41. ਕੈਨੇਡਾ ਵਿਚ ਸੈਕਸ ਰੈਕੇਟ ਦਾ ਪਰਦਾਫਾਸ਼ 26 ਸਾਲਾਂ ਦੀ ਪੰਜਾਬਨ ਕੁੜੀ ਨਾਮ ਹੈ "ਖੰਡ ਮਿਸ਼ਰੀ"

Поделиться
HTML-код
  • Опубликовано: 8 ноя 2024

Комментарии • 1,3 тыс.

  • @SukhdevSingh-ev7wb
    @SukhdevSingh-ev7wb 4 года назад +41

    ਬੱਸੀ ਸਾਬ ਮੈ ਦੋ ਤੀਨ ਦਿਨ ਤੋਂ ਤੁਹਾਡਾ ਪ੍ਰੋਗਰਾਮ ਵੇਖ ਰਿਹਾ ਹਾਂ ਬਹੁਤ ਸਾਰੀਆਂ ਗੱਲਾਂ ਸਾਮ੍ਹਣੇ ਆਈਆਂ ਨੇ ਪੰਜਾਬੀ ਮੁੰਡੇ ਕੁੜੀਆਂ ਦੀਆਂ ਜੋ ਬਹੁਤ ਗਲਤ ਕਰਦੇ ਅਾ ।

    • @punjabiincanada8401
      @punjabiincanada8401 3 года назад +2

      Teri v ginti fuddua ch ho gai ajj toh badh firh tera bhai kam set hai k divorce ho gaya

    • @manvirsingh5161
      @manvirsingh5161 3 года назад +2

      54Hu to75

  • @ravindervishvkarma4151
    @ravindervishvkarma4151 3 года назад +2

    ਇਹਨਾਂ ਨੇ ਪੰਜਾਬੀਆਂ ਦਾ ਨਾਂਮ ਖ਼ਰਾਬ ਕਰਤਾ। ਕੈਨੇਡਾ ਦੀਆਂ ਸਰਕਾਰਾਂ ਸੁਤਿਆ ਪਈਆਂ।

  • @harvindersingh7848
    @harvindersingh7848 4 года назад +58

    ਨਾਲੇ ਸ਼ੇਮ ਸ਼ੇਮ ਕਰੀ ਜਾਂਦੇ ਹੋ ਨਾਲੇ ਸੁਆਦ ਵੀ ਪੂਰਾ ਲੈਦੇ ਆ ਤੁਸੀਂ ਸਰ ਬਹੁਤ ਚਲਾਕ ਹੋ ਤੁਸੀਂ
    ਦੱਸਣ ਵਾਲਾ ਵੀ ਜਾਂਦਾ ਰਿਹਾ ਪੱਕਾ ਏ

  • @ThaThaRecords
    @ThaThaRecords 4 года назад +3

    ਪੰਜਾਬਆਂ ਨੇ ਕਨੇਡਾ ਕਨੇਡਾ ਲਾਈ ਇਹ ਪ੍ਰੋਗਰਾਮ ਜਦੋਂ ਦਾ ਸੁਣਨਾ ਸ਼ੁਰੂ ਕੀਤਾ ਤਾਂ ਲੱਗਦਾ ਪੰਜਾਬ ਈ ਸਈ ਆ ਕਨੇਡਾ ਚ ਤਾਂ ਕੰਮ ਚੰਗਾ ਵਧਿਆ ਪਿਆਂ ,ਉਥੇ ਜਾ ਕੇ ਵੀ ਗੰਦ ਪਉਣੋ ਨੀ ਹਟੇ ਕਈ ਲੋਕ।ਰੱਬ ਮਿਹਰ ਕਰੇ ਮਿਹਨਤ ਕਸ਼ ਲੋਕਾ ਵਜੋਂ ਜਾਣੇ ਜਾਂਦੇ ਪੰਜਾਬੀਆਂ ਦਾ ਨਾਂ ਮਿੱਟੀ ਚ ਨਾ ਰੋਲੋ।ਹਰ ਇਨਸਾਨ ਮਾੜਾ ਨਹੀਂ ਪਰ ਜੋ ਮਾੜੇ ਨੇ ਉਹ ਪੰਜਾਬੀਅਤ ਨੂੰ ਬਦਨਾਮ ਕਰ ਰਹੇ ਨੇ

  • @GhumanDKJUN
    @GhumanDKJUN 3 года назад +12

    ਬਾਸੀ ਸਾਬ ਖੁਛ ਰਹੋ + ਬਿਲਕੁਲ ਸੱਚੀ ਰਿਪੋਰਟ ਪੂਰੀ ਟੀਮ ਦਾ ਧੰਨਵਾਦ

  • @AmritpalSingh-qb5gy
    @AmritpalSingh-qb5gy 3 года назад +5

    ਇਹਨਾਂ ਕੁੜੀਆਂ ਨੂੰ ਸ਼ਰਮ ਨਹੀਂ ਆਉਂਦੀ ਬੇਸ਼ਰਮ ਹਦ ਤੋਂ ਵੱਧ ਮਾ ਪਿਉ ਦੀ ਇਜ਼ਤ ਖਰਾਬ ਕਰਦੀਆਂ ਹਨ ਚੰਗੀਆਂ ਬੱਚਿਆਂ ਦਾ ਭਵਿੱਖ ਬਰਬਾਦ ਕਰਨਾ ਹੈ ਇਸ ਤਰ੍ਹਾਂ ਦੇ ਲੋਕਾਂ ਤੇ ਕੇਸ ਦਰਜ ਕੀਤਾ ਜਾਵੇ

  • @hardialsingh5492
    @hardialsingh5492 4 года назад +7

    ਪੰਜਾਬੀ।ਕੁੜੀਆਂ ਦੀ ਸੈਕਸ ਐਜੁਕੇਸ਼ਨ ਵੇਖਣੀ ਤਾਂ 75% ਹੈ ,

  • @kakasingh1405
    @kakasingh1405 Год назад +1

    ਹੁਣ ਤਾਂ ਹੋਰ ਬਹੁਤ ਸਾਰੀਆਂ ਖੰਡ ਮਿੱਲਾਂ ਲੱਗ ਰਹੀਆਂ ਹਨ,,,, ਕੋਈ ਬਿਲ ਨਹੀਂ ਆਉਂਦਾ 😂 ਟੱਰਕਾ ਵਾਲੇ ਯਾਰ ਜਿਉਣ

  • @balrajdeol6404
    @balrajdeol6404 4 года назад +14

    ਕੁੜੀਆਂ ਨੇ ਤਾਂ ਜੋ ਗੰਦ ਪਾਇਆ ਉਹ ਤਾਂ ਹੈ ਹੀ ,,ਬਾਸੀ ਸਾਹਿਬ ਨੇ ਰੇਡੀਓ ਤੇ ਉਸ ਤੋਂ ਵੀ ਜ਼ਿਆਦਾ ਖੱਲਰ ਪਾਇਆ ਪਿਆ,, ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਸਵਾਦ ਲੈ ਲੈ ਕੇ ਦੁਹਰਾ ਦੁਹਰਾ ਕੇ ਪੁਛਦੇ ਆ ,,ਉਹ ਮਾਈ ਗੌਡ,,ਉਹ ਮਾਈ ਗੌਡ 🙏🙏🙏

    • @kamalpreetkaur6117
      @kamalpreetkaur6117 3 года назад +1

      Puri duniya ch ahi haal hai , teh India de ch 17 saal di kudi da 44 var rape hoya nale apne family member ne bhi last ch merta. Kudiya te munda ik hi Hal hai.

  • @inderjeetmattu1447
    @inderjeetmattu1447 3 года назад

    ਖੰਡ ਮਿਸ਼ਰੀ ਨੇ ਬਹੁਤ ਤੰਗ ਕੀਤਾ

  • @manjeetattri
    @manjeetattri 4 года назад +69

    Bassi show best till the date..Main kapil da show dekhna cchadd ta..siraa kra dinda 22.. oh my gaad.. ju can’t jooj this language

    • @parminderkaur8946
      @parminderkaur8946 4 года назад +6

      😂😂😂😂😂 ju must stop it.

    • @manjeetattri
      @manjeetattri 4 года назад +1

      Haha

    • @galanoth17
      @galanoth17 4 года назад +3

      hahaa. Oh My GAAAD SO SAAAD

    • @informativetv8522
      @informativetv8522 4 года назад +4

      Legal panel watching you, take it serious bro

    • @amrit7670
      @amrit7670 3 года назад +2

      🤣😂🤣😂😂😂😂😂😂😂sahi e

  • @gssingh7635
    @gssingh7635 4 года назад +75

    People who are saying girls can’t afford to pay their fees doing normal jobs are so wrong. I’m a guy who came to Canada as a student. First, I paid all my fees myself & don’t see why a girl can’t do the same. Second, I personally know many girls who have worked real hard & have been successful in Canada. They don’t know but seeing them achieve success has motivated me to work hard during my student life. I’m a successful Canadian Citizen now with a $100k+ job & a part-time successful business. Not all students are bad but most of our Punjabi business community are exploiting students by charging these fees (ranges from $10k to $40k) by offering jobs (LMIA) which they should already be entitled for. This is one of the reason for this mess. No one from white community charges someone in return of a job offer.

    • @ginamann225
      @ginamann225 4 года назад +1

      There are lot of good students like you for sure. I know as we have some family friends kids that are here and studying and working hard. This is probably 40% that are bad kids no one to guide them here. I feel very bad for them giving their families a bad name back home. These kid's should come here with some manners as well. They are harassing our girls born here that think it's ok. Those are the ones that should be sent back home.

    • @HarpreetMaan83
      @HarpreetMaan83 4 года назад +3

      Absolutely you are right ! Indian/Punjabi People targeted whole student community which is not right . Only few girls doing this, why they blame all Indian students !

    • @mommpy1
      @mommpy1 4 года назад +6

      @@ginamann225 if you feel like they harass your girls , you should go to police not target them here on this cheap channel . there are always some stupid people , i am sure some who are not student are stupid as well . Perhaps people here should teach their kids to be strong and not get harassed.

    • @kaurk6127
      @kaurk6127 4 года назад

      right

    • @gurwantkaur4903
      @gurwantkaur4903 4 года назад +3

      i paid my fees i used to work for 12 to 16 hours ..... they never promote students but they know how to pull legs .... n the girl who was there arshdeep i know her very well she is talking shit she was my classmate in clg .....

  • @UshaRani-ly5rt
    @UshaRani-ly5rt 4 года назад +23

    ਇਹਨਾਂ ਕੁੜੀਆਂ ਨੂੰ ਆਪਣੇ ਆਪ ਸ਼ਰਮ ਚਾਹੀਦੀ ਹੈ ਗੰਦੀਆਂ ਕੁੜੀਆਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ ਹੋਰ ਕੁੜੀਆਂ ਦੀ ਵੀ ਜਿੰਦਗੀ ਬਰਬਾਦ ਕਰ ਰਹੀ ਹੈ ਗੰਦੀਆਂ ਕੁੜੀਆਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ

    • @harjindermandla1970
      @harjindermandla1970 3 года назад

      Usha Ji, I'm not able to read this script in Hindi or english might help me understand your opinion.

    • @ManishKumar-pj3cj
      @ManishKumar-pj3cj 3 года назад

      💗

  • @chahalmandeep0076
    @chahalmandeep0076 4 года назад +27

    ਬਾਸੀ ਬਸ ਕਰ ਪੰਜਾਬੀਆਂ ਦਾ ਅਕਸ ਨਾ ਵਿਗਾੜ ਉਹਨਾਂ ਧੀਆਂ ਦੀ ਗੱਲ ਵੀ ਕਰ ਜਿਹੜੀਆਂ ਮਿਹਨਤ ਕਰਦੀਆਂ
    ਆਪ ਕਨੇਡਾ ਪੱਕੇ ਨੇ ਤੇ ਹੁਣ ਚਾਹੁੰਦੇ ਨੇ ਵੀ ਕੋਈ ਹੋਰ ਇਥੇ ਨਾ ਆਵੇ

    • @gurindersingh2634
      @gurindersingh2634 4 года назад +4

      Bai ji tuc keh rahe oh kabooter billi nu dekh k akhan meech lave. But these all stories true mai n student aw but eh gallan sach Aw sab trah da kam chal reha baasi di gal 💯 true aw j Jeb ch 20-25 lakh hove Fr hee kudi nu bahr bhejo Te ethe koi rishtedaar Chacha Taya care nhi krda jwak di everybody’s stressed out here with heir own stuff

    • @vipjatt4519
      @vipjatt4519 4 года назад +1

      @@gurindersingh2634 sahi gall aa vire

    • @nobody-te2gr
      @nobody-te2gr 4 года назад

      @@gurindersingh2634 rgt

    • @kuldeepsinghkuldeepsingh2153
      @kuldeepsinghkuldeepsingh2153 4 года назад

      ਪੰਜਾਬੀਆਂ ਦੀਆਂ ਕਰਤੂਤਾਂ ਵੀ ਸੁਣੋਂ।

    • @MrBlackRose7
      @MrBlackRose7 3 года назад

      Shi gall

  • @shubhtravellerchannel2421
    @shubhtravellerchannel2421 4 года назад +3

    ਬਹੁਤ ਬਹੁਤ ਵਧਾਈਆਂ ਸਭ ਸਰੋਤਿਆਂ ਨੂੰ l ਬਾਸੀ ਸਾਬ ਦੀ ਬੌਡੀ ਸੁੰਨ ਨੀ ਹੋਈ ਇਸ ਵਾਰੀ lcm' on ਬੇਬੀ l

  • @BiG-oc5vp
    @BiG-oc5vp 4 года назад +5

    ਅਸੀਂ ਲੋਕ ਗੁਰਦੁਆਰਿਆਂ ਚ ਲੰਗਰ ਲਾ ਕੇ ਬੜਾ ਸੋਚਦੇ ਹਾਂ ਕਿ ਅਸੀਂ ਸਬਾਬ ਖੱਟ ਰਹੇ ਆਂ ।ਪਰ ਐਸੇ ਮਾੜੇ ਬੋਲ ,ਬੋਲ ਕੇ ਕਿਸੇ ਦੇ ਧੀ ਪੁੱਤ ਦੀ ਇੱਜਤ ਸ਼ਰੇਆਮ ਖਰਾਬ ਕਰਨ ਲੱਗਿਆਂ ਓਸ ਡਾਢੇ ਰੱਬ ਦਾ ਡਰ ਨੀਂ ਆਉਂਦਾ । ਓਹ ਸਭ ਦਾ ਹਿਸਾਬ ਕਿਤਾਬ ਰਖਣ ਵਾਲਾ ਹੈ । ਸੋ ਵੀਰ ਮੇਰਿਓ ਰੱਬ ਤੋਂ ਡਰੋ🙏

    • @ale-cj6ls
      @ale-cj6ls 4 года назад

      ਸੱਚ ਸਾਹਮਣੇ ਲਿਆਉਣਾ ਕੋਈ ਗਲਤ ਨਹੀਂ

  • @hamrajsingh9279
    @hamrajsingh9279 4 года назад +10

    ਬਹੁਤ ਵਧੀਆ ਰਾਜੂ ਵੀਰਜੀ ਸੱਚ ਬੋਲਣ ਦੀ ਹਿੰਮਤ ਕੀਤੀ

  • @guddubuttar7762
    @guddubuttar7762 Год назад

    ਤਾਈਓ ਭੈ😎ਚੌ ਮੇਰੇ ਕੁੱਝ ਯਾਰ ਬੇਲੀ ਵੇਲੀ ਕਨੇਡਾ ਹੋਈ ਗਏ ਆ ਅੱਜ ਹੁਣ ਪਤਾ ਲੱਗਿਆ, ਯਾਰ ਅਮਰੀਕਾ ਵਿਚ ਇਹ ਬਹੁਤ ਕੁਝ ਘੱਟ ਆ 5 ਸਾਲ ਹੋਗੇ ਆਏ ਨੂੰ ਹਲੇ ਤੱਕ ਨੀ ਕੁਝ ਵੀ ਸੁਣਿਆ ਇਉ ਦਾ ਕੁਝ ਵ💯🙏

  • @RK-sp9lp
    @RK-sp9lp 4 года назад +49

    Watch some episodes and you will find that the callers are almost same specially the uncle who said “ ohda baap khnde tere baap da ki jnda” i saw other video as well and this uncle said same thing. Why these people are trying to show the students wrong? All students are not wrong. 👎🏻👎🏻

    • @azaadsingh7825
      @azaadsingh7825 4 года назад +2

      Smart people know that all students are not wrong
      You don't have to say it

    • @dontgiveup5598
      @dontgiveup5598 4 года назад

      ruclips.net/video/VOpVR9DNbwU/видео.html

    • @vickyatwal5244
      @vickyatwal5244 4 года назад

      @@kanikak6949 ਕਿਸੇ ਵੀ ਤਰ੍ਹਾਂ ਦੀ Sexual Problem,
      ਕਿਸੇ ਨੇ ਨਸ਼ਾ ਛੱਡਣਾ ਹੋਵੇ,ਕਿਸੇ ਵੀ ਤਰ੍ਹਾਂ ਦਾ
      (ਖਾਸ ਤੌਰ ਤੇ ਕੁੜੀਆਂ ਨੇ ਚਿੱਟਾ(Drugs) ਛੱਡਣਾ ਹੋਵੇ)
      ਕੁਦਰਤੀ ਤਰੀਕੇ ਨਾਲ ਇਲਾਜ ।
      My Whatsapp/Call- 8727010640,,

    • @Ajaysandhuuu
      @Ajaysandhuuu 4 года назад

      Exactly RK

  • @kakasingh1405
    @kakasingh1405 Год назад

    ਬਾਈ ਪੂਰਾ ਭੇਤੀ ਹੈ,,,, ਸਾਲੀ ਦਾ ਸਹਿਰ ਦਾ ਨਾਂ ਸੇਅਰ ਕਰੋ ਤਰੀਕੇ ਨਾਲ ❤

  • @22virkvlogs
    @22virkvlogs 4 года назад +5

    ਬਾਈ ਇਹੋ ਜੀ ਗੱਲ ਲੋਕ ਜ਼ਿਆਦਾ ਦੇਖਦੇ ਆ,
    ਇਹਨਾਂ ਨੂੰ ਹੋਰ ਕੋਈ ਮੁੱਦਾ ਨਹੀਂ ਮਿਲਦਾ ਦੱਸਣ ਨੂੰ,
    ਲੱਖ ਲਾਹਨਤ ਤਹਾਨੂੰ ਇਹੋ ਜਿਹੇ ਪੰਜਾਬੀਆਂ ਨੂੰ

  • @RajvirGill-sc4mr
    @RajvirGill-sc4mr 9 месяцев назад

    Q
    Sir g England da kehra time live show da please sir g I love you r shows I always watched but we got time problems.i salute you bassi and all of ur team.

  • @tarsevpuri4217
    @tarsevpuri4217 4 года назад +4

    Very nyc Mr Bassi Sb U putting the real story those who r comming from India for student visa.

  • @lovepreetbeimaan7903
    @lovepreetbeimaan7903 3 года назад +1

    ਰੱਬ ਈ ਰਾਖਾ

  • @BiG-oc5vp
    @BiG-oc5vp 4 года назад +26

    ਇਹ ਆਪਾਂ ਪੰਜਾਬੀਆਂ ਦੀ ਖਾਸੀਅਤ ਆ ਵੀ ਚੌਧਰੀ ਬਨਣ ਲਈ ਅਸੀਂ ਕੁਝ ਵੀ ਕਰਨ ਤੇ ਕਹਿਣ ਤੋਂ ਝਿਜਕਦੇ ਨੀਂ ।ਫਿਰ ਉਹ ਚਾਹੇ ਆਪਣੀ ਕੌਮ ਦੀਆਂ ਮਾਵਾਂ, ਭੈਣਾਂ ਦੀ ਇੱਜਤ ਹੀ ਕਿਓਂ ਨਾ ਏਹੋ ਜਿਹੇ ਘਟੀਆ radio shows ਤੇ ਬੋਲ ਕੇ ਲਾਈਏ।
    ਕਿਓਂ ਆਪਣਾ ਝੱਗਾ ਚੱਕ ਕੇ ਸਾਰੀ ਦੁਨੀਆਂ ਨੂੰ ਆਪਣਾ ਨੰਗਾ ਢਿੱਡ ਦਿਖਾ ਰਹੇ ਓਂ ਭਾਈ 🙏
    ਆਪਣੇ ਤਾਂ ਕਹਿੰਦੇ ਆ ਵੀ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਆ🙏

    • @prabhdeepkaursidhu7625
      @prabhdeepkaursidhu7625 4 года назад

      Bi G na na ,,, veer sajhia koi ni ethe,, eh tan ba sab jloos kadan nu ne,,

    • @aarnavsingh4206
      @aarnavsingh4206 4 года назад

      Lk

    • @varinderkaur7743
      @varinderkaur7743 4 года назад

      But truth is truth sgo es nl.. kise nu akl ajaye...

    • @dontgiveup5598
      @dontgiveup5598 4 года назад

      ruclips.net/video/VOpVR9DNbwU/видео.html

    • @Singh0039
      @Singh0039 4 года назад

      Yaar hun galat nu galat na kahiye ?

  • @JaswinderSingh-cv8qg
    @JaswinderSingh-cv8qg 3 года назад

    RESPECTED BASSI AND SISHU SAHIB JI
    GOOD MORNING JI
    AIR AJJ DE MAA BAAP NU VI SHARAM AONI CHAHIDI HAI JI
    KYONKI EHNA LAI PAISA HI PARDHAN HAI JI
    IJJAT KOI MIANEY NAHI RAKHDI
    EHO JEHIAN GANDIAN CHARACTER LESS LARKIAN CHANGIAN LARKIAN DE VI RAH VICH RORA BAN RAHIAN HAN
    EHNA DE KARKEY PUNJAB TA BADNAAM HO HI REHA HAI
    CANADA ENGLAND ETC VI EHNA KALEY ANGREJA NE APNI SABHHYTA BHULA KE PACHHCHAM DI SABGHHYTA APNA KE BERA GARKBKAR DITTA.JAD KE ANGREJ HUN SUDHAR GAYE HANN
    THANKS JI

  • @hamrajsingh9279
    @hamrajsingh9279 4 года назад +3

    ਓੲਏ ਕਨੈਡਾ ਵਾਲੇ ਪੰਜਾਬੀ ਸੋਧਾ ਲਾਊ ਖੰਡ ਮਿਸਰੀ ਨੂੰ

  • @arshdeepkaur5804
    @arshdeepkaur5804 4 года назад +13

    Well, I am an international student living with my family in Manitoba. Really feel scared to go to Toronto Nd BC after getting to know what international students do in these regions. But yeah, I wanna say that all internationals are not that bad as I myself study in a reputed university here. Just wanna add, family background of students’ play a very big role. Mostly students doing 1 year or 2 year diploma courses to get PR, do such malicious things. Anyone whose parents are paying around $ 20000 per yearly for their bachelors/ masters does not do such cheap things.

    • @malwabeltpatiala.Europe
      @malwabeltpatiala.Europe 4 года назад

      Gand pe gya ji Canada America ch hun te wishwas hi nhi reha Canada waliya te sachi kehda ek maj sab nu ganda kar dindi ehda diya Galla sunda te bs

    • @amanpreetsingh7865
      @amanpreetsingh7865 4 года назад +1

      Hji mai v bhr ha srm andi ahh yar sde punjabi ki krde yar

    • @g-randhawa8581
      @g-randhawa8581 3 года назад

      Winnipeg seems far better than brampton when we hear this kind of stuff going on there

    • @gillyoutubers
      @gillyoutubers Год назад

      I’m also in Winnipeg Winnipeg is much better than Brampton toronto

    • @Simrankaur-o4w4o
      @Simrankaur-o4w4o 17 дней назад

      Brillient students do not take interest in these matters and their parents have given good knowledge.

  • @Jas-8788
    @Jas-8788 3 года назад +3

    Bassi Saab great

  • @simranjeet1595
    @simranjeet1595 4 года назад +2

    Sachi gall dassa Mainu boht dukh lagada je kr koi b Galt rastee chal painda hai. Ma ardaas krda ha raab Sab da bhalla kare. 🙏

  • @tejindersohal9
    @tejindersohal9 4 года назад +38

    Bittu 😁
    Papu😡
    Ranjha 😍
    Raju 🙄

    • @ravishankarravishankar6178
      @ravishankarravishankar6178 4 года назад

      😂😂👌👌

    • @harmeenkaur5464
      @harmeenkaur5464 3 года назад +1

      😂😂😂😂😂🤦‍♀️🤦‍♀️🤦‍♀️

    • @learnenglish699
      @learnenglish699 3 года назад +1

      @@harmeenkaur5464 shukaar aa ah nhia kheyaa v cahlo papp2 rakh lene aa koi chkkr nahi

    • @Happiness24
      @Happiness24 3 года назад

      Oh SAAAADDDD PART 😂😂😂😂

    • @sukhi6913
      @sukhi6913 3 года назад

      @@Happiness24 hi

  • @SukhwinderSingh-nk2ec
    @SukhwinderSingh-nk2ec 3 года назад +1

    ਬਾਸੀ ਸਾਹਿਬ ਕਾਮੌਨ ਬੇਬੀ ਕਾਮੌਨ ਬੇਬੀ ਕੁੜੀ ਦੀ ਫੋਟੋ ਪਰਸੀਡ ਕਰੋ ਕਾਮੌਨ ਬੇਬੀ

  • @LearnwithBarbie30
    @LearnwithBarbie30 4 года назад +62

    Like seriously, Bht aukha a. I think we are lucky in newzealand.

    • @Mr_GiLL83
      @Mr_GiLL83 4 года назад +16

      Changy Maray Look Har Jaga Honday this is Just Happened in Brampton .... Now Brampton is a Dirtiest City Of Canada Baaki Canada Tay Boot Vadiya Sara Gand Brampton cha ikhata hoyya

    • @SunnySingh-yr6vq
      @SunnySingh-yr6vq 4 года назад +3

      Good n bad ppl are everywhere.

    • @bsdhillon4456
      @bsdhillon4456 4 года назад +7

      Ave da kuch ne a canada wich sab ok aaaa etha sorry te thanku agar tahnu karn aunda te thudi life aram nal kat di aaaa m vancouver a manu ne kade fel hoea ve m kisa hor country wich aaaa sab apne lagda aaaaa oh har koi choti umar wich bigad janda a parents apne bache nu time dain una nal touch wich rahan te baki sab rab rakha😊😊😊😊😊

    • @akaurr123
      @akaurr123 4 года назад

      Tusi uin machi janne o

    • @varinderpb115
      @varinderpb115 4 года назад +7

      I'm feeling too lucky in punjab
      ਚੱਕ ਦੇ ਢੌਲੀਆ

  • @KusumLata-nt6px
    @KusumLata-nt6px 3 года назад +2

    ਖੰਡ ਮਿਸ਼ਰੀ ਨੂੰ ਜੇਲ੍ਹ ਭੇਜੋ

  • @mandeepsingh2485
    @mandeepsingh2485 4 года назад +5

    BBC chennal da boohat dhanwad jo inna kuj samney lai k anda bassi 22 good job

  • @rahulsunda282
    @rahulsunda282 3 года назад +8

    19:24 ਰਾਜੂ ਦੀ ਗੱਲ 1000% ਸੱਚ😂😂😂😂😂

  • @harpreetdhaliwal9980
    @harpreetdhaliwal9980 4 года назад +81

    ਇਸ ਤਰਾਂ ਦੇ ਹੀ ਵਿਸ਼ੇ ਤੁਹਾਨੂੰ ਮਿਲਦੇ ਆ

    • @RanjitSingh-gq2fl
      @RanjitSingh-gq2fl 4 года назад +4

      Bassi. Is a bad. Mann

    • @kabir9088
      @kabir9088 4 года назад +1

      MODERN MASTRAM " BASSI " THE STORY TELLER::::::

    • @jassaido
      @jassaido 4 года назад

      View da chkr bro

  • @preetkamboj3687
    @preetkamboj3687 3 года назад

    Bhasi ji sahi gall va

  • @desijatt2586
    @desijatt2586 4 года назад +11

    Canada vch ਗਸਤੀ ਖਾਨਾ ਬਣ ਗਿਆ ਹੁਣ

  • @subhashthind6339
    @subhashthind6339 2 года назад

    Very good sir

  • @bantasingh9458
    @bantasingh9458 4 года назад +27

    ਦੇਖ ਲੋ ਕੀ ਝੰਡੇ ਗੱਡੇ ਰਹੀਆਂ ਨੇ ਬਗਾਨੇ ਮੁਲਕਾਂ ਚ ! ਮਾਂ ਬਾਪ ਦਾ ਨਾਮ ਕਿਂਨਾ ਰੋਸ਼ਨ ਕਰ ਰਹੀਆਂ ਨੇ 🤦🏻‍♀️ ਫੜ ਫੜ ਵਾਪਿਸ ਚੜਾਉ ਜਹਾਜ

    • @simmigoyal56
      @simmigoyal56 4 года назад +2

      eho j lok hi bahr jake punjab da name badnam krdiya ne

    • @trending_media45
      @trending_media45 4 года назад

      Etho e rakho eho jehia punjab ch lodh ne ..ethe pehla bathera gand aa pehla e.. Australia batheria easy money lyi ehi krdia...gastiya ban gyia ty maape ty bhai nal ne.

    • @sarabjitsingh5950
      @sarabjitsingh5950 4 года назад

      @@simmigoyal56 helo ji..how r u..?

    • @sagarsingh1242
      @sagarsingh1242 3 года назад

      Sai gal veer je sachi gal boli a

    • @kakasingh1405
      @kakasingh1405 Год назад

      ਮਾ ਬਾਪ ਖੁਸ ਹਨ ਗੁੱਡੀ ਕੰਮ ਕਰਦੀ

  • @bobbysingh3699
    @bobbysingh3699 3 года назад

    Basssi saaab thoda boht boht dhanwad ke tusi india baithe lokan nu aware kr rhe ohh

  • @amansingh1851
    @amansingh1851 4 года назад +28

    Sad matter.. props for highlighting this
    but the host man 🤣🤣🤣 he is so funny 😆

  • @kiranpal3847
    @kiranpal3847 Год назад +1

    Good morning sid sotry 😊😊😊😊😊

  • @priyagori243
    @priyagori243 3 года назад +3

    Waheguru waheguru ki ho riha

  • @garchajatt759
    @garchajatt759 2 года назад

    Hnji

  • @gurnamsingh5820
    @gurnamsingh5820 4 года назад +13

    ਅਸੀਂ ਵੀ ਮਿਲਣਾ ਚਾਹੁੰਦੇ ਆ ਖੰਡ ਮਿਸ਼ਰੀ ਨੂੰ

  • @mannutalwar1783
    @mannutalwar1783 4 года назад +2

    Sr me ek afghani sikh ladki hun me aap ka program hamesha dekhti hun

  • @ranim8017
    @ranim8017 4 года назад +42

    Nothing different than what bassi did to his wife ! Sold her to so many men ! Now he is has morals what a joke !

    • @vickyatwal5244
      @vickyatwal5244 4 года назад +1

      ਕਿਸੇ ਵੀ ਤਰ੍ਹਾਂ ਦੀ Sexual Problem,
      ਕਿਸੇ ਨੇ ਨਸ਼ਾ ਛੱਡਣਾ ਹੋਵੇ,ਕਿਸੇ ਵੀ ਤਰ੍ਹਾਂ ਦਾ
      (ਖਾਸ ਤੌਰ ਤੇ ਕੁੜੀਆਂ ਨੇ ਚਿੱਟਾ(Drugs) ਛੱਡਣਾ ਹੋਵੇ)
      ਕੁਦਰਤੀ ਤਰੀਕੇ ਨਾਲ ਇਲਾਜ ।
      My Whatsapp/Call- 8727010640,,

    • @SinghMehar007
      @SinghMehar007 4 года назад

      really?

    • @anant1818
      @anant1818 4 года назад +4

      Actually bassi is gey he is very famous in Punjab too

    • @cajatt5870
      @cajatt5870 4 года назад +1

      @@SinghMehar007 twada name meharbaan a?

  • @surindergill30
    @surindergill30 4 года назад

    ਹਾਂ ਹਾਂ basi

  • @BalwinderSingh-ve6ry
    @BalwinderSingh-ve6ry 4 года назад +23

    ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਲੋਕ ਆਪਣੀ ਇਕਾਂਤ ਦਿਖਾਉਣ ਤੋਂ ਨਹੀਂ ਰਹਿ ਸਕਦੇ ।ਕਿਉ ਚੰਗੇ ਮੁਲਖ ਨੂੰ ਵੀ ਗੰਦਾ ਕਰਨ ਲਗੇ ਹੋ

  • @gurvindersingh7522
    @gurvindersingh7522 4 года назад +11

    ਤੁਸੀਂ ਲਾਈਵ ਕਰਕੇ ਅਲਰਟ ਕਰ ਦਿੰਦੇ ਹੋ, ਸਟਿੰਗ operation ਕਰਕੇ पकडना ਚਾਹੀਦਾ ਹੈ

  • @gursharankaur2078
    @gursharankaur2078 4 года назад +8

    Bassi you're great 💯

  • @jass3629
    @jass3629 3 года назад +1

    Oh my God👨‍👩‍👧‍👧🚶‍♀️🚶‍♀️🚶‍♀️🚶‍♀️🙏🙏

  • @allpro2812
    @allpro2812 4 года назад +38

    Mr bassi , plz bring khand mishri on your show

    • @HarpreetMaan83
      @HarpreetMaan83 4 года назад +1

      Yes ! Strip clubs opened by Canadian govt ! Everyone knows what going on there ! Why this bassi only target Indian students ! Only few do this not everyone! Plz ask to bring strip club members where you also going in beginning! Why you targeted Indian students shame on you !

    • @gurpreetrandhawa4313
      @gurpreetrandhawa4313 4 года назад

      Ha ha ha

    • @HarpreetMaan83
      @HarpreetMaan83 4 года назад +4

      ! It’s all false stroies ! I m living in Brampton from 10 years, I never heard or never saw any student girl doing prostitution but yes I heard and saw so many Indian citizens goes to strip clubs ! I Students specially girl students are very focus on study and jobs , they also helping boys students for their studies and talks about jobs! These Indian Students are pride and future of Canada ! Hats off to them.

    • @galanoth17
      @galanoth17 4 года назад +2

      @@HarpreetMaan83 Bro it's a very small percentage. Maybe 0.01% but that's still a big deal. If you are not a student, you will not be in the circle where these things happen and will not hear about it. It all happens in quietly in small circles

    • @gurerandhawa7993
      @gurerandhawa7993 4 года назад

      ruclips.net/video/oRsaK5SXjcg/видео.html pls sary jany dekho punjab nu azad kron lai vote register krwaoji

  • @BaldevSingh-xc5lo
    @BaldevSingh-xc5lo 4 года назад +2

    ਬਾਸੀ ਸਾਹਿਬ ਰੇਡ ਪੁਆਉ ਜੀ
    ਅਜਿਹੇ ਲੋਕਾ ਨੂੰ ਡਿਪੋਟ ਕਰਾਓ ਜੀ।

  • @GurvinderSingh-kj4mr
    @GurvinderSingh-kj4mr 3 года назад +3

    ਨੀ ਤੂੰ ਮੇਰੀ ਖੰਡ ਮਿਸ਼ਰੀ ਲੱਗੇ ਜਾਣ ਤੋਂ ਪਿਆਰੀ।।

  • @kgill1365
    @kgill1365 2 года назад +1

    Good morning sid sotra keep up

  • @dhanoaboy2012
    @dhanoaboy2012 4 года назад +96

    ਪੂਰਾ ਵਿੱਚ ਲੈਣੀ ਦਾ ਏ ਵਾਸੀ 😂 ਸੁਆਦ ਬਹੁਤ ਲੈਂਦਾ ,,ਪੱਪੂ ਬਿੱਟੂ ਰਾਂਝਾ ਰਾਜੂ 😁

  • @bhindauppal2608
    @bhindauppal2608 3 года назад

    Bassi SaAb Mai Thada Show, Da Bhot Vadda Fan,, Ah Proud Of You,, Bassi SaAb Mai Arabic Country Bahrain Wich Kam Karda Ji Keep It Up Bassi SaAb Canadian Sir Ji.....

  • @SimranKaur-sq2is
    @SimranKaur-sq2is 4 года назад +8

    Wtf I am shocked .. these people should be deported right away .. Punjabi community ka naam khraab krte h .. then everyone thinks that all the girls are willing to do such things

    • @HarpreetMaan83
      @HarpreetMaan83 4 года назад +1

      It’s all nonsense they are talking- everything telling lies, We all know there are so many strip club opened by Canadian govt, and so many old age men going there ! Jihna chooth citizens bolde aa Rabb Khair Kare ! Bassi di life kidan di hai sab nu ptta hi aa. Why he always targeted Indian students only.

  • @UshaRani-ly5rt
    @UshaRani-ly5rt 4 года назад

    ਇਹੋ ਜਿਹੀਆਂ ਖੰਡ ਮਿਸਰੀ ਕਹਾਉਣ ਵਾਲੀਆਂ ਕੁੜੀਆਂ ਨੂੰ ਸ਼ਰਮ ਤਾਂ ਹੈ ਨਹੀਂ ਬਾਕੀ ਕੁੜੀਆਂ ਵੀ ਸ਼ਰਮ ਕਰਨ ਕੋਈ ਕਿਸੇ ਨੂੰ ਘੋਲ ਕੇ ਨਸ਼ਾ ਨਹੀਂ ਕਰਵਾਉਂਦਾ ਕੁੜੀਆਂ ਦੀ ਆਪਣੀ ਸਮਝ ਅਤੇ ਅਕਲ ਹੋਣੀ ਜਰੂਰੀ ਹੈ ਆਪਣੇ ਮਾਂ ਪਿਉ ਦੀ ਇੱਜਤ ਦਾ ਧਿਆਨ ਰੱਖਣਾ ਚਾਹੀਦਾ ਹੈ ਗੰਦੀਆਂ ਕੁੜੀਆਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ ਪਤਾ ਨਹੀਂ ਕਿਹੜੀ ਗਰੀਬੀ ਹਾਲਤ ਵਿੱਚ ਕਨੇਡਾ ਆਉਦੀਆ ਇਹਨਾਂ ਕੁੜੀਆਂ ਨੂੰ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਚਾਹੀਦਾ ਹੈ

  • @SurinderSingh-wd4ni
    @SurinderSingh-wd4ni 4 года назад +34

    ਸਿੱਧੀ ਗੱਲ ਪੰਜਾਬੀ ਕਿਤੇ ਪਾਸਿਓਂ ਪਿੱਛੇ ਨਹੀਂ ਰਹਿ ਸੱਕਦੇ

  • @Vis-10
    @Vis-10 3 года назад

    Thnx God I live in Brazil.....

  • @user-dz4zp6ds7u
    @user-dz4zp6ds7u 4 года назад +30

    Actual video start from 4:45

  • @ranjodhsingh2619
    @ranjodhsingh2619 4 года назад

    ਧਾਵੇ ਧਾਵੇ ਧਾਵੇ ਛੱਡ ਖਹਿੜਾ ਕਨੇਡਾ ਦਾ ਮੂੰਡਾ ਪਾਤੜਾਂ ਵਾਲਾ ਨਾ ਜਾਵੇ ਜੇ ਮੈਡਮਾਂ ਦੀ ਖੜਕ ਪਈ ਕੋਈ ਰਾਹ ਨਾ ਭੱਜਣ ਨੂੰ ਥਿਆਵੇ ਧਾਵੇ ਧਾਵੇ ਧਾਵੇ ਕਲਯੁੱਗ ਲਾਉਦਾਂ ਬੈਠਕਾਂ ਮਾੜੇ ਮੋਟੇ ਦੀ ਪੇਸ ਨਾ ਜਾਵੇ ਲਾਗੀਆਂ ਨੇ ਲਾਗ ਛੱਡ ਤੇ ਸਾਧ ਛੱਡ ਗਏ ਫਕੀਰੀ ਬਾਵੇ ਛੱਡ ਖਹਿੜਾ ਕਨੇਡਾ ਦਾ ਮੂੰਡਾ ਪਾਤੜਾਂ ਵਾਲਾ ਨਾ ਜਾਵੇ ਜੇ

  • @kaurdeep9657
    @kaurdeep9657 4 года назад +21

    Wow seriously we live here from so long live in good community if 10% people are like that why they didn’t mention about rest 90% who actually doing hard work and make there parents proud !!!

    • @simran-xr4js
      @simran-xr4js 4 года назад +3

      yes you are totally right 👏👏👏👏

    • @pauls1337
      @pauls1337 4 года назад +2

      You are absolutely right but when you have headache, you talk about headache. You don’t talk about the rest of the body . Exactly is the scenario here. They are talking about the people who do things like this, they are not talking about people who don’t do this.

    • @user-wm2tw
      @user-wm2tw 4 года назад

      This bassi a liar just making students look bad to keep his show going. Shame.

    • @bhawandeepmahal2479
      @bhawandeepmahal2479 4 года назад

      sade nal de pind vich ve ik kuri bahar ja ke bahot paisa bhejiya badh vich pta lagga ki o ki kardi ve

    • @bhawandeepmahal2479
      @bhawandeepmahal2479 4 года назад

      simranjeet kaur 894 sade nede pind di kuri ne ve bahot kuj bna lia bahar ja ke galat kam karke

  • @ramanvirk1529
    @ramanvirk1529 3 года назад

    nise good virji

  • @HardeepSingh-HH88
    @HardeepSingh-HH88 4 года назад +49

    This work is all over the world. Don't target Punjabis alone. There is a lot in Punjab too that we hear is very wrong.

    • @freedomfighter313
      @freedomfighter313 4 года назад +3

      Hardeep Virk ....So you think this is normal.?? It’s ok if Punjabi girls do this.??? Send your sister, daughter and mother to do that. 🤬🤬🤬🤬🤬

    • @HarpreetMaan83
      @HarpreetMaan83 4 года назад +2

      Ampandeep Kaur ! It’s all false stroies ! I m living in Brampton from 10 years, I never heard or never saw any student girl doing prostitution but yes I heard and saw so many Indian citizens goes to strip clubs ! I Students specially girl students are very focus on study and jobs , they also helping boys students for their studies and talks about jobs! These Indian Students are pride and future of Canada ! Hats off to them.

    • @freedomfighter313
      @freedomfighter313 4 года назад +1

      Ampandeep Kaur ..... OMG sister.....BE AFRAID.... Because of all this gandhh, families who have lived here for 25 years and more are moving out from the city of Brampton to other towns.. ..People who say these things are not true... don’t want these things stopped. They are all enjoying this gandgii ....and don’t want it stopped. You know in Canada if someone goes on tv and says things that are not true.....they will be sued by every lawyer in town, and lose everything they have. Just go to RUclips and type in “Punjabi Students in Canada” and you’ll see the truth.!!!! They can’t find jobs to pay them enough so they turn to prostitution. Every parent in Punjab should know this.......
      especially if they’re sending over girls alone......🙏🙏🙏🙏🙏🙏🙏!!!!!!!!!!

    • @HarpreetMaan83
      @HarpreetMaan83 4 года назад +3

      Ampandeep Kaur ! Your Welcome! Canada is top country in the world ! So many jobs and very good living environment ! when you come here you will feel that the people who came from Punjab before 2010 some of those people they are jealous with Boys & girls who came on study visa ! But some immigrants/Citizens helping them by providing them accommodation or PG services. I given my basement rent out to 4-5 girls in last 5 years! Never had any complaint about them from my family side.

    • @freedomfighter313
      @freedomfighter313 4 года назад

      Ampandeep Kaur ..PLEASE PLEASE DO....!!!THANK YOU.!! If you still decide to come to Canada..... Plzzzzzzz make sure you have enough money for ....classes, books, Rent, food, , phone bills travel. Clothes. Personal hygiene products, toiletries etc.....for each month......then times that cost by 12.... that will roughly be your cost per year. Then times that cost by the number of years you’re going to be here..... that will be your total cost. Trust me ... you’re only allowed to work 20 hrs per week....at $10 per hour that will give you $800 per month....but you have to pay tax on that money....The approx $700 you will be left with is not even enough for your rent, (unless you share a room with 10 other students), who are living mixed with girls and boys.... anyway if you need ANY MORE INFO. I’ll be glad to get it for you. ......🙏🙏🙏🙏🙏🙏🙏

  • @rimmikaur3619
    @rimmikaur3619 4 года назад +2

    I m from Australia living here from last 12years.
    But i never seen this kind of stuff.
    I see girls living in living relations.
    But lateri see them get married to same guy.
    May be kujh girla hon whi
    But i think very rare

  • @TSBADESHA
    @TSBADESHA 4 года назад +5

    ਜਿਹੜਾ ਸਾਰੀ ਗੱਲ ਕਰ ਰਿਹਾ,ਆਪਣਾ ਨਾਮ ਰਾਂਝਾ ਰਖਾ ਰਿਹਾ,ਉਹ ਆਪ ਕਿੰਨਾ ਸਹੀ ਹੋਵੇਗਾ।

  • @baljeetchahal2176
    @baljeetchahal2176 3 года назад +1

    ਬਾਸੀ ਵੀ ਪੂਰਾ ਠਰਕੀ ਖੰਡ ਮਿਸ਼ਰੀ ਖੰਡ ਕੋਲਦੀ😂🤣

  • @chanpreetkaur4236
    @chanpreetkaur4236 4 года назад +15

    O god parents pls safe their kids 🙏🏻🙏🏻🙏🏻

    • @vickyatwal5244
      @vickyatwal5244 4 года назад

      ਕਿਸੇ ਵੀ ਤਰ੍ਹਾਂ ਦੀ Sexual Problem,
      ਕਿਸੇ ਨੇ ਨਸ਼ਾ ਛੱਡਣਾ ਹੋਵੇ,ਕਿਸੇ ਵੀ ਤਰ੍ਹਾਂ ਦਾ
      (ਖਾਸ ਤੌਰ ਤੇ ਕੁੜੀਆਂ ਨੇ ਚਿੱਟਾ(Drugs) ਛੱਡਣਾ ਹੋਵੇ)
      ਕੁਦਰਤੀ ਤਰੀਕੇ ਨਾਲ ਇਲਾਜ ।
      My Whatsapp/Call- 8727010640,,,

    • @RajDas-zl3qq
      @RajDas-zl3qq 3 года назад

      Very sad., Yr name is beautiful 🌹🌹🌹🌹🌹🌹where r u from

  • @jatinverma1635
    @jatinverma1635 4 года назад

    Real face of Punjabi students

  • @karamjitsingh6505
    @karamjitsingh6505 4 года назад +6

    ਬਿਚਾਰਾ ਰਾਜੂ ਜੋਂ ਹੈ ਈ ਨਹੀ, ਪਹਿਲਾਂ ਪੁੱਠੇ ਸਿੱਧੇ ਵਿਆਹ ਕਰਾ ਕੇ ਕੈਨੇਡਾ ਜਾਂਦੇ ਅਾ ਤੇ ਜਦੋਂ ਕੰਮ ਨਹੀਂ ਮਿਲਦਾ ਤਾਂ ਠੀਕਰੀ ਸਟੂਡੈਂਟਾਂ ਤੇ ਭਨ ਦੇਂਦੇ ਅਾ।ਪਤਾ ਨਹੀਂ ਪੰਜਾਬੀ ਸਟੂਡੈਂਟ ਹੀ ਏਨਾ ਦਾ ਰੁਜਗਾਰ ਖੋਂਦੇ ਨੇ ।ਹੋਰਾਂ ਦੇਸ ਵਾਲਿਆਂ ਤੇ ਏਨਾ ਦਾ ਗਿਆਨ ਨਹੀਂ ਚਲਦਾ ਕਿਉਕਿ ਇਹ ਪੜੇ ਹੀ ਪੰਜਾਬੀ ਜਿਨਾ ਹੁੰਦੇ ਨੇ

  • @khushtatla7871
    @khushtatla7871 4 года назад +1

    ਬਾਸੀ ਜੀ ਸਾਰੇ ਕੰਮ ਚੱਲ ਰਹੇ ਨੇ

  • @rajenderkaur9805
    @rajenderkaur9805 4 года назад +4

    This is every where.. it’s not about Punjabi’s, it’s not about students.. it’s easy money .. it’s everywhere.. in all the parts of world..

    • @gurerandhawa7993
      @gurerandhawa7993 4 года назад

      ruclips.net/video/oRsaK5SXjcg/видео.html pls sary jany dekho punjab nu azad kron lai vote register krwaoji

  • @rottweilerforever9198
    @rottweilerforever9198 3 года назад

    BASSI SAAB THE GREAT

  • @amritsidhu7931
    @amritsidhu7931 4 года назад +4

    Vaise ae punjab vich v same speed te chl rha hai ... Same km ... Gl ae jinna nu na pta ona nu nahi pta ... Jisnu pta os nu sabb pta ... Punjab vich aam pinda vich naale Canada naalo khrche ght so Canada vich v ho skda jdo athe ana ...

  • @SurjeetSingh-vb4sg
    @SurjeetSingh-vb4sg 2 года назад

    Thrke baba

  • @harpbasi5366
    @harpbasi5366 4 года назад +16

    U can thank mr Trudeau for this

    • @riverocean4380
      @riverocean4380 4 года назад

      HOW? Do you own Property - It's valuable because of DEMAND(due increased Population)

  • @manveersooch
    @manveersooch 4 года назад

    Bassi saab jindabaad

  • @sukhb1805
    @sukhb1805 4 года назад +13

    ਜਿਨਾ ਨੇ 2 ਨੰਬਰ ਚ ਮੈਰਿਜ ਕਰਵਾ ਕੇ ਅਪਣੀਆ ਭੈਣਾ ਨਲ ਵਿਆਹ ਕਰਵਾ ਕੇ ਪੀ ਆਰ ਲੲੀ ਏ ।ਇਨਾ ਨੂੰ ਫ਼ਿਕਰ ਪਿਆ ਹੁਣ ਇਹ ਲੋਕ ਆਪ ਤਾ ਗੁਰੂ ਗਰੰਥ ਸਹਿਬ ਦੀ ਬੇਅਦਬੀ ਕਰਕੇ ਵਿਅਾਹ ਕਰਵਾ ਕੇ ਗੲੇ ਨੇ ਜੇ ਹੁਣ ਕੋਈ ਆਪਣੇ ਦੱਮ ਤੇ ਗਿਆ ਇਹਨਾ ਨੂੰ ਫਿਕਰ ਪਿਆ ਅਨਪੜਾ ਨੂੰ । ਸਰਮ ਕਰੋ ਆਪਣੀਆ ਧੀਆ ਭੈਣਾ ਬਦਨਾਮ ਕਰੀ ਜਾਦੇ । ਤੁਹਾਡਾ ਮਕਸਦ ਵਿਦਿਆਰਥੀਆ ਨੂੰ ਬਦਨਾਮ ਕਰਨਾ । ਪਰ ਤੁਸੀ ਛੁਨਛੁਣਾ ਵਜਾਉਦਿਆ ਨੇ ਰਹਿ ਜਾਣਾ ਹੋਣਾ ਕੱਖ ਨੀ ਤੁਹਾਡੇ ਤੋ।

    • @gurerandhawa7993
      @gurerandhawa7993 4 года назад +1

      ruclips.net/video/oRsaK5SXjcg/видео.html pls sary jany dekho punjab nu azad kron lai vote register krwaoji

  • @WaheguruWaheguru-b3c
    @WaheguruWaheguru-b3c Год назад

    ਲੋਕਾ ਨੂੰ ਬੜਾ ਦੁੱਖ ਲਗਦਾ ਦੁੱਖ ਵੀ ਉਹਨਾ ਨੂੰ ਲਗਦਾ ਜਿੰਨਾ ਦੇ ਇਹ ਕੰਮ ਕਰਦੇ ਹੋਣ ਸੱਚ ਤਾ ਕੁੜਾ ਹੀ ਲਗਦਾ ਹੁੰਦਾ ਬਾਸੀ ਵਿਰ ਨੂੰ ਕਿੳ ਮਾੜਾ ਬੋਲਦੇ ਨੇ ਲੋਕ ਬਾਸੀ ਕਿਹੜਾ ਆਪਣੇ ਕੋਲੋ ਗਂਲਾ ਕਰਦਾ ਜੇ ਆਪਣੇ ਲੋਕ ਬਾਸੀ ਕੋਲ ਜਾ ਕੇ ਕੇਸ ਦਰਜ ਕਰਦੇ ਨੇ ਤਾ ਬਾਸੀ ਬੋਲਦਾ ਆਪਣੇ ਲੋਕ ਜਾ ਕੇ ਬਾਸੀ ਨੂੰ ਸਵਾਦ ਦੰਦੇ ਨੇ ਤਾ ਬਾਸੀ ਨੇ ਸਵਾਦ ਲੈਣਾ ਹੈ ਆਪਣੇ ਲੋਕ ਖੁਦ ਜਾਦੇ ਨੇ ਬਾਸੀ ਕੋਲ

  • @singhpawar6036
    @singhpawar6036 4 года назад +3

    1000% sach hai

  • @councilofcybervigilanceand7559
    @councilofcybervigilanceand7559 4 года назад

    Immegration agents please do not stop him to speak rather be partner with Mr. Bassi to clean the space. Clean space will give huge business opportunity for immegration agents. His commitment is huge, support him rather than stop him. Stand for open and clean space.

  • @Karanvirk09
    @Karanvirk09 4 года назад +15

    Bassi: massstanndiiii aa eh

  • @mykhelmykhel7106
    @mykhelmykhel7106 3 года назад

    Plazaeaan de mundeaan nu bassi ji da number de deaa karo change paise dinda aa ???

  • @amanpreetkaur4396
    @amanpreetkaur4396 4 года назад +12

    Student not only international but the Canadians are also included specially 17-20 age girls there are proofs

  • @amrindergill7218
    @amrindergill7218 4 года назад +30

    This cheap news channel all ways find way to target Students... nothing new just cheap news to come in limelight
    Bassi nu hun chaap pain wali ae

  • @sukhsagarjatt1995
    @sukhsagarjatt1995 4 года назад

    Right a

  • @GoogleBTC
    @GoogleBTC 3 года назад +3

    ਤੂੰ ਮੇਰੀ ਖੰਡ ਮਿਸ਼ਰੀ 🤣🤣🤣😍😍 ਚਲੋ ਕਨੇਡਾ 💪💪💪

  • @amang7486
    @amang7486 3 года назад

    bassi saying dont worry jaan

  • @armandeep3469
    @armandeep3469 4 года назад +8

    Bro this is true 💯

    • @kuldeepcheema8428
      @kuldeepcheema8428 4 года назад +1

      Arman deep veer eha sach hai ki? Sachi ch othay eda saab ho reha?

    • @armandeep3469
      @armandeep3469 4 года назад

      @@kuldeepcheema8428 yea bro. Ithy canada ah sabb chalda e a.

  • @arshdhillon6323
    @arshdhillon6323 3 года назад +1

    Yr eh caller iko kyo hunda tere show te raju naam ala

  • @bsdhillon4456
    @bsdhillon4456 4 года назад +14

    If u are right dsnt matter where are u living . Enjy ur life stay happy stay healthy.

    • @parmeetkaur2
      @parmeetkaur2 3 года назад +1

      You are right my mom told me same word today.. if you are right no matter where you are whom you with its all up to you and your character.. money is not everything.. Hard work will give you everything and always trust on you and God.. think about your parents while doing anything wrong..

    • @bsdhillon4456
      @bsdhillon4456 3 года назад

      Hmmmm

  • @manpreetgrewal9898
    @manpreetgrewal9898 3 года назад

    Wah Canada ki kya baat hai Ha ha ha 😁😁😁😁😁😁😁😁😁😁😁👌👌👌👌👌👌👌👌👌👌🤔🤔🤔🤔🤔🤔🙈🙈🙈🙈🙈🙈 ਫੱਟੇ ਚੱਕ

  • @maninderaasa4556
    @maninderaasa4556 3 года назад +12

    ਇਹ ਡੱਡੂ ਜਿਹਾ ਗੱਲ੍ਹਾਂ ਗੱਲ੍ਹਾਂ ਚ ਪੂਰਾ ਸਵਾਦ ਲੈਂਦਾ। ਘਰ ਜਾ ਕੇ ਪੱਪੂ ਨੂੰ v ਤੰਗ ਕਰਦਾ ਹੋਊ😂😂😂😂

  • @kakasingh1405
    @kakasingh1405 Год назад

    ਲੋਨਡੇ ਕਨੈਡਾ ਵੀ ਹਨ,,,

  • @sanjeevanchawla7140
    @sanjeevanchawla7140 4 года назад +3

    Nice thing u r doing awareness to all in Canada

    • @HarpreetMaan83
      @HarpreetMaan83 4 года назад

      Yes ! Strip clubs opened by Canadian govt ! Everyone knows what going on there ! Why this bassi only target Indian students ! Only few do this not everyone!