Mohali Live : 'ਇੱਕ ਮਹੀਨੇ ਅੰਦਰ ਨੌਕਰੀਆਂ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ' | CM Bhagwant Mann | News18 Punjab

Поделиться
HTML-код
  • Опубликовано: 19 окт 2024
  • ਮੁਹਾਲੀ 'ਚ ਵਿਧਾਇਕਾਂ ਨਾਲ CM ਭਗਵੰਤ ਮਾਨ ਤੇ Raghav Chadha ਦੀ ਮੀਟਿੰਗ ਜਾਰੀ ਹੈ। CM ਮਾਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਵੱਡਾ ਬਹੁਮਤ ਦਿੱਤਾ। ਉਨ੍ਹਾਂ ਕਿਹਾ ਕਿ ਹਸਤਾਖ਼ਰ ਕਰਨ ਨਾਲ ਕਿਸੇ ਦਾ ਭੱਲਾ ਹੁੰਦਾ ਹੈ ਤਾਂ ਕਰਾਂਗੇ। ਸਾਡੀ ਕੋਈ ਬਦਲਾਖੋਰੀ ਦੀ ਨੀਤੀ ਨਹੀਂ, ਅਸੀਂ ਲੋਕਾਂ ਨੂੰ ਡਰਾਉਣ ਲਈ ਨਹੀਂ ਆਏ। ਮੁੱਖ ਮੰਤਰੀ ਨੇ ਕਿਹਾ ਕਿ ਆਪ ਨੂੰ 1 ਕਰੋੜ ਤੋਂ ਜਿਆਦਾ ਲੋਕਾਂ ਨੇ ਵੋਟਾਂ ਪਾਈਆਂ। ਪੰਜਾਬ ਦੇ ਹਰ ਦੂਜੇ ਸ਼ਖਸ ਨੇ 'ਆਪ' ਨੂੰ ਵੋਟ ਪਾਈ ਹੈ। 'ਇੱਕ ਮਹੀਨੇ ਅੰਦਰ ਨੌਕਰੀਆਂ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ' ਬਿਨਾਂ ਕਿਸੇ ਭੇਦ-ਭਾਵ ਦੇ ਕੰਮ ਕਰਾਂਗੇ- CM ਮਾਨ 'ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਦੇ 2-2 ਰੁਪਏ ਵੀ ਬਚਾਏ' ਆਪ ਕੁਨਬਾ ਬਣਾਉਣ ਲਈ ਨਹੀਂ ਆਈ- CM ਮਾਨ। 'ਸੀਟ ਪੱਕੀ ਕਰਨ ਲਈ ਲੋਕਾਂ ਨਾਲ ਦੋਸਤੀ ਕਰਨੀ ਪਵੇਗੀ' ਮੰਤਰੀਆਂ ਦੇ ਵਿਭਾਗਾਂ ਦੀ ਵੰਡ ਛੇਤੀ ਕਰਾਂਗੇ- CM ਮਾਨ, ਪੰਜਾਬ ਦੇ ਹਰ ਵਰਗ ਨੇ ਸਾਨੂੰ ਜਿੱਤਾ ਕੇ ਭੇਜਿਆ- CM ਮਾਨ, 'ਗਰੀਬ ਲੋਕਾਂ ਦੇ ਘਰਾਂ ਦੇ ਨਕਸ਼ੇ ਬਦਲਣਗੇ ਹੋਣਗੇ'
    CM ਮਾਨ ਦਾ ਵਿਧਾਇਕਾਂ ਨੂੰ ਨਿਰਦੇਸ਼, 'ਹਰੇਕ ਵਿਧਾਇਕ ਆਪਣੇ ਹਲਕਿਆਂ 'ਚ ਦਫ਼ਤਰ ਖੋਲ੍ਹੇ', ਵਿਧਾਇਕ ਸਮੇਂ 'ਤੇ ਆਪਣੇ ਦਫ਼ਤਰ ਪਹੁੰਚਣ- CM ਮਾਨ,
    ਵਿਧਾਇਕ ਸਮੇਂ ਦੇ ਪਾਬੰਦ ਬਣਨ- CM ਮਾਨ, ਜਨਤਾ ਦਰਬਾਰ 'ਚ ਵੀ ਸਮੇਂ ਸਿਰ ਪਹੁੰਚੋ- CM ਮਾਨ
    #CMBhagwantMann #RaghavChadha #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 52

  • @george3836
    @george3836 2 года назад +8

    Cm ਸਾਹਿਬ ਕਿਰਪਾ ਕਰਕੇ ਪਹਿਲੀਆ ਭਰਤੀਆ ਪੂਰੀਆਂ ਕਰਵਾ ਦਿਉ ਜਿਵੇਂ 1152 ਪਟਵਾਰੀ 850 ਜੇਲ ਵਾਰਡਨ 4400 ਪੰਜਾਬ ਪੁਲਿਸ 6635 ਈਟੀਟੀ ਅਧਿਆਪਕ 800 pspcl ਕਲਰਕ 2700 PSSSB ਕਲਰਕ 156 ਐਕਸਾਇਜ ਇੰਸਪੈਕਟਰ ਇਹ ਸਾਰੀਆ ਭਾਰਤੀਆ ਆਖਰੀ ਪੜਾਅ ਵਿੱਚ ਹਨ ਉਮੀਦਵਾਰ ਪੇਪਰ ਪਾਸ ਕਰ ਚੁੱਕੇ ਹਨ ਤੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ ਬੱਸ ਹੁਣ ਥੁਹਾਡੇ ਤੋ ਜੋਈਨਿੰਗ ਪੱਤਰ ਦਾ ਇੰਤਜ਼ਾਰ ਕਰ ਰਹੇ ਹਨ ਸਾਨੂੰ ਉਮੀਦ ਹੈ ਕਿ ਸਾਨੂੰ ਜਲਦ ਹੀ ਸਾਡੀ ਮੇਹਨਤ ਦਾ ਮੁੱਲ ਮਿਲੇਗਾ

    • @GagandeepKaur-yw1hf
      @GagandeepKaur-yw1hf 2 года назад +1

      Joining letters den to bad pihla vale clear ho jange te ehna purania cho koi v new form ni fill kru

    • @george3836
      @george3836 2 года назад +2

      @@GagandeepKaur-yw1hf ohna hun sari umer form hi fill Kari Jane a baki 20 hazaar candidate ne inne naal govt nu koi farak nahi painda
      Thuhada koi exam clear hoyeya a❓

  • @AvtarSingh-ne3zx
    @AvtarSingh-ne3zx 2 года назад

    ਠੀਕ ਹੈ
    ਭਗਵੰਤ ਮਾਨ ਜੀ

  • @Amritsingh80244
    @Amritsingh80244 2 года назад +2

    ਬਿਜਲੀ ਵਿਭਾਗ ਵਿੱਚ ਵੀ ਭਰਤੀ ਕਰੋੋ ਸਾਨੂੰ ਗਰਿੱਡਾਂ ਤੇ ਡਿਊਟੀ ਕਰਨ ਵਾਲਿਆਂ ਨੂੰ ਹਫਤਾਵਾਰੀ ਰੈਸਟ ਵੀ ਨਹੀ ਮਿਲ ਰਹੀ

  • @JaswinderSingh-mr1sc
    @JaswinderSingh-mr1sc 2 года назад

    2013 ਵਾਲੇ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਜਾਣ

  • @punjabi3796
    @punjabi3796 2 года назад

    🙏🔥🙏

  • @vickysingha2021
    @vickysingha2021 2 года назад +2

    Wadia wa kuch ta kro vacancy kdo
    ... Baki kam students da wa..... Te cruption ta band honi bhut jruri hai...

  • @wonderfulldivyanshi
    @wonderfulldivyanshi 2 года назад +1

    God bless u maan sahb..proud of you

  • @suchagold8022
    @suchagold8022 2 года назад +2

    Very gud maan saab

  • @sonamjoshi7300
    @sonamjoshi7300 2 года назад +4

    Pehle wale exam and results v poore krdo jii

    • @sonamjoshi7300
      @sonamjoshi7300 2 года назад +1

      @shorty shorts job toh job hai students k pass faltu paise nhi aaye pehle unn vacancy pr paise diye hai.. Pehle government nhi rhe toh paise hamaare gye uska kya 😒😒

  • @HardevSingh-wx9em
    @HardevSingh-wx9em 2 года назад

    Good soch c m sab g

  • @genesisjobs1335
    @genesisjobs1335 2 года назад +2

    Sir Sanu join krvaoo... Assii sara kujh clear kitaa... Inne form bhare aa....inne paise dite

  • @gagandeepsekhon8844
    @gagandeepsekhon8844 2 года назад +3

    Best cm

  • @satpalsingh5330
    @satpalsingh5330 2 года назад

    👍🏻👍🏻

  • @yadwindersingh3340
    @yadwindersingh3340 2 года назад

    Right 👍

  • @gurkirtkaur6198
    @gurkirtkaur6198 2 года назад

    sir ett dia pending bhrtian pooria kro plz

  • @amnindersingh6903
    @amnindersingh6903 2 года назад

    Outsourcing employees nu regular kro

  • @AmanKumar-be5sp
    @AmanKumar-be5sp 2 года назад

    Sir Ett 2364 da matter v solve kardo plz. Assi +2 . graduation.Ett. PSTET . screening sv clear Kar k merit Ch aaye . Documents verify v Karwa laye .but 2 year to joining li Roo rahe aaa plz sir ..

  • @gurdeepcanada9282
    @gurdeepcanada9282 2 года назад

    👍👍👍

  • @parlwindersingh8532
    @parlwindersingh8532 2 года назад

    👏👍👌

  • @HappyHappy-rw9tk
    @HappyHappy-rw9tk 2 года назад

    Jio jio maan sahb....

  • @jassasidhu6458
    @jassasidhu6458 2 года назад +4

    70 saal tu sute lok aap parti ne jagaae aa,hun lok jaldi badlav bhaal de aa,thoda time ta lagu ga,6 mahene aa vich sare kam ho Jan ge,🙏

  • @narindersharma8943
    @narindersharma8943 2 года назад +1

    Sir koi v vacancy bina exam toh fill na kario oh v TATA consultancy services agency toh online karake please

    • @onequestion1637
      @onequestion1637 2 года назад

      ruclips.net/video/5TGDWeJqT6o/видео.html
      ETT court case and cut-off🔥🔥🔥🔥🔥🔥🔥🎉🎉🎉🎉🎉🎉🎉🎉🎉🎉🎉🔥🔥🔥

  • @JaspalSingh-uc9fb
    @JaspalSingh-uc9fb 2 года назад

    Punjab ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੀ opd ਰਸੀਦ ਦੀ ਫੀਸ 10, ਰੁਪਏ ਹੈ ਜੋ band ਕੀਤੀ ਜਾਵੇ ਜੀ

  • @maansingh9333
    @maansingh9333 2 года назад +1

    Punjab police valeyan nu tn joining letter dai deyu

  • @balaramsingh2341
    @balaramsingh2341 2 года назад

    Right

  • @sukhtalwandi5513
    @sukhtalwandi5513 2 года назад

    Please sir sariaa bharti dubara karo pelia h kuj sahi nai hoia

  • @AmanSingh-gm8dp
    @AmanSingh-gm8dp 2 года назад

    sir tet da result kdo

  • @baljitvartiya3928
    @baljitvartiya3928 2 года назад

    Love'u cm saab

  • @bimlakambojbimlakamboj4182
    @bimlakambojbimlakamboj4182 2 года назад

    Maan sahb ji haryana ch v sefarish kro k aam aadmi parti bne bhut bura hal ho reha h.

  • @suchagold8022
    @suchagold8022 2 года назад +1

    J pehla bagwant maan nu cm bna dinde ta Punjab wich bhot tarki ho jani c

  • @sadstatus-rw9kd
    @sadstatus-rw9kd 2 года назад

    Best maan saab

  • @ankushraut7140
    @ankushraut7140 2 года назад

    AAP da #super Maan

  • @jaswindersingh2880
    @jaswindersingh2880 2 года назад

    Purani bharti d ki Banu ga

  • @RandiBaabu
    @RandiBaabu 2 года назад +1

    Sir, Dujiya states waleya nu eh naukriyan naa dittiyan jaan. Ehi vajah hai ki Baarle aake sadiya ethe naukriyan maarde ne fer Punjabio nu Canada jaana painda

  • @manishakashyap5304
    @manishakashyap5304 2 года назад

    Eda ik mhina hya ni

  • @maansingh9333
    @maansingh9333 2 года назад

    Delhi nu chdd do

  • @Dhaliwaljatt1230
    @Dhaliwaljatt1230 2 года назад

    Good decision akali and Congress ne system zero karta Punjab da eni jaldi Thik nhi ho sakda. Sab kuj hovega wait and watch .

  • @chamkaursingh6931
    @chamkaursingh6931 2 года назад

    Batale de mla ne panchyta de kam rukwa dite ne panchyat di koi ahmiyat ni te fer koin banune o

    • @Singhballi4887
      @Singhballi4887 2 года назад

      Oh fukra jiha sode aala

    • @onequestion1637
      @onequestion1637 2 года назад

      ruclips.net/video/5TGDWeJqT6o/видео.html
      ETT court case and cut-off🔥🔥🔥🔥🔥🔥🔥🎉🎉🎉🎉🎉🎉🎉🎉🎉🎉🎉🔥🔥🔥

  • @bobbyjakhubn6563
    @bobbyjakhubn6563 2 года назад

    I am truck driver 100% corruption Delhi Police 🚓

    • @RandiBaabu
      @RandiBaabu 2 года назад +2

      Delhi Police Centre de under hai naa ki Kejriwal de

  • @george3836
    @george3836 2 года назад +4

    Cm ਸਾਹਿਬ ਕਿਰਪਾ ਕਰਕੇ ਪਹਿਲੀਆ ਭਰਤੀਆ ਪੂਰੀਆਂ ਕਰਵਾ ਦਿਉ ਜਿਵੇਂ 1152 ਪਟਵਾਰੀ 850 ਜੇਲ ਵਾਰਡਨ 4400 ਪੰਜਾਬ ਪੁਲਿਸ 6635 ਈਟੀਟੀ ਅਧਿਆਪਕ 800 pspcl ਕਲਰਕ 2700 PSSSB ਕਲਰਕ 156 ਐਕਸਾਇਜ ਇੰਸਪੈਕਟਰ ਇਹ ਸਾਰੀਆ ਭਾਰਤੀਆ ਆਖਰੀ ਪੜਾਅ ਵਿੱਚ ਹਨ ਉਮੀਦਵਾਰ ਪੇਪਰ ਪਾਸ ਕਰ ਚੁੱਕੇ ਹਨ ਤੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ ਬੱਸ ਹੁਣ ਥੁਹਾਡੇ ਤੋ ਜੋਈਨਿੰਗ ਪੱਤਰ ਦਾ ਇੰਤਜ਼ਾਰ ਕਰ ਰਹੇ ਹਨ ਸਾਨੂੰ ਉਮੀਦ ਹੈ ਕਿ ਸਾਨੂੰ ਜਲਦ ਹੀ ਸਾਡੀ ਮੇਹਨਤ ਦਾ ਮੁੱਲ ਮਿਲੇਗਾ

    • @onequestion1637
      @onequestion1637 2 года назад

      ruclips.net/video/5TGDWeJqT6o/видео.html
      ETT court case and cut-off🔥🔥🔥🔥🔥🔥🔥🎉🎉🎉🎉🎉🎉

  • @george3836
    @george3836 2 года назад +5

    Cm ਸਾਹਿਬ ਕਿਰਪਾ ਕਰਕੇ ਪਹਿਲੀਆ ਭਰਤੀਆ ਪੂਰੀਆਂ ਕਰਵਾ ਦਿਉ ਜਿਵੇਂ 1152 ਪਟਵਾਰੀ 850 ਜੇਲ ਵਾਰਡਨ 4400 ਪੰਜਾਬ ਪੁਲਿਸ 6635 ਈਟੀਟੀ ਅਧਿਆਪਕ 800 pspcl ਕਲਰਕ 2700 PSSSB ਕਲਰਕ 156 ਐਕਸਾਇਜ ਇੰਸਪੈਕਟਰ ਇਹ ਸਾਰੀਆ ਭਾਰਤੀਆ ਆਖਰੀ ਪੜਾਅ ਵਿੱਚ ਹਨ ਉਮੀਦਵਾਰ ਪੇਪਰ ਪਾਸ ਕਰ ਚੁੱਕੇ ਹਨ ਤੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ ਬੱਸ ਹੁਣ ਥੁਹਾਡੇ ਤੋ ਜੋਈਨਿੰਗ ਪੱਤਰ ਦਾ ਇੰਤਜ਼ਾਰ ਕਰ ਰਹੇ ਹਨ ਸਾਨੂੰ ਉਮੀਦ ਹੈ ਕਿ ਸਾਨੂੰ ਜਲਦ ਹੀ ਸਾਡੀ ਮੇਹਨਤ ਦਾ ਮੁੱਲ ਮਿਲੇਗਾ

    • @satindersatinder996
      @satindersatinder996 2 года назад

      Hnji supervisor or lecturer dea or 8393 posta,
      Enea fees bhari bethe a par koe kuch ni ho riha😭

    • @onequestion1637
      @onequestion1637 2 года назад

      ruclips.net/video/5TGDWeJqT6o/видео.html
      ETT court case and cut-off🔥🔥🔥🔥🔥🔥🔥🎉🎉🎉🎉🎉🎉🎉🎉🎉🎉🎉🔥🔥🔥

    • @SurinderSingh-jb7bu
      @SurinderSingh-jb7bu 2 года назад

      Please sir ward attandant the Bharti compete and waiting list banao ji thanks