Farmers ਲਈ Centre ਦਾ ਵੱਡਾ ਐਲਾਨ, ਕਰੋੜਾਂ ਦੀ ਮਿਲੇਗੀ Subsidy, ਮਿਹਰਬਾਨ ਹੋਈ ਸਰਕਾਰ | D5 Channel Punjabi

Поделиться
HTML-код
  • Опубликовано: 8 ноя 2024

Комментарии • 23

  • @gurdialsinghsandhu5997
    @gurdialsinghsandhu5997 Месяц назад +9

    ਕਿਸਾਨਾਂ ਨਾਲ ਕੇਂਦਰ ਦਾ ਰਵੱਈਆ ਬਹੁਤ ਮਾੜਾ ਜੇਕਰ ਡੀ ਏ ਪੀ ਦਾ ਸੰਕਟ ਆਉਂਦਾ ਦੂਜੇ ਪਾਸੇ ਪੰਜਾਬ ਦੇ ਗੁਦਾਮ ਝੋਨੇ ਨਾਲ ਭਰੇ ਪਏ ਨਵੀਂ ਫ਼ਸਲ ਦਾ ਸਹੀ ਮੁੱਲ ਨਹੀਂ ਮਿਲਣਾ ਸਭ ਨੂੰ ਪਤਾ ਹੈ

  • @s-di8hy
    @s-di8hy Месяц назад +1

    ਪੰਜਾਬ ਦੇ ਦਰਿਆਵਾਂ ਪਾਣੀ ਦਾ ਰੁੱਖ ਮੋੜ ਕੇ ਹਿਮਾਚਲ ਵਿੱਚਲੀਆ ਬਣੀਆ ਸੁਰੰਗਾਂ ਰਹੀ । ਪੰਜਾਬ ਦੇ ਦਰਿਆਵਾ ਦਾ ਕੁੱਲ ਪਾਣੀ ਮੋੜ ਕੇ ਹਿਮਾਚਲ ਤੋ ਗੁਜਰਾਤ ਤੱਕ ਜਾਵੇਗਾ '
    ਤੇ ਪੰਜਾਬ ਦੇ ਦਰਿਆ ਸੁੱਕ ਜਾਣਗੇ | ਪੰਜਾਬ ਨੂੰ ਇਸ ਵਿੱਚੋਂ ਇਕ ਬੂੰਦ ਪਾਣੀ ਨਹੀਂ ਦਿੱਤਾ ਜਾਣਾ '
    ਪੰਜਾਬ ਦੇ ਦਰਿਆਵਾ ਪਾਣੀ ਲੁੱਟ ਦੀ ਤਿਆਰੀ ਹੈ।

  • @BabbiRanu-dp2xe
    @BabbiRanu-dp2xe Месяц назад +1

    ਇਹ ਜੀ ਗੱਲਤ ਹੈ ਜੀ ਕੇ ਡੀ ਏ ਪੀ ਬਿਨਾਂ ਕਣਕ ਨਹੀ ਹੋ ਸਕਦੀ ਕਿਉਂਕਿ ਹੁਣ ਲੋੜ ਹੈ ਜੀ ਅੋਰਗੈਨਕ ਵੱਲ ਜਾਣ ਦੀ ਕਿਉਂਕਿ ਅਸੀਂ ਚਾਰ ਸਾਲ ਤੋਂ ਅੋਰਗੈਨਕ ਖੇਤੀਬਾੜੀ ਕਰ ਰਹੇ ਹਾਂ ਜੀ ਇਕ ਏਕੜ ਦੀ ਹੁਣ ਝਾੜ ਏਕੜ ਦਾ ਪੰਦਰਾ ਕਵਿੰਟਲ ਹੋ ਚੁੱਕਾ ਹੈ ਆਉ ਰਲਕੇ ਸਾਰੇ ਖਾਦਾ ਤੇ ਦਿਵਾਈਆ ਤੋ ਸੁਟਕਾਰਾ ਪਾਈਏ

  • @SukhiSingh-b1u
    @SukhiSingh-b1u Месяц назад +3

    ਜੇ ਜੱਟ ਹੋਵੇ ਤਾਂ ਪਤਾ ਲੱਗੇ

  • @GSSS-l8l
    @GSSS-l8l Месяц назад +1

    ਦੋ ਨੰਬਰੀ ਪੈਸੇ ਬਣਾਉਣ ਗੇ,ਡੂਪਲੀਕੇਟ,ਡੀਏਪੀ ਧੜਲੇ ਨਾਲ ਵਿਕੁ, ਰਲ਼ਕੇ ਗੇਮ ਚੱਲੂ😢

  • @harmindersingh6425
    @harmindersingh6425 Месяц назад +2

    ਕੇਂਦਰ ਸਰਕਾਰ ਨੇ ਜੋਂ ਪਹਿਲਾਂ D A P ਪੰਜਾਬ ਨੂੰ ਭੇਜੀ ਗਈ ਸੀ ਉਸ ਦਾ ਸੈਂਪਲ ਫੇਲ੍ਹ ਹੋ ਗਿਆ ਸੀ ਉਸ ਦਾ ਰੌਲਾ ਪੈ ਗਿਆ ਸੀ ਇਸ ਕਰਕੇ ਸਾਇਦ D A P ਹੁਣ ਆ ਨਹੀ ਰਹੀ

  • @jagmohanbajwa5253
    @jagmohanbajwa5253 Месяц назад +1

    Super taan hai e mitti vech rhe aa bhut milaawat asi paaee c ik waar

  • @navpreetaulakh7264
    @navpreetaulakh7264 Месяц назад +1

    Please do home work correctly

  • @harmannohra6016
    @harmannohra6016 Месяц назад +1

    Bai jado Jeri Bina dap to sakda feer lok Jeri ch dap kuo poude ne samaj to bar hy hehi dap kanak ch pai ja sakti hy Toda kisana nu vi sochna pau sarkar ta phela he hath kade kare badi hy

  • @KashmirSingh-uq1yf
    @KashmirSingh-uq1yf Месяц назад +1

    Kisan don't trouble if weat small good food 1970 tree or four kivtil thanks

  • @JarnailSingh-fd6xu
    @JarnailSingh-fd6xu Месяц назад +1

    No need DAP without DAP growing good

    • @maths_lab_
      @maths_lab_ Месяц назад

      Quantity wil be reduced to 40%

  • @DEEP.SIDHUJ
    @DEEP.SIDHUJ Месяц назад +2

    Ma kru D..A.P AND UREA TO BINA KANAK AGRIMENT KRO MERA NAAL BE ASE LAVA GA MSP TO DUGNA RATE TA

    • @maths_lab_
      @maths_lab_ Месяц назад

      Bilkul hoju veer par jhaad 50-60% niklu, gal ta rate de aa, 4000 rate koini dinda.

  • @jattwaad5263
    @jattwaad5263 Месяц назад

    Bai murgia da reh pau j DAP nhi mili ik trali ik acre vich ghat ton ghat. Fr koi frk ni painda

  • @BalbirSingh-jk9ss
    @BalbirSingh-jk9ss Месяц назад +1

    Afba na faloo

  • @rajindergill9568
    @rajindergill9568 Месяц назад +1

    BJP oooooooooooo 👎👎❌❌

  • @darshanchahal8681
    @darshanchahal8681 Месяц назад

    Center government di fat jai gi ji

  • @RanjeetSingh-dv4dq
    @RanjeetSingh-dv4dq Месяц назад +1

    Dap,uria,n,dhurti,,fusla,nu,nusa,t,la,,dita,,h,jmin,,di,kudrti,,,taket,khutm,ho,chuki,h

  • @karamjitsinghmaangat18
    @karamjitsinghmaangat18 Месяц назад

    Edaa diaan title statements lagaakey tusi kisaanaa nu budhu nai banaa sakdey. Pai gall palley.

  • @SKBHATOA
    @SKBHATOA Месяц назад

    d5walo apna no send kro video send kra