ਠੰਡ ਕਾਹਦੀ ਹੋ ਗਈ ਰਜਾਈਆਂ ਚੋਂ ਹੀ ਨਹੀਂ ਨਿਕਲਦੇ

Поделиться
HTML-код
  • Опубликовано: 24 янв 2025

Комментарии • 24

  • @kulvindersidhu8497
    @kulvindersidhu8497 Месяц назад

    Nice blog ❤

  • @Sifatbysuman
    @Sifatbysuman Месяц назад

    🙏🙏🙏

  • @Myhobbies4455
    @Myhobbies4455 Месяц назад

    Nice vlog ❤

  • @kulwinderpannu1797
    @kulwinderpannu1797 Месяц назад

    ਬਹੁਤ wadia ਵਲੋਗ ਭੈਣੇ ❤❤❤

  • @ParamjitKaur-g6u
    @ParamjitKaur-g6u Месяц назад

    Di amrooth toth ke geram getga te rekh ke pekao

  • @parampreetkhangura9909
    @parampreetkhangura9909 Месяц назад

    hello hello didi jiiii very very nice video God bless you and your family didi thanks ❤❤❤❤❤❤❤❤🌹🌹🌹🌹🌹👌🏼👌🏼👌🏼💖💖🙏🏼🙏🏼🙏🏼🙏🏼🙏🏼🙏🏼

  • @kulwinderpannu1797
    @kulwinderpannu1797 Месяц назад

    ਸਾਡੇ ਤਾਂ ਅੱਜ ਬਾਰਿਸ਼ ਹੋ ਗਈ ਸਿਸਟਰ ❤

  • @JaskaranSingh-bl7zn
    @JaskaranSingh-bl7zn Месяц назад

    Nice video dii..meeh ta sade vi pai gya 23 nu.thand vi jyada hogi.. 🙏dii thankyou ji tusi aunty nu answer kita. Jo chullya lai puchde c.ohna ne kafi var msg kite aa ji...

  • @amritpalbagri3002
    @amritpalbagri3002 Месяц назад

    Gagan ji ssa tuc bs ikalla loon moky ta pya kro baki masale ta bhawe pela pa lea kro.loon nal hi pani bn janda 🙏

  • @_MEHTAB_GAMERZZ
    @_MEHTAB_GAMERZZ Месяц назад

    Di mulia nu bilikas kar k thoda time namak lga k rakh do fer mulia da pani changi tra pone nal nechod do ,,, fer chahe pronthe bnon lagge saria mulia vich masala add kar lo fer pone uppar hi prontha banona ga bot vadia ban da ga masala bel kul bahar ni auga

  • @RashmiVansalarora
    @RashmiVansalarora Месяц назад

    Nice di vala d jadan t rokna le tal deso

    • @momsparadisekitchen8575
      @momsparadisekitchen8575  Месяц назад

      Coconut nd castor oil ch do spoon kalonji, do spoon methi dana, ik barik katea pyaj, ik muthi kadi pattea di pa k slow gas te rin lavo, oil ban k tyar hoju

    • @RashmiVansalarora
      @RashmiVansalarora Месяц назад

      Thanks di use karka dek d ha😊

  • @SukhjitKaur-se4ts
    @SukhjitKaur-se4ts Месяц назад

    ਗਗਨ ਤੁਹਾਡੇ ਵੱਲ ਸੀਮੈਂਟ ਦੇ ਚੁੱਲੇ ਵੇਚਣ ਆਏ ਸੀ ਸਾਡੇ ਪਿੰਡ ਤੇ ਉਹ ਬਹੁਤ ਮਜ਼ਬੂਤ ਸੀ ਜੇ ਉਹਨਾਂ ਦਾ ਨੰਬਰ ਹੈ ਤਾਂ ਮੈਨੂੰ ਜਰੂਰ ਪਤਾ ਲੈ ਕੇ ਦੇਈ ਮੈਂ ਤੇਰੀ ਹਰ ਰੋਜ਼ ਵੀਡੀਓ 7 ਵਜੇ ਵੇਟ ਕਰਦੀ ਹੁੰਦੀ ਆ ਤੇ ਉਹਨਾਂ ਜਾਂ ਮੈਨੂੰ ਵੀਡੀਓ ਵਿੱਚ ਹੀ ਨੰਬਰ ਬੋਲਦੀ

    • @momsparadisekitchen8575
      @momsparadisekitchen8575  Месяц назад

      ਸਾਨੂੰ ਕਿਸੇ ਚੁੱਲ੍ਹੇ ਵਾਲਿਆਂ ਦਾ ਨਹੀਂ ਪਤਾ ਜੀ🙏

  • @SukhjitKaur-se4ts
    @SukhjitKaur-se4ts Месяц назад

    ਮੈਂ ਤੈਨੂੰ ਗਗਨ ਬਹੁਤ ਵਾਰ ਫੋਨ ਕੀਤਾ ਕਿ ਤੁਹਾਡੇ ਵੱਲ ਸੀਮੈਂਟ ਦੇ 14 ਚੁੱਲੇ ਵਿੱਚ ਦੇ ਨੇ ਤੇ ਉੱਪਰ ਰੈਡ ਰੰਗ ਕੀਤਾ ਹੋਇਆ ਵਾ

  • @kuljeetbro-mc1hl
    @kuljeetbro-mc1hl Месяц назад

    ਹੈਲ਼ੌ ਦੀ ਸਵੇਰੇ ਚਾਹ ਫਿੱਕੀ ਪੀਦੇ ਹੋ

    • @momsparadisekitchen8575
      @momsparadisekitchen8575  Месяц назад

      ਹਾਂ ਜੀ ਸਵੇਰੇ ਤਾਂ ਫਿੱਕੀ ਚਾਹ ਹੀ ਪੀਂਦੀ ਹਾਂ🙏

  • @KuldipKaur-c2o
    @KuldipKaur-c2o Месяц назад

    ਤੁਹਾਡੀ ਦਾੜ ਦਾ ਦਰਦ ਕਿਵੇਂ ਆਂ ਹੁਣ ਜੀ