Pelly Mittran Di - Kamal Heer

Поделиться
HTML-код
  • Опубликовано: 10 сен 2024
  • Pelly Mittran Di
    Artist: Kamal Heer
    Music: Sangtar
    Lyrics: Sukhpal Aujla
    Video: Gurjit Binng & Bunti Dugg
    DOP & Editor: Bunti Dugg
    Watch and Share. Thanks for your inspirations.
    #ManmohanWaris #KamalHeer #PunjabiVirsa
    ਰੱਖੇਂ ਜਿੱਥੇ ਜਿੱਥੇ ਪੈਰ,
    rakhen jithe jithe per
    ਹੋਈ ਜਾਵੇ ਲਹਿਰ ਬਹਿਰ
    hoee jave lehar behar
    ਸਾਡੇ ਬੰਜਰ ਦੀ ਕਾਇਆ ਪਲਟਾ ਕੇ ਰੱਖਤੀ
    sade banjar di kaia palta ke rakhti
    ਪੈਲ਼ੀ ਮਿੱਤਰਾਂ ਦੀ ਸਾਰੀ ਨਸ਼ਿਆ ਕੇ ਰੱਖਤੀ, ਨੀ ਪੈਲ਼ੀ ਮਿੱਤਰਾਂ ਦੀ
    Pelly Mitran Di sari nashia ke rakhti,
    ni pelly mottran di
    ਪੈਲ਼ੀ ਮਿੱਤਰਾਂ ਦੀ ਸਾਰੀ ਨਸ਼ਿਆ ਕੇ ਰੱਖਤੀ,
    ਨੀ ਪੈਲ਼ੀ ਮਿੱਤਰਾਂ ਦੀ ਸਾਰੀ ਨਸ਼ਿਆ ਕੇ ਰੱਖਤੀ
    Pelly Mitran Di sari nashia ke rakhti,
    Ni, Pelly Mitran Di sari nashia ke rakhti,
    [music]
    ਕਿੱਦਾਂ ਦੀ ਅਦਾ ਆ ਪਾਣੀ ਪੀਤਾ ਵੀ ਨਹੀਂ ਐਵੇਂ ਭਰ ਲਿਆ ਬੁੱਕ ਨੂੰ
    kidan di ada a pani pita vi nahi aiven bhar lia buk nu
    ਹੁਣ ਪਤਾ ਲੱਗਾ ਜੂਠੇ ਕੀਤੇ ਬਿਨਾਂ ਵਿੱਚੋਂ ਦੇਖਣਾ ਸੀ ਮੁੱਖ ਨੂੰ
    hun pata lagga juthe kite bina vichon dekhna si mukh nu
    ਓਏ ਹੁਣ ਪਤਾ ਲੱਗਾ ਜੂਠੇ ਕੀਤੇ ਬਿਨਾਂ ਵਿੱਚੋਂ ਦੇਖਣਾ ਸੀ ਮੁੱਖ ਨੂੰ
    Oe hun pata lagga juthe kite bina vichon dekhna si mukh nu
    ਲੱਗੀ ਨਿੱਕ-ਸੁੱਕ ਚਿਹਰੇ ਤੋਂ ਮਿਟਾ ਕੇ ਰੱਖਤੀ
    laggi nik-suk chehre ton mita ke raਕhti
    ਪੈਲ਼ੀ ਮਿੱਤਰਾਂ ਦੀ ਸਾਰੀ ਨਸ਼ਿਆ ਕੇ ਰੱਖਤੀ, ਨੀ ਪੈਲ਼ੀ ਮਿੱਤਰਾਂ ਦੀ
    Pelly Mitran Di sari nashia ke rakhti,
    ni pelly mottran di
    ਪੈਲ਼ੀ ਮਿੱਤਰਾਂ ਦੀ ਸਾਰੀ ਨਸ਼ਿਆ ਕੇ ਰੱਖਤੀ,
    ਨੀ ਪੈਲ਼ੀ ਮਿੱਤਰਾਂ ਦੀ ਸਾਰੀ ਨਸ਼ਿਆ ਕੇ ਰੱਖਤੀ
    Pelly Mitran Di sari nashia ke rakhti,
    Ni, Pelly Mitran Di sari nashia ke rakhti,
    / plasmarecords
    Visit us :
    www.PlasmaReco...
    Facebook:
    Plasma Records: PlasmaRec
    Manmohan Wars: iamManm...
    Kamal Heer: iamKama...
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamal...)
    Sangtar @sangtar (bit.ly/SangtarT)
    Instagram
    Plasma Records : / plasmarec
    Manmohan Waris: / manmohanwaris
    Kamal Heer: / iamkamalheer
    Sangtar: Instagram: / sangtar
    © Copyright 2022 Plasma Records. All rights reserved.

Комментарии • 247

  • @lakhwindermander3254
    @lakhwindermander3254 Год назад +9

    ਵਾਈ ਜਿਉਦਾ ਵਸਦਾ ਰੈਹ ਵਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਬੁਹਤ ਸੋਹਣਾ ਗੀਤ ਐ

  • @gurpreetsinghshimlapuri8470
    @gurpreetsinghshimlapuri8470 Год назад +26

    ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
    ਆਓ ਹਵਾ ਪਾਣੀ ਧਰਤੀ ਨੂੰ ਬਚਾ ਕੇ ਸਵਰਗ ਬਣਾਈਏ
    ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ।

  • @jagatkamboj9975
    @jagatkamboj9975 Год назад +7

    ਵਾਹਿਗੁਰੂ ਵਾਰਿਸ ਭਰਾਵਾਂ ਨੂੰ ਚੰਗੀ ਸਿਹਤ ਅਤੇ ਲੰਮੀ ਉਮਰ ਬਖਸ਼ੇ

  • @sukhdavsinghgulailpur8211
    @sukhdavsinghgulailpur8211 Год назад +4

    ਕਮਲ ਵੀਰ ਜੀ ਬਹੁਤ ਹੀ ਵਧੀਆ ਗੀਤ ਮੈਂ ਫੈਨ ਵਾਰਿਸ ਭਰਾਵਾਂ ਦਾ ਸੁਖਦੇਵ ਸਿੰਘ ਪਿੰਡ ਗੁਲਾਲੀਪੁਰ ਤਰਨਤਾਰਨ ਪੰਜਾਬ

  • @JotPb31
    @JotPb31 Год назад +2

    ਹਰ ਵਰਗ ਦੇ ਦਿਲਾ ਨੂੰ ਜਿੱਤਣ ਦੀ kamal ਵੀਰ ਇਹੋ ਖੂਬੀ ਆ,,ਪੰਜਾਬੀ ਵਿਰਸਾ

  • @happy-waris9517
    @happy-waris9517 Год назад +5

    ਇੱਥੇ ਓਣ ਤੋਂ ਪਹਿਲਾ ਤਾ ਜੱਟ ਪੂਰਾ ਦੇਸੀ ਸੀ same ਸੌਂਗ 🖤🖤🖤🖤

  • @jasdeepsingh6384
    @jasdeepsingh6384 Год назад +4

    ਹੁਣ ਪਤਾ ਲੱਗਾ ਜੂਠੇ ਕੀਤੇ ਬਿਨਾਂ ਵਿੱਚੋਂ ਦੇਖਣਾ ਸੀ ਮੁੱਖ ਨੂੰ ❤
    ਸਤਿ ਸ਼੍ਰੀ ਅਕਾਲ ਜੀ❤❤

  • @dilsandhu8762
    @dilsandhu8762 Год назад +67

    ਮਾਡਲਾਂ ਬਹੁਤ ਸੋਹਣੀਆ ਸੋਹਣੀਆ ਲੱਭ ਕੇ ਲਿਉਂਦਾ ਕਮਲ ਹੀਰ ਪਾਜੀ 😅 ਨੀਰੂ ਬਾਜਵਾ ਦੀ ਸ਼ੁਰੂਆਤ ਸ਼ਾਇਦ ਤੁਹਾਡੇ ਗਾਣੇ ਕੰਠੇ ਵਾਲੇ ਤੋਂ ਹੀ ਹੋਈ ਸੀ

    • @mr_hapee
      @mr_hapee Год назад +3

      सही gaal आ bhai

    • @dharmgill
      @dharmgill Год назад +3

      Oh hi neeru bajwa, star ✨ bangi

    • @kulvir20able
      @kulvir20able Год назад +1

      Sachi gal aa.Hanji Neru Bajwa was in Kande wall song

    • @Nagra007
      @Nagra007 Год назад +1

      Eh ta khan de 1st song belle belle naina vich se .I 🤔 99% sure.

    • @user-babbu.patran
      @user-babbu.patran Год назад

      ਹਮ 🤣ਨੀਰੂ ਵੀ ਬਾਈ ਦੇ ਗਾਣੇ ਚ ਹੀ ਦੇਖੀ ਸੀ🤣ਬਾਈ ਦਾ ਸੋਨੇ ਰੰਗਾ ਕੁੜਤਾ ਚਾਦਰਾ ਅੱਜ ਈ ਯਾਦ ਆ ਜਾਂਦਾ

  • @shahbazsingh4258
    @shahbazsingh4258 Год назад

    Bahji hun koi ajiha geet nahi auida
    Jo dil nu khus kar deva
    Bas dagha sota pistol
    Ke kara Punjabi virsa kidhar nu chal pia bahji thank you waris brother long life like lok geet

  • @JagwinderSingh-sd1fi
    @JagwinderSingh-sd1fi Год назад +1

    ਇਹ ਗਾਣਾ ਸੁਣ ਕੇ ਇਉ ਲੱਗਦਾ ਜਿਵੇ ਮੇਰੇ ਲਈ ਲਿਖਿਆ ਹੋਵੇ

  • @jagatkamboj9975
    @jagatkamboj9975 Год назад +2

    ਲਵ ਯੂ ਵਾਰਿਸ ਭਰਾਵਾਂ ਨੂੰ
    ਜਯ ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ

  • @happy-waris9517
    @happy-waris9517 Год назад +2

    ਬਹੁਤ ਹਿ ਸੋਣਾ ਸੌਂਗ ਗਾਇਆ ਕਮਲ ਹੀਰ ਪਾਜ਼ੀ ਜੀ ਨੇ ਲਿਖ਼ਤ ਵੀ ਬਹੁਤ ਸੋਣੀ ਸੁੱਖਪਾਲ ਪਾਜ਼ੀ ਦੀ... Love u all ❤❤❤

    • @satnamsingh-jx4bf
      @satnamsingh-jx4bf Год назад +1

      ਭਾਅ ਜੀ ਹੁੰਦਾ ਆ, ਪਾ ਜੀ ਨੀ

  • @sandeepthabal9922
    @sandeepthabal9922 Год назад +1

    Hmesha di tra bin sune like bhaji love u bhaji

  • @harpreetkamboj9894
    @harpreetkamboj9894 Год назад

    Dunia edar di udar hogi bt tuc tina prawa ne apna raah ni chdya headsoff you paji bht vdia geet louve u all

  • @SukhwinderSingh-jg8lb
    @SukhwinderSingh-jg8lb Год назад +3

    ਪੰਜਾਬ ਦੀ ਮਾਣ ਵਾਰਿਸ bro,s .... God bless you

  • @gurkiratkairon2801
    @gurkiratkairon2801 Год назад +2

    Hmesha di trah, Bhut e sureeli awaaz, sohne lyrics te kmaal di composition 👌👌👌

  • @himmatpanjab
    @himmatpanjab Год назад

    15-20 ਕਿੱਲੇ ਗਹਿਣੇ ਲੈਕੇ ਏਹੀ ਗਾਣਾ ਲਾਉਣਾ ਪਹਿਲਾਂ ♥️♥️

  • @jasskailey13
    @jasskailey13 Год назад +6

    Pure culture pure tradition pure true love pure nature bhut e sohna gaana bhut e sohna waah kmaal video bhut sohna ❤❤❤

  • @harpreetsinghlakha219
    @harpreetsinghlakha219 Год назад +1

    Punjab da heera kamal heer💎

  • @davinderjd13
    @davinderjd13 Год назад +2

    ਭਾਜੀ ਕਮਾਲ ਕਰਤੀ ਜੀ ਆਵਾਜ਼ ਦਾ ਪ੍ਰੈਸ਼ਰ ਬਹੁਤ ਵਧੀਆ ਹੈ ਜੀ ਗਾਣਾ ਵੀ ਬਹੁਤ ਸੋਹਣਾ ਹੈ ਜੀ

  • @karamjitsingh7743
    @karamjitsingh7743 Год назад

    ਨਵਾ ਰੂਪ ਦੇਖਣ ਨੂੰ ਮਿਲਿਆ ਕਮਲ ਹੀਰ ਬਾਈ ਦਾ

  • @sevenriversrummi5763
    @sevenriversrummi5763 Год назад +2

    Wah ji wah
    DiL kush ho geya sun k 💓💛💜💖
    Warris BRO BEST FOREVER No.1
    In Punjabi music industry

  • @manjotkahlon2011
    @manjotkahlon2011 Год назад +2

    Ghaint song on repeat

  • @gurpreetsinghshimlapuri8470
    @gurpreetsinghshimlapuri8470 Год назад +21

    ਵਾਰਿਸ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
    ਪੰਜਾਬੀਆਂ ਦੀ ਸ਼ਾਨ

  • @jagatkamboj9975
    @jagatkamboj9975 Год назад +11

    ਹੌਂਸਲੇ ਬਣਾਕੇ ਤੁਸੀਂ ਬੰਬ ਰਖਿਔ
    ਅਸੀ ਜਿਤਾਂਗੇ ਜਰੂਰ ਜੰਗ ਜਾਰੀ ਰਖਿਔ
    ਕਿਸਾਨ ਮਜਦੂਰ ਏਕਤਾ ਜਿਂਦਾਬਾਦ

  • @jatindersingh007
    @jatindersingh007 Год назад +1

    nice good one kamal heer bro awe loki kehnde gane ni clde cklo rakho wale hi clde gane par nhi tusi hje v punjabi virsa sambi bathe 👌👌👌

  • @jugrajsinghjugraj2253
    @jugrajsinghjugraj2253 Год назад +1

    Moosawalaa jatt love ❤️

  • @kulvirsinghsingh6694
    @kulvirsinghsingh6694 Год назад +1

    Really hero manmohan sangtar Kamal brother waheguru ji chardi kalan rikhna ji

  • @gmli965
    @gmli965 Год назад +2

    ਭਾਜੀ ਬਹੁਤ ਸੋਹਣਾ ਗਾਣਾ ਜੀ

  • @sumitbatala3915
    @sumitbatala3915 Год назад +2

    Love you kamal paji koi rees ni todi ustad ji 🙏🏻🙏🏻🙏🏻🙏🏻

  • @davindersekhon8996
    @davindersekhon8996 Год назад +1

    ਬਹੁਤ ਸੋਹਣਾ ਗੀਤ 🙏🙏

  • @MusicLover-lo3fu
    @MusicLover-lo3fu Год назад +4

    Congratulation Kamal Heer ji❤️🎉

  • @satindersingh5484
    @satindersingh5484 Год назад

    Bale o kamal kamal kr te gud 🎵🎶👌🏼👌🏼😁😁🌾🔥

  • @navkamalmusic4157
    @navkamalmusic4157 Год назад +2

    Legend respected Kamal heer g bhaji Punjabi virsa parnam g bahut Sohna song g bhaji congratulations g ❤️🙏👑🎹

  • @harpinderbhullar5719
    @harpinderbhullar5719 Год назад +1

    ਬਹੁਤ ਵਧੀਆ ਗੀਤ ਬਾਈ ਕਮਲ ਹੀਰ ਦਾ

  • @happyheer3186
    @happyheer3186 Год назад +1

    Wah Kamaal Kamal bhaji jee 👍

  • @Rakeshkumar-br1ey
    @Rakeshkumar-br1ey Год назад +1

    Bht sona song veer ji tuc mere all time⌚ favorite ho love you so much big bro 😍❤️😍

  • @harjotbrar4531
    @harjotbrar4531 Год назад +1

    ਬਹੁਤ ਖੂਬਸੂਰਤ ਬੋਲ ਤੇ ਅੰਦਾਜ਼ 👌👌👏🙏💐

  • @hdeepsingh4075
    @hdeepsingh4075 Год назад

    Punjabi culture. Boht wdia ji

  • @darshansingh1292
    @darshansingh1292 Год назад

    ਬਹੁਤ ਵਧੀਆ ਤੇ ਪਿਆਰਾ ਗਾਣਾ ਐ ਜੀ। ਮਨਮੋਹਨ ਵੀਰ ਦੇ ਸਟਾਇਲ ਚ ਗਾਇਆ ਮੈਨੂੰ ਇੰਝ ਲੱਗ ਰਿਹਾ ਜੀ। Very nice ਜਿਉਂਦੇ ਵਸਦੇ ਰਹੋ ਵੀਰ

    • @parmjitsingh2463
      @parmjitsingh2463 Год назад

      ਵੀਰ ਕੋਰਸ ਵਿੱਚ ਮਨਮੋਹਣ ਵਾਰਿਸ ਹੈਗਾ

  • @Vansh_mainkawaris
    @Vansh_mainkawaris Год назад +1

    First like

  • @shahbazsingh4258
    @shahbazsingh4258 Год назад

    Bahji rooh khus kar ditti

  • @jassasandhujassasandhu1050
    @jassasandhujassasandhu1050 Год назад

    Siraaaaaaaaaaa poora kam Bai ji Jassa Sandhu Jagraon tu

  • @buttamohammad5309
    @buttamohammad5309 Год назад +1

    Bhut shona geet aa kamal veer ji da

  • @user-cv6ww9km3u
    @user-cv6ww9km3u Год назад

    Wahh paji att poori aa sade layi.....

  • @sandipbains5277
    @sandipbains5277 Год назад +1

    ਬਹੁਤ ਵਧੀਆਂ ਗੀਤਕਾਰੀ

  • @songwriterbobbydhanowali493
    @songwriterbobbydhanowali493 Год назад

    very good song veer ji bahut bahut mubarkan

  • @balvirkumar5732
    @balvirkumar5732 Год назад

    Kyaaa baataaa ustaad ji koi lafaj nai aa tohadi sift di

  • @dhaliwal644
    @dhaliwal644 Год назад

    Bahut e sohna gaana kamal heer ji Rajasthan aayo kade

  • @PuneetAroraOfficial
    @PuneetAroraOfficial Год назад +1

    Bahut hi achheee sade #KamalHeer Bhaji ❤️ ate' #Sangtar Bhaji vallo bahut pyaara te' sohna melodies music 🎶 Baah-kamaal likhari sade #SukhpalAujla Ji ✍🏻
    Guru Sahib Ji aap sabhna nu hameshaa hasda vasde rakh-aee 🌸❤️🙏🏻

  • @vickyabab1200
    @vickyabab1200 Год назад +1

    ਕਮਾਲ ਹੀ ਕਰਦਾ ਹੈ ਕਮਲ ਹੀਰ 💕👍

  • @sukhwindersingh-mm5yp
    @sukhwindersingh-mm5yp Год назад

    balle balle kara te kamal paji good song ji frome italia🥰

  • @BhAu_HuRi_BROTHERHOOD
    @BhAu_HuRi_BROTHERHOOD Год назад

    ਵਾਹ ਜੀ ਵਾਹ

  • @AmandeepSingh-lc6jl
    @AmandeepSingh-lc6jl Год назад +1

    ਬਹੁਤ ਸੋਹਣਾ ਗੀਤ ਹੈ ਵੀਰ ਜੀ

  • @yuvrajmahindra1526
    @yuvrajmahindra1526 Год назад +1

    Kya baat bhaji bohat khoob ji Rooh khush kar diti ji tusi ❤🌹🌹👍👍 Waris Bros.. Salute salute Salute ❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @balwinderkaurbenipal6277
    @balwinderkaurbenipal6277 Год назад +2

    Wah veere bahut vadhia 💯💯💯👍👍

  • @RavinderSingh-ns6pf
    @RavinderSingh-ns6pf Год назад +1

    ਬਹੁਤ ਵਧੀਆ ਬਾਈ ਜੀ, 💞🙏

  • @shalineegusain3589
    @shalineegusain3589 Год назад +2

    Great village ambience! Not a bit has changed since Kanthe wala! Stay blessed! You are the best! The moon and the ⭐️ ⭐️ ⭐️ ⭐️ ⭐️!
    Best filming, song and editing! Thank you again for sharing this with all of us 🙏💕💕🥊🪷🪷🪷🪷🪷.

  • @tirathsingh6539
    @tirathsingh6539 Год назад +1

    ਬਹੁਤ ਵਧੀਆ ਜੀ ❤️❤️

  • @sjyotkaur2020
    @sjyotkaur2020 Год назад +1

    Wah Sachi bhut sohna geet
    lagia waheguru ji thonu chardikala vich Rakhe ❤🙏🏻

  • @Greendayh
    @Greendayh Год назад

    My 2nd favorite singer ✌🏻✌🏻✌🏻😎😎😎😎😎😎😎

  • @gill85022
    @gill85022 Год назад +1

    ਬਹੁਤ ਖੂਬ 👌👌👌

  • @bhindamander1910
    @bhindamander1910 Год назад +1

    ਬਹੁਤ ਵਦੀਆਂ ਲੱਗਾ ਸੁਣ ਕੇ 👌👌👌👌👌👌👌👌

  • @rathoursaab9831
    @rathoursaab9831 Год назад

    Sukhpal bha g Te Kamal g att

  • @Ranja-44
    @Ranja-44 Год назад

    Wah ji ♥️♥️♥️♥️♥️♥️♥️♥️♥️♥️

  • @mjakhtar5263
    @mjakhtar5263 Год назад +4

    Subhan Allah guru ji bhut vadia song❤🙏

  • @gillkaran1869
    @gillkaran1869 Год назад +1

    ਬਹੁਤ ਸੋਹਣਾ ਗਾਣਾ 👌👌

  • @buttamohammad5309
    @buttamohammad5309 Год назад +1

    Bhut hi sohna song aa veer ji tuhada bhut hi sohna song music v bhut vadia veer ji

  • @Guri_upoki4300
    @Guri_upoki4300 Год назад +1

    ਬਹੁਤ ਵਧੀਆ ਗਾਣਾ ਵੀਰ👌👌👌

  • @TaraChand-ec7gc
    @TaraChand-ec7gc Год назад

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਜੇ ਪੰਜਾਬ 😀😀

  • @globalinformation01
    @globalinformation01 Год назад

    Like before listening 🎶 👌 😌

  • @meetgogna9141
    @meetgogna9141 Год назад

    Lajwab 👌

  • @harmandeepdhillon1986
    @harmandeepdhillon1986 Год назад +1

    Bhaut wadiya lagga Geet sohan kay anad a giye waris brother all ways good voice ji keepet up

  • @JagdeepSingh-nb1xw
    @JagdeepSingh-nb1xw Год назад +1

    Wah ji wah bahut sona geet aa veer ji 💞💞

  • @sonymahal786
    @sonymahal786 Год назад

    Saaf suthri gayki 👌👌👌👌

  • @punjabihindustan7200
    @punjabihindustan7200 Год назад +1

    Dil khush karta bhaji,god bless you

  • @NishanSingh-ok7wi
    @NishanSingh-ok7wi Год назад

    Kamal Heer❤️❤️

  • @mrsethi4163
    @mrsethi4163 Год назад

    Bale bale come back more time ragala punjab wala mahoal bana dita song ne love you video director, all most hit song

  • @highend6514
    @highend6514 Год назад +1

    Old is gold❤

  • @vanshsehjal4150
    @vanshsehjal4150 Год назад +1

    Nice song phaji

  • @dharmindersingh1286
    @dharmindersingh1286 Год назад

    Vhut vdhia ji

  • @urbankidd8217
    @urbankidd8217 Год назад +1

    Very Nice kamal Heer ji❤️

  • @RakeshKumar-nn2yy
    @RakeshKumar-nn2yy Год назад

    Wah bhaji very nice ji

  • @parminderkumar1384
    @parminderkumar1384 Год назад

    Boht vdia g

  • @navu575
    @navu575 Год назад +1

    Old kamal heer is back attt babey🤟🔥

  • @SagarKumar-vx2rc
    @SagarKumar-vx2rc Год назад

    Jionde raho

  • @babbuabiana4899
    @babbuabiana4899 Год назад

    Kya bbat aa baba g jio
    #BabbuAbiana
    #NitishRai

  • @rajeshkapoor6323
    @rajeshkapoor6323 Год назад

    Very nice song kya bat hai

  • @MusicLover-lo3fu
    @MusicLover-lo3fu Год назад +2

    Beautiful song Best of luck❤️🎉

  • @Jujharsighpawar
    @Jujharsighpawar Год назад

    Keaaaaa bat aaaaa g

  • @gurnamdhami2150
    @gurnamdhami2150 Год назад

    Jionde Vasde Raho

  • @alamshavi6490
    @alamshavi6490 Год назад +4

    Very nice song paji god bless you ❤🥰

  • @happyheer3186
    @happyheer3186 Год назад

    Dekh Dekh Chan jeha gabru rajdi na akh mutiar Di 👍👍

  • @raaglovers880
    @raaglovers880 Год назад

    Waah

  • @mandeeproyal497
    @mandeeproyal497 Год назад

    sohna geet bhji

  • @vijayakhtar1376
    @vijayakhtar1376 Год назад +1

    Masha Allah nice song guru ji.

  • @sunyrandhava7088
    @sunyrandhava7088 Год назад +1

    Good job bro,,,nice song

  • @Surinder_Bazida
    @Surinder_Bazida Год назад +1

    Kya baat hai 👍👌

  • @jaspalkumar2013
    @jaspalkumar2013 Год назад

    Punjab punjabiya Da

  • @mandeepsandhu2438
    @mandeepsandhu2438 Год назад

    Nice kamal paji