Комментарии •

  • @anmoldhillon554
    @anmoldhillon554 10 месяцев назад +328

    ਨਿਮਰਤ ਖਹਿਰਾ ਉੱਤੇ ਇੱਕ ਦਿਨ ਕਿਤਾਬ ਲਿਖੀ ਜਾਊਗੀ । ਸੱਭਿਆਚਾਰ ਦੇ ਅਸਲ ਵਾਰਿਸ ਸਾਡੇ ਇਹ ਸਤਿਕਾਰਯੋਗ ਕਲਾਕਾਰ ਨੇ , ਸਿਰ ਝੁਕਦਾ ਭੈਣ । ਉਮੀਦ ਕਰਦੇ ਹਾਂ ਅੱਗੇ ਵੀ ਇਸ ਤਰਾਂ ਹੀ ਸੁੱਚਜੀ ਗਾਇਕੀ ਨੂੰ ਪਹਿਲ ਦਿਉਗੇ।

    • @I_gurkaransidhu
      @I_gurkaransidhu 10 месяцев назад +20

      Yess u are right. She is good
      Pr kitaab wala zyada hogya

    • @Panjab12345
      @Panjab12345 9 месяцев назад +5

      @@I_gurkaransidhuGranth nal likh den kite

    • @supreetkaur6913
      @supreetkaur6913 9 месяцев назад +5

      sahi gal kahi sirf ehi aa jine hale tak pehrave nu bachayea e nhi te kise da ek gana aajaye kapde te labde e nhi

    • @gurwindersingh-ro2qz
      @gurwindersingh-ro2qz 9 месяцев назад +1

      Ah geet sant Ram udasi di book da bh

    • @YogitaSoorma
      @YogitaSoorma 9 месяцев назад

      Yhi krn h ki hmm nimrat khaira ji ko bhut psnd krte h inki bjh se kuch shikhne ko bhi mila h ❤❤❤

  • @MalwaBlock24
    @MalwaBlock24 10 месяцев назад +92

    ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
    ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
    ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
    ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
    ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
    ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
    ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
    ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
    ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
    ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
    ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
    ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ 🙏 Waheguru Ji 🙏

    • @navisrxn
      @navisrxn 9 месяцев назад +2

      Ah lines ne geet hor vi pavittar kr dena c 🙏🏻👍🏻

    • @Suk561
      @Suk561 9 месяцев назад +1

      Bhot sohni lines satnam shri waheguru

  • @jagmohanshahraisar9330
    @jagmohanshahraisar9330 9 месяцев назад +47

    ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ,
    ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ।
    ਟੁੱਭੀ ਮਾਰ ਕੇ 'ਸਰਸਾ' ਦੇ ਰੋੜ੍ਹ ਅੰਦਰ,
    ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ।
    ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
    ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ ।
    ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ,
    ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ ।
    ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ,
    ਅਸੀ ਉਠਾਂਗੇ ਚੰਡੀ ਦੀ ਵਾਰ ਬਣ ਕੇ ।
    ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ,
    ਛਾਂਗ ਦਿਆਗੇ ਖੰਡੇ ਦੀ ਧਾਰ ਬਣ ਕੇ ।
    ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏਂ,
    ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ ।
    ਗੂੰਠਾ ਲਾਇਆ ਨਹੀ ਜਿਨ੍ਹਾਂ ਬੇਦਾਵਿਆਂ 'ਤੇ,
    ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ ।
    ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ,
    ਜੇਕਰ ਅੱਗ 'ਤੇ ਚੜ੍ਹੇ ਤਾਂ ਚੜ੍ਹਨ ਦੇਵੀ ।
    ਸਾਡੀ ਮੜ੍ਹੀ 'ਤੇ ਉੱਘੇ ਹੋਏ ਘਾਹ ਅੰਦਰ,
    ਠਾਹਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ ।
    ਬਾਪੂ ! ਸੱਚੇ ਇੱਕ ਕੌਮੀ ਸਰਦਾਰ ਤਾਈਂ,
    ਪੀਰ ਉੱਚ ਦਾ ਵੀ ਬਣਨਾ ਪੈ ਸਕਦੈ ।
    ਖ਼ੂਨ ਜਿਗਰ ਦੇ ਨਾਲ ਤਾਂ ਜ਼ਫਰਨਾਮਾ,
    ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦੈ!
    ਸੰਤ ਰਾਮ ਉਦਾਸੀ

  • @MalwaBlock24
    @MalwaBlock24 10 месяцев назад +67

    ਦੋਹ ਨੇ ਧਰਤੀ ਚਮਕੌਰ ਦੀ ਰੰਗ ਦਿੱਤੀ,
    ਦੋ ਸਰਹੰਦ ਦੀ ਧਰਤੀ ਸ਼ਿੰਗਾਰ ਗਏ ਨੇ। 🙏 waheguru ji 🌸

  • @RamanKaur-dt6oh
    @RamanKaur-dt6oh 9 месяцев назад +53

    ਹੁਣ ਦੇ ਸਮੇਂ ਵਿੱਚ ਅਪਣੇ ਸਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਨਿਮਰਤ ਜੀ ਨੇ ❤ ਬਹੁਤ ਮਾਣ ਮੈਨੂੰ ਕਿ ਤੁਹਾਡੀ ਵਰਗੀ ਸਖਸ਼ੀਅਤ ਸਾਡੀ ਕੌਮ ਦਾ ਮਾਣ ਵਧਾ ਰਹੀ ਏ 🙏🙌❤️

  • @harjeetkaur1478
    @harjeetkaur1478 10 месяцев назад +57

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙌🙌
    ਧੰਨ ਬਾਬਾ ਫਤਹਿ ਸਿੰਘ ਜੀ 🙌
    ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙌
    ਧੰਨ ਬਾਬਾ ਅਜੀਤ ਸਿੰਘ ਜੀ 🙌
    ਧੰਨ ਬਾਬਾ ਜੁਝਾਰ ਸਿੰਘ ਜੀ 🙌
    ਧੰਨ ਮਾਤਾ ਗੁਜਰੀ ਜੀ 🙌
    ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ 🙌
    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙌🙌🙌🙌

  • @RiarsaabRiarsaab-fv5iz
    @RiarsaabRiarsaab-fv5iz 9 месяцев назад +10

    ਇਸ ਕੁੜੀ ਤੇ ਹਮੇਸ਼ਾ ਹੀ waheguru ਦਾ ਮਿਹਰ ਭਰਿਆ ਹੱਥ ਰਹੇ ਇਹ ਸਭ singer,s ਨਾਲੋਂ ਅਲੱਗ ਤੇ ਅਵਾਜ਼ ਵੀ ਬਹੁਤ ਮਿੱਠੀ ਹੈ

  • @pritpalkaurudasi9139
    @pritpalkaurudasi9139 9 месяцев назад +8

    ਸਤਿਕਾਰਯੋਗ ਨਿਮਰਤ ਖਹਿਰਾ ਬੀਬਾ ਜੀ !ਆਪਜੀ ਨੇ ਮੇਰੇ ਸਤਿਕਾਰਯੋਗ ਪਿਤਾ ਜੀ, ਅਤੇ ਆਪਜੀ ਸਭ ਦੇ ਮਹਿਬੂਬ ਸ਼ਾਇਰ ਇਨਕਲਾਬੀ ਲੋਕ ਕਵੀ ਸ਼ਹੀਦ ਸੰਤ ਰਾਮ ਉਦਾਸੀ ਜੀ ਦੀ ਕਲਮ ਦੀ ਮਹਾਨ ਰਚਨਾਂ “ਚਮਕੌਰ ਦੀ ਗੜ੍ਹੀ ਵਿਚ ਸਿੰਘਾਂ ਦਾ ਜੇਰਾ “ ਨੂੰ ਆਪਣੀ ਬੁਲੰਦ ਅਵਾਜ਼ ਦੇ ਕੇ ਉਦਾਸੀ ਜੀ ਨੂੰ ਪਿਆਰ ਕਰਨ ਵਾਲੇ਼ ਸਾਰੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਸ਼ਾਲਾ! ਭਵਿੱਖ ਵਿੱਚ ਵੀ ਜ਼ੁਲਮ ਦੇ ਖਿਲਾਫ਼ ਡਟਣ ਵਾਲ਼ੀ ਕਲਮ ਦੀ ਆਵਾਜ਼ ਬਣੋਗੇ। Love ❤️ you Sweet BETI. Waheguru bless you 👍🏻👍🏻👍🏻👍🏻👍🏻👍🏻

  • @SukhwinderKaur-jr6dt
    @SukhwinderKaur-jr6dt 10 месяцев назад +50

    ਧੰਨਵਾਦ ਨਿੰਮੋ ਜੀ ਇੰਨਾ ਸੋਹਣਾ ਸ਼ਬਦ ਲਿਖਣ ਤੇ ਗਾਉਣ ਲਈ ❤❤❤❤❤

  • @chhinderpalsingh3381
    @chhinderpalsingh3381 9 месяцев назад +10

    ਸੰਤ ਰਾਮ ਉਦਾਸੀ ਦੇ ਇਨਕਲਾਬੀ ਗੀਤ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ। ਕਿਸਾਨ ਅੰਦੋਲਨ ਦੌਰਾਨ ਵੀ ਬਹੁਤ ਜੋਸ਼ ਨਾਲ ਕਈ ਕਲਾਕਾਰਾਂ ਨੇ ਸੰਤ ਰਾਮ ਉਦਾਸੀ ਦੀਆ ਰਚਨਾਵਾਂ ਗਾਈਆਂ।

  • @__mr.n.a.v.ii__4064
    @__mr.n.a.v.ii__4064 10 месяцев назад +30

    ਰਾਜ ਕਰੇਗਾ ਖਾਲਸਾ 🚩 ਬੁਹਤ ਪਿਆਰੀ ਆਵਾਜ਼ ਜੀ

  • @phenom3691
    @phenom3691 10 месяцев назад +32

    Only Punjabi female singer connected to its religion and culture that's why proud of you❤❤❤❤🙌🙌

  • @GagandeepSingh-ic1rf
    @GagandeepSingh-ic1rf 10 месяцев назад +10

    ਸੰਤ ਰਾਮ ਉਦਾਸੀ ਦੀ ਲਿਖਤ..❤

  • @ਪ੍ਰਸ਼ੋਤਮਪੱਤੋ
    @ਪ੍ਰਸ਼ੋਤਮਪੱਤੋ 9 месяцев назад +4

    ਬਹੁਤ ਖੂਬਸੂਰਤ ਪੇਸ਼ਕਾਰੀ ਬੇਟੀ।

  • @karmitakaur3390
    @karmitakaur3390 10 месяцев назад +15

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @gurbhagsingh6032
    @gurbhagsingh6032 10 месяцев назад +16

    Bahut hi jayada kamaal c ❤ Sant Ram Udaasi Ji di likhat te 🙌te oni hi furteeli te josh wali awaz 🙏🙏Te Pishe background music 💥💥Mxrci huni ❤

  • @LovepreetKaur-bf9wk
    @LovepreetKaur-bf9wk 9 месяцев назад +7

    ਨਿਮਰਤ ਖੇਹਰਾ ਆਪਣੇ ਆਪ ਵਿੱਚ ਇੱਕ legend ਹੈ

  • @parveenkaur-xs7qt
    @parveenkaur-xs7qt 9 месяцев назад +8

    Waheguru ji meher krn sister tere te hamesha sade punjabna da maan bni rahi❤

  • @mandeepsinghpb2986
    @mandeepsinghpb2986 9 месяцев назад +4

    ਨਿਮਰਤ ਖਹਿਰਾ ਦੀ ਗਾਇਕੀ ਅਸਲ ਵਿੱਚ ਬਹੁਤ ਵਧੀਆ ਇਹਦੇ ਗਾਣੇ ਬਹੁਤ ਸੋਹਣੇ ਹੁੰਦੇ ਆ ਅਵਾਜ਼ ਬਹੁਤ ਵਧੀਆ 👌👌❤️❤️❤️

  • @barindersinghmander6375
    @barindersinghmander6375 9 месяцев назад +4

    ਧੰਨ ਬਾਈ ਰਾਜਾਉਣਾ ਸਿੰਘ ਜੀ, ਧੰਨ ਜਥੇਦਾਰ ਜਗਤਾਰ ਸਿੰਘ ਜੀ, ਧੰਨ ਬਾਈ ਤਾਰਾ ਸਿੰਘ ji🙏🙏🙏🙏 ਜਿਨ੍ਹਾਂ ਅੱਜ ਬੇਦਾਵਾ ਨਹੀਂ ਦਿੱਤਾ 🙏🙏🙏🙏❤️❤️🙏🙏🙏🙏

  • @SinghHistory3289
    @SinghHistory3289 9 месяцев назад +1

    ☬ਧੰਨ ਧੰਨ ਦਸ਼ਮੇਸ਼ ਪਿਤਾ ,☬ਮਰਦ ਅਗੰਮੜੇ, ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    🚩ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ
    ਧੰਨ ਧੰਨ ਮਾਤਾ ਗੁਜਰੀ ਜੀ 🚩
    🚩ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ 🚩
    🚩ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ🚩
    🚩ਗੁਰੂ ਜੀ ਤੇ ਉਨਾਂ ਦੇ ਪਰਿਵਾਰ ਦੀ ਸਮੁੱਚੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🚩☬☬☬
    🙏🙏🙏🙏☬☬☬☬☬🙏🙏🙏🙏🙏

  • @sukhwinderkaur4003
    @sukhwinderkaur4003 9 месяцев назад +4

    ਬਹੁਤ ਵਧੀਆ ਹੈ ਦੀਦੀ ਜੀ।
    🙏ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏

  • @kumarvirdi717
    @kumarvirdi717 9 месяцев назад +2

    ਬੀਬਾ ਤੁਸੀਂ ਸਿਰਫ਼ ਚੋਹਲ ਮੋਹਲ ਵਾਲੇ ਜਾਂ ਆਸ਼ਕੀ ਵਾਲੇ ਗੀਤ ਗਾ ਸਕਦੇ , ਏਹੋ ਜਿਹੇ ਗੀਤਾਂ ਲਈ ਹਿੱਕ ਜ਼ੋਰ ਚਾਹੀਦਾ ,ਐਵੇਂ ਚੀਕਾਂ ਜਿਹੀਆਂ ਮਾਰੀ ਜਾਂਦੀ

    • @SukhneetKaur-cf9ks
      @SukhneetKaur-cf9ks 5 месяцев назад

      Tu gaa la...aap kujh patt hunda ni dujya te comment krn jande tere varge

  • @jarnailsingh2099
    @jarnailsingh2099 5 месяцев назад +1

    Waheguru ji❤❤❤❤

  • @ranjitdeol1773
    @ranjitdeol1773 9 месяцев назад +5

    Bhut sohna gaeya sadi dhee rani ne🎉

  • @Dhangurunanak-y7d
    @Dhangurunanak-y7d 9 месяцев назад +4

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤

  • @Jaskaran_singh68
    @Jaskaran_singh68 9 месяцев назад +2

    ਵਾਹਿਗੁਰੂ ਜੀ

  • @gurjindersingh8891
    @gurjindersingh8891 9 месяцев назад +3

    ਧੰਨਵਾਦ ਨਿਮਰਤ ਬਹੁਤ ਸੋਹਣਾ ਕੰਮ, ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ।

  • @mahalsaab6083
    @mahalsaab6083 9 месяцев назад +2

    ਵਾਹਿਗੁਰੂ ਜੀ 🙏🙏

  • @Laddikakrala
    @Laddikakrala 9 месяцев назад +2

    ਵਾਹਿਗੁਰੂ ਜੀ ਮੇਹਰ ਕਰਿਓ

  • @gurjantsingh4318
    @gurjantsingh4318 9 месяцев назад +1

    ਜਿਉਂਦੀ ਰਹਿ ਭੈਣੇ ਗੁਰੂ ਮਹਾਰਾਜ ਕਿਰਪਾ ਕਰਨ ਸਦਾ ਚੜ੍ਹਦੀ ਕਲਾ ਵਿੱਚ ਰਹੇਂ ਅਕਾਲ ਪੁਰਖ ਕਿਰਪਾ ਕਰਨ ਬਾਣੀ ਬਾਣੇ ਵਾਲਾ ਜੀਵਨ ਬਖਸ਼ਣ 🙏🏻♥️

  • @lyricsdeepkuldeepwalia4477
    @lyricsdeepkuldeepwalia4477 9 месяцев назад +4

    ਸੰਤ ਰਾਮ ਉਦਾਸੀ ਦੀ ਲਿਖਤ ਅੱਜ ਵੀ ਅਮਰ ਹੈ,,,, ਬਹੁਤ ਵਧੀਆ ਗਾਇਆ ਜੀ,ਵਾਹਿਗਰੂ ਜੀ 🙏

  • @vijaybhengraofficial
    @vijaybhengraofficial 10 месяцев назад +12

    Ghaint voice of nimrat khaira ji 💯🔥🙏

  • @raghvirsinghhans02
    @raghvirsinghhans02 9 месяцев назад +3

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ❤

  • @harmanjitsingh8126
    @harmanjitsingh8126 9 месяцев назад +2

    ਵਹਿਗੁਰੂ ਜੀ 🙏🙏🙏

  • @lakhvirraisarwala
    @lakhvirraisarwala 9 месяцев назад +2

    ਬਹੁਤ ਵਧੀਆ ਗੀਤ ਜੀ🎉❤❤❤

  • @drpardeepjodhan5450
    @drpardeepjodhan5450 9 месяцев назад +3

    ਲੋਕ ਪੱਖੀ ਗੀਤਕਾਰ ਸੰਤ ਰਾਮ ਉਦਾਸੀ ਦੀ ਬਹੁਤ ਵਧੀਆ ਲਿਖਤ ਤੇ ਨਿਮਰਤ ਖਹਿਰਾ ਬਹੁਤ ਵਧੀਆ ਆਵਾਜ਼ ।

  • @sarbeetf8298
    @sarbeetf8298 10 месяцев назад +4

    ਸੰਤ ਰਾਮ ਉਦਾਸੀ..! 🙏🙏🙏

  • @rajbirkaur9037
    @rajbirkaur9037 9 месяцев назад +2

    ਵਾਹਿਗੁਰੂ ਜੀ❤

  • @Jashan-o5s
    @Jashan-o5s 9 месяцев назад +2

    Waheguru ji 🙏🙏waheguru ji 🙏🙏waheguru ji 🙏🙏waheguru ji 🙏🙏

  • @sarbjitkaur-uh5ku
    @sarbjitkaur-uh5ku 9 месяцев назад +2

    Wahaguru jee putt chardi kala vich rakhan baba jee 🙏🙏

  • @gamerdutt1226
    @gamerdutt1226 9 месяцев назад +1

    ਬਹੁਤ ਵਧੀਆ ਸਬਦ ਆ ❤❤

  • @Gurpreetkareer
    @Gurpreetkareer 10 месяцев назад +3

    ਚੜ੍ਹਦੀ ਕਲਾ 👏

  • @gurpreet_Singh_08
    @gurpreet_Singh_08 10 месяцев назад +5

    ਵਾਹਿਗੁਰੂ ਜੀ 🙏🌸🙏

  • @jisatnamPB19
    @jisatnamPB19 9 месяцев назад +2

    ਸਤਿਕਾਰਯੋਗ ਕਵੀ ਸੰਤ ਰਾਮ ਉਦਾਸੀ ਜੀ ਦੀ ਰਚਨਾ

  • @deepsidhu4343
    @deepsidhu4343 9 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswinderSingh-d3l
    @JaswinderSingh-d3l 8 месяцев назад

    ਨਿਮਰਤ ਦਾ ਏਹ ਗਾਣਾ ਲਾਜਵਾਬ ਹੈ, ਤੀਸਰੀ ਵਾਰੀ ਲੂਪ ਲਾਕੇ ਸੁਣ ਰਿਹਾ 🙏🏻⚔️ ਹੋਰ ਐਹੋ ਜੇ ਆਉਣ ਦਿਉ ਗੀਤ 👌

  • @barindersinghmander6375
    @barindersinghmander6375 9 месяцев назад +2

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏🙏🙏🙏🙏

  • @KsSingh66
    @KsSingh66 9 месяцев назад +2

    ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @prabhjotkaurbatth4682
    @prabhjotkaurbatth4682 9 месяцев назад +1

    Waheguru ji....boht sohna...or boht sohni awaaz....❤❤..bakmaal...🙌🙌🔥🔥mam.... waheguru tuhanu hor trakki bakhshan🤲🌺

  • @jashandeepsingh7481
    @jashandeepsingh7481 9 месяцев назад +2

    ਬਹੁਤ ਸੋਹਣਾ ਗੀਤ ❤

  • @nav271
    @nav271 9 месяцев назад +5

    Nimrat khaira comes in fatehgur sahib on 24th dec 2023 .. We see him with our eyes 😊😊 at 11pm he left fatehgur sahib ... But we are going inside at that time ..such a beautiful time was that 💞💖💖💖😍✌

  • @nattrajoana
    @nattrajoana 10 месяцев назад +2

    ਚਾਰ ਪੁੱਤ ਬੜੇ ਸੋਹਣੇ ਪਤਾ ਏ ਪ੍ਰਾਹੁਣੇ
    ਅੱਜ ਵਿਹੜੇ ਵਿਚ ਖੇਡਣ
    ਕੱਲ ਜੰਗ ਵਿਚ ਹੋਣੇ

  • @Prabhjotkaur834
    @Prabhjotkaur834 9 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @use_ap_takher
    @use_ap_takher 9 месяцев назад +1

    Waheguru ji ❤ mehr kran bohot hi Sona sabd aaa ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @simrjeetkoursimrjeetkour9142
    @simrjeetkoursimrjeetkour9142 9 месяцев назад +2

    waheguru ji ❤❤😊😊

  • @SonuBajwa-n4k
    @SonuBajwa-n4k 9 месяцев назад +2

    Very good sis waheguru ji hamasha Charida Kala vich Rakhan 🙏🙏

  • @guru.official6384
    @guru.official6384 10 месяцев назад +3

    Waheguru ji 😍❤️

  • @amritpalsinghsandhu7911
    @amritpalsinghsandhu7911 9 месяцев назад +1

    ਬਾਕਮਾਲ ਲਫਜ ਹੀ ਨਹੀਂ ❤

  • @ManpreetKaur-xb8yq
    @ManpreetKaur-xb8yq 5 месяцев назад

    ਸੰਤ ਰਾਮ ਉਦਾਸੀ ਦੀ ਕਲਮ ਨੂੰ ਸਲਾਮ 👍💯🖊️

  • @Suk561
    @Suk561 9 месяцев назад +2

    Bhot hearttouching waheguru ji 🙏

  • @satwindersingh4144
    @satwindersingh4144 9 месяцев назад +2

    ਵਾਹਿਗੁਰੂ ਜੀ ਮੇਹਰ ਕਰਨ🙏

  • @loveyrurka2823
    @loveyrurka2823 9 месяцев назад +1

    Bahut badhia song aa

  • @LovePreet-u9q
    @LovePreet-u9q 10 месяцев назад +2

    Wahguru 🙏

  • @RahulSingh-ue2ud
    @RahulSingh-ue2ud 9 месяцев назад +1

    Wmk ji 🙏🏻 ❤❤❤

  • @taslimamaroof43
    @taslimamaroof43 2 месяца назад

    Bahut hi Vadiya ❤

  • @amrindersingh6994
    @amrindersingh6994 9 месяцев назад

    ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ❤

  • @AKGAMER-wu8pi
    @AKGAMER-wu8pi 9 месяцев назад +1

    Omg drill 😯🥵

  • @KULDEEPSINGH-vp8kt
    @KULDEEPSINGH-vp8kt 9 месяцев назад +1

    ਵਾਹਿਗੁਰੂ ਜੀ ਮਿਹਰ ਕਰਨਾ 🙏

  • @navbajwa7574
    @navbajwa7574 9 месяцев назад

    ਏਕ ਹੀ ਤੀਰਥ ਹੈ ਬਸ ਯਾਤਰਾ ਕੇ ਲੀਯੇ,
    ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ।

  • @malkiatsingh4162
    @malkiatsingh4162 9 месяцев назад

    🙏ਵਾਹਿਗੁਰੂ ਜੀ 🙏

  • @DamanpreetKour-iy8cc
    @DamanpreetKour-iy8cc 9 месяцев назад +1

    Satnam waheguruu ji🙏

  • @GoratejiGorateji
    @GoratejiGorateji 9 месяцев назад +1

    Waheguru ji 🙏🙏 WMK sb te

  • @rimpiilahoriya9036
    @rimpiilahoriya9036 9 месяцев назад

    Waheguru ji waheguru ji waheguru ji waheguru ji 🙏🙏❤️❤️❤️ waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏🙏

  • @yuvisinghustaad5959
    @yuvisinghustaad5959 9 месяцев назад

    Buht khub bhene 🦅🦅🦅🦅🦅🦅⚔️

  • @AmritanmolSingh-o5b
    @AmritanmolSingh-o5b 9 месяцев назад +1

    Waheguru ji

  • @ajaibsingh-e1c
    @ajaibsingh-e1c 6 месяцев назад

    DHAN DHAN SAHIB SHRI GURU GOBIND SINGH JI MAHARAJ DHAN DHAN SAHIB SHRI GURU TEG BAHADUR SINGH JI MAHARAJ DHAN DHAN MATA GUJAR KAUR JI DHAN DHAN CHAAR SAHIBZAADE JI

  • @manisinghkataria5973
    @manisinghkataria5973 9 месяцев назад +1

    Whaeguru ji Maher krn ji 🙏🙏

  • @hare34
    @hare34 5 месяцев назад

    Peer Uch da Dhan Dhan mere kalgian Wale Preetam Dhan Dhan faiz e Noor.

  • @balwindersingh703
    @balwindersingh703 9 месяцев назад +1

    Waheguru ji Waheguru ji 🙏 ❤❤😮😮

  • @ManpreetSinghSrioa-ms8xo
    @ManpreetSinghSrioa-ms8xo 10 месяцев назад +1

    Waheguru Ji 🙏🙏🙇‍♂️

  • @PAWANKUMAR-yr1uv
    @PAWANKUMAR-yr1uv 9 месяцев назад +1

    Waheguru ji blessings ❤

  • @Sam_meer2_
    @Sam_meer2_ 10 месяцев назад +4

    MXRCI NEVER DISAPPOINT 🚀

  • @gagandeep_511
    @gagandeep_511 10 месяцев назад +1

    waheguru ji

  • @sukhdeepsingh2568
    @sukhdeepsingh2568 9 месяцев назад +1

    Waheguru

  • @sandhuharjeet1
    @sandhuharjeet1 9 месяцев назад +1

    Sant ram udasi di kalam 🙏🙏🙏

  • @kuljeetsingh9567
    @kuljeetsingh9567 9 месяцев назад +1

    Waheguru ji Meher kare sab te ❤️🙏

  • @Simar421
    @Simar421 9 месяцев назад

    Dhan dhan guru gobind sahib ji

  • @HarjitKaurdhaliwal-jq2ds
    @HarjitKaurdhaliwal-jq2ds 9 месяцев назад

    🙏🙏🙏🙏🙏💐💐💐💐💐 Waheguru ji Waheguru ji Waheguru ji Waheguru ji Waheguru ji

  • @monunayak7643
    @monunayak7643 10 месяцев назад +1

    Waheguru ji 🙏🙏🙏🙏🙏🙏🙏

  • @lovefitness13
    @lovefitness13 9 месяцев назад +2

  • @PrabhDandral
    @PrabhDandral 9 месяцев назад

    Waahhhh ❤ waheguru ji 🙏

  • @butasingh4084
    @butasingh4084 9 месяцев назад +1

    Waheguru ji mehar kro

  • @manindershergill9505
    @manindershergill9505 9 месяцев назад +1

    ❤❤

  • @AmanToor-w4w
    @AmanToor-w4w 9 месяцев назад

    WAHEGURU jii bhain jeondi reh rabb tainu khush rakhe

  • @SandeepkumarSandeepkumar-el1wj
    @SandeepkumarSandeepkumar-el1wj 4 месяца назад

    Waheguru ji waheguru

  • @gurdhillon90
    @gurdhillon90 10 месяцев назад +1

    Waheguru 🙏🏻

  • @davindersaini6008
    @davindersaini6008 10 месяцев назад +1

    Bhut sohna shabd 🙏🙏

  • @1.Dil.karn.369
    @1.Dil.karn.369 9 месяцев назад

    Waheguru❤❤❤❤❤

  • @harshraipuria452
    @harshraipuria452 9 месяцев назад +2

    🙏❤️