महा मुक़ाबला ट्रैक्टर का sawraj 855 vs arjun 605 herrow tochan

Поделиться
HTML-код
  • Опубликовано: 6 окт 2024

Комментарии • 645

  • @mansingh4451-q8j
    @mansingh4451-q8j 3 месяца назад +34

    Arjun wala like karo❤😂😂

  • @maza_shetkri_mitr
    @maza_shetkri_mitr 11 месяцев назад +68

    बाप बाप होता है अर्जुन lover❤😊

    • @gurdeepmalhi7859
      @gurdeepmalhi7859 5 месяцев назад +1

      घंटा एक कम्पनी के है दोनो

    • @deepnarayanmaurya9819
      @deepnarayanmaurya9819 2 месяца назад +1

      लिफ्ट में हेराफेरी

  • @villagierboysvlog.7124
    @villagierboysvlog.7124 Год назад +33

    ਮੇਰੇ ਕੋਲ 855ਹੈ ਕੱਲੀ ਆਵਾਜ਼ ਘੈਟ ਹੈ ਹੋਰ ਕੂਛ ਨੀ

    • @surjitmander5498
      @surjitmander5498 4 месяца назад +1

      😂😂😂

    • @gurwindersamra667
      @gurwindersamra667 4 месяца назад +2

      Sach ta e hi a

    • @GoraBhullar-i1t
      @GoraBhullar-i1t 3 месяца назад +1

      ਮੇਰੇਕੋਲ ਪਰੀਤ 6049 12 ਮਾਡਲ 855 ਨੂ ਖੰਘਣ ਨਹੀ ਦਿੰਦਾ 855 ਤੇਰਾ ਹਲਾ ਤੇ ਰੋਦਾ 6049 ਗਿੱਧਾ ਪਾਉਦਾ

    • @RaunySingh-gs9hk
      @RaunySingh-gs9hk 3 месяца назад +1

      ਇਸ ਦੀ ਆਵਾਜ ਤਾਂ ਸਭ ਤੋ ਬੇਕਾਰ ਹੈ ਕੰਨ ਖਾਂਦਾ

    • @mandeepsingh-gn2vz
      @mandeepsingh-gn2vz Месяц назад

      ਬੇਚ ਦੇ ਬਾਈ😂😂😂

  • @GurwinderSingh-ys5ic
    @GurwinderSingh-ys5ic Год назад +38

    ਬਾਈ ਕੋਈ ਨਵੇ ਫਰਕ ਨਹੀਂ ਅਸੀਂ ਖ਼ੁਦ ਤਜਰਬੇ ਕੀਤੇ ਆ ਸੇਮ ਇਕੋ ਹੀ ਤਵੀਆਂ ਦੇ ਸੈਟ ਤੇ ਅਰਜਨ ਨਾਲੋ 855 4 ਕਿੱਲੀਆ ਘੱਟ ਖਿੱਚ ਦਾ ਕੋਈ ਕਹੈਣ ਨੂੰ ਕੁਝ ਵੀ ਕਹੇ

  • @RanjitSingh-mx1eb
    @RanjitSingh-mx1eb 2 месяца назад +9

    ਬਾਈ ਮੈਂ-855- ਵੀ ਚਲਾਇਆ ਪਰ ਅਰਜੁਨ ਦਾ ਮੁਕਾਬਲਾ ਕਦੇ ਵੀ ਨਹੀਂ ਕਰ ਸਕਦਾ ਕਿਸੇ ਵੀ ਕੰਮ ਚ

  • @NirmalSingh-sy2hj
    @NirmalSingh-sy2hj Год назад +19

    ਵੀਰ ਜੀ ਟਰੈਕਟਰ ਸਾਰੇ ਹੀ ਠੀਕ ਹਨ । 855 ਹਜੇ ਨਵਾਂ ਹੈ ਇਸ ਕਰਕੇ ਪੂਰੀ ਤਰ੍ਹਾਂ ਖੁਲਿਆ ਨਹੀਂ। ਇਸ ਨੂੰ ਚੰਗੀ ਤਰ੍ਹਾਂ ਖਿਚੋ ।

    • @SandeepSingh-g7d
      @SandeepSingh-g7d 2 месяца назад

      ਅਰਜੁਨ ਕੇਹੜਾ 98ਮਾਡਲ ਆਹ

  • @satwantaulakh6144
    @satwantaulakh6144 11 месяцев назад +39

    ਅਰਜੁਨ ਵੈਲੀ ਤਾ ਫਿਰ ਅਰਜੁਨ ਵੈਲੀ ਹੀ ਆ 💪💪💪💪🦣🦣

    • @Naveenverma0001
      @Naveenverma0001 10 месяцев назад +3

      Sahi baat h Bhai

    • @gurpreetkhokhar4730
      @gurpreetkhokhar4730 8 месяцев назад +1

      ਸ਼ਾਡੇ ਕੋਲ ਵੀ ਸੀ ਜਦੋ ਘਰ ਆ ਕੇ ਰਾਤ ਨੀ ਸੋਂਦੇ ਸੀ ਤਾ ਕੰਨ ttt ttteeee teeeeeee ਕਰੀ ਜਾਂਦੇ ਸੀ

  • @rajwinderbains3376
    @rajwinderbains3376 Год назад +20

    ਅਰਜਨ ਦਾ ਮੁਕਾਬਲਾ ਕਿਥੇ ਕਰ ਲਊ 855

  • @SatnamSingh-wv9gg
    @SatnamSingh-wv9gg 2 месяца назад +3

    ਜੋ ਬੰਦਾ 855 ਨੂੰ ਚਲਾਉਂਦਾ ਏ ਓ ਬੰਦਾ ਵੀ ਅਨਜਾਣ ਏ ਜਦੋਂ ਇਕੱਠੇ ਤੋਰਦੇ ਨੇ ਉਸ ਦਾਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਡਰਾਈਵਰੀ ਦੇ ਘਰ ਬਹੁਤ ਦੂਰ ਨੇ ਵੀਰ ਮਾੜਾ ਡਰਾਈਵਰ ਟਰੈਕਟਰ ਦੀ ਝੰਡੋ ਚੋਦ ਦਿੰਦਾ ਏ ਇੱਕ ਚੰਗਾ ਡਰਾਈਵਰ ਨਾਲੇ ਡੀਜ਼ਲ ਦੀ ਬੱਚਤ ਕਰਦਾ ਨਾਲੇ ਕੰਮ ਡੇਢ ਗੁਣਾ ਵੱਧ ਕਰਦਾ ਏ

  • @jagsirbrar9265
    @jagsirbrar9265 6 месяцев назад +9

    ਬਾਈ ਟਰੈਕਟਰ ਕੋਈ ਮਾੜਾ ਨਈ ਪਸੰਦ ਆਪੋ ਆਪਣੀ ਆ ਅਸੀ ਸ਼ੁਰੂ ਤੋ ਹੀ ਫੋਰਡ ਰੱਖਿਆ 855 ਲਿਆ ਸੀ ਜੋਰ ਬਥੇਰਾ ਸੀ ਪਰ ਸਾਨੂੰ ਲਿਫਟ ਨੀ ਪਸੰਦ ਆਈ ਇਕ ਥਕੋਂਦਾ ਹੁਣ ਫੇਰ 2019 ਮਾਡਲ t20 60 ਲਿਆ ਸਭ ਆਪਣੀ ਜਗ੍ਹਾ ਤੇ ਚੰਗੇ ਆ

    • @GurjotSingh-uc2zs
      @GurjotSingh-uc2zs 5 месяцев назад +2

      Bai asi b shuru ton Ford rakhea
      Ford Farmtrac khetibadi baste sab ton best aa
      Jime damper te chalona oodon sawraj best aa

  • @ajaykumarchauhan7526
    @ajaykumarchauhan7526 Год назад +7

    855 king always. ...dono ki HP me anter swaraj 50 hp me h or ajrun 57 Hp me....brabr hp ke tractor se mukabla kro tb pta chlega

  • @theredleo4936
    @theredleo4936 Год назад +59

    PLF Arjun-Ultra 57-HP 🔥🔥🔥
    PLF Arjun-Ultra 57-HP 🔥🔥🔥
    PLF Arjun-Ultra 57-HP 🔥🔥🔥

  • @rkkashyap673
    @rkkashyap673 Год назад +52

    अर्जुन बेस्ट ट्रैक्टर है❤❤😂🎉🎉🎉😂😂

  • @ravindersingh9727
    @ravindersingh9727 10 месяцев назад +9

    ਕੋਈ ਵੀ ਟਰੈਕਟਰ 500ਤੋਂ 700ਘਾਟੇ ਬਾਅਦ ਇਜਣ ਖੁੱਲ ਦਾ ਹੈ

  • @Route_660
    @Route_660 9 дней назад +1

    Arjun 57hp swraj 50 hp 855❤❤king

  • @pargatdhother9657
    @pargatdhother9657 Год назад +11

    855 52 hp - 605 57 hp

  • @Technology_of_vlog
    @Technology_of_vlog Год назад +18

    MAHINDRA TRACTOR IS KING IN TRACTOR WORLD ♥️🇮🇳🇮🇳🇮🇳🇮🇳🇮🇳🇮🇳

  • @manjindersandhu2730
    @manjindersandhu2730 Год назад +9

    arjun powerfull a swaraj nalo. eh ta social media walya ne jada famous krta swaraj nu. arjun di koi rees nhi sarya kamma vich

    • @armanbishnoi2992
      @armanbishnoi2992 Год назад

      Bai g Arjun lena sahi rahega ja fer Massey Ferguson 50 hp . Farming purpose only . Please reply 🙏

    • @Hemantsaini-k6w
      @Hemantsaini-k6w 9 месяцев назад

      Farm 60

    • @anmolsingh-yn6xi
      @anmolsingh-yn6xi 2 месяца назад

      Massey ​@@armanbishnoi2992

  • @shersinghbarauliya2338
    @shersinghbarauliya2338 Год назад +24

    Only Red Horse 💪💪

  • @Harjeet_Singh500
    @Harjeet_Singh500 Год назад +5

    भाई जी 60हास पावर और दूसरा पचास हास पावर बराबरी कोई नहीं

  • @mohdsajid2108
    @mohdsajid2108 Год назад +7

    Arjun 605 bohat power full hai or here par to Arjun kabhi nhi harega ye har compitition me avvel hi awega

  • @pardeepjangra7436
    @pardeepjangra7436 Год назад +11

    Arjun 605 tractor

  • @balrajsinghgill2412
    @balrajsinghgill2412 5 месяцев назад +1

    ਅਰਜਨ ਟਰੈਕਟਰ ਉੱਪਰ ਡਰਾਈਵਰ ਵੀ ਬਹੁਤ ਸਿਆਣਾ 855 ਤੇ ਡਰਾਈਵਰ ਨੂੰ ਚਲਾਉਣ ਦੀ ਅਕਲ ਨਹੀਂ ਅਰਜਨ ਚਾਰ ਸਲਿੰਡਰ ਆ ਵੈਸੇ ਵੀ ਤਕੜਾ ਟਰੈਕਟਰ ਆ ਬਾਈ ਜੀ 855 ਨਹੀਂ ਮੁਕਾਬਲਾ ਕਰਦਾ ਅਰਜਨ ਦਾ

  • @tggaming18516
    @tggaming18516 Год назад +58

    ਹੈਰੋ ਵਿੱਚ ਅਰਜੁਨ ਦਾ ਕੋਈ ਤੋੜ ਨਹੀਂ

  • @mithunkushwah7469
    @mithunkushwah7469 11 месяцев назад +5

    Arjun 605 h 60hp and swaraj 855 h 55 hp to antar to hoga hi bhai❤❤❤

  • @rameshwarsingh2605
    @rameshwarsingh2605 Год назад +53

    ARJUN NOVO IS KING🔥 BAAP SE PANGA NAHI LENA

  • @jagseersinghbainsbains9029
    @jagseersinghbainsbains9029 Год назад +28

    ਅਰਜੁਨ ਦਾ ਭਾਰ ਵੀ ਜਾਦਾ ,21 modal ਆ ਅਰਜੁਨ R.P.M ਵੀ ਵੱਧ ਕੀਤਾ ਹੋਣਾ , 855 ਦਾ wate ਘੱਟ ਆ . RPM ਵੀ down ਕਰਦਾ 855 . ਬਾਕੀ ਬਨਾਉਣ ਦੀ ਗੱਲ ਇਹ ਇਕ ਕੰਪਨੀ ਹੀ ਬਣਾਉਂਦੀ ਆ ਦੋਵੇਂ ਟਰੈਕਟਰਜ਼ ਨੂੰ , ਬਾਕੀ ਬਾਈ ਦੋਵੇਂ ਟਰੈਕਟਰ ਹੀ ਬੈਸਟ ਆ ||

  • @nagindersingh4388
    @nagindersingh4388 Год назад +3

    855 ਸਾਡੇ ਪਿੰਡ ਬਹੁੱਤ ਆ ਇਹਦੇ ਨਾਲੋ ਹਰ ਇੱਕ ਟਰੈਕਟਰ ਤਕੜਾ ਪਰੀਤ ਤੇ ਸਵਾਰਾਜ ਟਰੈਕਟਰ ਸਹੀ ਨਹੀ ਹਨ ਖਰਚਾ ਜਿਆਦਾ ਕੰਮ ਘੱਟ

  • @SarbjeetSingh-gn9pk
    @SarbjeetSingh-gn9pk 9 месяцев назад +2

    ਜੋ ਮਰਜੀ ਕਹੀ ਜਾਉ ਮੈਂ ਮਹਿੰਦਰਾ ਚਲਾਇਆ ਏ ਤਾਂ 265 ਜੋ 20 ਐਚ ਪੀ ਚੵ ਆਉਂਦਾ 7 7 ਦੀਆਂ ਤਵੀਆਂ ਖਿੱਚ ਲੈਂਦਾ ਉਹਦਾ ਕਾਰਨ ਏ ਆ ਕੇ ਇਹ ਹਾਈ ਚੱਕਰ ਤੇ ਚੱਲਣ ਆਲਾ ਟਰੈਕਟਰ ਹੈ ਤੇ ਗੇਅਰ ਬਾਕਸ ਵੀ ਉਸੇ ਹਿਸਾਬ ਨਾਲ ਬਣਾਇਆ ਤੇ ਇਹ ਸਪੀਡ ਚੵ ਦੂਜਿਆ ਨਾਲ ਅੱਗੇ ਰਹਿੰਦਾ ਪਰ ਇਹ ਸਵਰਾਜ ਜਿਨਾਂ ਲੰਮਾ ਸਮਾਂ ਨਹੀ ਚੱਲਦਾ ਗਰਮ ਹੁੰਦਾ ਬਾਕੀ ਏ ਆ ਕੇ ਧਿਆਨ ਨਾਲ ਚੀਜ ਚਲਾਉ ਤੇ ਪਾਵਰ ਦੇ ਹਿਸਾਬ ਨਾਲ ਲੋਡ ਪਾਉ ਤਾਂ ਸਭ ਵਧੀਆ ਚੱਲਦੇ ਨੇ

  • @hariommeena4532
    @hariommeena4532 Год назад +28

    Mahindra Arjun baap to baap rahega meri jaan 🔥✌🏻

    • @ranveersingh6884
      @ranveersingh6884 11 месяцев назад

      अरे अनंतर कितना ह होरस

  • @abhishekkumarchauhan8349
    @abhishekkumarchauhan8349 Год назад +7

    855 52hp 605 57hp

    • @jeetaark7349
      @jeetaark7349 8 месяцев назад +2

      855 42 hp ta ni

    • @lionofthepend1402
      @lionofthepend1402 5 месяцев назад +1

      49 hp a bai par kise karigar bande kol hove te 55 hp aram nal kad da a company ne je es nu 55 hp karde dindi a is rool mutabik crdi karna paida

    • @KailashYadav-m5j
      @KailashYadav-m5j 4 месяца назад

      55 hp hai

    • @laddibajwa7444
      @laddibajwa7444 3 месяца назад +2

      555 Arjun v ta 52 HP a 16 de tyre pa ke 3 speed kyon nahi keeta

  • @gouravmanhas8329
    @gouravmanhas8329 Год назад +32

    Arjun 1st high ma speed bhout Kam Hai .as compare to swaraj

    • @vicky9967
      @vicky9967 Год назад +2

      O phraawa tainu kon kehnda mere kol 605 8 model aa 1 high bahut jaada turda

    • @onlypatel2403
      @onlypatel2403 10 месяцев назад +1

      Arjun ko sirf harrow me arjun shape wala power plus 57 hp hi maat de sakta hai.

    • @kumararun3258
      @kumararun3258 9 месяцев назад

      Bhai 4 low m arjun ko pakadna mushkil h

  • @SimranjitSinghWarraich-kp5be
    @SimranjitSinghWarraich-kp5be Год назад +15

    ARJUN TOH BAAP HAE ,BAAP HI RAHEGA.. AUR 605 ARJUN DIESEL BHI 855 SE KAM LETA HAE..ARJUN TOH ARJUN HI HAE BHAI..

  • @SikandarHussain-px2ug
    @SikandarHussain-px2ug День назад

    Urjun sab tactaro ka baap hai i love urjun

  • @Satpalplywood
    @Satpalplywood Год назад +17

    Tractor dono hi Sira, 855 nu rama krlo fr full power lage gyi engine di

    • @shidumoosewala70
      @shidumoosewala70 Год назад

      Ryt bolla appne और arjun की tayr की chall jyada hai bhai swraj के agge

  • @Artandcraft-s3k
    @Artandcraft-s3k 4 месяца назад +1

    49 hp swaraj te 60 hp Arjun ਇਸ ਦਾ ਮੁਕਾਬਲਾ 963 ਨਾਲ ਬਣਦਾ ਤੇ 855 ਦਾ 555 ਅਰਜਨ ਜੋ 55 hp ਨਾਲ ਬਣਦਾ

  • @GUDDUKUMAR-ze9jo
    @GUDDUKUMAR-ze9jo 9 месяцев назад +3

    Arjun 605 best hai G

  • @LuckySingh-nk8cu
    @LuckySingh-nk8cu 47 минут назад

    Arjun fir Arjun hai ...❤❤❤❤❤

  • @addkgaming5190
    @addkgaming5190 Год назад +9

    ਵਾਹੀ ਵਿੱਚ ਅਰਜੂਨ ਦਾ ਕੋਈ ਤੋੜ ਨਹੀਂ

  • @RanjitSingh-vv8bx
    @RanjitSingh-vv8bx Год назад +7

    Arjun bhai bahut jyada tagra hai 855 te bhai 16 disc harrow sahi chaldi hai 20 harrow jini power nahi isde wich baki 855 chotte tractor wich bahut vadiya tractor hai

    • @Farming_knowledge.89
      @Farming_knowledge.89 5 месяцев назад +1

      Hun ala 855 da torque arjun de nede a hun ala rail bnau 214 nm torque a t arjun da 215

    • @anmolsingh-yn6xi
      @anmolsingh-yn6xi 2 месяца назад

      ​@@Farming_knowledge.89vr cc ch v kina jyada aa 855 fer v torque brobar aa .... Mahindra ghat cc rakhda average vdia dinde aa...

    • @Farming_knowledge.89
      @Farming_knowledge.89 2 месяца назад

      @@anmolsingh-yn6xi bai nve ala 855 tail ghat khanda nale 855 t eve di chij a duje high ch harrow 16 di chldi t 11 da tiller average bdi vdia denda 1 high ch tora ghat a

  • @pawanjhuria7590
    @pawanjhuria7590 Год назад +22

    🔥🔥🔥🔥👹👹👹Papa ha Arjun sab ka 😎😎😎😎😎

  • @chahal0302
    @chahal0302 Год назад +2

    Arjan velly ta fer Arjan velly aaa
    855 di te 855 alya di paarh ਪਾੜ te oye 55 alyo agg la do 855 nu

  • @bikramatwal8178
    @bikramatwal8178 24 дня назад +1

    Arjun wali

  • @MustaakKhan-uj8om
    @MustaakKhan-uj8om 9 месяцев назад +10

    Mere dil ❤❤❤dhadkan❤ Mahindra meri jaan

  • @Its_Deep_mehal
    @Its_Deep_mehal Год назад +4

    Arjun dee performance best aa Bai Arjun jhota

  • @AkashKumar-pr6bf
    @AkashKumar-pr6bf 5 месяцев назад +2

    Arjun sabka baap hai ok 👌👌👌👌👌👌👌👌👌👌👌👌👌👌👌👌👌👌👌👌👌👌👌👌💪💪💪💪💪💪💪💪💪💪💪

  • @paramjeetsandhu9553
    @paramjeetsandhu9553 Год назад +13

    ਸਵਰਾਜ ਕੱਲਾ ਲੋਕ ਹਵਾਈ ਗੱਲਾਂ ਕਰਕੇ ਹੀ ਤਕੜਾ ਕਰੀ ਫਿਰਦੇ ਨੇ ਹੋਰ ਤਾਕਤ ਐਨੀ ਹੈਨੀ ਮੁਕਾਬਲੇ ਦੇ ਸਾਰੇ ਟਰੈਕਟਰਾਂ ਤੋ ਜੋਰ ਘੱਟ ਲਾਉਦਾ ਐਵੇ ਅਵਾਜ ਖੜਕਾ ਜਿਆਦਾ ਕਰਕੇ ਐ ਲੱਗੀ ਜਾਦਾਂ ਬਈ ਬਹੁਤ ਜੋਰ ਲਾਈ ਜਾਦਾ ਜਦੋ ਮੁਕਾਬਲੇ ਜੋੜੀ ਦਾ ਫਿਰ ਪਤਾ ਲੱਗਦੀ ਕਿੰਨੇ ਪਾਣੀ ਚ ਆ

  • @happysingh6318
    @happysingh6318 11 месяцев назад +5

    Arjun best hai

  • @PushpendraSingh-bc8xc
    @PushpendraSingh-bc8xc Год назад +5

    Arjun Mahindra ki chaal 4 ka low me Jada chaal h aur 855ka 1 ka hi me chaal Jada h

  • @tractorsgyan4414
    @tractorsgyan4414 Год назад +5

    855 ta veer 50-52 hp d hi kam karda hegga mere kol,,,asi sare tjarbe kar lye a te diesel 60 hp jinna khanda..855 wala lift v nyi sutt rya thalle

  • @talwindersingh8929
    @talwindersingh8929 Год назад +7

    855 --50hp ਤੇ arjun 57hp ਮੁਕਾਬਲਾ ਤਾਂ ਬਰਾਬਰ ਦੀ ਪਾਵਰ ਦਾ ਚਾਹੀਦਾ

  • @miteshsolanki2353
    @miteshsolanki2353 Год назад +5

    Mahindra arajun Bahu badi he bhai❤

  • @shaktichib-yr6bz
    @shaktichib-yr6bz Год назад +3

    Mahindra Arjun king hai bai ❤❤❤❤❤

  • @pawanjhuria7590
    @pawanjhuria7590 Год назад +25

    Papa to papa ha 🔥🔥🔥🔥🔥 Arjun 👑👑👑

  • @rajattrar1912
    @rajattrar1912 Год назад +7

    Mahindra Best No 1 Tractor

  • @parveenkumari7309
    @parveenkumari7309 Месяц назад +2

    Arjun jhota ha swaraj ka bap ha Arjun ha

  • @Htr-e8o
    @Htr-e8o 9 месяцев назад +1

    Arjun hai mere pass 605 mast trecter

  • @lakhvindersinghsarari6308
    @lakhvindersinghsarari6308 Год назад +3

    Arjun hai King 👑👑👑👑👑

    • @jaata285
      @jaata285 Год назад

      दोनों ट्रैक्टर महिंद्रा लोन .लॉन्चकरता है

  • @Rameshmeena-yd7ep
    @Rameshmeena-yd7ep 4 месяца назад +2

    mahindra Arjun 👑

  • @tractorsgyan4414
    @tractorsgyan4414 Год назад +2

    Driver v change karo 855 wala lift ni sutt rya poori

  • @talwinderhayer7347
    @talwinderhayer7347 Год назад +6

    Arjun da muqabala nhi honaa

  • @VijayFarmingvlogs
    @VijayFarmingvlogs 8 месяцев назад +1

    Kya Kahate Hain Aasman Mein Baj Khet Mein Swaraj kahan gaya Swaraj aur Baj Arjun best hai man lo beta ji

  • @hardyalvirk7125
    @hardyalvirk7125 Год назад +5

    Arjun best ae👍

  • @qummarkhanoiiik3691
    @qummarkhanoiiik3691 Год назад +4

    Arjun Agg ha

  • @UtraMandavi
    @UtraMandavi Год назад +5

    Mahindara 💪💪

  • @ParmodTiwari-i6d
    @ParmodTiwari-i6d 2 месяца назад +1

    855 16 के टायर में अच्छा चलता है उसके टायर छोटे हैं

    • @dosanjhagri
      @dosanjhagri  2 месяца назад +2

      @@ParmodTiwari-i6d 16 ke tyer he bhai

  • @officialadityakasana6385
    @officialadityakasana6385 Год назад +7

    Bhai ne pura support kiya swaraj ko pr nahi jit paya 😂 arjun arjun hai yr

  • @mithusaini5271
    @mithusaini5271 Год назад +4

    Arjun velly ❤❤❤❤❤❤❤

  • @gurmukhkahlon7138
    @gurmukhkahlon7138 Год назад +2

    ਜਦੋ ਦੀ ਸਵਰਾਜ ਕੰਪਨੀ ਮਹਿੰਦਰਾ ਨੇ ਖਰੀਦ ਲਈ ਆ। ਸਵਰਾਜ ਦੀ ਮਾਰਕੀਟ ਬਣ ਗਈ ਆ।

    • @lionofthepend1402
      @lionofthepend1402 5 месяцев назад

      Mrkitpahla vi butsi par mahindra ne power ghat kar diti

  • @amitchawlaamitchawla2334
    @amitchawlaamitchawla2334 3 месяца назад +1

    अर्जुन अर्जुन है ग

  • @baghelsekhon280
    @baghelsekhon280 4 месяца назад +1

    855 ਤਾਂ 855 ਹੀ ਹੈ ਡਰਾਈਵਰ ਮਾੜਾ ਹੋਉਗਾ ਸ਼ੋਖ਼ੀ ਨਹੀਂ ਡਰਾਈਵਰੀ

  • @HarjinderSingh-xy6yo
    @HarjinderSingh-xy6yo Год назад +6

    Bai arjun sira👍

  • @Satyamroy687
    @Satyamroy687 6 месяцев назад +2

    Sare tractor wdiya ne meri pasand Mahindra

  • @amansidhu5926
    @amansidhu5926 Год назад +5

    Arjan ta arjan,,,,,,,

  • @palakjudge5516
    @palakjudge5516 Год назад +7

    855 =52hp, ,605= 57hp

    • @baljinderbaljinder5474
      @baljinderbaljinder5474 Год назад

      Swaraj 5 star aa 55 a Arjun 52 hp a Google te search kar lo je nai pata

    • @palakjudge5516
      @palakjudge5516 Год назад

      @@baljinderbaljinder5474 bhi j thanu nahi pata te tuse search ker sakde o Arjun 605 57hp da ha

    • @baljinderbaljinder5474
      @baljinderbaljinder5474 Год назад

      @@palakjudge5516 dosra vala va 57 hp 2 model aonde aa Arjun vich ik 52 hp hor ik 57 hp

  • @vinderjeetcheema8969
    @vinderjeetcheema8969 Год назад +4

    Arjun velly 👍

  • @GdasGaneshdas
    @GdasGaneshdas Месяц назад +1

    Arjun Reddy

  • @manjasaujla4537
    @manjasaujla4537 Год назад +2

    mahindra=sawraj ਮਾਲਕ ਇਕ

  • @rajeshgaherwal3517
    @rajeshgaherwal3517 9 месяцев назад +1

    Sonalika बबर शेर है 💯💯❤️❤️🔥🔥🔥

  • @Randeepwarring
    @Randeepwarring Год назад +4

    4 cylinder ta 4 cylinder hi hunda Arjun sirra chez no rpm drop Arjun
    855 kive rees. Kar lo Arjun bacha te bap bhut fark aa

    • @gopibhullar9346
      @gopibhullar9346 Год назад +2

      Veere mere kol 2017 model aa 14 de tyee aa.Wait braber Karla .Je Arjun lagge vv lag geya fir dassi

  • @gurmukhkahlon7138
    @gurmukhkahlon7138 Месяц назад +1

    ARJUN, ARJUN ਹੀ ਹੈ

  • @simranjeettoor3891
    @simranjeettoor3891 Год назад +2

    Arjun 555 nal mukabla banda

  • @kulwinderbrar2
    @kulwinderbrar2 Месяц назад +1

    arjun da vait2400 kg but sawraj 2000 kg fark ta rahuga

  • @sonu-lu8vx
    @sonu-lu8vx 3 месяца назад +1

    Bhai 855 di gl kri jana wa age te arjan nikln dya wa
    Sanu lgda Bhai 855 Tera wa

  • @balkaransinghbains2557
    @balkaransinghbains2557 10 месяцев назад +4

    Bhai tu kina support kita sawaraj nu pr velly te frr arjun aaa ❤️‍🔥❤️‍🔥❤️‍🔥❤️‍🔥

  • @Virenkhasaala
    @Virenkhasaala Год назад +5

    Arjun❤❤❤❤❤😮😮😮😮😮

  • @gurpreetsinghbrar6960
    @gurpreetsinghbrar6960 Год назад +1

    ਅਰਜਨ। ਦੇ। ਬਰਾਬਰ। 855। ਕਿਸੇ ਵੀ। ਕੰਮ ਚੋ। ਨਹੀ। ਆਉਦਾ

  • @gsingh2963
    @gsingh2963 Год назад +6

    Arjun best

  • @gurpreetbrar9025
    @gurpreetbrar9025 4 месяца назад +1

    John Deere 5310 is best tractor

  • @LokeshKumar-ih6sy
    @LokeshKumar-ih6sy Год назад +1

    मेरे पासg3 प्रेमा आईसर ट्रेक्टर है 551 है मैं भी महिंद्रा अर्जुन ट्रैक्टर लेना है

  • @itzGR
    @itzGR 4 месяца назад +2

    ARJUN JHOTA 🔥

  • @Panjab_Farm
    @Panjab_Farm Год назад +42

    Technically, compare karke ਦੇਖੋ ਦੋਵੇਂ ਟ੍ਰੈਕਟਰਾਂ ਨੂੰ, 855 ਨਵਾਂ ਆ ਤੇ ਖੁੱਲ੍ਹਿਆ ਨਹੀਂ ਹੋਇਆ, air ਕਲੀਨਰ ਦਾ kapra ਖੋਲ ਕੇ ਦੇਖੋ, ਦੋਵੇ ਟਰੈਕਟਰਾਂ ਵਿੱਚ ਟਾਇਰ ਦੀ ਹਵਾ same ਰੱਖੋ, te ਗਿਅਰ ਸਪੀਡ ਅਰਜੁਨ ਦੀ 4th low di ਸਵਰਾਜ ਦੀ 1 high ਨਾਲ ਮੈਚ ਕਰਦੀ, ਸਵਰਾਜ ਲੌਂਗ ਸਟ੍ਰੋਕ ਇੰਜਣ ਆ ehnu 1600 rpm te rakh ਕੇ chalona ਚਾਹੀਦਾ, te arjun nu 1800 ਤੋਂ 2000 rpm ਤੇ, ਸਾਰੇ ਲੋਕਾਂ ਨੂੰ ਵਹਿਮ ਆ ke ਜਿੰਨੀ ਜਾਦਾ ਰੇਸ ਹੋਏਗੀ ਉਹਨਾ ਟ੍ਰੈਕਟਰ jaada jor ਮਾਰਦਾ ਪਰ ਏਦਾਂ nhi hunda , ਬਾਕੀ ਹੱਲ ਤੇ ਸਵਰਾਜ vadia Chalda, ਕਿਉਂਕਿ esdi lift sensing ਚੰਗੀ ਆ.

    • @dosanjhagri
      @dosanjhagri  Год назад +7

      Lifet sensing sab to madi a 855 di

    • @Panjab_Farm
      @Panjab_Farm Год назад +11

      @@dosanjhagri ਵੀਰ ਜੇ ਵੈਸੇ ਹੀ ਤੁਸੀਂ ਸਵਰਾਜ ਨੂੰ ਪਸੰਦ ਨਹੀਂ ਕਰਦੇ ਤਾਂ ਗੱਲ ਵੱਖਰੀ ਹੈ, ਪਰ ede ਵਿਚ ਕੋਈ shak ਨਹੀਂ swaraj ਦੀ lift arjun ਨਾਲੋ ਚੰਗੀ ਆ ਸਾਡੇ ਵਲ 555 ਤੇ 605 arjun ਬਹੁਤ ਨੇ ਅਸੀਂ compare ਕਰਕੇ ਦੇਖਿਆ ਸੀ ਸਵਰਾਜ ਨਾਲ ,par ਸਭ ਤੋਂ vadia ਲਿਫਟ massey , farmtrac, m-tech ਲਿਫਟ ਆ, ਜੇ proper ground ਲੈਵਲ ਤੇ ਹਰ prakar ਦੀ ਮਿੱਟੀ ਤੇ ਖੇਤੀ ਵਿਚ ਸਵਰਾਜ arjun ਨਾਲੋਂ ਸਹੀ ਆ

    • @Harshkhusham
      @Harshkhusham Год назад +3

      ​​@@Panjab_Farmeer tu sidha he keh de ki tinu swaraj chnga lagda te arjun nhi ina pta wa ki arjun de company wlho ik shake onda sensing alla te 3 shake alla Lena penda badh ch ki sensing vdia kre j tu ik hole alle nal sensing de ass rakh da pya wa taan v oo tere swaraj jini sensing kri janda nale jehri gall tu kehda pta wa ki swaraj wahi ch vdia wa arjun nalo ...veer tuttu da jor nhi haiga swaraj ch sala turda taan hai nhi pila he 500 chkr sutt dinda arjun di ki brabri krni swaraj ne swaraj nalo chnga bnda koi second hand tractor lai lawe ...jiwe tu compare kitta c arjun te swaraj nu oda assi v kitta c ina dowa da mukabla te arjun ne nede nhi lagn dita aa swaraj

    • @Panjab_Farm
      @Panjab_Farm Год назад +3

      @@Harshkhusham ਵੱਡੇ ਵੀਰ ਤੁਸੀਂ ਵੀ ਏਥੇ keh ਸੱਕਦੇ ਕੇ ਤੁਹਾਨੂੰ swaraj ਨੀ ਪਸੰਦ ਅਰਜੁਨ ਪਸੰਦ ਆ, ਮੈਂਨੂੰ ਤੇ ਸਾਰੇ ਹੀ ਵਧੀਆ ਲੱਗਦੇ, ਮੈ ਕਿਹੜਾ swaraj ਨੂੰ ਆਪ ਘਰ ਬਣਾਉਣਾ ਕੇ ਮੈ ਉਹਦੀ ਤਾਰੀਫ਼ ਕਰਾ ਓਸ ਚ ਕੰਮੀਆਂ ਵੀ ਨੇ ਜਿਵੇਂ differential lock ਨਹੀਂ ਆ ਤੇ ਅਰਜੁਨ ਵਿਚ haiga ਜੋ ਕੇ vadia ਗੱਲ ਆ, ਨਾਲੇ ਜਿਵੇਂ ਤੁਸੀਂ ਕਿਹਾ ਕੇ ਲਿਫਟ sensing ਦੇ shake ਜਿਆਦਾ va shake jaada ਹੋਣ ਨਾਲ ਕੋਈ ਫਰਕ nhi, ਜੇ sensing ਚਾਹੀਦੀ ਹੈ ਤਾਂ shake ਦੀ position ਸਹੀ ਜਗ੍ਹਾ ਹੋਣੀ ਚਾਹੀਦੀ ਆ, ਜਿਵੇਂ ਪੁਰਾਣੇ 4511 te 4-5 shake ਆਉੁਂਦੇ ਸੀ, ਪਰ sensing ਦੇ ਹਿਸਾਬ ਨਾਲ ਤਾਂ ਇੱਕ ਹੀ ਹੱਲ ਤੇ vadia ਕੰਮ ਕਰਦਾ ਸੀ, 500 rpm drop ਵਾਲੀ ਗੱਲ ਬਿਲਕੁਲ ਗ਼ਲਤ ਆ ਜਿਨ੍ਹਾਂ ਚਿਰ ਕੋਈ technical fault ਨਹੀਂ ਆ ਟ੍ਰੈਕਟਰ ਵਿਚ, ਹੁਣ ਕੋਈ ਹੋਰ ਹੁੰਦਾ ਮਾਰੀ ਸੋਚ ਵਾਲਾ ਤੇ ਉਹਨੇ kehna ਸੀ ਕੇ swaraj ਤੋਂ ਮਚਦਾ ਤੂੰ, ਮਿਰਚ ਲੜੀ ਆ, ਐਹੋ ਜਿਹੇ comment aoune ਸੀ, ਪਰ ਮੈ ਤੇ ਸਿੱਧਾ ਜਿਹਾ ਬੰਦਾ, ਜਿੰਨੀ ਕੁ ਜਾਣਕਾਰੀ ਆ ਉਹੀ ਦੱਸੀ, ਬਾਕੀ swaraj 855 ਦੀ ਇੱਕ ਹੋਰ ਕੰਮੀ ਸੁਣ ਕੇ ਉਹ ਰੇਟ ਚ ਅਰਜੁਨ ਨਾਲੋ ਮਹਿੰਗਾ ਵਾ , ਏਸ ਚੀਜ਼ ਫਰਕ ਕਿਸਾਨ ਹੀ dekhu ਜਿਸਨੇ ਪੈਸੇ ਲਾਉਣੇ ਆ, ਤਾਂਹੀ swaraj ਕੰਪਨੀ ਨੇ 744xt ਕੱਢਿਆ ਜਾਇਜ਼ ਰੇਟ ਚ, ਉਮੀਦ ਕਰਦਾ ਕੇ ਤੁਸੀਂ sehmat ਹੋਵੋ ਗੇ, ਪਰ youtube ਤੇ ਨਾਮ ਪੜ੍ਹ ਕੇ ਲੱਗਦਾ ਨਹੀਂ ਆ ਕੇ ਗੱਲ ਸਹੀ ਲੱਗੇ, ਬਾਕੀ reply ਕਰਕੇ ਦੱਸ ਦਿਉ.

    • @Harshkhusham
      @Harshkhusham Год назад +3

      @@Panjab_Farm rate taan sade iko jeha he wa sko arjun de model jayada mehnge onde wa jiwe novo ho gya shake alli gall taan bai sade alle nu 3 shake alla sensing lai aa assi acency to lai k ii c te Halla nu v 3 point aa jis de nall vdia sensing krda te lift te hath rakhn di lod nhi pendi pwa full lever sut do ...te sade edr swaraj koi lenda v nhi johndeer Holland te arjun he aa sade edr taan ..pind ch 2 he swaraj wa assi tore c arjun nal te arjun da Tora v jayada c swaraj da 1 high te arjun da 4 low ..arjun chdo swaraj 575 de nall nhi c turda 11 hall c...sade kol v framtrack haiga bai kull 27 saal ho ge aa sade farmtrack nu ...te johndeer v haiga te arjun v...assi taan ina 3 nu swaraj nal torya c us swaraj da pump v Modified c ...taan v oo nal nhi turya

  • @LeeladharLodhi-e8n
    @LeeladharLodhi-e8n 2 месяца назад +1

    स्वराज ki to raja tha , or aaj bhi h

  • @mohdtalib2537
    @mohdtalib2537 4 месяца назад +2

    Arjun शेर
    ❤❤❤

  • @amitchawlaamitchawla2334
    @amitchawlaamitchawla2334 3 месяца назад +1

    अर्जुंदा भी ना चल्दा बली

  • @narendersuryasurya2237
    @narendersuryasurya2237 4 месяца назад

    855❤❤❤❤ser h ye sabhka bap h ❤❤❤❤❤

  • @Rahulkumar-ov5hw
    @Rahulkumar-ov5hw 7 месяцев назад +1

    Mahindra💪💪💪💪💪💪💪💪👑👑👑👑👑👑

  • @KuldeepSingh-bu5fc
    @KuldeepSingh-bu5fc Год назад +6

    Arjun 605 best hai

  • @HarjinderSingh-e1z
    @HarjinderSingh-e1z Год назад +2

    ਜੌਡੀਅਰ5210ਅਤੈ ਅਰਜਨ605 ਦਾ ਦੱਸਣਾ ਜੀ ਕੈੰੜਾ ਠੀਕ ਹੈ ਪਾਵਰ ਵਿੰਚ

  • @bonysidhu9601
    @bonysidhu9601 Год назад +3

    Arhun arjun ea