Amn me tuhada eh vlog 24 oct,2024 nu dekh rehi aa tusi bhut strong aa tusi loka di kdi prwah nai krni tusi sade no.1 vloger aa kdi royio na tuhanu ronde dekh k mera rona nikl gya🙏plzz happy reha kro my sis
Sistar ji tusi bohat hemat wale hu god bless you.duney..ta.har.pal.boldi.mera.be.gar nahi sistar ji manu be bohat bolde hai par mere demag bicho nahi nekldey.tusi...bohat kesmat wale hu tuhade hasfind nal hai waheguru ji mehar karan tuhade te ❤❤❤
@@SehajAman-Vlogs Sister mere mother nu Peralice hoea hoea g Mae v Bhut dukh dekh rhi es time g bhai d death ho Gy father v nhi koi meri help krn Vla v nhi es time g😥
😢😢😢😢❤❤❤di rabb tuhanu hamesha khush rakhe di Duniya bahut kuj boldi rehndi aa bus tusi tension Ni Leni parmatma tuhade nal aa di Mai v beas hi jandi aa
May Almighty Allah Ta'ala n Waheguru Ji Bless you both n your lively n lovely daughter with good Health n Prosperity plus Lots of Happiness in life, Aamiin 🤲🙏
ਜਿਸ ਦੇ ਸਿਰ ਤੇ ਇਡੇ ਵੜੇ ਗੂਰੂ ਦਾ ਹਥ ਹੋਵੇ ਊਹ ਕਿਓ ਰੋਵੇ ਓਦੇ ਤਾ ਦਿਲ ਵਿਚ ਸਤਿਗੂਰ ਦਾ ਵਾਸਾ ਹੈ ਰਾਧਾ ਸੂਆਮੀ ਜੀ
ਤੁਹਾਡੀ ਗਰੀਬੀ ਦੇ ਕੇ ਮੈਨੂੰ ਆਪਣੀ ਯਾਦ ਆ ਗਈ
ਪਰਮਾਤਮਾ ਤੁਹਾਡੇ ਤੇ ਕਿਰਪਾ ਰੱਖੇ ਤੇ ਤੁਹਾਨੂੰ ਖੁਸ਼ ਰੱਖੇ🎉❤
Sehaj putt krke tuhadia video dekhnia suru kitia but tuhdi interview dekh ke mann bhr aya
Wahegur sarya nu khush rakhe kde kise nu dukh na dikhaye
ਰੋਣਾ ਨਹੀਂ ਪੁੱਤ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖੋ ਵਾਹਿਗੁਰੂ ਜੀ ਸਭਨਾਂ ਨੂੰ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਪੁੱਤ
ਤੁਹਾਡੇ ਤੇ ਵਾਹਿਗੁਰੂ ਜੀਂ ਦੀ ਕਿਰਪਾ ਐ ਲੋਕਾਂ ਦਾ ਕੰਮ ਐ ਵੀਰੇ
ਨਾ ਕਿਸੇ ਨੂੰ ਕੰਮ ਕਰਨ ਦਿੰਦੇ ਨ ਕਿਸੇ ਨੂੰ ਦੇਖ ਕੇ ਰਾਜੀ
ਲੋਕਾਂ ਦੀ ਪ੍ਰਵਾਹ ਨਾ ਕਰੋ
ਆਪਣੀ ਜ਼ਿੰਦਗੀ ਨੂੰ ਵਧਿਆ ਬਣਾਓ
ਲੋਕ ਉਹ ਹੀ ਗਾਲ੍ਹਾਂ ਕਰਦੇ ਜੋ ਆਪ ਗਲਤ ਹੋਂਦੇ ਨ
ਇਸ ਕਰਕੇ ਕਿਸੇ ਵੀ ਕੁਤੇ ਦੀ ਗੱਲ ਦਾ ਗੁਸਾ ਨਾ ਕਰੋ
Sadi ਫੁਲ sport ਐ ਵੀਰੇ ਕੋਈ ਗੱਲ
ਨਹੀਂ ਪੈਸਾ ਕੋਲ ਐ ਤਾ ਸਭ ਕੁਜ ਕੋਲ
ਦੁਨੀਆਂ ਮਗਰ ਮਗਰ ਕੋਮਦੀ ਐ
Mata rani tuhanu har ek ਖੁਸ਼ੀ ਦੇਵੇ tusi bhot ਸਾਗਰਸ਼ ਕੀਤਾ ਆਪਣੀ life ਵਿਚ
Be happy Dont worry God is with you
ਜਿਉਂਦੇ ਰਹੋ ਵਾਹਿਗੁਰੂ ਬਹੁਤ ਦੇਵੇ ਕੋਈ ਨਹੀ ਪੁੱਤ ਖੁਸ ਰਹੇ❤❤🎉🎉🎉🎉🎉
Acche logo ke sath accha hi hota hai parmeswar aap Dono ko bahut bahut bahut bahut bahut bahut bahut bahut bahut bahut bahut sara bless kre
ਵਾਹਿਗੁਰੂ ਜੀ ਮੇਹਰ ਰੱਖਣਾ ਆਪਣੇ ਬੱਚਿਆਂ ਤੇ
ਰੱਬ ਦੁੱਖ ਦੇਵੀਂ ਪਰ ਸੁੱਖ ਦਾ ਦੇਈਂ 🙏❤🙏
Rab sukh deay duka da nach hovy
Logo ka kya hai log kisi ko khush dekhna nhi aata hai aap logo ke video bahut cute hai sbkuch khuda ne accha dega
Nice sister ❤❤
Apko dekhkar ye video dekhke ye cheez sikhne ko mila paisa matter nahi karta ek life partner sath hona chahiye
ਸਹੀ ਕਿਹਾ vir ਜੀ ਲਾਈਫ ਪਾਰਟਰ ਹੀ vdiya ਹੋਵੇ ਜ਼ਿੰਦਗੀ vdiya ਬਣ ਜਾਂਦੀ ae
ਵਾਹਿਗੁਰੂ ਜੀ ਸਭ ਤੇ ਮਿਹਰ ਕਰੇ।
ਹਮੇਸਾ ਚੜ੍ਹਦੀ ਕਲਾ ਰਹੇ।
ਜਿੱਥੇ ਕੋਈ ਵੀ ਸਾਥ ਨਹੀਂ ਦੇਦਾ। ਉੱਥੇ ਪ੍ਰਮਾਤਮਾ ਦਾ ਓਟ ਆਸਰਾ ਲੈਣਾ ਜ਼ਰੂਰੀ ਹੈ। ਪ੍ਰਮਾਤਮਾ ਹਰ ਜੀਵ ਜੰਤ ਤੇ ਸਹਾਈ ਹੁੰਦਾ। ਤੁਸੀਂ ਆਪਣੀ ਚਾਲੇ ਤੁਰੇ ਚੱਲੋ।
ਲੋਕਾਂ ਦੀ ਪ੍ਰਵਾਹ ਨਹੀਂ ਕਰਨੀ। ਨਹੀਂ ਜਿਉਣ ਦਿੰਦੇ ਲੋਕ ! ਲੋਕ ਹਮੇਸਾ ਕਮੀਨੀ ਸੋਚ ਦੇ ਮਾਲਕ ਹਨ।
ਆਪਣੇ ਪ੍ਰਵਾਰ ਵਿੱਚ ਖੁੱਸ ਰਹੋ।
God bless you 👍
ਵੀਰੇ ਤੁਹਾਡੇ ਪਰਿਵਾਰ ਤੇ ਪਰਮਾਤਮਾ ਸਦਾ ਹੱਥ ਰੱਖੇ
ਦੁਨੀਆਂ ਦੀ ਪ੍ਰਵਾਹ ਨਹੀਂ ਕਰਦੀ ਦੀ 👌👍ਸੁਣ ਕੇ ਬਹੁਤ ਦੁੱਖ ਹੋਇਆ ਵਹਿਗੁਰੂ ਜੀ ਤਰੱਕੀ ਬਖਸ਼ਣ ਮਿਹਨਤ ਕਰਨ ਨਾਲ ਸਭ ਕੁਝ ਮਿਲ ਜਾਂਦਾ ਹੈ
Waheguru ji
ਤੁਸੀ ਸਭ ਬਹੁਤ nyc ho and jo ਵੀ vlog ਬਣਦੇ ਬਹੁਤ ਸੋਹਣੇ ਹੁੰਦੇ ਆ ਬਾਕੀ ਲੋਕ ਤਾ ਬਹੁਤ ਗੱਲਾਂ ਬੋਲਦੇ ਆ ਇਹ ਤਾਂ ਐਕਟਰ ਨੂੰ ਨਹੀਂ ਬਕਸ਼ ਦੇ ਤੁਸੀ ਆਪਣੇ ਵੀਡਿਓ ਬਣਾਓ ਬਹੁਤ nyc lok hor ਸਪੋਟ ਕਰਨ ਗਏ and god bless you 🎉
Very good ਸੋਚ
👌
ਪਾਜੀ ਅਸੀਂ ਆਵਾਂਗੇ ਤੁਹਾਨੂੰ ਤੇ ਸਹਿਜ ਨੂੰ ਮਿਲਣ ਤੁਸੀ ਬੁਹਤ ਵਦੀਆ ਕੰਮ ਕਰਦੇ ਉ
Very nice vlog ਵਾਹਿਗੁਰੂ ji ਤੁਹਾਨੂੰ ਤਰੱਕੀ ਦੇਵਨ ਬਹੁਤ ਮੇਹਨਤ ਕੀਤੀ ਤੁਸੀਂ
ਅਗੇ ਵੀ ਕਰਦੇ raho ਤੁਹਾਡੇ ਨਾਲ ਹੀ ਹਾਂ ਆਪਾਂ good ਇੰਟਰਵਿਊ ਟੌਹੜੇ ਅਸੀਡੈਂਟ wali ਵੀ ਇੰਟਰਵਿਊ ਦੇਖੀ ਸੀ ਬਹੁਤ ਸੰਗਰਸ਼ ਕੀਤਾ ਤੁਸੀਂ ਲਾਈਫ ਵਿਚ
Waheguru ji
ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਵਾਹਿਗੁਰੂ ਜੀ ਤੁਹਾਡੀ ਜੋੜੀ ਸਦਾ ਸਲਾਮਤ ਰੱਖਣ ਹੱਸਦੇ ਵੱਸਦੇ ਰਹੋ ਸਦਾ ਰੱਬ ਤੁਹਾਡੀ ਉਮਰ ਲੰਬੀ ਕਰੇ
Bahut acchi thinking hai khuda apko bless kree
Nice vire didi ji ਮੈਨੂੰ ਤਾ ਰੋਣਾ ਹੀ ਆ ਗਿਆ ਤੁਹਾਡੀ ਲਾਈਫ ਦੀ story ਦੇਖ ਕੇ
Waheguru ji
Didi God bless you rab thonu traki dewe thonu slam a didi
Sai Ji Tanu hamesha Khush rakhana 🙏❤️
Tx ji
God bless u. & Y. Family.. I. Salute your hardworking struggle.alwayes happy. ❤❤
ਸਤਿ ਸ੍ਰੀ ਅਕਾਲ ਪੁੱਤਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਖੁਸ਼ ਰਿਹਾ ਕਰੋ ਪੁੱਤਰ ਜੀ ਸਾਹਿਜ ਬਹੁਤ cute ਆ ❤
ਬੁਹਤ ਵਧੀਆ ਸਟੋਰੀ❤❤❤❤❤
Waheguru Ji Sarbat da bhLa karn Ji 👏hasde vasde rho Ji
Hnji di duniya de prva na kro sppna kmm krya kru nice aa thudya video waheguru ji thanu har Khushi de
Bahut badhiya didi adding lag Gaye raho log kanakia log ka neta boli Jana Parmatma hamesha
Amn me tuhada eh vlog 24 oct,2024 nu dekh rehi aa tusi bhut strong aa tusi loka di kdi prwah nai krni tusi sade no.1 vloger aa kdi royio na tuhanu ronde dekh k mera rona nikl gya🙏plzz happy reha kro my sis
Waheguru ji mehar krn tuhdi family te chardi kala ch rho🙏🙏❤❤rona a geya vdo dekh ke😢
Mera parents na v bhut garibi dekhi hun sis sb kuj shi ho giya waheguru ji di kirpa nll
Koi be wrong comments na Karo plz kise de life kini aukhi aa apa judge ne kar sakde God bless you beta je
Koi tansan na lavo appne app vich happy Revo😍💓
Koi amir banye too woh talent hota hai garib banye toh kanjer khana 😤 aap apna kam kari chalo kisi ki perbah ni karni god bless you❤
Jai baba balk nath ji thank trikeya bashan lamia umbra taa shajpreet ko vir d❤❤❤❤❤❤❤❤❤
Jai babe di tx ji
Sabr nl zindagii ❤ glt n bolo. Kini aukhi zindagi. Kd reh ha !. ❤ god bless
You.
Kon bolya glt😮
Tuhadi beti bot cute aa god bless you
Dil Karta hai itni comments karu ki khuda apko bless kree
Sistar ji tusi bohat hemat wale hu god bless you.duney..ta.har.pal.boldi.mera.be.gar nahi sistar ji manu be bohat bolde hai par mere demag bicho nahi nekldey.tusi...bohat kesmat wale hu tuhade hasfind nal hai waheguru ji mehar karan tuhade te ❤❤❤
Sistar ji duney.gala.he karde hai koi koi hemat deda jes nal huda ouh he janda 😢😢😢😢.hun
❤❤❤❤❤❤🎉🎉🎉love 💓 you sistar ji humeshaa happy raho
Very imoshnal story 😓😓. Beautiful family ❤❤ . Waheguru ji thanu hmesha kush . God bless you 🙏🙏
Right
Koi nae ji waheguru ji ta sab dekhde aa koi kujh khi jawe khush raho
God bless you sister I'm from Philippines don't care about people
Waheguru ji hamesha chardi Kalan ch rakhan 🙏🙏
Waheguru ji aapji or pariwar te kirpa bnai rkhe😘🌹🙏 di
Waheguru ji 🙏 mehar karn sis tuci bhut brave ho
Waheguru hardworking person daa jrooor sath dinda
Parmatma aap ji nu hmesa khus rakhe
Sabash Aman bohat vdhia tusi dono lucky ho bha ji theek ho gayaa
Tuhadi story sun ke sachi Rona aa gya....God bless you both ❤❤
ਮੈਨੂੰ ਵੀ ਰੋਣਾ ਆ ਗਿਆ
Duniya kise ne nahi jiti .tusi beta khush raho .🙏🙏❤
Mein vi video pandi ha gurbani diya tuhadiya video roj dekhdi ha comment pehli var kar rehi hai ਖੁਸ਼ ਰਹੇ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਕਸ਼ੇ
Waheguru Mehar Rakhan 🙏🙏
Time aun te sab theek ho janda sister Tusa de bete bahut active a je tusa da pind kehra sehaj noo milna see
Very good veer madam very good nice Action
ਬਹੁਤ ਵਧੀਆ ਸਟੋਰੀ ਜੀ
khush raho nirankar bless you guys
Bhut badhiya ji dono mil ke duniya jit lo ge ek dusre da sath na chdyo ❤❤❤❤
God blessed you dear pramatma thodi har wish puri kare ❤❤
Waheguru ji Maher rakhayo veer huna the
Bata himat nai Hari very good
God bless both of u .
Aap ka future bhut bright hai .
❤❤❤❤❤.
Dukh koi smjhda sister jisne dekhe hon bure din mere mother nu Peralice hoea hoea menu v pta dukh vch koi nhi hunda waheguru khush rakhe tuhanu g❤
Waheguru ji mehar karan sab te
@@SehajAman-Vlogs Sister mere mother nu Peralice hoea hoea g Mae v Bhut dukh dekh rhi es time g bhai d death ho Gy father v nhi koi meri help krn Vla v nhi es time g😥
Tuahdi jodi nu khush rakhn waheguru g tarki den Bhut Bhut jyda g 🙏Tuhada hurt bhut sohna Menu Ehi gall vadia lgdi tuhada pure ❤
Didi ji seb theek hoo jaye ghya ji tusi sad naa hoya kero seb theek hoo javy ghya god bless you didi ji
Hji tx didi
Wahguru ji 🙏 bless you all beautiful family Love and hugs from England ❤️ 💙 ♥️💖💕
Veer ji waheguru ji tohanu hamesha Khush rakhe ji
sehjpreet ji drna nhi puttar ji bs apane karm te bhrosa rkho ji❤🎉🎉
Take care always brother and cute baby and sister
Paji. Tuhadi. Story. Bhut. Sad. Hai. Paji. Gla Sun. Ke Rona. Aagiya
Didi tusi duniya de great couples aw love you sis and jiju
Waheguru mehar kari
Koi gall ver nd sis weheguru ji meher Kardea sb ty 🙏 hemasha khush raho God bless you ned baby ❤❤❤❤
ਵਾਹਿਗੁਰੂ ਜੀ ਮੇਹਰ ਕਰਨ
WAHEGURU JI kirpa krn ge
ਭੈਣ ਜੀ ਲੋਕ ਈਰਖਾ ਬੋਹੁਤ ਕਰਦੇ ਦੂਜੇ ਦੀਆਂ ਖੁਸ਼ੀਆਂ ਦੇਖ ਕੇ। ਮੈਂ ਪਹਿਲਵਾਨੀ ਕਰਦਾ ਸੀ ਹੁਸ਼ਿਆਰ ਸਟੂਡੈਂਟ ਸੀ। ਮੇਰਾ ਬਾਪ ਜਰਮਨ ਵਿਚ ਤੀਹ ਸਾਲ ਤੋਂ । ਵਧੀਆ ਪਰਿਵਾਰ । ਮੇਰੇ ਆਪਣੀਆ ਚਾਚੇ ਤਾਇਆਂ ਵਿਚੋਂ ਤੇ ਪਿੰਡ ਵਿਚੋ ਜਿਨਾ ਦਾ ਮੇਰੇ ਨਾਲੋ ਤਕੜਾ ਪਹਿਲਵਾਨ ਮੁੰਡਾ ਮੇ ਦੋ ਵਾਰ ਹਰਾਇਆ c। ਇੰਨਾ ਲੋਕਾ ਨਿ ਚੁਗਲੀਆਂ ਕਰ ਕਰ ਮੇਰੇ ਪਿਓ ਕੋਲ ਮਾ ਦੀ ਲੜਈ ਕਰਾਉਣੀ ਤੇ ਚਾਰ ਆਦਮੀ ਜੌ ਕਿ ਮੇਰੇ ਪਿੰਡ ਦੇ ਹੈ ਸਨ ਮੇਰੇ ਉੱਤੇ ਆਪਣੇ ਆਪਣੇ ਵੱਲੋਂ ਜਾਦੂ ਟੂਣੇ ਕੀਤੇ ਅੱਜ ਮੇ ਜਿੰਦਾ ਜਰੂਰ ਹਾਂ ਪਰ ਮੇਰੀ ਪਹਿਲਵਾਨੀ ਤੇ ਪੜ੍ਹਾਈ ਖਰਾਬ ਹੋ ਗਈ ਐਕਸੀਡੈਂਟ ਹੋ ਗਿਆ c। ਸ਼ੁਕਰ ਹੈ ਵਾਹਿਗੁਰੂ ਜੀ ਦਾ ਇਹ ਜਿੰਦਗੀ ਬਚ ਗ਼ਈ। ਭੈਣ ਜੀ ਲੋਕਾ ਦੀ ਪਰਵਾਹ ਨਹੀਂ ਕਰਦੀ ਹੁੰਦੀ। ਲੋਕ ਚੰਗਾ ਨਹੀਂ ਸੋਚਦੇ ਹਮੇਸ਼ਾ ਮਾੜਾ ਹੈ ਸੋਚਣਗੇ ਤੁਹਡਾ। ਸਗੋ ਹੋਰ ਮਿਰਚਾਂ ਲਾਓ ਲੋਕਾ ਦੇ।
ਸੱਚ vire ਏਦਾਂ ਹੋਈ ਤੁਹਾਡੇ ਨਾਲ ਉਹ no
Very good Aman ji eda v koi karda waheguru kirpa kre
, ਵੀਰ ਸਤਿਗੁਰੂ ਦਾ ਹੱਥ ਥੋਡੇ ਤੇ ਸ ਦਾ ਖੁਸ਼ ਰਹੋ ਗਾਧਾ ਸੁਵਾਮੀ
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ
Tension na lvo bhut nice video hundi aa thoudi gbu❤❤❤❤
Di nd veer ji mn thode to bhout proud feel krdii 🥺❤️
Tx ji
Wahaguru g kush rakho meri bhan nu sahj putt 🙏🙏🙏
Waheguru ji
😢😢😢😢❤❤❤di rabb tuhanu hamesha khush rakhe di Duniya bahut kuj boldi rehndi aa bus tusi tension Ni Leni parmatma tuhade nal aa di Mai v beas hi jandi aa
Dhan..guru..ram...das..ji..Maher..karyo..eah..parvar..ta..Veera..Sanu..nahi..pata..si.tusi..eah..halat..vich..jo..
Rona aa gaya sunke
Very beautiful family members God bless you put
Your wife good take care always brother
Good job ji kise de dukh nhi dikhde jina chir tuci kise nu ro ro ke na daso God bless you all family 💝😘😘
Himat nhi harni cahidi zindagi ch Guru Granth Sahib Ji Maharaj ji Mehar krn
Waheguru g mehr karna sab ty 🙏 😊
Aman waheguru kirpa kre
Heart touching story Ji 😭😭😭
May Almighty Allah Ta'ala n Waheguru Ji Bless you both n your lively n lovely daughter with good Health n Prosperity plus Lots of Happiness in life, Aamiin 🤲🙏
Omg very blessed couple 💗💗
Beta ji ਦੁਨੀਆ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਆਪਣਾ ਕੰਮ ਸ਼ੁਰੂ rekho, ਦੁਨੀਆ ਬੁਹਤ ਮਾੜੀ ਆ
Waheguru chardikalan kre
Waheguru family te mehar bhreya hatth rkhyo ji 🙏🙏
Waheguru ji mehr kru
Jis tun lage so tun jane kon jane peer parae🙏
Waheguru ji mehar karan ap ji te tarkiya karo nice
😅😂😂😂😂
Tx ji
Sahi kea nark swarg dekhna te hospital ch jao. Mein nursing kr ria and eh gal 100 percent sahi kahi a mein khud experience kit
Waheguru ji
Wahguru thunu zindghi di har ek kushi devee