Neetu Shatraan Wala ਬਿਆਨ ਤੋਂ ਪਲਟਿਆ, ਸੁਣੋ ਨਵਾਂ ਬਿਆਨ

Поделиться
HTML-код
  • Опубликовано: 31 янв 2025

Комментарии •

  • @jashandeep6756
    @jashandeep6756 5 лет назад +516

    ਨੀਟੂ ਵੀਰ ਦੀ ਲੋਕਾ ਦੇ ਦਿਲਾ ਵਿੱਚ ਜਿੱਤ ਹੋਈ ਆ..
    #ਨੀਟੂ ਸ਼ਟਰਾਂ ਵਾਲਾ..

    • @sandeepsingh-wh2pk
      @sandeepsingh-wh2pk 5 лет назад +7

      Bai waheguru tnu ek din buht ucha la k javo ji bus dill na chadi hosla rakh veer te eni himat krn ly slot a tnu

    • @ravikumarbains6461
      @ravikumarbains6461 5 лет назад +4

      sahi boleya

    • @itzsardarads
      @itzsardarads 5 лет назад +3

      Nittu veere bss hun tusi jitto K waheguru mehr Krn aaun walle mntri ho tusi sir salute to u sir

    • @hamidchuhanke8870
      @hamidchuhanke8870 5 лет назад

      Gall ni koei nittu assi tere nal

    • @balff3105
      @balff3105 5 лет назад

      pehlan me we kehna se par Bombay aye to ess de akal da Pta chal gya veer........
      ek tan banda Garib hunda ja ....paar ehnu 7......jina Hankari banda ....
      🎭🎭🎭🎭🎭🎭🎭🎭🙏🙏🙏

  • @HarjitSingh-rx7hq
    @HarjitSingh-rx7hq 5 лет назад +406

    ਸਾਫ ਦਿਲ ਦਾ ਬੰਦਾ ਨੀਟੂ ਬਾਈ
    ਸਲੂਟ ਆ ਵੱਡੇ ਵੀਰ ਤੁਹਾਨੂੰ
    ਕਾਮਯਾਬੀ ਇਕ ਦਿਨ ਥੋਡੇ ਪੈਰ ਚੁੰਮੇਗੀ

  • @brindersingh6624
    @brindersingh6624 5 лет назад +70

    ਏ ਆ ਦਿਲ ਦਾ ਸੱਚਾ ਬੰਦਾ। ਵੀਰੇ ਤੁਸੀਂ election ਨਹੀਂ ਜਿੱਤੇ ਤਾਂ ਕੋਈ ਗੱਲ ਨੀ। ਪਰ ਤੁਸੀਂ ਪੰਜਾਬੀਆਂ ਦਾ ਦਿਲ ਜਿੱਤ ਲਿਆ

    • @sonum6983
      @sonum6983 5 лет назад

      Brinder singh ryt.g

  • @ManpreetSingh-fb6cv
    @ManpreetSingh-fb6cv 5 лет назад +79

    ਦਿਲ ਦਾ ਸੱਚਾ ਬੰਦਾ

  • @Surmukh100
    @Surmukh100 5 лет назад +279

    ਜਿੱਤਣ- ਜਿੱਤਣ ਹਰ ਕੋਈ ਖੇਡੇ
    ਹਾਰਨ ਖੇਡ ਫਕੀਰਾ
    ਜਿੱਤਣ ਦਾ ਮੁੱਲ ਕੋਡੀ ਪੈਂਦਾ
    ਹਾਰਨ ਦਾ ਮੁੱਲ ਹੀਰਾ
    Koi gll ni veer honsla rakho

    • @rimpysingh8526
      @rimpysingh8526 5 лет назад +2

      shi gall aa veer jihna ne es veer di jmant jbat krvai aa oh dar ge veer to koi ta gal khass aa veer ch veer dri na sgo sge vadh

    • @rimpysingh8526
      @rimpysingh8526 5 лет назад +2

      veer tere to darde aa tere anti koi na veer jit teri aa ta he veer teri jmant jbat ta he krvai aa oh darge tere to k kite koi greb na agee aa jave griva di sunan vala koi razniti ch na aa jave te modi te rahul da khzana khali na ho jave

    • @therealgirlgunjangirlll7541
      @therealgirlgunjangirlll7541 5 лет назад +1

      Ohhhh amazing

    • @Surmukh100
      @Surmukh100 5 лет назад

      @@therealgirlgunjangirlll7541 thnk u ji🙏

    • @jashanpreetsingh1697
      @jashanpreetsingh1697 5 лет назад +1

      Bahut vadiya bai 👌👌👌

  • @ptshambhutiwari
    @ptshambhutiwari 5 лет назад +302

    ਗੰਦਾ ਬੰਦਾ ਜਿੱਤ ਗਿਆ।
    ਜਿਸਨੇ ਇਸ ਵੀਰ ਨੂੰ ਧੱਕਾ ਮਾਰਿਆ ਸੀ।

  • @paramjotsingh6241
    @paramjotsingh6241 5 лет назад +451

    ਤੇਰੀ ਜਿੱਤ ਨਾਲੋ ਸਾਡੀ ਹਾਰ ਦੇ ਚਰਚੇ ਜਿਆਦਾ ਨੇ
    #ਨੀਟੂ_ਸ਼ਟਰਾਵਾਲਾ#

    • @jobanpreet3377
      @jobanpreet3377 5 лет назад +1

      Shi aww

    • @Meridiary90
      @Meridiary90 5 лет назад +1

      Hahahhaaa

    • @bhullar_Pb05
      @bhullar_Pb05 5 лет назад +3

      ਯਾਰ ਪੰਪਾ ਵਿਚ ਲਿਅਾ ਕੇ ਲਗਦਾ ੳੁਸ ਦੀ ਦੁਕਾਨ ਵੀ ਵਿਕਾੳੂ ਗੇ..

    • @rajeshkumarkd4440
      @rajeshkumarkd4440 5 лет назад +2

      @@bhullar_Pb05 ਓ ਹੋ ਯਾਰ ਹਟਦੇ ਨਾਈ ਤੁਸੀਂ ਵੱਡੇ ਭਾਜੀ। ਤੁਹਾਡੀ ਗਲ ਸੁਣਕੇ ਮੇਰਾ ਯਾਰ ਹਾਸਾ ਨੀ ਬੰਦ ਹੁੰਦਾ।

    • @tarun60432
      @tarun60432 5 лет назад

      @@rajeshkumarkd4440 tak ki

  • @jattlife8643
    @jattlife8643 5 лет назад +287

    ਹਾਰਦੇ ਨੀ ਹੁੰਦੇ ਮਰਦ ਦਲੇਰ.....ਕੋਈ ਗੱਲ ਨੀ ਸ਼ੇਰਾ ਉਤਾਰ ਚੜ੍ਹਾਵ ਹੀ ਜ਼ਿੰਦਗੀ ਆ

  • @AliALI-ni9vc
    @AliALI-ni9vc 5 лет назад +39

    Ungli Te Nissan lgaana BaHut Bdi gall bol diti aa sir proud of you,, bilkul right ho sir

  • @love.animals.
    @love.animals. 5 лет назад +11

    ਆ ਬੰਦਾ ਦਿਲ ਦਾ ਸੱਚਾ ਆ। ਨਾਲੇ ਪੂਰਾ ਫੇਮਸ ਹੋ ਗਿਆ ਹੈ ਅਗਲੀ ਵਾਰ ਪੱਕਾ ਜਿੱਤੇਗਾ 💯%

  • @jaskiratsidhu1237
    @jaskiratsidhu1237 5 лет назад +100

    salute to this man... he is really an honest person.

    • @gurtejkaur6526
      @gurtejkaur6526 5 лет назад

      Jaskirat Sidhu123 ji ‘ਘੱਟ ਵੋਟਾਂ ਪਈਆਂ ਚੋਂ ਵੀ ਘੱਟ ਦਰਸਾਈਆਂ ਗਈਆੰ’
      ਇਹ ਨਸ਼ਰ ਕਰਕੇ ਤੁਸੀ ਬਹੁਤ ਵੱਡੀ ਗੱਲ ਤੋਂ ਲੋਕਾਂ ਜਾਗ੍ਰਿਤ ਕਰ ਗਏ ਹਾਸੇ ਹਾਸੇ ਵਿੱਚ ਵਡੇ ਖੁਲਾਸੇ ਕਰਨਾ
      ਵੱਡੀ ਪ੍ਰਾਪਤੀ ਹੈ ਮੀਡੀਆ ਖੇਤਰ ਵਿੱਚ। ਇਹੋ ਜਿਹੀ ਪੱਤਰਕਾਰੀ ਮੇਰਾ ਤੇ ਪੂਰੇ ਦੇਸ਼ ਦਾ ਸਲਾਮ !!!!ਵਸਦੇ ਰਹੋੋ !!ਤਰੱਕੀਆਂ ਮਾਣੋ!! -ਗੁਰੂਤੇਜ ਪਾਰਸਾ
      RUclips ,Facebook ,Twitter,Instagram
      ruclips.net/video/jSArT5rOWAk/видео.html

  • @Charanjit4
    @Charanjit4 5 лет назад +194

    Sacha Sucha,,
    Honest Man,,
    God Bless You,,👍 👌👌👌🌟🌟🌟

  • @chaudharysaab6989
    @chaudharysaab6989 5 лет назад +87

    Banda great aa yaar,
    veere saaf dil da va, ghat lok hi
    duniya ch ehda de milange,
    i support you ,koi gal ni sir

  • @pritpalsingh5160
    @pritpalsingh5160 5 лет назад +1

    ਰਿਪੋਰਟਰ ਨੇ ਬਹੁਤ ਵਧੀਆ ਗੱਲਬਾਤ ਕੀਤੀ ਹੈ

  • @anirudhsharma9126
    @anirudhsharma9126 5 лет назад +30

    Really simply and heart touching man.
    Love u from akhnoor (j&k)

  • @amritpl384
    @amritpl384 5 лет назад +124

    Dil da nhi maadaa
    Teraa neetu Shatraa walaaa
    Fan Moment

  • @saabrecord9979
    @saabrecord9979 5 лет назад +212

    ek din tu bnuga bai star ❤❤😍🙏🙏

  • @majorsinghmajor5959
    @majorsinghmajor5959 5 лет назад +126

    ਨਿਟੁ ਵਰਗੇ ਇਨਸਾਨ ਭਾਰਤ ਦੇ ਹਰ ਕੋਨੇ ਵਿੱਚ ੳਠ ਖਲੋਨ ਤਾਂ ਇਨਕਲਾਬ ਆ ਜੳ

  • @yasirmughal8716
    @yasirmughal8716 5 лет назад +19

    Never Give up,... Keep it up 👍
    Oneday you will Win
    I really Appreciate You
    Love from Pakistan 🇵🇰

  • @LovepreetSingh-ue7fj
    @LovepreetSingh-ue7fj 5 лет назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਬਖਸਿਸ ਕਰੇ ਵਾਹਿਗੁਰੂ

  • @deepgobindgarh8406
    @deepgobindgarh8406 5 лет назад +251

    ਜਨਤਾ ਨੂੰ ਛਿਤੱਰ ਖਾਣ ਦੀ ਆਦਤ ਆ
    ਨੀਟੂ ਸ਼ਟਰਾ ਵਾਲੇ ਦਾ ਸਾਥ ਦਿਉ

    • @balff3105
      @balff3105 5 лет назад +1

      chote veer janta nu chitran khn ton Modi ne kadya se par Punjab wale veer samj nahi sakye galti ethon hoyi ...

    • @ParmjeetSingh-xh7sq
      @ParmjeetSingh-xh7sq 5 лет назад

      Patti

  • @baljinderkumar6038
    @baljinderkumar6038 5 лет назад +101

    Don't worry u will try next time
    I hope really u will make next mp or mLa of punjab👍🏻

  • @chahal_vlogz3638
    @chahal_vlogz3638 5 лет назад +117

    ਦਿਲ ਦਾ ਸੱਚਾ ਬਾੲੀ

  • @abhishekkumar-hy2nv
    @abhishekkumar-hy2nv 5 лет назад +92

    Lokkan de dillan de vich vasda neetu... Kittho kittho delete hou.. 👍👍

  • @funnymastvideos2304
    @funnymastvideos2304 5 лет назад +1

    ਕੋਈ ਗੱਲ ਨੀ ਵੀਰ ਜੀ ਅਸੀਂ ਤੇਰੇ ਨਾਲ ਹਾਂ।ਤੁਸੀਂ ਫੇਰ ਇਲੈਕਸ਼ਨ ਵਿਚ ਖੜੇ ਹੋ ਜੋ। ਦਿਖਾ ਦੋ ਦੁਨੀਆਂ ਨੂੰ ਕੇ ਅਸੀਂ ਦੁਬਾਰਾ ਵੀ ਕੁਸ਼ ਕਰ ਸਕਦੇ ਹਾਂ। ਜੈ ਮਾਤਾਂ ਦੀ।

  • @buntykhan5510
    @buntykhan5510 5 лет назад +416

    ਕੋੲੀ ਗੱਲ ਨੀ ਤੇਰੇ ਨਾਲ ਅਾ ਵੀਰ
    ਲਾੲਿਕ ਕਰੋ ਵੀਰ ਵਾਸਤੇ

  • @homicide6222
    @homicide6222 5 лет назад +56

    N E E T U Neetu de fans like karke daso

  • @GurdeepSingh-qh8rx
    @GurdeepSingh-qh8rx 5 лет назад +58

    ਵੀਰ ਜੀ ਪਰਮਾਤਮਾ ਕਰੇ ਤੁਸੀਂ ਇਕ ਵਾਰ ਜਿਤੋ ਗੇ।ਵਾਹਿਗੁਰੂ ਕਿਰਪਾ ਕਰੇ ਗਾ।ਵੀਰ ਜੀ ਜਿਨਾਂ ਤੁਸੀਂ ਆਪਣੇ ਮਿਤਰਾ ਦੋਸਤਾਂ ਤੇ ਭਰੋਸਾ ਕਰਦਾ ਹੈਂ।ਉਹ ਤੇ ਵਾਹਿਗੁਰੂ ਤੇਰੇ ਨਾਲ ਹਨ।

    • @Fitness_goal201
      @Fitness_goal201 5 лет назад +1

      WAHEGURU JIIIIII💓🙏🙏🙏🙏🙏🙏💓💓💓💓💓💓

  • @r0it61
    @r0it61 5 лет назад +15

    believe in humanity restored
    such a honest person God bless him

  • @gurpindersingh8200
    @gurpindersingh8200 5 лет назад +59

    ਬੰਦੇ ਦੇ ਬੋਲਣ ਤੋਂ ਪਤਾ ਲਗਦਾ ਕਿੰਨਾ ਸਾਫ ਦਿਲ ਆ... ਰੱਬ ਮੇਹਰ ਕਰੇ

    • @singhjugraj528
      @singhjugraj528 Год назад

      Yrrrr boln to ta bhagwant maan v bohat saaf dil da lgda c hun aap hi dekh lao 🤫🤫🤫🤫

  • @yourmahinder214
    @yourmahinder214 5 лет назад +140

    ਇੱਕ ਦਿਨ ਤੂੰ ਜਰੂਰ ਜਿੱਤ ਜਾਵੇਂਗਾ ਮੇਰੇ ਭਰਾਵਾ ਬਸ ਹੌਂਸਲਾ ਨਾ ਛੱਡੀ।

  • @Drsaab143
    @Drsaab143 5 лет назад +38

    Salout veer.... How many people like this great man🤝🤝🤝

  • @PreetSaroyeOfficial
    @PreetSaroyeOfficial 5 лет назад +97

    ਬੜਾ ਭੋਲਾ ਬੰਦਾ ਯਾਰ ❤️✌️ ਕੋਈ ਨਾ ਵੀਰੇ ਕਦੀ ਪਿੱਛੇ ਨਾ ਹੱਟੀਓਂ

  • @shivaking4325
    @shivaking4325 5 лет назад +37

    Viral eh ap ni hoea .rb ne kita a.osdi ik pehchn bna ti a.kyuki osda dil saff c.mata da bhagt a neetu..dil da ni mada oy tera neetu. Shtra vala💕

  • @bawa_pics
    @bawa_pics 5 лет назад +3

    Rabb sab di sun da Ajj De Time Ch banda Star Ban Gyaa 🤗🤗🤗🤗❤❤❤❤❤👌👌👌👌👌👌👌👌👌👌👌

  • @harryuk
    @harryuk 5 лет назад +90

    ਵਾਹ ਬਾਈ ਨੀਟੂ .. ਸਾਰੀਆਂ ਪਾਰਟੀਆਂ ਡਰ ਗਈਆਂ ਤੇਰੇ ਕੋਲੋਂ 💪👍

  • @dhaliwalyouthakalidallco.0348
    @dhaliwalyouthakalidallco.0348 5 лет назад +71

    ਗਰੀਬ ਦਾ ਰੱਬ ਹੁੰਦਾ ਵੀਰ.ਰੱਬ ਸਬ ਵੇਖ ਰਿਹਾ.ਚੰਗੇ ਦਿਨ ਆਉਣਗੇ.🙏🙏🙏

  • @luckypanesar4329
    @luckypanesar4329 5 лет назад +74

    ਬਾਈ ਹਾਰ ਕੇ ਵੀ ਤੂੰ ਲੋਕਾਂ ਦੇ ਦਿਲਾਂ ਚ ਵੱਸਣ ਲੱਗ ਗਿਆ ਹੋਂਸਲਾ ਰੱਖੋ ਅਗਲੀ ਵਾਰ ਸਹੀ

  • @dinanath9155
    @dinanath9155 5 лет назад +11

    You are very very nice person and social worker. I saw you first time on NDTV before 5 to 6 years.

  • @sandeepkaur.25573
    @sandeepkaur.25573 5 лет назад +1

    Guys.. He is so innocent..nd honest.. Politics hai e gnde loka da km

  • @sahibj2982
    @sahibj2982 5 лет назад +80

    NITU Y TU DIL ਜਿਤੇ ਬੈਠਾ ਵੋਟਾਂ ਤਾਂ ਆਮ ਗੱਲ ਐ
    ਲੋਕਾਂ DE ਦਿਲਾਂ ਵਿਚ VASDA GABROO ਕਿਥੋਂ ਕਿਥੋਂ DELETE HAU 👌👌

  • @amarjeetkaur68
    @amarjeetkaur68 5 лет назад +31

    Innocent soul 👌👌

  • @knowledge8877
    @knowledge8877 5 лет назад +34

    A wise man, nothing but the truth 👍

  • @arslan809
    @arslan809 5 лет назад

    He might not be the most educated or famous individual but his SOCH is very unique, distinctive and noteworthy. He talks right from the bottom of his heart. I don't know much about him but he is an honest man and I want to see this gentleman to be in the office.

  • @SamJi001
    @SamJi001 5 лет назад +31

    ਇੰਨਾ ਭੋਲਾ ਬੰਦਾ ਹੈ ਇਹਨੂੰ ਪਤਾਂ ਵੀ ਨਹੀਂ ਕਿ tik tok ster ਬਣ ਗਿਆ ਹੈ😘😘👍👍💯😀

  • @Genie_786
    @Genie_786 5 лет назад +18

    Zinda dil banda 16:40 👌
    Sacha pakka👍

  • @sidhusaab1006
    @sidhusaab1006 5 лет назад +47

    Mata kirpa karugi

  • @jeevansingh8373
    @jeevansingh8373 5 лет назад +25

    ਹੋਂਸਲਾ ਨੀ ਹਾਰੀਦਾ ਵੀਰ ਤੁਸੀਂ ਸਾਫ਼ ਦਿਲ ਇਨਸਾਨ ਹੋ।

  • @sukhdevsinghvetybestarti4707
    @sukhdevsinghvetybestarti4707 5 лет назад +2

    REALLY VERY HONEST MAN FROM HEART LIKE FOR NEETU PAJI 🙏🙏

  • @fighterkites
    @fighterkites 5 лет назад

    ਨੀਟੂ ਸ਼ਟਰਾਂ ਵਾਲਾ ਬੰਦਾ ਘੈਂਟ ਆ। ਇਸ ਬਾਈ ਨੂੰ ਹੱਲਾ ਸ਼ੇਰੀ ਦੇਣੀ ਚਾਹੀਦੀ ਆ ਤਾਂ ਵਿਧਾਨ ਸਭਾ ਚੋਣਾਂ ਵਿੱਚ ਵੀ ਲੜਨਾ ਚਾਹੀਦਾ। ਦਿਲੋਂ ਸੱਚਾ ਬੰਦਾ ਆ।

  • @vickyramana6638
    @vickyramana6638 5 лет назад +117

    "Mae jitugaa tae khauga jiniaa mrji photoaa kraoo"siraa gll veer .......

    • @gurtejkaur6526
      @gurtejkaur6526 5 лет назад

      ‘ਘੱਟ ਵੋਟਾਂ ਪਈਆਂ ਚੋਂ ਵੀ ਘੱਟ ਦਰਸਾਈਆਂ ਗਈਆੰ’
      ਇਹ ਨਸ਼ਰ ਕਰਕੇ ਤੁਸੀ ਬਹੁਤ ਵੱਡੀ ਗੱਲ ਤੋਂ ਲੋਕਾਂ ਜਾਗ੍ਰਿਤ ਕਰ ਗਏ ਹਾਸੇ ਹਾਸੇ ਵਿੱਚ ਵਡੇ ਖੁਲਾਸੇ ਕਰਨਾ
      ਵੱਡੀ ਪ੍ਰਾਪਤੀ ਹੈ ਮੀਡੀਆ ਖੇਤਰ ਵਿੱਚ। ਇਹੋ ਜਿਹੀ ਪੱਤਰਕਾਰੀ ਮੇਰਾ ਤੇ ਪੂਰੇ ਦੇਸ਼ ਦਾ ਸਲਾਮ !!!!ਵਸਦੇ ਰਹੋੋ !!ਤਰੱਕੀਆਂ ਮਾਣੋ!! -ਗੁਰੂਤੇਜ ਪਾਰਸਾ
      RUclips ,Facebook ,Twitter,Instagram
      ruclips.net/video/jSArT5rOWAk/видео.html

  • @palwinderkumar372
    @palwinderkumar372 5 лет назад +107

    Respect for you bro... keep it up 💐💐💐

  • @harmanbrar249
    @harmanbrar249 5 лет назад +29

    Next time you will become mp ,don't lose your confident you are right person god bless you🙏

  • @anythingatall7
    @anythingatall7 5 лет назад +5

    Honest personality 🙏🙏🙏❤

  • @rlverma2765
    @rlverma2765 5 лет назад +21

    Don't be get sad one day you will be MP from jalandhar God bless you

  • @Harpreetsingh-H
    @Harpreetsingh-H 5 лет назад +160

    ਇਹ ਭੋਲਾ ਭਾਲਾ ਸੱਚਾ ਬੰਦਾ ਐ.ਰੱਬ ਕਿਰਪਾ ਕਰੇ ਇਸ ਬੰਦੇ ਤੇ 🙏

  • @iamnot9001
    @iamnot9001 5 лет назад +25

    He is innocent man👍

  • @AmanDeep-oo4nw
    @AmanDeep-oo4nw 5 лет назад +91

    dhabda kithy aw. Keep Going man. Full Support

  • @pubgdaaku007
    @pubgdaaku007 5 лет назад +3

    rabb ne tuhanu haar k v mashoor krr ditta ,shyad god ne tuhada edan e mashoor hona likhya c ...god bless you man

  • @rohitchauhan6469
    @rohitchauhan6469 5 лет назад +1

    Salute aa sooch nu luv u sir ji 😍😍😍😍😍😍

  • @jagdeepgalv985
    @jagdeepgalv985 5 лет назад +56

    koi na y dil ni chadi da ghaint bnda dil da saaf

  • @PrabhjotSingh-us1yt
    @PrabhjotSingh-us1yt 5 лет назад +190

    Veer majak Bana rahe ne greeb Da is tran nahi karna cahida

  • @ShivaniSharma-cb3sb
    @ShivaniSharma-cb3sb 5 лет назад +15

    Pure hearted person 🙏 🙏

  • @SandeepSingh-jn1tj
    @SandeepSingh-jn1tj 5 лет назад +11

    ਹੌਸਲਾ ਰੱਖੀ ਯਾਰ ਇੱਕ ਦਿਨ ਜਰੂਰ ਜਿਤੇਗਾ

  • @ManjeetSingh-ws7wg
    @ManjeetSingh-ws7wg 5 лет назад

    Very good man%100 ** (ਨੀਟੂ ਸਟਰਾ ਵਾਲਾ) God bless you

  • @sabhinath9095
    @sabhinath9095 5 лет назад +57

    ਕਿਸਮਤ ਦੇ ਖੇਲ ਆ ਇੱਕ ਦਿਨ ਜਰੂਰ ਜਿੱਤੇ ਗਾ ਟੀਟੂ ਬਾਈ
    You are lucky

    • @cheemaPB08
      @cheemaPB08 5 лет назад +3

      sabhi Nath oh bharva neetu 😂🤣

  • @vikaslubana4921
    @vikaslubana4921 5 лет назад +39

    Sir work hard ...your dedication leads you toward success. .be strong .

  • @panditrasbihariastroscienc7980
    @panditrasbihariastroscienc7980 5 лет назад +117

    ਨੀਟੂ 22 ਮੈਂ Sarpanchi ਲੜੀ ਮੈਨੂ ਕੁਲ 25 ਵੋਟਾਂ ਮਿਲੀਆਂ ਸਨ

    • @raajveer4656
      @raajveer4656 5 лет назад +4

      Koi ne ji fr ki a harr jitt ta hunde he a election ch

    • @gurdipsinghcheema6615
      @gurdipsinghcheema6615 5 лет назад +1

      Nice nitu veer zindabad

    • @LovepreetSingh-ue7ii
      @LovepreetSingh-ue7ii 5 лет назад

      Tu sade to kite chnga

    • @BeHappy-ci6nl
      @BeHappy-ci6nl 5 лет назад

      Pandit Ras Bihari Astro Science
      ਕਿੰਨੇ ਸਾਲ ਦੀ ਉਮਰ ਵਿੱਚ ਲੜੀ ਸੀ ਬਾਈ ? ਕਿਹੜੇ ਜਿਲੇ ਦੇ ਪਿੰਡ ਤੋਂ ? ਪੈਸੇ ਵੀ ਖ਼ਰਾਬ ਹੋਏ ਕਿ ਨਹੀਂ ?

    • @panditrasbihariastroscienc7980
      @panditrasbihariastroscienc7980 5 лет назад

      2018 ਵਿਚ 35 ਸਾਲ ਦੀ ਉਮਰ ਵਿਚ, ਪੈਸੇ ਖਰਚ ਨਹੀਂ ਕੀਤੇ ਸਿਰਫ 2700

  • @Gurpreet-crew
    @Gurpreet-crew 5 лет назад

    ਕੋਈ ਗੱਲ ਨਹੀਂ bro ਧੱਕ ਪਾਈ ਰੱਖ Pakka mp bne ga Raab vasda yrr neetu ch

  • @Vickykumar-xc2co
    @Vickykumar-xc2co 5 лет назад

    Salute aa paji tuhade sache dil te

  • @amitgautam8106
    @amitgautam8106 5 лет назад +105

    Neetu shatran wale nu Australia 🇦🇺 to full support .

  • @souravjoshi4316
    @souravjoshi4316 5 лет назад +30

    Very GOOD person human being

    • @gurtejkaur6526
      @gurtejkaur6526 5 лет назад

      ‘ਘੱਟ ਵੋਟਾਂ ਪਈਆਂ ਚੋਂ ਵੀ ਘੱਟ ਦਰਸਾਈਆਂ ਗਈਆੰ’
      ਇਹ ਨਸ਼ਰ ਕਰਕੇ ਤੁਸੀ ਬਹੁਤ ਵੱਡੀ ਗੱਲ ਤੋਂ ਲੋਕਾਂ ਜਾਗ੍ਰਿਤ ਕਰ ਗਏ ਹਾਸੇ ਹਾਸੇ ਵਿੱਚ ਵਡੇ ਖੁਲਾਸੇ ਕਰਨਾ
      ਵੱਡੀ ਪ੍ਰਾਪਤੀ ਹੈ ਮੀਡੀਆ ਖੇਤਰ ਵਿੱਚ। ਇਹੋ ਜਿਹੀ ਪੱਤਰਕਾਰੀ ਮੇਰਾ ਤੇ ਪੂਰੇ ਦੇਸ਼ ਦਾ ਸਲਾਮ !!!!ਵਸਦੇ ਰਹੋੋ !!ਤਰੱਕੀਆਂ ਮਾਣੋ!! -ਗੁਰੂਤੇਜ ਪਾਰਸਾ
      RUclips ,Facebook ,Twitter,Instagram
      ruclips.net/video/jSArT5rOWAk/видео.html

  • @KuldeepSingh-po9xz
    @KuldeepSingh-po9xz 5 лет назад +26

    ਨਿਸ਼ਾਨ ਬਾਰੇ ਚੋਰ ਸਹੀ ਕਿਹਾ ਵੀਰ

    • @MukeshKumar-lq2vm
      @MukeshKumar-lq2vm 5 лет назад +1

      Bai ladna b ak bdi baat ha boat chahe 5 mila ja 500000 lakin ladai to ladi ha neetu ji honest man

  • @VISHAL-kr4ky
    @VISHAL-kr4ky 5 лет назад +1

    Bhai ji aapko salute hai , aaj haroge toh kl jeetoge , bhai aapko salute hai ki aapne himmat toh kiiii.... , agr hamare jaisa koi hota toh bs gr mein beth jata aur bolte ki politics bahut gandhi cheej hai aur kuch nhi krte , pr bhai aapne himmat ki aapko salute hai , hame bishwas hai ki agle MLA aap hi honge ,,,,

  • @naturesbeauty4240
    @naturesbeauty4240 5 лет назад +1

    ਦਿਲ ਦਾ ਸਾਫ਼ ਤੇ ਨੇਕ ਬੰਦਾ ਆ😘

  • @bhatoyesaab18
    @bhatoyesaab18 5 лет назад +32

    Veer votan nu shad tu dil jitt lye sab de

  • @yashsingh7231
    @yashsingh7231 5 лет назад +95

    1:40 nai hun ni rona hahahahahah 😂😂
    Love you bai agli vri tnu e jtona pkki gal

  • @BINDRABAN.CHAUDHARY
    @BINDRABAN.CHAUDHARY 5 лет назад +57

    Help jarur kro Bahut Masoom Banda Neetu Shattran wala Very Famous Viral Personality Of 23rd May on Election Result

  • @laddysingh9248
    @laddysingh9248 5 лет назад +6

    Nyi oyy prawa eh ta ohh gall sach hogi...mai suniya se pr hun proof v mil gya....v Teri jitt nalo meri haar de charce hon ge....Honsla rakh pra mere😘😘

  • @iqbalsingh2338
    @iqbalsingh2338 5 лет назад

    ਨੀਟੂ ਜੀ ਦਿਲ ਖੁਸ਼ ਹੋ ਗਿਆ ਯਾਰ ਤੇਰੀ ਗੱਲ ਸੁਣ ਕੇ
    ਤੇਰੀਆਂ 5 ਵੋਟਾਂ ਨੇ ਤੈਨੂੰ 5ਲੱਖ ਲੋਕਾਂ ਨਾਲ ਮਿਲਾ ਦਿੱਤਾ ਅਤੇ ਹੋਰ ਪਤਾ ਨਹੀਂ ਕਿਨੇ ਮਿਲਣਗੇ।ਅਗਲੀ ਵਾਰ ਜਿੱਤ ਪੱਕੀ ਹੋਊ ਹੌਸਲਾ ਨਾ ਹਾਰ।

  • @DeepakRajput-tx7en
    @DeepakRajput-tx7en 5 лет назад +23

    Punjab aalyo... garib bande ni v support kro... garib bande ni agge vadan do... GODBLESDYOU ❤️ much love from 🇨🇦

    • @amdusa77
      @amdusa77 5 лет назад

      Deepak Rajput Na fer tusi Canada vich ki karde o? Tusi jake punjab vich jake garib di support kardo fer

  • @simranjot_65
    @simranjot_65 5 лет назад +12

    10:45 ❤👌dil jitt leya bai ne🙏🙏

  • @tarnmalhi3214
    @tarnmalhi3214 5 лет назад +20

    He will become a great leader

  • @SantoshKumar-en8sj
    @SantoshKumar-en8sj 5 лет назад

    Veere Rab jo karda achha karda. ..hunn tussi star ban gaye......god bless you.....your fan from himanchal pradesh.....

  • @Taro19957
    @Taro19957 5 лет назад

    ਮੈਨੂੰ ਇਹ ਬੰਦਾ ਸਭ ਤੋਂ ਵਧੀਆ ਲੱਗਾ 👌ਕਿਉਂ ਕੇ ਇਹ ਜਿੱਤੇ ਉਮੀਦਵਾਰਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਉਹ ਤਾਂ ਵੋਟਾਂ ਲੈਕੇ ਵੀਹ ਤੀਹ ਸੈਕੰਡ ਲਈ ਕੈਮਰੇ ਅੱਗੇ ਆਕੇ ਧੰਨਵਾਦ ਕਰਕੇ ਉੱਡ ਜਾਂਦੇ ਆ ਇਹ ਬੰਦਾ ਹਾਰ ਕੇ ਵੀ ਲੋਕਾਂ ਦਾ ਧੰਨਵਾਦ ਕਰ ਰਿਹਾ 😊ਕੁਝ ਯਾਦ ਏਏ ਗਿਆ@ਫੌਜਾ ਜਿੱਤ ਕੇ ਅੰਤ ਨੂੰ ਹਾਰੀਆ ਨੇ@ਬੀਬੀ ਖਾਲੜਾ ਜੀ@ਡਾਕਟਰ ਗਾਂਧੀ@ਬੈਂਸ ਸਾਬ😢

  • @preminsan7974
    @preminsan7974 5 лет назад +112

    ਬਾਈ ਜੀ ਸਾਡੀ ਵੋਟ ਦਿਲੋ ਤੁਹਾਨੂੰ

  • @baldevgodara6605
    @baldevgodara6605 5 лет назад +35

    Be brave nitu shtrawala
    U are nice heart man

  • @mohitsareen1586
    @mohitsareen1586 5 лет назад +14

    He is very nice man.. God bless him..

  • @sonupunjabi201
    @sonupunjabi201 5 лет назад

    ਬਹੁਤ ਵਧੀਆ ਸੱਚਾ ਬੰਦਾ ਹੈ, ਰੱਬ ਜਰੂਰ ਮੁਰਾਦ ਪੂਰੀ ਕਰੇ ਗਾ

  • @gurdeepjassal7555
    @gurdeepjassal7555 5 лет назад +10

    Please dont loose courage be brave . You will win .

  • @INSFarms
    @INSFarms 5 лет назад +39

    Respect from Kashmir
    .

  • @ririraman7
    @ririraman7 5 лет назад +37

    Waheguru Sache Patshah next time will make you Victorious..

  • @prabhjotbajwa3297
    @prabhjotbajwa3297 5 лет назад +18

    Sir please change the caption.. He is an innocent person

  • @SahilSharma-pr2ud
    @SahilSharma-pr2ud 5 лет назад +4

    Neetu Shatran wala nu Delhi to full support 💪

  • @Vlog_pb02vale
    @Vlog_pb02vale 5 лет назад +42

    Next MP bna do Veer nu jalandhar valeyo

  • @rohanthakur4733
    @rohanthakur4733 5 лет назад +15

    Bai teri tarah lokan nu hona chaidya hai great personality bai.. Bai dillan vich sha gya ❤❤❤❤

  • @Bhakto_ke_Jijaji
    @Bhakto_ke_Jijaji 5 лет назад +22

    God bless you.
    An innocent common man

  • @sonuheer6168
    @sonuheer6168 5 лет назад

    Zindabad neetu veer ji Zindabad very good interview good work jagvani good ripoter veer ji

  • @dsnagi
    @dsnagi 5 лет назад

    ਵੀਰ, ਜਿਹੜੇ ਲੀਡਰ ਨੇ ਤੇਰੇ ਨਾਲ ਫੋਟੋ ਨਹੀਂ ਖਿਚਵਾਈ ਓਹਨੂੰ ਕਿਸੇ ਨੇ ਨਹੀਂ ਪੁੱਛਣਾ। ਤੇਰੇ ਸ਼ਟਰ ਮਸ਼ਹੂਰ ਹੋ ਜਾਣੈ। ਰਾਜਨੀਤੀ ਵੀ ਸਿੱਖ ਜਾਊਂਗਾ ਕੋਈ ਚੱਕਰ ਨਹੀਂ।

  • @deepaksonj3393
    @deepaksonj3393 5 лет назад +43

    netu bhaji tusi counsellor jarur bano gye 100000% pakka