular4371 4 месяца назад +1

    Waheguru ji thnu ਤਰੱਕੀ ਬਖਸੇ 🙏🙏

  • @The.trend-Abhi
    @The.trend-Abhi 5 месяцев назад +3

    Hayeee main marja😅 .preeto ene sohne suit .mind blowing keya baat e .mainu te bhut hi jada sohne lage sare suit .bhut bhut Mubarka tuhanu sareya nu .baki hand work de suit te sachi bhut mehnat lagdi a .main khud hand work da kam kita hoyea time te mehnat bhut lagdi a .baki kehn wale te ehvi keh dinde ki le suit seen nu 4 Seena loniya te paise ene .parwah na karo kise di khich ke rakho kam .hmesha trakiya karo .waheguru ji hmesha tuhanu sareya nu khush rakhan ❤

  • @randhawa7089
    @randhawa7089 4 месяца назад

    ਬਹੁਤ ਵਧੀਆ ਸੂਟ ਆ ਬਹੁਤ ਬਹੁਤ ਮੁਬਾਰਕ ਸਰਦਾਰੀ ਬੁਟੀਕ ਵੀਰ ਜੀ ਦੀਦੀ ਜੀ

  • @Harjotbrareditz
    @Harjotbrareditz 5 месяцев назад +8

    Jo first te suit dikhaya rust color da bahut sohna mera fvrt color

  • @harjotsingh9196
    @harjotsingh9196 3 месяца назад

    Waheghuruji Waheghuruji Waheghuruji Waheghuruji ❤❤❤❤❤❤❤❤❤❤🎉

  • @JasmitSingh-c9g
    @JasmitSingh-c9g 5 месяцев назад +7

    Bhut bhut bhut vdaiyan ji sare parivar nu 🎉waheguru ji mehar karn sareyan te sub nu trakiyan bhkshan ji.

  • @AmanjeetkaurSharma
    @AmanjeetkaurSharma 4 месяца назад

    ਹੈਲੋ ਸੰਦੀਪ ਕੰਵਲ ਵਿੱਕੀ ਤੇ ਪ੍ਰੀਤ!
    ਮੈਂ ਤੁਹਾਡੀਆਂ ਵੀਡੀਓਜ਼ ਦੇਖਦੀ ਹਾਂ।
    ਮੈਂ ਲਾਸਏਂਜਲਸ ਰਹਿੰਦੀ ਹਾਂ।
    ਤੁਹਾਨੂੰ ਨਵੇਂ ਕਾਰੋਬਾਰ ਲਈ ਗੁੱਡ ਲੱਕ। ♥️♥️♥️

  • @inderveersinghbrar
    @inderveersinghbrar 5 месяцев назад +17

    ਫਰੋਜੀ ਸੂਟ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਹੀ

  • @kaursingh-m2u
    @kaursingh-m2u 5 месяцев назад +5

    sandeep ji eh ta common designs ne sanu khushi hai tusi boutique start kiti par pehla cotton toh start karo aj kal waise hi cotton geogette suits offer te lag rhe ne baki tusi cotton de suits toh start kro simple suits bhi rakho printed bhi

  • @HarvinderSingh-hh2pt
    @HarvinderSingh-hh2pt 4 месяца назад +1

    Waheguru ji tuhau kaamjabi bakhshi

  • @kulwantsingh1949
    @kulwantsingh1949 5 месяцев назад +11

    ਪ੍ਰਮਾਤਮਾ ਤਰੱਕੀਆ ਬਖ਼ਸ਼ੇ ਜੀ❤❤❤❤

  • @CharanjitKaur-z4k
    @CharanjitKaur-z4k 4 месяца назад

    ਬੁਟੀਕ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ❤❤

  • @JaswinderKaur-fr3wp
    @JaswinderKaur-fr3wp 5 месяцев назад +7

    God bless you put g wahguru ji charde kalan vech rakhe 🙏

  • @AkwinderButter
    @AkwinderButter 4 месяца назад

    Bhot bhot mubarak sare nu ji❤❤❤❤

  • @filmi5654
    @filmi5654 5 месяцев назад +57

    Hlo ji
    Mai boutique vich kam kita hoeya in chandigarh but mind na kareyo per suit bhot basic aa kush v different te boutique factor te unique nhi hega boutique da mai point hunda ke tusi designer suits te clothes offer karea customers nu
    Tuhanu trending design te ork krna chahida
    Take this comment positivly 🙏✅

    • @sehajde
      @sehajde 5 месяцев назад +4

      Right di suit ta bhaina d boutique de aa bohat sohne

    • @rajniatwal7140
      @rajniatwal7140 5 месяцев назад +1

      Ryt

    • @gvirdi6645
      @gvirdi6645 5 месяцев назад +1

      Right

    • @PrabhjotKaur-gs7xm
      @PrabhjotKaur-gs7xm 5 месяцев назад +1

      Roght

    • @ramanmaan5288
      @ramanmaan5288 5 месяцев назад +4

      Right eh te shop de lag rahe kuj v different ni

  • @stitchingramnit
    @stitchingramnit 4 месяца назад

    ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ❤❤❤❤

  • @rajwindersingh9762
    @rajwindersingh9762 5 месяцев назад +3

    ਕਵਲ। ਵੀਰ ਜੀ ਬਹੁਤ ਵਧੀਆ

  • @KesarSingh-qh6ou
    @KesarSingh-qh6ou 5 месяцев назад +1

    Bhut bhut vdaiyan ji Sare parivan nu ! Waheguru ji mehar karn sareyan te sub nu trakiyan bhkshan ji

  • @sandeepbatth968
    @sandeepbatth968 5 месяцев назад +22

    ਦੀਦੀ ਜੀ ਤੁਸੀਂ ਸਿਮਰਨ ਘਰ ਨਹੀਂ ਜਾਂਦੇ

  • @sukhdeepkaur3348
    @sukhdeepkaur3348 4 месяца назад

    congratulations g wehguru g mahar kra 🙏🥳💐

  • @SandeepkaurSandhu-b8r
    @SandeepkaurSandhu-b8r 5 месяцев назад +4

    Ssa ji sareyan nu ❤and congratulations puri team nu

  • @drjaspinderkaurkahlon4182
    @drjaspinderkaurkahlon4182 4 месяца назад

    ਵਧਾਈਆਂ ਜੀ ਬਹੁਤ ਬਹੁਤ 👍👍

  • @harvinderkaur-xg4tv
    @harvinderkaur-xg4tv 5 месяцев назад +3

    Bhut bhut mubarka ji all famely nu me thuhdya sariya wideo dakhdi ha

  • @RajwinderKaur-yf4pk
    @RajwinderKaur-yf4pk 4 месяца назад

    ਬਹੁਤ ਬਹੁਤ ਮੁਬਾਰਕਾਂ ਜੀ 🎉

  • @happyhappy4393
    @happyhappy4393 5 месяцев назад +8

    C congratulations didiji and Paji ji and with all family

  • @bhullarsingh-eq3ll
    @bhullarsingh-eq3ll 4 месяца назад

    Many Many congratulations veer ji❤❤❤❤

  • @Vickyanju435
    @Vickyanju435 5 месяцев назад +13

    ਕੌਂਗਰੇਸੁਲੇਸ਼ਨ preet and sandeep didi🎉❤

  • @sehajpreetsingh7288
    @sehajpreetsingh7288 5 месяцев назад +1

    ਵਾਹਿਗੁਰੂ ਜੀ ਤਰੱਕੀ ਬਖ਼ਸ਼ੇ ਤੁਹਾਨੂੰ

  • @anju_garg2227
    @anju_garg2227 5 месяцев назад +7

    Orange ਚੁੰਨੀ ਤੇ ਲੈਸ ਥੋੜ੍ਹੀ ਖਿੱਚ ਕੇ ਲਗਾਈ ਹੋਈ ਹੈ ਬਲ ਪੈ ਰਿਹਾ otherwise suit is beautiful

  • @reetreet190
    @reetreet190 4 месяца назад +1

    Congratulations sari team nu❤️🧿 waheguru thonu eda e trakkia dwe... Te hun party bangi thode vall🤝🏻🎊

  • @humadastageer7215
    @humadastageer7215 5 месяцев назад +3

    Boht Mubarak.Allah ap ko tarqi dy Àmeen

  • @SukhwinderSingh-wq5ip
    @SukhwinderSingh-wq5ip 4 месяца назад +1

    ਬਹੁਤ ਵਧੀਆ ਜੀ ❤

  • @Maansukh1222
    @Maansukh1222 5 месяцев назад +11

    Congratulations 🎊

  • @NishaSharma-oo8pq
    @NishaSharma-oo8pq 5 месяцев назад +2

    Congratulatins bhut bhut waheguru ji chardi kla ch rakhe tuhanu❤❤

  • @GurpreetDhami-y3c
    @GurpreetDhami-y3c 5 месяцев назад +4

    Kuch khass nhi hege. Bahut good quality ah bahar hor loka kol

  • @baljinderkaurjandu1990
    @baljinderkaurjandu1990 4 месяца назад

    Congratulations to all family 🎉
    Waheguru ji tuhade te mehar krn

  • @jasssingh0732
    @jasssingh0732 5 месяцев назад +10

    Many Many congratulations veer ji

  • @khushdeep4300
    @khushdeep4300 4 месяца назад

    ਬਹੁਤ ਬਹੁਤ।ਮੁਬਾਰਕ ।ਦੀਦੀ

  • @anhadsinghrandhawa312
    @anhadsinghrandhawa312 5 месяцев назад +9

    ਇਕ ਜਰੂਰੀ ਗੱਲ ਵਰਕ ਇਦਾ ਹੋਵੇ ਕਿ
    ਸਭ ਨਾਪ ਵਾਲਿਆਂ ਦੇ ਸਿਲਾਈ ਵਿਚ ਆਵੇ ਕਟਿਗ ਚ ਨਾ ਨਿਕਲੇ

  • @Maanfamilyvlogs203
    @Maanfamilyvlogs203 4 месяца назад

    ਵਾਹਿਗੁਰੂ ਜੀ ਤਹਾਨੂੰ ਤਰੱਕੀਆਂ ਬਖਸ਼ਣ ❤

  • @binubaloria1895
    @binubaloria1895 5 месяцев назад +7

    Rate bhi btao ji

  • @harmanpreetsingh8263
    @harmanpreetsingh8263 4 месяца назад

    Congratulations all Familie 🎉🎉
    Suit digine shony. Sumandeep jarmany

  • @shallukohli8462
    @shallukohli8462 5 месяцев назад +14

    Price is too much orange suit ka
    6000/

  • @RamanDeep-r4w
    @RamanDeep-r4w 5 месяцев назад +1

    Jeda suit preet ney paya menu tan oh bhut pasand😂aya❤❤bhut jada sona❤❤

  • @mansiratkahlon402
    @mansiratkahlon402 5 месяцев назад +8

    pta ni kitho kade eh suit old fashion 😂

  • @parmjitsamra8777
    @parmjitsamra8777 4 месяца назад

    God bless you putt ji Waheguru ji charde Kalan rakhe one again congratulations all the family members 🎊🎉🙏🏻

  • @SandhuSaab-j8q
    @SandhuSaab-j8q 5 месяцев назад +5

    ਸੰਦੀਪ ਪ੍ਰੀਤ ਫਿਰੋਜ਼ੀ ਸੂਟ ਮੈਂ ਬਾਗ ਕਰਨਾ ਆ ਮੈਨੂੰ ਫੋਨ ਦੀ ਜ਼ਿਆਦਾ ਨੋਲਜ ਨਹੀਂ ਆ ਤੁਸੀਂ ਆਪਣਾ ਫੋਨ ਨੰਬਰ ਦੱਸ ਦਿਉ ਅਡਰੈਸ ਦੱਸ ਦਿਉ। ਪਲੀਜ਼ ਮੈਂ ਬਟਾਲੇ ਤੋਂ ਗਲ ਕਰ ਰਹੀ ਆ

  • @HACKINGGAMING-pk5bf
    @HACKINGGAMING-pk5bf 5 месяцев назад

    Bht sohni collection h ji suits de te os uper hand work thread work jhda v work hoya sutia te o v bht sohna h ❤❤🎉🎉

  • @anhadsinghrandhawa312
    @anhadsinghrandhawa312 5 месяцев назад +66

    ਛਿੱਲ ਨਾ ਲਾਇਓ ਬਸ

  • @parmjeetkaur8473
    @parmjeetkaur8473 5 месяцев назад +2

    Congratulations 🎉 Always Blessed Chardikala 🙏🏻🙏🏻

  • @Preeti-g2r
    @Preeti-g2r 5 месяцев назад +5

    Starting ton hi enne high rates... Tuc kaafi samjdaar o sab jane... Taanu v pta jido tuc famous ni c matlab jido middle class c tuc saade vaang ....tuc enne expensive afford kr sakde c?? Hun tuc mehnge suit kharid sakde o doesn't mean sare lai sakn... At least 1500-2000 ton starting taan krde...

  • @Legend1215z
    @Legend1215z 4 месяца назад

    Congratulations beta God bless you ❤❤❤❤❤❤❤❤❤

  • @jajsandhu8204
    @jajsandhu8204 5 месяцев назад +6

    ਗਲਤੀਆ ਬਹੁਤ ਆ ਲੋਕੀ ਐਨੇ ਵਦੀਆ commnet ਕਰਦੇ ਤਹਾਨੂੰ reply ਕਰਨਾ ਚਾਹੀਦਾ ਵਾਂ ਤੁਸੀ ਆਮ ਲੋਕ ਜੋਂ ਜੈ ਕੋਈ ਇੱਜਤ ਕਰਦਾ ਕਰੋਣੀ ਚਾਹੀਦਾ ਕਿੰਨਾ ਕ ਟਾਈਮ ਲਗਦਾ reply ਕਰਨ ਦਾ

  • @HarnoorSingh-n6w
    @HarnoorSingh-n6w 5 месяцев назад

    Congratulations All Family members for boutique ❤️🙏

  • @jasbirkaurrandhawa8258
    @jasbirkaurrandhawa8258 5 месяцев назад +37

    ਰੇਟ ਵੀ ਦੱਸ ਦਿਉ ਕਰੋ

    • @harmanvlogs8265
      @harmanvlogs8265 4 месяца назад

      Plz sister menu v spt krna Harman boutique te v jaoo

  • @jaspreetsahota7589
    @jaspreetsahota7589 5 месяцев назад +2

    Congratulations 🎉🎉🎉🎊 gbu 🥰 to all family members ❤️❤️🙏❣️🙏

  • @sniper_jatt1438
    @sniper_jatt1438 5 месяцев назад +12

    ਸਨਦੀਪ ਭੈਣ ਜੀ ਪਰੀਤ ਨੂੰ ਵੀ ਬੋਲਣ ਦਾ ਮੌਕਾ ਦਿਓ

    • @smile-qv8mz
      @smile-qv8mz 5 месяцев назад

      Hahah eh nhi ho skda Sandeep pardan na bne Ida kida ho jau

    • @sniper_jatt1438
      @sniper_jatt1438 4 месяца назад

      @@mehakdeepkaur_80 why

    • @smile-qv8mz
      @smile-qv8mz 4 месяца назад

      @@mehakdeepkaur_80 Ida nhi hunda g ihda to ehi matleb hoya Preet bholi aa Jo ohnu bolna nhi aanda tel roll ohnu jayada bolan wale dine aa te negative roll .te Jo sandeep jayada boldi aa ohnu Change roll

  • @jaspreetsandhu3841
    @jaspreetsandhu3841 4 месяца назад +2

    Kujh unique ready krvaao because eh sare bahut common aa design same suit shops te pye hunde a. J tuc eh keh rhe asin aap ready krvaaye idea v ohna vdia lai k aao. Just advise

  • @harmanjotghuman1785
    @harmanjotghuman1785 5 месяцев назад +4

    Basic collection…. Nothing special or different
    Tusi ik ache designer nu hire kro jo ache designer suit bnai … these all suits are very ordinary….. hope u understand my point of view 🌹

  • @sumanaulakh1814
    @sumanaulakh1814 5 месяцев назад +3

    Too much price... Boht he jayada rete ne....

  • @TajbirSingh-d3z
    @TajbirSingh-d3z 5 месяцев назад

    Bhot sohne suit preet sandeep di🎉🎉

  • @Ansh29039
    @Ansh29039 5 месяцев назад +5

    Ehne mehnge suit 6000 da

    • @rajveerkaurghuman5565
      @rajveerkaurghuman5565 5 месяцев назад +2

      Mey v huney check karke hati aa website tey.. price bot yaada rakhea aa ehna ney suits da

  • @satwantkaur3602
    @satwantkaur3602 5 месяцев назад

    Congratulations g ❤❤❤
    Jihda suit preet ne payia oh v bauht sohna lagda piya 🎉🎉

  • @13-ln6zr
    @13-ln6zr 5 месяцев назад +6

    Sandeep Preet mind na kriyo pr kdiyi designer nhin aa koi garlish nhin aa bibiyaan wali aa

    • @lovelife_always74
      @lovelife_always74 5 месяцев назад

      They both dress pendu style

    • @GurdevSingh-qj2yf
      @GurdevSingh-qj2yf 5 месяцев назад +2

      ​@@lovelife_always74 pendu mean.. Pendua nu suit nhi pone aunde ki.. Plz stop this rubbish language okay..

    • @maleehahafeez7850
      @maleehahafeez7850 4 месяца назад +1

      App ny sahe kaha preet sndeep ki dressing kuch khas ni hoti..or boutique k liay to insan ya to fashion designing course kry koi ya natural kuch logon ki dressing or designing bohat achi hoti hy...preet sandeep mn ya dono qualities he ni ..prices high hn koi bhe suit kuch khas ni...boutique wali bat ni dresses mn

  • @HACKINGGAMING-pk5bf
    @HACKINGGAMING-pk5bf 5 месяцев назад

    Baba ji tanu sariya nu tarakiya bakshan 🙏🙏tada kam v bht sohna chale 🎉🎉

  • @heyyyy.mittus
    @heyyyy.mittus 5 месяцев назад +1

    Bahut hi zabardast collection h❤ maza aa gya dekh kr❤❤

  • @Noor_family_vlog245
    @Noor_family_vlog245 4 месяца назад

    Congratulations dii 🥰🥰🎉🎉 baba ji sonu khub traki dan 🙏🤗

  • @payaldhamija5780
    @payaldhamija5780 4 месяца назад

    Congratulations rab ji bahut tarakkiya kare

  • @Gagandeepkaur-k8e
    @Gagandeepkaur-k8e 4 месяца назад

    Congratulations ji
    God bless you always ❤️❤️🙏🙏

  • @harsimranpreetsandhu5148
    @harsimranpreetsandhu5148 5 месяцев назад

    Congratulations sandeep didi ji nd preet didi ji❤

  • @dkjanjua7365
    @dkjanjua7365 5 месяцев назад

    Congratulations for new boutique ❤🎉🎉

  • @missfarwa6231
    @missfarwa6231 4 месяца назад

    Mashallah bohat pyary suit hain from Punjab Pakistan

  • @VeenaAtri-ir1um
    @VeenaAtri-ir1um 4 месяца назад

    Bahut badhiya suits hai❤❤ congratulations🎉🎉 aapko

  • @TaruHeer
    @TaruHeer 4 месяца назад

    Bhut bhut Mubarak g all family 👪 nu🎉🎉🎉🎉

  • @ManjinderSingh-cl2wn
    @ManjinderSingh-cl2wn 5 месяцев назад

    Preeti bahut hi sundar lag rahi hai ❤❤❤🎉🎉🎉🎉

  • @rajideol1777
    @rajideol1777 4 месяца назад

    ਠੀਕ ਅਾ ਠੀਕ ਆ ਕਰੀ ਜਾਂਦੀ ਆ

  • @harjeetkaur766
    @harjeetkaur766 4 месяца назад

    Lot's Lot's of Congratulations ji 🙏 🙏 ❤❤

  • @greenpunjab4527
    @greenpunjab4527 5 месяцев назад

    Congratulations 🎊 👏 💐 🥳 parmatma di mehar te oat asra lai k apne business nu bulandian te lai jao ❤❤❤❤❤ te khoob tarrakian karo sachepatshah ji hor kirpa karan tuhade te ❤❤❤❤❤

  • @ParminderKaur-ni7sl
    @ParminderKaur-ni7sl 5 месяцев назад

    Didi tumhari suta Di collection bahut hi badhiya thi bahut hi pyari hai yah colour bahut hi badhiya❤

  • @KaramjeetkaurMarok
    @KaramjeetkaurMarok 5 месяцев назад +2

    Congratulations ji🎉🎉🎉

  • @IqwinderKaurBhunga11
    @IqwinderKaurBhunga11 5 месяцев назад

    ਵਧਾਈਆਂ ਆਪ ਸਭ ਨੂੰ ਵਧਾਈਆਂ ਹੋਣ ਜੀ 🙏

  • @SushilKumari-h7c
    @SushilKumari-h7c 5 месяцев назад +1

    Bahut bahut mubarak ji Sandeep preet kawal vicky❤❤❤❤

  • @every44988
    @every44988 4 месяца назад

    God bless you 🙏🏻

  • @saggudigitalstudiogoraya7262
    @saggudigitalstudiogoraya7262 4 месяца назад

    God bless you congratulations ji ❤❤❤❤❤❤❤❤

  • @ManpreetKaur-bk5mp
    @ManpreetKaur-bk5mp 5 месяцев назад

    Congratulations..g ...and lot of best wishes ..... Gbu....

  • @ManjeetKaur-mj4ds
    @ManjeetKaur-mj4ds 5 месяцев назад +1

    Congratulations to all members ❤❤Waheguru ji tuhanu tarakiya bakhse❤❤❤❤❤

  • @gurmilapsingh6399
    @gurmilapsingh6399 4 месяца назад

    Congratulations g🌹🌹🌹