ਲਾਲਚੀ ਪੁੱਤ-4| lalchi putt-4| new punjabi movies 2024| punjabi short videos

Поделиться
HTML-код
  • Опубликовано: 16 сен 2024
  • #punjabishortmovie2023 #comedy #funny #punjabi #punjabivideos #sarpanch #desi #pindawale #jatt #viral #gharparivar #maa #mother #desicomedy #villagelife #villagelifestyle #pindlife #pindlifestyle #mansa #punjab

Комментарии • 259

  • @rajsingh2776
    @rajsingh2776 5 месяцев назад +20

    ਬਹੁਤ ਵਧੀਆ ਸਟੋਰੀ ਹੈ ਰਿਸਤੇ ਵਿਖਰਦੇ ਤੇਜੁੜਦੇ ਦਿਖਾਉਣ ਲਈ ਧੰਨਵਾਦ ਬੱਚਿਆਂ ਲਈ ਬਹੁਤ ਸੋਹਣਾ ਮੈਸੇਜ ਦਿੱਤਾ ਧੰਨਵਾਦ ਸਾਰੀ ਟੀਮ ਦਾ ਪਰਮਾਤਮਾ ਮਿਹਰ ਕਰੇ ਰਾਜ ਖੀਵਾ ਮਾਨਸਾ

  • @mandeepkaurjattana2412
    @mandeepkaurjattana2412 8 месяцев назад +4

    ਛੋਟੀ ਬੇਬੇ ਤਾਂ ਡਰ-ਡਰ ਕੇ ਤੀਲਾ ਹੋਈ ਪਈ ਐ 😂😂😂ਦੋਹਾਂ ਬੇਬੇਆਂ ਦੀ ਘੈਂਟ ਐਕਟਿੰਗ 👍👍👍👍👍👍

  • @inderjeetkaur6273
    @inderjeetkaur6273 2 месяца назад +3

    Bahut sohni video

  • @RameshKumar-et2ld
    @RameshKumar-et2ld 8 месяцев назад +2

    ਜਿਨ੍ਹਾ ਵੀ ਵੀਡਿਓ ਦੇਖਦੇ ਆ,ਸਭ ਤੋ ਵਧੀਆ ਰੋਲ ਕਰਦੀਆਂ ਬੇਬੇ ਹੁਨੀ। ਧੰਨਵਾਦ ਬੇਬੇ ਹੀਰਾ ਦਾ।

  • @MuhammadAsif-eh7mo
    @MuhammadAsif-eh7mo 8 месяцев назад +1

    So Beautiful Message In This Story Love you All of you ❤️❤️❤️❤️❤️❤️❤️❤️❤️❤️💐💐💐💐💐💐💐💐💐

  • @channiverma176
    @channiverma176 8 месяцев назад +3

    Dono bebe di acting voht sohni h... Chhoti bebe ta.. Voldi voht h.. Jime sachi ghre bolde hunde ne😂😂😂😂😂

  • @rachhpalsingh78466
    @rachhpalsingh78466 8 месяцев назад +1

    ਬਹੁਤ ਹੀ ਚੰਗਾ ਸੁਨੇਹਾ ਦਿੱਤਾ ਹੈ । ਬਹੁਤ ਹੀ ਵਧੀਆ ਕਹਾਣੀ ਲੱਗੀ ਹੈ ਜੀ ।

  • @Benipalallinone
    @Benipalallinone 8 месяцев назад +2

    Haye bohot hi dill khus hoya ajj di video dekh ke

  • @shamshersingh5895
    @shamshersingh5895 8 месяцев назад +1

    ਬਹੁਤ ਵਧੀਆ ਵਿਡੀਉ ਦੇਖਣ ਨੂੰ ਨਾਲੋਂ ਸਿੱਖਣ ਨੂੰ ❤❤

  • @rachhpalsingh78466
    @rachhpalsingh78466 8 месяцев назад +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @sukhpalsingh1
    @sukhpalsingh1 8 месяцев назад +2

    ਸੁਖਪਾਲ ਸਿੰਘ ਪਿੰਡ ਮਾਹੀਨੰਗਲ ਤੋਂ। ਬਹੁਤ ਖੂਬ ਵੀਡੀਓ ❤

  • @inderjitkaur4820
    @inderjitkaur4820 8 месяцев назад +2

    Bahut hi vadhia story hai ji 👌👌👍🎉 inderjit kaur bathinda

  • @Lion_king_608
    @Lion_king_608 7 месяцев назад +1

    Very nice video sahibjot Singh bassi raiser Barnala

  • @davinderkaur2820
    @davinderkaur2820 Месяц назад

    Very good movie dilly

  • @Singh.vs.kaur502
    @Singh.vs.kaur502 8 месяцев назад +2

    ਬਹੁਤ ਵਧੀਆ ਵੀਡੀਓ ❤ਰੂਪ ਕੌਰ ਲੁਧਿਆਣਾ

  • @user-jasvirkaur677
    @user-jasvirkaur677 8 месяцев назад +1

    ਬਹੁਤ ਹੀ ਵਧੀਆ ਵੀਡਿਓ ਬਿਲਕੁੱਲ ਸੱਚਾਈ ਪੇਸ਼ ਕਰਦੇ ਉ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਹਰ ਵਾਰੀ ਨਵੀਂ ਨਵੀਂ ਵੀਡਿਓ ਲੈਕੇ ਆਈ ਜਾਉ ਜਸਵੀਰ ਕੌਰ ਕਪੂਰਥਲਾ

  • @NarinderSharma-xj4cn
    @NarinderSharma-xj4cn 8 месяцев назад +1

    ਚੋਥੇ ਭਾਗ ਲੲਈ ਮੁਬਾਰਕਾਂ ਜੀ ਨਰਿੰਦਰ ਸ਼ਰਮਾਂ ਮੱਤਾ

  • @manpreetsingh-hx3pu
    @manpreetsingh-hx3pu 8 месяцев назад +1

    Bohut vdia part bnayea tu c ...
    Good Job 👍

  • @nirbhaysinghkhangura8816
    @nirbhaysinghkhangura8816 8 месяцев назад +1

    Excellent wonderfull Video ❤❤❤

  • @GurpartapSinghBrar-ni7xi
    @GurpartapSinghBrar-ni7xi 3 месяца назад

    Very nice

  • @jattwaad3112
    @jattwaad3112 5 месяцев назад

    Very nice store ❤❤

  • @clashofclanslovers5011
    @clashofclanslovers5011 8 месяцев назад +1

    ਬਹੁਤ ਵਧੀਆ ਵੀਡੀਓ ਲਛਮਣ ਵੀਰ ਵੀਰਪਾਲ ਭੈਣ

  • @ramanpreetkaur9950
    @ramanpreetkaur9950 8 месяцев назад

    ਦੋਵੇਂ ਬੇਬੇ ਤੇ ਬਾਪੂ ਕਿਆ ਬਾਤ ਬਹੁਤ ਸੋਹਣੀ ਐਕਟਿੰਗ

  • @MianSajid-m8c
    @MianSajid-m8c 8 месяцев назад +1

    Very nice video....Mian Sajid Ali....Lahore...Pakistan....

  • @randhirkaur6196
    @randhirkaur6196 Месяц назад

    Vedio bhut jiada vadhia he Bakamal Randhir Kaur Patiala ❤❤

  • @enchkrench1310
    @enchkrench1310 5 месяцев назад

    Very good from canada Parminder kaur

  • @noorsidhu2896
    @noorsidhu2896 6 месяцев назад +1

    ਦੋਂਨੇਂ ਬੇਬੇ ਜੀ ਦੀ ਐਕਟਿੰਗ ਬਹੁਤ ਸੋਹਣੀ ਸਿਖਿਆ ਦਾਇਕ ਕਹਾਣੀ🎉

  • @ShawinderDhaliwal
    @ShawinderDhaliwal 18 дней назад

    ❤❤😂😂😂😂

  • @parveenbala275
    @parveenbala275 8 месяцев назад

    😂❤

  • @BachitarKammonke5911
    @BachitarKammonke5911 8 месяцев назад +3

    ਪੂਰਾ ਸੱਚ ਦਖਾਇਆ ਜੇ ਮਾ ਪਿਉ ਦੀ ਸੇਵਾ ਤਾਰ ਦਿੰਦੀ ਵਾ ਬਸ ਗੱਲ ਸੋਚਣ ਦੀ ਵਾ ਧੰਨਵਾਦ ਜੀ ਸਾਰੀਂ ਟੀਮ ਦਾ ਵਾਹਿਗੁਰੂ ਜੀ ਸਾਰੀਂ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏
    ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏

  • @KamaldeepKaur-xq6vw
    @KamaldeepKaur-xq6vw 7 месяцев назад +1

    Boht wadia viedo si

  • @akashsidhu289
    @akashsidhu289 8 месяцев назад

    ਵੋਤ ਵਧੀਆ ਵੀਡੀਓ ਅੇ ਜੀ ਵਧਾਈਆ ਲੋੜੀ ਦੀਆ ਜੀ ਅਮਰਜੀਤ ਘੁੱਮਣ ਕਲਾਂ🎉🎉🎉👍

  • @veerpalkour6062
    @veerpalkour6062 8 месяцев назад +1

    Very nice g ❤❤❤❤❤

  • @GurvinderSarao-y4r
    @GurvinderSarao-y4r 8 месяцев назад +1

    Good 😊👍

  • @neetugold6136
    @neetugold6136 8 месяцев назад

    ਪੋਤੜਿਆਂ ਦੇ ਵਿਗੜੇ ਘੱਟ ਹੀ ਸੁਧਰਦੇ ਨੇ।

  • @Veerpalbrar0
    @Veerpalbrar0 5 месяцев назад +1

    Nice video veerpal

  • @kakasekhon7500
    @kakasekhon7500 8 месяцев назад +1

    Excellent video

  • @GurmeetSingh-ur6db
    @GurmeetSingh-ur6db 8 месяцев назад +1

    Good job🎉🎉🎉🎉🎉 biji

  • @JagtarSingh-ho9fj
    @JagtarSingh-ho9fj 8 месяцев назад +1

    ਬਹੁਤ ਹੀ ਸੋਹਣੀ ਵੀਡੀਓ ਲੱਗੀ ਸਾਰਿਆਂ ਨੂੰ ਸਤਿਅਕਾਲ ਜੀ ❤❤❤❤ ਜਗਤਾਰ ਸਿੰਘ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ

  • @user-xx5ge5gf2y
    @user-xx5ge5gf2y 8 месяцев назад

    Vadia video team Ghar parivar Sajjad Hussain from Faisalabad Punjab Pakistan

  • @Reetkhokhar
    @Reetkhokhar 8 месяцев назад

    Kaintt video👌🏻👌🏻👌🏻👌🏻👌🏻👌🏻

  • @user-nl9ex4fp5n
    @user-nl9ex4fp5n 8 месяцев назад

    ਬਹੁਤ ❤❤ਹੀ ਵਧੀਆ🎉🎉 ਵੀਡੀਓੁ। ਜੀ🌹🌴💐🌺🌼🌹🌴💐🌺🌼🌹🌴💐🌺🌼🌹🌴💐🌺🌼🌹🌴💐🌺🌼

  • @virendrasabharwal2180
    @virendrasabharwal2180 8 месяцев назад

    Very nice program

  • @TarnveerSingh-qh4xy
    @TarnveerSingh-qh4xy 8 месяцев назад +2

    ❤❤❤👌👌👌 MOGA

  • @MalkeetSingh-sr3ec
    @MalkeetSingh-sr3ec 8 месяцев назад

    Nice

  • @zarmans4746
    @zarmans4746 8 месяцев назад

    Superb🎉🎉🎉🎉❤❤❤❤❤

  • @cjsharma395
    @cjsharma395 8 месяцев назад

    Very nice teem lachchi bay bebe ji butyful vedio CJ Sharma sarhali khurd Tarn Taran

  • @ramshrma1173
    @ramshrma1173 8 месяцев назад

    ਬਹੁਤ ਵਧੀਆ ਵੀਰ ਚਾਰੇ ਐਪਈਸੋਡ ਬਹੁਤ ਹੀ ਵਧੀਆ ਹਨ

  • @NeetuRani-f8x
    @NeetuRani-f8x 8 месяцев назад

    Bahut vadyia video🙏🙏

  • @bhupindergaddu4562
    @bhupindergaddu4562 4 месяца назад

    Very very good video team🎉🎉🎉🎉 amazing message to everyone, please respect 🙏 your elders❤❤❤❤❤❤

  • @hamirsinghsingh8102
    @hamirsinghsingh8102 8 месяцев назад

    Very very nice Hamir si Delhi police

  • @user-jk8lo2ek5d
    @user-jk8lo2ek5d 4 месяца назад

    😅❤

  • @bobyraja7870
    @bobyraja7870 8 месяцев назад

    very very nice video Hong Kong

  • @KuldeepSingh-bn4io
    @KuldeepSingh-bn4io 8 месяцев назад

    Sare hi vediykem kerde he ji

  • @ranisidhu9760
    @ranisidhu9760 8 месяцев назад

    ਬਹੁਤ ਵਧੀਆ ਵੀਡੀਓ ਜੀ

  • @GURPREETSingh-ox4yg
    @GURPREETSingh-ox4yg 8 месяцев назад

    Bhut soni video be ALWAYS on all LIFE

  • @harpreetsharma4125
    @harpreetsharma4125 8 месяцев назад

    ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ

  • @PujaRani-oh6xb
    @PujaRani-oh6xb 8 месяцев назад

    Very nice video 🎉god bless u all team 👌karmjeet singh Lang patiala

  • @rupinderbal1114
    @rupinderbal1114 8 месяцев назад

    Sari team ne he kmaal ker ditti bouth he vadea story mama ji v no one sab nu s s akal

  • @VishalSippy-n5r
    @VishalSippy-n5r 8 месяцев назад

    Nabi bebe bohat kent acting kardi a bohat vadia lagdi a❤❤❤😅😅😅

  • @eetsingh8923
    @eetsingh8923 8 месяцев назад

    V nice video ji God bless you 👌👌 Amandeep Sri muktsar sahib

  • @KulwinderKaur-kj9rx
    @KulwinderKaur-kj9rx 8 месяцев назад

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🏓🌹🌴🏓🌹🌴🏓🌹🌴🏓🌹🌴🏓🌹🌴🏓🌹🌴🏓🌹

  • @manpreetbhullar8949
    @manpreetbhullar8949 8 месяцев назад

    ਬਹੁਤ ਸੋਹਣੀਆਂ ਵੀਡੀਓ ਸੀ ਸਾਰੀਆਂ ਵੀਰਪਾਲ ਬਹੁਤ ਵਧੀਆ ਲਗਦੀ ਆ ਮੈਨੂੰ (ਬਲਵੀਰ ਕੌਰ ਢਿੱਲੋਂ)

  • @manjotbhullar2619
    @manjotbhullar2619 4 месяца назад

    ਬਹੁਤ ਵਧੀਆ ਜੀ

  • @ManpreetKaur-hc2hp
    @ManpreetKaur-hc2hp 8 месяцев назад +1

    Very nice video ❤😅

  • @paramjeetkor
    @paramjeetkor 8 месяцев назад

    Bhut hi sohni story c ❤❤❤❤❤❤❤❤❤

  • @kulwinderknagra3640
    @kulwinderknagra3640 8 месяцев назад

    ਛੋਟੀ ਬੇਬੇ ਜੀ ਵੈਰੀ ਨਾਈਸ 😂😂

  • @karmansandhu9987
    @karmansandhu9987 8 месяцев назад

    Manpreet kaur Bathinda

  • @user-hf8mx6py5f
    @user-hf8mx6py5f 8 месяцев назад

    Bahut sohni video god bless u surinder kaur pathankot

  • @kulwinderknagra3640
    @kulwinderknagra3640 8 месяцев назад

    ਵੈਰੀ ਨਾਈਸ ਵੀਡੀਓ 🙏❤🙏

  • @happyjoshi5426
    @happyjoshi5426 8 месяцев назад

    Bahut vadhià story hai

  • @iqbalsinghcheema4768
    @iqbalsinghcheema4768 8 месяцев назад

    🎉so good lakhwinder cheema USA

  • @sifat7424
    @sifat7424 8 месяцев назад

    Very nyc ❤ਸਿਫਤ ਅਤੇ ਰਬਾਬ

  • @user-xe7lc2yx6k
    @user-xe7lc2yx6k 8 месяцев назад

    ❤❤❤❤❤❤🙏🙏🙏🙏

  • @chamkaur4729
    @chamkaur4729 6 месяцев назад +1

    Nice video ji ❤❤❤❤

  • @JassBrar-kf4ff
    @JassBrar-kf4ff 8 месяцев назад

    🙏🙏🙏

  • @sukhjitvirk7073
    @sukhjitvirk7073 8 месяцев назад

    Bhut he jayda sohni vedio

  • @Rajrani-e1e
    @Rajrani-e1e 8 месяцев назад

    Very good 👍 tuc ta att kari jande ho g parmatma trakya base g Raj banur

  • @Lovepreetsingh-xf5rz
    @Lovepreetsingh-xf5rz 8 месяцев назад

    ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ਘਰ ਪਰਿਵਾਰ ਟੀਮ ਨੂੰ ਅਸੀਂ ਬਠਿੰਡੇ ਤੋਂ

  • @jasvirkaursandhu4119
    @jasvirkaursandhu4119 8 месяцев назад

    Good good video very nice

  • @rajbirchahal6546
    @rajbirchahal6546 8 месяцев назад

    ਬਹੁਤ ਬਹੁਤ ਸੋਹਣੀ ਵਿਡੀਓ

  • @sunny_am3737
    @sunny_am3737 6 месяцев назад

    Bohut vadia video ji👍🙏🏻🙏🏻❤💯

  • @PankajPathak-x4v
    @PankajPathak-x4v 8 месяцев назад

    Purana time badiya si..... 🎉🎉🎉🎉

  • @sukhrajkaurgrewal3782
    @sukhrajkaurgrewal3782 8 месяцев назад

    ਬਹੁਤ ਵਧੀਆ ਵੀਡੀਓ ਹੈ ਜੀ

  • @amriksidhu8077
    @amriksidhu8077 8 месяцев назад +1

    Very nice video y ji 🎉

  • @harpahulkahlon2805
    @harpahulkahlon2805 8 месяцев назад

    ਬਹੁਤ,ਵਧੀਆ,ਵੀਡੀਓ,ਐ,ਜੀ

  • @ਬੱਬਲਸਰੌਦੀਆ
    @ਬੱਬਲਸਰੌਦੀਆ 8 месяцев назад

    Good video

  • @kulwinderkaur3576
    @kulwinderkaur3576 8 месяцев назад

    Bhout hi badhiya story hai ji 🙏🙏🙏🙏🙏

    • @kulwinderkaur3576
      @kulwinderkaur3576 8 месяцев назад

      Happy lohri ji God bless all teem mamber 🙏🙏

  • @jasvirkaur5859
    @jasvirkaur5859 8 месяцев назад

    Bht vdia video 🎉🎉

  • @kk-wy5eq
    @kk-wy5eq 8 месяцев назад

    Dono bebeya dee acting sira

  • @sunitagupta3989
    @sunitagupta3989 8 месяцев назад

    Bde auntiji bahut hi dil wale hai

  • @mahmoodhussain6439
    @mahmoodhussain6439 5 месяцев назад

    Bohat bohat tanwad bohat wadya video banai Mahmood Lahore

  • @baldevkaur7168
    @baldevkaur7168 8 месяцев назад

    ਬਹੁਤ ਵਧਿਆ ਵੀਡਿਓ ਆ ਜੀ👌👍

  • @sukhjitkaur2393
    @sukhjitkaur2393 8 месяцев назад +1

    Very very nice video Bebe ji 💗❤ God bless you all team members ❤🙏

  • @satinderkaur7687
    @satinderkaur7687 8 месяцев назад

    Excellent video.

  • @amarjitbhangu3131
    @amarjitbhangu3131 8 месяцев назад

    ਵੈਰੀ ਨਾਈਸ

  • @sunitagupta3989
    @sunitagupta3989 8 месяцев назад

    Bahut vadhia video hai ji

  • @hardevsingh8913
    @hardevsingh8913 8 месяцев назад

    Very nice video 🎉🎉🎉🎉🎉🎉❤❤❤❤Hardev singh Doda

  • @rachhpalsingh78466
    @rachhpalsingh78466 8 месяцев назад +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @DeepakSharma22794
    @DeepakSharma22794 8 месяцев назад

    ਬਹੁਤ ਵਧੀਆ ਵੀਡੀਓ ।