Diljit Dosanjh ਦੇ Show ਦਾ ਦੇਖੋ Craze, ਪੈਰ ਰੱਖਣ ਨੂੰ ਥਾਂ ਨਹੀਂ,

Поделиться
HTML-код
  • Опубликовано: 14 дек 2024

Комментарии • 18

  • @RupinderSidhu-w9o
    @RupinderSidhu-w9o 12 часов назад +3

    ਬਹੁਤ-ਬਹੁਤ ਪਿਆਰ ਭਰੀ ਸਤਿੰਸ਼ਰੀਅਕਾਲ ਦਲਜੀਤ ਭਾਜੀ ਪੰਜਾਬੀਅਤ ਆ ਗਏ ਵੈਲਕਮ ਜੀ ਆਇਆ ਨੂੰ ਰਬੰ ਲੰਮੀਆਂ ੳਮਰਾ ਕਰੈ ਤੰਤੀ ਵਾ ਨਾ ਲੱਗੇ ਵੀਰ ਨੂੰ🎉❤❤❤❤❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉ਕਦੀ ਸਾਨੂੰ ਵੀ ਮੌਕਾ ਮਿਲੇ ਦੇਖਣ ਦਾ ਨਜਦੀਕ ਤੌ❤❤❤🎉

  • @GurnamSingh-zb9un
    @GurnamSingh-zb9un 9 часов назад

    Super bhaut vadiya waheguru ji hamesha chardikla rakhan

  • @GurdevSinghBrar-uj2hp
    @GurdevSinghBrar-uj2hp 13 часов назад +2

    ਪੀ ਟੀ ਨਿਊਜ਼ ਹੈ ਜੋ ਪੰਜਾਬ ਦਾ ਕਲਚਰ ਦਿਖਾਉਣ ਦੀ ਹਿੰਮਤ ਰੱਖਦਾ ਹੈ

  • @abhikohli2459
    @abhikohli2459 13 часов назад +5

    ਆਹ ਦੇਖ ਲਓ ਗੋਬਰ ਖਾਣ ਵਾਲਿਓ ਇਹ ਹੈ ਪਿਆਰ ਪੰਜਾਬੀ ਨਾਲ ਪੰਜਾਬੀਅਤ ਨਾਲ ਪੰਜਾਬ ਨਾਲ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੀ ਕੋਈ ਰੀਸ ਨਾ ਹੀ ਕਰ ਸਕਦਾ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਬਖਸ਼ੀ ਹੋਈ ਧਰਤੀ ਹੈ ਗੁਰੂਆਂ ਦੀ ਗੁਰਮੁਖੀ ਹੈ❤❤❤❤❤❤❤

  • @harmindersingh5701
    @harmindersingh5701 13 часов назад +2

    ਪੰਜਾਬ ਪੰਜਾਬੀ। ਆਗੀਆ ਉਏ। ❤❤❤❤❤❤❤❤❤❤❤❤❤❤❤❤❤❤

  • @sukhjindersingh7557
    @sukhjindersingh7557 13 часов назад +1

    ਹੀਰਾ ਦਲਜੀਤ ਦੋਸਾਂਝ ਵਾਲਾ।

  • @jaskiratgrewal7561
    @jaskiratgrewal7561 12 часов назад +1

    Goat diljit Dosanjh 🔥

  • @sanamjotsingh9439
    @sanamjotsingh9439 12 часов назад

    Diljit 👌

  • @sanamjotsingh9439
    @sanamjotsingh9439 12 часов назад

    Diljit 🔥

  • @CharnjeetKaur-z9g
    @CharnjeetKaur-z9g 13 часов назад +1

    ❤❤

  • @balwantsingh8069
    @balwantsingh8069 11 часов назад

    ਗੱਲ ਕਰੋ ਓਏ ਵੱਡੇ ਵੱਡੇ ਮਹਾਂਰਥੀਓ ਘਰ ਬੈਠ ਕੇ ਬਕਵਾਸ ਕਰਨ ਵਾਲਿਓ ਕੋਈ ਸ਼ਰਮ ਆਉਂਦੀ ਹੈ ਕਿ ਨਹੀਂ। ਇੱਕ ਪੰਜਾਬ ਦਾ ਪੁੱਤਰ ਦਲਜੀਤ ਸਿੰਘ ਦੋਸਾਂਝ ਕਿੰਗ ਬਣਿਆ ਸਾਰੇ ਭਾਰਤ ਵਿੱਚ। ਤੁਹਾਨੂੰ ਬਹੁਤ ਮਿਰਚਾਂ ਲੱਗਣਗੀਆਂ ਕਿਉਂਕਿ ਐਨਾ ਲੋਕ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਦਲਜੀਤ ਨੂੰ ਦੇਖਣ ਲਈ ਤੇ ਉਸ ਦੇ ਬੋਲ ਸੁਣਨ ਲਈ ਕਿੰਨੇ ਉਤਾਵਲੇ ਹਨ ਦੇਖ ਲ‌ਓ ਇਹ ਹਿੰਦੁਸਤਾਨ ਕਿਸੇ ਦੇ ਬਾਪ ਦਾ ਨਹੀਂ ਸੱਚ ਹੈ।

  • @paramjitsingh7491
    @paramjitsingh7491 12 часов назад +1

    Public kamli hoi firdi a

  • @GurmeetSingh-kk8lx
    @GurmeetSingh-kk8lx 12 часов назад +1

    Punabi aa gaye oye

  • @MandeepSingh-pb1pc
    @MandeepSingh-pb1pc 23 минуты назад

    Apni ksum di history dekho pehlan