dil lutke le gaya ni

Поделиться
HTML-код
  • Опубликовано: 1 янв 2025

Комментарии • 20

  • @bhopalanil473
    @bhopalanil473 Год назад

    ਦਿਲ ਲੁੱਟ ਕੇ ਲੈ ਗਿਆ ਨੀ
    ================
    ਦਿਲ ਲੁੱਟ ਕੇ, ਲੈ ਗਿਆ ਨੀ, ਸਹੇਲੀਓ, ਮੇਰਾ ਹਾਰਾਂ ਵਾਲਾ ll
    ਮੈਂ ਤੱਕਦੀ, ਰਹਿ ਗਈ ਨੀ, ਸਹੇਲੀਉ, ਲੱਗਦਾ ਬੜਾ ਪਿਆਰਾ ll
    ਦਿਲ ਲੁੱਟ ਕੇ, ਲੈ ਗਿਆ ਵੇ,,,,,,,,,,,,,,,,,,,,,,,,,,,,
    ਵੇਖ ਵੇਖ ਕੇ, ਨੈਣ ਨਾ ਰੱਜਦੇ, ਗੱਲ ਕਰਨ ਨਹੀਂ ਦੇਂਦਾ ll
    ਇਸ ਛਲੀਏ, ਦਿਲ ਐਸਾ ਲੁੱਟਿਆ, ਕੰਮ ਕਰਨ ਨਹੀਂ ਦੇਂਦਾ ll
    ਓ ਮੇਰੀ, ਹੋਸ਼ ਭੁਲਾ ਗਿਆ ਨੀ, ਸਹੇਲੀਓ, ਮੇਰਾ ਹਾਰਾਂ ਵਾਲਾ ll
    ਦਿਲ ਲੁੱਟ ਕੇ, ਲੈ ਗਿਆ ਨੀ,,,,,,,,,,,,,,,,,,,,,,,,,,,,F
    ਮੁਖ ਤੇ ਇਸਦੇ, ਨੂਰ ਚਮਕਦਾ, ਦਰਸ਼ਨ ਕਰੇ ਖੁਦਾਈ ll
    ਇਸਦੀ ਚੁੱਪ ਨੇ, ਐਸਾ ਲੁੱਟਿਆ, ਭੋਲੀ ਸ਼ਕਲ ਬਣਾਈ ll
    ਓ ਮੇਰੇ, ਨੈਣ ਨਹੀਂ ਰੱਜਦੇ ਨੀ, ਸਹੇਲੀਓ, ਮੇਰਾ ਹਾਰਾਂ ਵਾਲਾ ll
    ਦਿਲ ਲੁੱਟ ਕੇ, ਲੈ ਗਿਆ ਨੀ,,,,,,,,,,,,,,,,,,,,,,,,,,,,F
    ਛਲੀਆ ਸਭ ਦੇ, ਅੰਦਰ ਵੱਸਦਾ, ਸਭ ਨੂੰ ਵਾਜ਼ਾਂ ਮਾਰੇ ll
    ਰਾਧੇ ਨਾਮ ਦਾ, ਜਾਪ ਕਰਾ ਕੇ, ਲੱਖਾਂ ਪਾਪੀ ਤਾਰੇ ll
    ਓ ਮੇਰੇ, ਅੰਗ ਸੰਗ ਵੱਸਦਾ ਨੀ, ਸਹੇਲੀਓ, ਮੇਰਾ ਹਾਰਾਂ ਵਾਲਾ ll
    ਦਿਲ ਲੁੱਟ ਕੇ ਲੈ ਗਿਆ ਨੀ,,,,,,,,,,,,,,,,,,,,,,,,,,,,F
    ਦਾਸੀ ਤੇਰੀ, ਅਰਜ਼ਾਂ ਕਰਦੀ, ਮਨ ਮੰਦਿਰ ਵਿੱਚ ਆ ਜਾ ll
    ਤੇਰੇ ਵਾਝੋਂ, ਜੀਅ ਨਹੀਂ ਲੱਗਦਾ, ਆ ਕੇ ਦਰਸ਼ ਦਿਖਾ ਜਾ ll
    ਓ ਮੈਨੂੰ, ਸ਼ਕਤੀ ਦੇ ਗਿਆ ਨੀ, ਸਹੇਲੀਓ, ਮੇਰਾ ਹਾਰਾਂ ਵਾਲਾ ll
    ਦਿਲ ਲੁੱਟ ਕੇ ਲੈ ਗਿਆ ਵੇ,,,,,,,,,,,,,,,,,,,,,,,,,,F
    ਅਪਲੋਡਰ- ਅਨਿਲਰਾਮੂਰਤੀਭੋਪਾਲ

  • @madhurikeupay5778
    @madhurikeupay5778 5 лет назад

    Nice bhajan

  • @rekhaarora8073
    @rekhaarora8073 4 года назад

    Radhy.radhy.ji

  • @aashutoshsharma1247
    @aashutoshsharma1247 6 лет назад +1

    Very sweet bhajan.

  • @savitamittal2151
    @savitamittal2151 6 лет назад +1

    😙😙😙so sweet

  • @chakshitchawla217
    @chakshitchawla217 6 лет назад

    HAR EK BHAJAN BAHUT PIARA HOTA H

  • @bhchanel7553
    @bhchanel7553 6 лет назад +1

    Nice bhajan.......

    • @naginachaturvedi3004
      @naginachaturvedi3004 3 года назад

      Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe

  • @latagulabani3999
    @latagulabani3999 6 лет назад

    Very sweet bhajan

  • @geetikamalhotra5336
    @geetikamalhotra5336 9 лет назад +2

    nyccc bhazan

  • @upasnasharma3493
    @upasnasharma3493 7 лет назад

    Great bhajan

  • @kamleshbansal2881
    @kamleshbansal2881 5 лет назад

    Lyrics please

  • @PoojaSharma-fx8mm
    @PoojaSharma-fx8mm 7 лет назад +2

    nice....bajan

  • @chetansharma6255
    @chetansharma6255 7 лет назад

    Video is not clear

  • @ashutoshgoswami9394
    @ashutoshgoswami9394 7 лет назад

    CVD CD CVD CD