SKM ਨਾਲ ਕਿਹੜਾ ਰੇੜਕਾ ? Kaka Kotra ਦੇ EXCLUSIVE 'ਕੋਰੇ' ਜਵਾਬ "ਹੁਣ ਭੋਗ ਤੇ ਆਉਣਾ ?" | SKM Meeting | LIVE

Поделиться
HTML-код
  • Опубликовано: 12 янв 2025

Комментарии • 3

  • @HarjinderBhullar-l4e
    @HarjinderBhullar-l4e 18 дней назад +1

    ਕਾਕਾ ਕੋਟੜਾ ਜੀ ਮੈਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਸਰਦੂਲਗੜ੍ਹ ਤਹਿਸੀਲ ਤੋ ਹਾਂ, ਮੈਂ ਪਹਿਲਾਂ ਰੁਲਦੁ ਲੁਟੇਰੇ ਦੀ ਲੋਕਾਂ ਦਾ ਫੰਡ ਖਾ ਕੇ ਘਰ ਭਰੇ ਵਾਲੀ ਜਥੇਬੰਦੀ ਵਿੱਚ ਸੀ,ਪਰ ਹੁਣ ਨੀ ਮੈਂ ਡੱਲੇਵਾਲ ਸਾਹਿਬ ਜੀ ਵਾਲੀ ਜਥੇਬੰਦੀ ਦੀ ਸ਼ਲਾਘਾ ਕਰਦਾ ਕਾਕਾ ਕੋਟੜਾ ਸੀ, ਉਗਰਾਹਾਂ, ਰਾਜੇਵਾਲ,ਰੁਲਦਾ ਕਰੱਪਟ, ਆਪਣੇ ਨਾਲ ਕਿਵੇਂ ਖਨੌਰੀ ਆਉਣ, ਮੋਦੀ ਦੇ ਨਾਲ ਮਿਲੇ ਹੋਏ ਆ ਲੋਕਾਂ ਨੂੰ ਪਤਾ ਲੱਗ ਗਿਆ, ਮੋਦੀ ਤੋਂ ਉਗਰਾਹਾਂ ਰਾਜੇਵਾਲ ਰੁਲਦਾ ਸਿੰਘ,,ਮੋਦੀ ਨਾਲ ਮਿਲੇ ਹੋਏ ਆ ਖਨੌਰੀ ਨਾਂ ਆਉਣ ਦਾ ਬਹਾਨਾ ਤਾਂ ਲਾਉਣਾ,ਕਾਕਾ ਕੋਟੜਾ ਸੀ ਕੱਲ ਉਗਰਾਹਾਂ ਕਹਿੰਦਾ, ਮੋਰਚੇ ਬਹੁਤ ਸਾਲਾ ਚ ਬਣਦੇ ਆ, ਗੱਲ ਸਮਝ ਤੋਂ ਬਾਹਰ ਆ, ਜਦੋਂ ਨੂੰ ਉਗਰਾਹਾਂ ਤੁਸੀ ਜਥੇਬੰਦੀਆਂ ਮੋਰਚਾ ਲਾਉਗੇ ਮੋਦੀ ਹੁਣ ਪੰਜਾਬ ਦੀ ਕਿਸਾਨੀ ਬਰਬਾਦ ਕਰਨ ਲਈ, ਤਿੰਨ ਕਾਨੂੰਨ ਪੰਜਾਬ ਸਰਕਾਰ ਮਾਨ ਸਾਹਿਬ ਨੂੰ ਖਰੜਾ ਭੇਜ ਦਿੱਤਾ

  • @jaspreetsinghjassi1867
    @jaspreetsinghjassi1867 18 дней назад

    🙏🏻🙏🏻

  • @jagdevsandhu6186
    @jagdevsandhu6186 18 дней назад

    It’s not a marriage party that some leaders waiting for an Invitation Letter