Размер видео: 1280 X 720853 X 480640 X 360
Показать панель управления
Автовоспроизведение
Автоповтор
ਕਾਮ ਬੜਾ ਬਲਵਾਨ ਵੇ ਗੁਰਮਾਂ।ਤੱਕਦਾ ਨਹੀਂ ਨੁਕਸਾਨ ਵੇ ਗੁਰਮਾਂ।ਕਾਮ ਬੜਾ ਬਲਵਾਨ ਵੇ ਗੁਰਮਾਂ।ਏਸ ਕਾਮ ਨੇਂ ਬ੍ਰਹਮਾ ਕੀਤਾਧੀ ਉੱਤੇ ਬੇਈਮਾਨ ਵੇ ਗੁਰਮਾਂ।ਏਸ ਕਾਮ ਨੇਂ ਸਿਵ ਡੁਲਾਏ ਮੋਹਨੀ ਰੂਪ ਭਗਵਾਨ ਤੇ ਗੁਰਮਾਂ।ਏਸ ਕਾਮ ਨੇਂ ਨਾਰਦ ਮੁਨੀ ਨੂੰਕੀਤਾ ਬੇ ਪਛਾਣ ਵੇ ਗੁਰਮਾਂ।ਏਸ ਕਾਮ ਨੇਂ ਧੁੰਦਮ ਰਿਖੀ ਦੇਮਾਰੇ ਖਿੱਚ੍ਹ ਕੇ ਬਾਣ ਵੇ ਗੁਰਮਾਂ।ਏਸ ਕਾਮ ਨੇਂ ਧੁੰਦ ਬਣਵਾਈਚੜ੍ਹਦੀ ਵਿਚ ਅਸਮਾਨ ਵੇ ਗੁਰਮਾਂ।ਏਸ ਕਾਮ ਨੇਂ ਦਾਗੀ ਕੀਤਾ ਚੰਦ੍ਰ ਰੌਸਨਵਾਨ ਵੇ ਗੁਰਮਾਂ।ਏਸ ਕਾਮ ਨੇਂ ਇੰਦਰ ਦੇਵਤੇਭੇਜੇ ਨਰਕ ਦੀ ਖਾਨ ਵੇ ਗੁਰਮਾਂ।ਕਾਮ ਨੇਂ ਆਦਮ ਅਰਸੋਂ ਸੁੱਟਿਆਜਦ ਹੋਇਆ ਨਗਨ ਧਿਆਨ ਵੇ ਗੁਰਮਾਂ।ਇੱਕ ਸਿੱਖ ਕਾਮ ਤੋਂ ਸੋਝ ਹਾਰਿਆਵੇਸਵਾ ਖਿੱਚ੍ਹਿਆ ਧਿਆਨ ਵੇ ਗੁਰਮਾਂ।ਦਸਮ ਪਿਤਾ ਨੇਂ ਪਹਿਰਾ ਦਿੱਤਾ,ਵੇਸਵਾ ਬੂਹੇ ਆਣ ਵੇ ਗੁਰਮਾਂ।ਨਾਮ ਨਾਂ ਲਈਏ ਰੋਟੀਉਂ ਪਹਿਲਾਂਮੰਨੀਏ ਗੁਰ ਫਰਮਾਨ ਵੇ ਗੁਰਮਾਂ।ਜੁਗਾਂ ਜੁਗਾਂ ਤੋਂ ਚੱਲੀ ਆਉਂਦੀਕਾਮ ਦੀ ਇਹ ਦਾਸਤਾਨ ਵੇ ਗੁਰਮਾਂ।ਅੱਜ ਸਮੇਂ ਦਾਸਤਾਨ ਕੀ ਕਹੀਏਤੱਕ ਤੱਕ ਹੋਈਏ ਹੈਰਾਨ ਵੇ ਗੁਰਮਾਂ।ਅੱਧੇ ਪੂਰੇ ਨੰਗੇ ਕਾਮੀਜਾਨਵਰ ਬਣੇ ਇਨਸਾਨ ਵੇ ਗੁਰਮਾਂ।ਮਰ ਗਈਆਂ ਮੱਤਾਂ ਲਹਿ ਗਈਆਂ ਪੱਤਾਂਸਵਾਦਾਂ ਵੱਲ ਧਿਆਨ ਵੇ ਗੁਰਮਾਂ।ਏਸ ਕਾਮ ਨੇਂ ਖੂੰਜੇ ਲਾਏ ਵੱਡੇ ਵੱਡੇ ਵਿਦਵਾਨ ਵੇ ਗੁਰਮਾਂ।ਕਾਮ ਨੇਂ ਸੁੱਟੇ ਸਲਾਖਾਂ ਪਿੱਛੇ ਬਾਬੇ ਬਣੇਂ ਇਨਸਾਨ ਵੇ ਗੁਰਮਾਂ।ਕਾਮੁਕ ਤੱਕਣ ਨੱਚਣ ਮੱਚਣ ਬੱਚੇ ਬੁੱਢੇ ਜਵਾਨ ਵੇ ਗੁਰਮਾਂ।ਏਸ ਕਾਮ ਨੇਂ ਭੇਂਟ ਮੌਤ ਦੀ ਚਾੜ੍ਹੇ ਨੌਜੁਵਾਨ ਵੇ ਗੁਰਮਾਂ।ਕਾਮ ਨੇਂ ਜੱਗ ਤੇ ਪਾਪ ਕਰਾਏਲਈ ਕਿਸ ਕਿਸ ਦੀ ਜਾਨ ਵੇ ਗੁਰਮਾਂ।ਨਗਰ ਨਗਰ ਵਿੱਚ ਕਾਮ ਦੇ ਕਿੱਸੇਘਰ ਘਰ ਵਿੱਚ ਘਸਮਾਨ ਵੇ ਗੁਰਮਾਂ।ਏਸ ਕਾਮ ਨੇਂ ਲੂਣਾ ਲੁੱਟੀ ਲਏ ਸੁੰਦਰਾ ਦੇ ਪ੍ਰਾਣ ਵੇ ਗੁਰਮਾਂ।ਏਸ ਕਾਮ ਨੇਂ ਲੁੱਟੀ ਜੁਲੈਖਾਪ੍ਰੇਮ ਬਣ ਗਿਆ ਧਿਆਨ ਵੇ ਗੁਰਮਾਂ।ਤੂੰ ਵੀ ਕਿੰਨਾ ਕੁ ਸੱਚਾ ਸੁੱਚਾਜਾਣਦਾ ਸਾਰਾ ਜਹਾਨ ਵੇ ਗੁਰਮਾਂ।ਕਾਮ ਬੜਾ ਬਲਵਾਨ ਵੇ ਗੁਰਮਾਂ।ਤੱਕਦਾ ਨਹੀਂ ਨੁਕਸਾਨ ਵੇ ਗੁਰਮਾਂ।ਕਾਮ ਬੜਾ ਬਲਵਾਨ ਵੇ ਗੁਰਮਾਂ।ਕੁੱਲ ਸ੍ਰਿਸਟੀ ਦੇ ਅੰਦਰ ਕਾਮ ਹੈਲੱਖ ਚੁਰਾਸੀ ਜਾਣ ਵੇ ਗੁਰਮਾਂ।ਏਸ ਕਾਮ ਦਾ ਦਾਨ ਵੀ ਲਗਦਾਕਾਮ ਪੀੜ੍ਹਤ ਨੂੰ ਦਾਨ ਵੇ ਗੁਰਮਾਂ।ਏਸ ਕਾਮ ਦੇ ਕਰਮ ਵੀ ਜਾਗ੍ਹਣਕੌਣ ਬੁਰਾ ਇਨਸਾਨ ਵੇ ਗੁਰਮਾਂ।ਕਾਮ ਦੇ ਛਲ ਤੋਂ ਜਿਹੜਾ ਬਚਾਵੇ ਤਕੜਾ ਗੁਰੂ ਮਹਾਨ ਵੇ ਗੁਰਮਾਂ।ਕਲ ਵਿਚ ਕੋਈ ਕਰੋੜਾਂ ਵਿੱਚੋਂਜਿਸ ਵੱਸ ਕਾਮ ਸੈਤਾਨ ਵੇ ਗੁਰਮਾਂ।ਹੋਰ ਕੀਹਨੂੰ ਜਤੀ ਸਤੀ ਆਖੀਏਸਮੇਂ ਨਾਲ ਕਰੇਂ ਪਹਿਚਾਨ ਜੇ ਗੁਰਮਾਂ।ਜਿਸ ਤੇ ਕਿਰਪਾ ਕਰੇ ਸੋਈ ਜਨਸਮੇਂ ਦਾ ਸਤਿਆਵਾਨ ਵੇ ਗੁਰਮਾਂ।ਸਦਾ ਲਈ ਕੌਣ ਕਮਾ ਲਊ ਜਤ ਸਤਜਨਮਾਂ ਦੇ ਵਖਿਆਨ ਵੇ ਗੁਰਮਾਂ।ਰੱਬ ਜਿਹਾ ਜਤੀ ਸਤੀ ਨਾਂ ਕੋਈਹੁਕਮ ਚ ਜੀਹਦੇ ਜਹਾਨ ਵੇ ਗੁਰਮਾਂ।ਭਾਵੇਂ ਸਰਗੁਣ ਭਾਵੇਂ ਨਿਰਗੁਣਉਹ ਜਤ ਸਤ ਦੀ ਸ਼ਾਨ ਵੇ ਗੁਰਮਾਂ।ਰੱਬ ਜਿਹਾ ਜਤੀ ਸਤੀ ਨਾਂ ਕੋਈ ਸਿਮਰਿਆ ਜੀਹਨੂੰ ਸੈਤਾਨ ਨੇ ਗੁਰਮਾਂ ।
ਗੁਰੂ ਦਸਮੇਸ ਦੇ ਸਿਖਾਂ ਦੇ ਕਾਰਨਾਮੇ ਇਨ੍ਹਾਂ ਰਿਸੀਆਂ ਅਤੇ ਮੌਲਾਣਿਆਂ ਤੋਂ ਕਿਤੇ ਉੱਚੇ ਅਤੇ ਸੁੱਚੇ ਹਨ ।
Bhot khoob g dil jit leya ❣
Veerji bahut vadiya likhya tuhadi har wish puri kare parmatma te tuhadi kalam vich hor jaan paave
0l7
P
Satnam.waheguruji
Waheguru ji waheguru ji waheguru ji waheguru ji waheguru ji
Waheguru ji ka khalsa waheguru ji ki Fateh 🙏🙏🙏🙏🙏🙏🌹🌹🌹
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਿਨਾਮ ਵਾਹਿਗੁਰੂ ਜੀ
Waheguru jio Waheguru jio Waheguru jio Waheguru jio
Dhan baba ii ourkalha very nice
Waheguru g o to sda slamt nirankar
Waheguru ji waheguru ji
Wahe guru ji sab da bhala hove
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।।
Waheguru ji 🙏🙏🙏💐
Waheguruji 🙏🏽
👑 DHAN DHAN SRI WAHEGURU JI DHAN DHAN SAT GURU NANAK DEV Ji👑WAHEGURU JI BLESS ALL HIS CREATIONS. 🙏
ਵਾਹਿਗੁਰੂ ਜੀ।।🙏🙏🙏🙏🙏🙏🙏
🙏 Satnam waheguru ji 🙏
Waheguru ji waheguru ji waheguru ji waheguru ji waheguru ji🙏🙏
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
WAHEGUR Ji 🙏❤️🙏❤️🙏❤️🙏❤️🙏❤️🙏❤️
Waheguru ji
waheguru ji
Ek Onkar Tuhi tu Tuhi tu waheguru ji 💖👍💖🙏🙏
ਵਾਹਿਗੁਰੂ ਜੀ ਮੇਹਰ ਕਰਨ
ਗੁਰਸਿੱਖਾਂ ਦੀਆਂ ਕਰਨੀਆਂ ਇਨ੍ਹਾਂ ਰਿਸੀਆਂ ਅਤੇ ਦੇਵਤਿਆਂ ਤੋਂ ਕਿਤੇ ਮਹਾਨ ਅਤੇ ਪਵਿੱਤਰ ਹਨ ਗੁਰੂ ਦੇ ਸਿੱਖ ਕਦੇ ਵੀ ਨਹੀਂ ਡੋਲਦੇ । ਬਾਬਾ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ ਜਿਹੇ ਜਰਨੈਲਾਂ ਨੇ ਕਿੰਨੀਆਂ ਵੱਡੀਆਂ ਜਿੱਤਾਂ ਕੀਤੀਆਂ ਪ੍ਰੰਤੂ ਕਦੇ ਕਿਸੇ ਬੀਬੀ ਵੱਲ ਮੰਦੀ ਨਜਰ ਨਹੀਂ ਕੀਤੀ ।
ਆਹੋ..ਸੁੱਚਾ ਸਿੰਘ ਲੰਗਾਹ ਵਰਗੇ ਪਵਿੱਤਰ ਸਿੱਖ????
@@Nadala345 ਭਾਈ ਵੀਰ ਜੀ, ਸਾਡਾ ਮਨ ਬੁਰੇ ਲੋਕਾਂ ਨੂੰ ਦੇਖਣ ਵੱਲ ਜ਼ਿਆਦਾ ਜਾਂਦਾ ਹੈ ਇਹਨੂੰ ਮੋੜ ਕਿ ਗੁਰਬਾਣੀ ਵੱਲ ਲਾਈਏ ਤਾਂ ਹੀ ਜਨਮ ਸਫਲਾ ਹੋਵੇਗਾ।
🍂🍃🙏 WaheGuru Ji 🙏🍃🍂
ਵਹਿਗੁਰੂ ਜੀ ਮੇਹਰ ਰੱਖਣਾ ਜੀ ਸੇਵਾ ਤੇ ਸਿਮਰਨ ਬਕਸ਼ੋ ਜੀ ਸਬ ਦਾ ਭਲਾ ਹੋ ਜੀ ਮਤ ਪਤ ਦਾ ਤੂ ਹੀ ਤੂ ਰਾਖਾ ਹੈ ਮੇਰੇ ਮਾਲਕਾ ਸੁਆਸ ਸੁਆਸ ਸਿਮਰਨ ਬਕਸ਼ੋ ਜੀ 🙏🌹💐💐🙏🌹
Wehguru .
Waheguruji maharkaro
🌺🌸🌺🌸🌺🌸🌺🌸🙏🏻🙏🏻🙏🏻
Waheguru
SATNAM SHIRI WAHEGURU JI...WAHEGURU..WAHEGURU..WAHEGURU..WAHEGURU..WAHEGURU....
🙏 WAHEGURU JI 🙏
ਹਿੰਦੂ ਗ੍ਰੰਥ ਵਿਚ ਵੀ ਬਹੁਤ ਲਿਖਿਆ ਹੋਇਆ ਹੈ ਕਾਮ-ਵਾਸ਼ਨਾ ਬਾਰੇ ਜਿਸ ਨੇ ਕਾਮ ਵਾਸ਼ਨਾ ਜਿੱਤਿਆ ਹੰਦਾ ਹੈ ਉਸ ਲਈ ਪਵਿੱਤਰ ਹੁੰਦਾ
ਇਸੇ ਕਰ ਕੇ ਸਿੱਖਾਂ ਨੂੰ ਅਕਲ ਦੇਣ ਲਈ ਦਸਮ ਪਿਤਾ ਨੇ ਦਸਮ ਗ੍ਰੰਥ ਵਿੱਚ ਤ੍ਰਿਆ ਚਰਿੱਤਰ ਵਿਸ਼ੇ ਬਾਰੇ ਲਿਖਿਆ ਹੈ ਕਿਸ ਤਰ੍ਹਾਂ ਔਰਤ ਤੇ ਮਰਦ ਕਾਮ-ਵਾਸ਼ਨਾ ਵਿੱਚ ਝੱਲੇ ਹੋ ਜਾਂਦੇ ਹਨ
Bilkul ji
PAJI ADD NA LAWAYA KROOO
ਮਹਾਂ ਭਾਰਤ ਸੇ ਭਾਰਤ ਕਿਆ, ਭਾਰਤ ਸੇ ਕਿਆ ਹਿੰਦੂ ਸਨਤਾਨ ❓ ਧਰਮ ਮਜ੍ਹਬ ਮੇ ਬਾਂਟ ਕੇ, ਮਾਰ ਦਿਆ ਇਨਸਾਨ ?
ਹਰਿ ਧਰਮ ਭਰਮ ਵਿੱਚ, ਤੇ ਇਹ ਵੀ ਨਹੀਂ ਕੀ ਧਰਮ ਹੁੰਦਾਂ ਹੀ ਨਹੀਂ ? ਧ ਰਮ। ਤੁਹਾਡੀਆਂ ਇਛਾਵਾਂ ਚੋਂ ਪ੍ਰਬਲ ਇੱਛਾ ਹੀ ਤੁਹਾਡਾ ਧ ਰਮ ਕਹਾਉਂਦਾ ਹੈ ? ਕਿਸੇ ਨਿਰਜੀਵ ਯਾ ਸੰਜੀਵ ਵਸਤੁ ਨਾਲ ਜ਼ਿਆਦਾ ਲਗਾਉ ਰਖਣਾ ਹੀ ਧਰਮ ਕਹਾਉਂਦਾ ਹੈ ? ਧ ਰਮ ਕਿਸੇ ਚੀਜ਼ ਵਿੱਚ ਰਮ ਜਾਣਾਂ ਸਮਾ ਜਾਣਾ ਹੀ ਉਤਮ ਅਵਸਥਾ ? ਜੇ ਜ਼ਿਕਰ ਸੇਵਾ ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓
Kam to bane ha kive bachange giani
Giyani ji likhde haan
Bhai saab j,i Bias Rishi noo Bias Bhagwan kehna uchit nahi lagda
Bhai sahib janam bare logically wrong hai
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Dhan Dhan Waheguru ji.
Satnam Waheguru Ji 🙏🙏
Satnam shri waheguru
Dhan Waheguru ji
ਕਾਮ ਬੜਾ ਬਲਵਾਨ ਵੇ ਗੁਰਮਾਂ।
ਤੱਕਦਾ ਨਹੀਂ ਨੁਕਸਾਨ ਵੇ ਗੁਰਮਾਂ।
ਕਾਮ ਬੜਾ ਬਲਵਾਨ ਵੇ ਗੁਰਮਾਂ।
ਏਸ ਕਾਮ ਨੇਂ ਬ੍ਰਹਮਾ ਕੀਤਾ
ਧੀ ਉੱਤੇ ਬੇਈਮਾਨ ਵੇ ਗੁਰਮਾਂ।
ਏਸ ਕਾਮ ਨੇਂ ਸਿਵ ਡੁਲਾਏ
ਮੋਹਨੀ ਰੂਪ ਭਗਵਾਨ ਤੇ ਗੁਰਮਾਂ।
ਏਸ ਕਾਮ ਨੇਂ ਨਾਰਦ ਮੁਨੀ ਨੂੰ
ਕੀਤਾ ਬੇ ਪਛਾਣ ਵੇ ਗੁਰਮਾਂ।
ਏਸ ਕਾਮ ਨੇਂ ਧੁੰਦਮ ਰਿਖੀ ਦੇ
ਮਾਰੇ ਖਿੱਚ੍ਹ ਕੇ ਬਾਣ ਵੇ ਗੁਰਮਾਂ।
ਏਸ ਕਾਮ ਨੇਂ ਧੁੰਦ ਬਣਵਾਈ
ਚੜ੍ਹਦੀ ਵਿਚ ਅਸਮਾਨ ਵੇ ਗੁਰਮਾਂ।
ਏਸ ਕਾਮ ਨੇਂ ਦਾਗੀ ਕੀਤਾ
ਚੰਦ੍ਰ ਰੌਸਨਵਾਨ ਵੇ ਗੁਰਮਾਂ।
ਏਸ ਕਾਮ ਨੇਂ ਇੰਦਰ ਦੇਵਤੇ
ਭੇਜੇ ਨਰਕ ਦੀ ਖਾਨ ਵੇ ਗੁਰਮਾਂ।
ਕਾਮ ਨੇਂ ਆਦਮ ਅਰਸੋਂ ਸੁੱਟਿਆ
ਜਦ ਹੋਇਆ ਨਗਨ ਧਿਆਨ ਵੇ ਗੁਰਮਾਂ।
ਇੱਕ ਸਿੱਖ ਕਾਮ ਤੋਂ ਸੋਝ ਹਾਰਿਆ
ਵੇਸਵਾ ਖਿੱਚ੍ਹਿਆ ਧਿਆਨ ਵੇ ਗੁਰਮਾਂ।
ਦਸਮ ਪਿਤਾ ਨੇਂ ਪਹਿਰਾ ਦਿੱਤਾ,
ਵੇਸਵਾ ਬੂਹੇ ਆਣ ਵੇ ਗੁਰਮਾਂ।
ਨਾਮ ਨਾਂ ਲਈਏ ਰੋਟੀਉਂ ਪਹਿਲਾਂ
ਮੰਨੀਏ ਗੁਰ ਫਰਮਾਨ ਵੇ ਗੁਰਮਾਂ।
ਜੁਗਾਂ ਜੁਗਾਂ ਤੋਂ ਚੱਲੀ ਆਉਂਦੀ
ਕਾਮ ਦੀ ਇਹ ਦਾਸਤਾਨ ਵੇ ਗੁਰਮਾਂ।
ਅੱਜ ਸਮੇਂ ਦਾਸਤਾਨ ਕੀ ਕਹੀਏ
ਤੱਕ ਤੱਕ ਹੋਈਏ ਹੈਰਾਨ ਵੇ ਗੁਰਮਾਂ।
ਅੱਧੇ ਪੂਰੇ ਨੰਗੇ ਕਾਮੀ
ਜਾਨਵਰ ਬਣੇ ਇਨਸਾਨ ਵੇ ਗੁਰਮਾਂ।
ਮਰ ਗਈਆਂ ਮੱਤਾਂ ਲਹਿ ਗਈਆਂ ਪੱਤਾਂ
ਸਵਾਦਾਂ ਵੱਲ ਧਿਆਨ ਵੇ ਗੁਰਮਾਂ।
ਏਸ ਕਾਮ ਨੇਂ ਖੂੰਜੇ ਲਾਏ
ਵੱਡੇ ਵੱਡੇ ਵਿਦਵਾਨ ਵੇ ਗੁਰਮਾਂ।
ਕਾਮ ਨੇਂ ਸੁੱਟੇ ਸਲਾਖਾਂ ਪਿੱਛੇ
ਬਾਬੇ ਬਣੇਂ ਇਨਸਾਨ ਵੇ ਗੁਰਮਾਂ।
ਕਾਮੁਕ ਤੱਕਣ ਨੱਚਣ ਮੱਚਣ
ਬੱਚੇ ਬੁੱਢੇ ਜਵਾਨ ਵੇ ਗੁਰਮਾਂ।
ਏਸ ਕਾਮ ਨੇਂ ਭੇਂਟ ਮੌਤ ਦੀ
ਚਾੜ੍ਹੇ ਨੌਜੁਵਾਨ ਵੇ ਗੁਰਮਾਂ।
ਕਾਮ ਨੇਂ ਜੱਗ ਤੇ ਪਾਪ ਕਰਾਏ
ਲਈ ਕਿਸ ਕਿਸ ਦੀ ਜਾਨ ਵੇ ਗੁਰਮਾਂ।
ਨਗਰ ਨਗਰ ਵਿੱਚ ਕਾਮ ਦੇ ਕਿੱਸੇ
ਘਰ ਘਰ ਵਿੱਚ ਘਸਮਾਨ ਵੇ ਗੁਰਮਾਂ।
ਏਸ ਕਾਮ ਨੇਂ ਲੂਣਾ ਲੁੱਟੀ
ਲਏ ਸੁੰਦਰਾ ਦੇ ਪ੍ਰਾਣ ਵੇ ਗੁਰਮਾਂ।
ਏਸ ਕਾਮ ਨੇਂ ਲੁੱਟੀ ਜੁਲੈਖਾ
ਪ੍ਰੇਮ ਬਣ ਗਿਆ ਧਿਆਨ ਵੇ ਗੁਰਮਾਂ।
ਤੂੰ ਵੀ ਕਿੰਨਾ ਕੁ ਸੱਚਾ ਸੁੱਚਾ
ਜਾਣਦਾ ਸਾਰਾ ਜਹਾਨ ਵੇ ਗੁਰਮਾਂ।
ਕਾਮ ਬੜਾ ਬਲਵਾਨ ਵੇ ਗੁਰਮਾਂ।
ਤੱਕਦਾ ਨਹੀਂ ਨੁਕਸਾਨ ਵੇ ਗੁਰਮਾਂ।
ਕਾਮ ਬੜਾ ਬਲਵਾਨ ਵੇ ਗੁਰਮਾਂ।
ਕੁੱਲ ਸ੍ਰਿਸਟੀ ਦੇ ਅੰਦਰ ਕਾਮ ਹੈ
ਲੱਖ ਚੁਰਾਸੀ ਜਾਣ ਵੇ ਗੁਰਮਾਂ।
ਏਸ ਕਾਮ ਦਾ ਦਾਨ ਵੀ ਲਗਦਾ
ਕਾਮ ਪੀੜ੍ਹਤ ਨੂੰ ਦਾਨ ਵੇ ਗੁਰਮਾਂ।
ਏਸ ਕਾਮ ਦੇ ਕਰਮ ਵੀ ਜਾਗ੍ਹਣ
ਕੌਣ ਬੁਰਾ ਇਨਸਾਨ ਵੇ ਗੁਰਮਾਂ।
ਕਾਮ ਦੇ ਛਲ ਤੋਂ ਜਿਹੜਾ ਬਚਾਵੇ
ਤਕੜਾ ਗੁਰੂ ਮਹਾਨ ਵੇ ਗੁਰਮਾਂ।
ਕਲ ਵਿਚ ਕੋਈ ਕਰੋੜਾਂ ਵਿੱਚੋਂ
ਜਿਸ ਵੱਸ ਕਾਮ ਸੈਤਾਨ ਵੇ ਗੁਰਮਾਂ।
ਹੋਰ ਕੀਹਨੂੰ ਜਤੀ ਸਤੀ ਆਖੀਏ
ਸਮੇਂ ਨਾਲ ਕਰੇਂ ਪਹਿਚਾਨ ਜੇ ਗੁਰਮਾਂ।
ਜਿਸ ਤੇ ਕਿਰਪਾ ਕਰੇ ਸੋਈ ਜਨ
ਸਮੇਂ ਦਾ ਸਤਿਆਵਾਨ ਵੇ ਗੁਰਮਾਂ।
ਸਦਾ ਲਈ ਕੌਣ ਕਮਾ ਲਊ ਜਤ ਸਤ
ਜਨਮਾਂ ਦੇ ਵਖਿਆਨ ਵੇ ਗੁਰਮਾਂ।
ਰੱਬ ਜਿਹਾ ਜਤੀ ਸਤੀ ਨਾਂ ਕੋਈ
ਹੁਕਮ ਚ ਜੀਹਦੇ ਜਹਾਨ ਵੇ ਗੁਰਮਾਂ।
ਭਾਵੇਂ ਸਰਗੁਣ ਭਾਵੇਂ ਨਿਰਗੁਣ
ਉਹ ਜਤ ਸਤ ਦੀ ਸ਼ਾਨ ਵੇ ਗੁਰਮਾਂ।
ਰੱਬ ਜਿਹਾ ਜਤੀ ਸਤੀ ਨਾਂ ਕੋਈ
ਸਿਮਰਿਆ ਜੀਹਨੂੰ ਸੈਤਾਨ ਨੇ ਗੁਰਮਾਂ ।
ਗੁਰੂ ਦਸਮੇਸ ਦੇ ਸਿਖਾਂ ਦੇ ਕਾਰਨਾਮੇ ਇਨ੍ਹਾਂ ਰਿਸੀਆਂ ਅਤੇ ਮੌਲਾਣਿਆਂ ਤੋਂ ਕਿਤੇ ਉੱਚੇ ਅਤੇ ਸੁੱਚੇ ਹਨ ।
Bhot khoob g dil jit leya ❣
Veerji bahut vadiya likhya tuhadi har wish puri kare parmatma te tuhadi kalam vich hor jaan paave
0l
7
P
Satnam.waheguruji
Waheguru ji waheguru ji waheguru ji waheguru ji waheguru ji
Waheguru ji ka khalsa waheguru ji ki Fateh 🙏🙏🙏🙏🙏🙏🌹🌹🌹
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਿਨਾਮ ਵਾਹਿਗੁਰੂ ਜੀ
Waheguru jio Waheguru jio Waheguru jio Waheguru jio
Dhan baba ii ourkalha very nice
Waheguru g o to sda slamt nirankar
Waheguru ji waheguru ji
Wahe guru ji sab da bhala hove
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।।
Waheguru ji 🙏🙏🙏💐
Waheguruji 🙏🏽
👑 DHAN DHAN SRI WAHEGURU JI
DHAN DHAN SAT GURU NANAK DEV Ji👑
WAHEGURU JI BLESS ALL HIS CREATIONS. 🙏
ਵਾਹਿਗੁਰੂ ਜੀ।।🙏🙏🙏🙏🙏🙏🙏
🙏 Satnam waheguru ji 🙏
Waheguru ji waheguru ji waheguru ji waheguru ji waheguru ji🙏🙏
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
WAHEGUR Ji 🙏❤️🙏❤️🙏❤️🙏❤️🙏❤️🙏❤️
Waheguru ji
waheguru ji
Ek Onkar Tuhi tu Tuhi tu waheguru ji 💖👍💖🙏🙏
ਵਾਹਿਗੁਰੂ ਜੀ ਮੇਹਰ ਕਰਨ
ਗੁਰਸਿੱਖਾਂ ਦੀਆਂ ਕਰਨੀਆਂ ਇਨ੍ਹਾਂ ਰਿਸੀਆਂ ਅਤੇ ਦੇਵਤਿਆਂ ਤੋਂ ਕਿਤੇ ਮਹਾਨ ਅਤੇ ਪਵਿੱਤਰ ਹਨ ਗੁਰੂ ਦੇ ਸਿੱਖ ਕਦੇ ਵੀ ਨਹੀਂ ਡੋਲਦੇ । ਬਾਬਾ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ ਜਿਹੇ ਜਰਨੈਲਾਂ ਨੇ ਕਿੰਨੀਆਂ ਵੱਡੀਆਂ ਜਿੱਤਾਂ ਕੀਤੀਆਂ ਪ੍ਰੰਤੂ ਕਦੇ ਕਿਸੇ ਬੀਬੀ ਵੱਲ ਮੰਦੀ ਨਜਰ ਨਹੀਂ ਕੀਤੀ ।
ਆਹੋ..ਸੁੱਚਾ ਸਿੰਘ ਲੰਗਾਹ ਵਰਗੇ ਪਵਿੱਤਰ ਸਿੱਖ????
@@Nadala345 ਭਾਈ ਵੀਰ ਜੀ, ਸਾਡਾ ਮਨ ਬੁਰੇ ਲੋਕਾਂ ਨੂੰ ਦੇਖਣ ਵੱਲ ਜ਼ਿਆਦਾ ਜਾਂਦਾ ਹੈ ਇਹਨੂੰ ਮੋੜ ਕਿ ਗੁਰਬਾਣੀ ਵੱਲ ਲਾਈਏ ਤਾਂ ਹੀ ਜਨਮ ਸਫਲਾ ਹੋਵੇਗਾ।
🍂🍃🙏 WaheGuru Ji 🙏🍃🍂
ਵਹਿਗੁਰੂ ਜੀ ਮੇਹਰ ਰੱਖਣਾ ਜੀ ਸੇਵਾ ਤੇ ਸਿਮਰਨ ਬਕਸ਼ੋ ਜੀ ਸਬ ਦਾ ਭਲਾ ਹੋ ਜੀ ਮਤ ਪਤ ਦਾ ਤੂ ਹੀ ਤੂ ਰਾਖਾ ਹੈ ਮੇਰੇ ਮਾਲਕਾ ਸੁਆਸ ਸੁਆਸ ਸਿਮਰਨ ਬਕਸ਼ੋ ਜੀ 🙏🌹💐💐🙏🌹
Wehguru .
Waheguruji maharkaro
🌺🌸🌺🌸🌺🌸🌺🌸🙏🏻🙏🏻🙏🏻
Waheguru
SATNAM SHIRI WAHEGURU JI...
WAHEGURU..WAHEGURU..WAHEGURU..WAHEGURU..WAHEGURU....