ਪੁਰਾਣੇ ਸਮਿਆ ਵਿੱਚ ਦਰਾਣੀਆ ਜਠਾਨੀਆ ਘਰ ਵਿਚ ਇਕੱਠੀਆਂ ਕਿਵੇਂ ਰਹਿੰਦੀਆਂ ਸੀ

Поделиться
HTML-код
  • Опубликовано: 15 ноя 2024

Комментарии • 23

  • @kamaljeetkaur9430
    @kamaljeetkaur9430 Месяц назад

    ਬੀਬੀ ਜੀ ਤੁਹਾਡੀਆਂ ਗੱਲਾਂ ਸੱਚੀਆ ਨੇ ਤੁਸੀ ਸਣਉਦੇ ਨਾਂ ਥੱਕੋ ਤੇ ਅਸੀਂ ਸੁਣਦੇ ਨਾਂ ਅੱਕੀਏ । ਪਰਮਾਤਮਾ ਤੁਹਨੂੰ ਚੜਦੀ ਬਖਸ਼ੇ ।

  • @BaljitKaur-ok2ct
    @BaljitKaur-ok2ct Месяц назад +3

    ਸਤਿ ਸ੍ਰੀ ਆਕਾਲ ਬੀਬੀ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਹੈ ਸਾਨੂੰ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬਲਜੀਤ ਕੌਰ ਸੂਲਰ ਪਟਿਆਲਾ ਤੋਂ ਹਾਂ ਜੀ 🙏❣️🙏❣️🙏

  • @JashandeepSukhdevSingh-zl6ob
    @JashandeepSukhdevSingh-zl6ob Месяц назад +1

    Sat Sri akal Bibi ji Aman Deep Kaur khara

  • @sukhpreetsidhu6351
    @sukhpreetsidhu6351 Месяц назад +1

    ਬੀਬੀ ਜੀ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ। ਬੀਬੀ ਤੇ ਵਲੋਗ ਬਹੁਤ ਈ ਬਧੀਆ ਨੇਂ ਵਾਰ ਵਾਰ ਸੂਨਦੇ ਈ ਰਹਿੰਨੇ ਆ ਬੀਬੀ ਸੂਖ ਪ੍ਰੀਤ ਸਗਰਿਏ ਤੋਂ ਰਾਜਸਥਾਨ

  • @bhupindergaddu4562
    @bhupindergaddu4562 Месяц назад +2

    God bless you bebeji ❤ love your channel so much ❤️ ♥️ 💖 💗 💕

  • @SukhwinderSingh-wt4dn
    @SukhwinderSingh-wt4dn Месяц назад +2

    Nice g 🙏

  • @ManjitMaanManjit
    @ManjitMaanManjit Месяц назад +1

    Hanji, biji mainu v join family bhut vdia lgdi a, jithe buzurga di chale. Mainu waheguru ji te pura vishwas hai, ke meriya icchawa jrur puriya kruga

  • @isukhwinderdeogan
    @isukhwinderdeogan Месяц назад +1

    Very nice 👌❤️ bibi ji

  • @ManjitMaanManjit
    @ManjitMaanManjit Месяц назад +1

    ❤❤❤❤

  • @kanwalsingh2616
    @kanwalsingh2616 Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਤੁਸੀਂ ਬਿਲਕੁਲ ਸਹੀ ਕਿਹ ਰਹੇ ਹੋ ਜਸਪਾਲ ਕੌਰ

  • @sukhpreetsidhu6351
    @sukhpreetsidhu6351 Месяц назад +4

    ਬੀਬੀ ਜੀ ਝੇੜੂ ਕਿ ਚੀਜ ਹੂੰਦੀ ਸੀ ਇਹ ਵਾਰੇ ਦਸੋਂ ਨਵੀਂ ਗੱਲ ਈ ਸੁਨੀ ਆ ਸਮਝ ਨੀ ਆਈ ਕੋਈ ਸੂਖ ਪ੍ਰੀਤ ਸਗਰਿਏ ਤੋਂ

  • @kanwalsingh2616
    @kanwalsingh2616 Месяц назад +3

    ਤੁਸੀਂ ਤਾ ਬਿਲਕੁਲ ਮੇਰੀ ਬੀਬੀ ਦੀ ਤਰ੍ਹਾਂ ਗੱਲਾਂ ਕਰਦੇ ਹੋ ਮੇਰੀ ਬੀਬੀ ਵੀ ਕਹਿੰਦੀ ਹੁੰਦੀ ਸੀ ਕਿ ਸੱਚਾ ਪਿਆਰ ਨਹੀਂ ਰਿਹਾ

  • @independent-network.
    @independent-network. Месяц назад +2

    ਅੱਗੇ tufaak ਹੁੰਦਾ ਸੀ auntie ਜੀ! ਹੁਣ ਤਾਂ ਤੋੜ ਵਿਛੋੜੇ ਪਏ ਹਨ.