Chajj Da Vichar (2144) || ਹਰਿਆਣਾ 'ਚ ਕਿਵੇਂ ਜਿੱਤ ਗਈ BJP

Поделиться
HTML-код
  • Опубликовано: 7 окт 2024

Комментарии • 161

  • @ਵੈਦਜੀਹਾਜ਼ਿਰਹੈ
    @ਵੈਦਜੀਹਾਜ਼ਿਰਹੈ 3 часа назад +35

    ਕੁਛ ਵੀ ਹੋਇਆ, ਸਭ ਤੋਂ ਵੱਧ ਖੁਸ਼ੀ ਵਿਨੇਸ਼ ਫੋਗਟ ਦੇ ਜਿੱਤਣ ਦੀ ਹੋਈ।

  • @JagsirBhangu
    @JagsirBhangu 2 часа назад +12

    ਹਰਮਨ ਥਿੰਦ ਤੇ ਸਵਰਨ ਟਹਿਣਾ ਜੀ ਤੁਹਾਡੀ ਠੇਠ ਪੰਜਾਬੀ ਸਾਡਾ ਗਹਿਣਾ ਜੀ। ਜੁਗ ਜੁਗ ਜੀਵੇ ਇਹ ਜੋੜੀ

  • @mohindersingh6322
    @mohindersingh6322 4 часа назад +14

    ਈ ਵੀ ਐਮ ਮਾਤਾ ਦਾ ਆਸ਼ੀਰਵਾਦ ਜੈ ਹੋ ਮਾਤਾ ਜੀ ਦੀ

  • @ranthirsingh8886
    @ranthirsingh8886 4 часа назад +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਹਿਣਾ ਸਾਹਿਬ ਜੀ ਬਿਲਕੁਲ ਚੜਹਦੀ ਕਲਾ ਦੇ ਵਿੱਚ ਹੋ ਤੁਸੀਂ ਅੱਜ ਤੁਹਾਡੇ ਮੂੰਹ ਤੋਂ ਫਤਿਹ ਸੁਣ ਕੇ ਬਹੁਤ ਵਧੀਆ ਲੱਗਿਆ ਤੇ ਫਤਿਹ ਬੰਦਾ ਉਦੋਂ ਬੁਲਾਉਂਦਾ ਜਦੋਂ ਪੂਰੀ ਚੜ੍ਹਦੀ ਕਲਾ ਵਿੱਚ ਹੁੰਦਾ ਹੈ ਇਸ ਦਾ ਮਤਲਬ ਤੁਸੀਂ ਪੂਰੀ ਚੜਹਦੀ ਕਲਾ ਵਿੱਚ ਹੋ

  • @deepbrar.
    @deepbrar. 4 часа назад +34

    ਜਿਹੜੇ ਬਾਗ਼ ਦਾ ਮਾਲੀ ਬੇਈਮਾਨ ਹੋ ਜਾਵੇਂ,
    ਉਹਦੇ ਫੁੱਲ ਵੀ ਨਹੀਂ ਤੇ ਫਲ ਵੀ ਨਹੀਂ,
    ਜਿਹੜੀ ਕੌਮ ਆਪਣਾਂ ਇਤਿਹਾਸ ਭੁੱਲ ਜਾਵੇਂ,
    *ਉਹਦਾ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ*

  • @daljitsingh7980
    @daljitsingh7980 3 часа назад +8

    ਸਤਿ ਸ੍ਰੀ ਆਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @gurindersangha3764
    @gurindersangha3764 4 часа назад +2

    ਮੈਨੂੰ ਓਨਾ ਲੋਕਾਂ ਤੇ ਬਹੁਤ ਤਰਸ ਆਉਂਦਾ ਜਿਹੜੇ ਵਿਚਾਰੇ ਮੋਢਾ ਕੰਨ ਨੂੰ ਹੁੰਦਾ ਚੱਲਦੇ ਵਹਾਨ ਤੇ 👍

  • @deepbrar.
    @deepbrar. 4 часа назад +7

    ਜ਼ਰੂਰ ਮੁਕਰੇ ਹੋਣਗੇ ਲੋਕ ਜ਼ੁਬਾਨ ਦੇ ਕੇ
    *ਵਰਨਾ ਕਾਗਜ਼ਾਂ ਦੀ ਜ਼ਰੂਰਤ ਨਾ ਪੈਂਦੀ*

  • @SukhwinderSingh-wq5ip
    @SukhwinderSingh-wq5ip 2 часа назад +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @deepbrar.
    @deepbrar. 4 часа назад +6

    ਠੋਕਰਾਂ ਨਾ ਮਿਲਦੀਆਂ ਤਾਂ ਸ਼ਾਇਦ ਮੈਨੂੰ
    *ਇਹ ਭੁਲੇਖਾ ਹੀ ਰਹਿਣਾ ਸੀ ਕੀ ਸਭ ਆਪਣੇ ਆ*

  • @gillsaudagar6750
    @gillsaudagar6750 3 часа назад +8

    ਵਿਨੇਸ ਫੋਗਾਟ 👍

  • @GurmeetJossanGurmeetJossan
    @GurmeetJossanGurmeetJossan Час назад +3

    ਟਹਿਣਾ ਸਾਬ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਬ ਸਾਡੇ ਕੋਲ 6 ਕਿਲੇ ਜ਼ਮੀਨ ਆਂ ਤੇ ਅਸੀਂ ਸਬਜ਼ੀ ਦਾ ਕੰਮ ਕਰਦੇ ਆਂ ਮੈਨੂੰ ਅੱਜ 10 ਦਿਨ ਹੋ ਗਏ ਪਰਾਲੀ ਚੱਕਣ ਵਾਲਿਆ ਦੇ ਮਗਰ ਮਗਰ ਫਿਰਦੇ ਨੂੰ ਅਸੀਂ 2000 ਕਿਲੇ ਦਾ ਖ਼ਰਚਾ ਵੀ ਕਹਿ ਦਿੱਤਾ ਤਾਵੀ ਨੀ ਕੋਈ ਆਉਂਦਾ ਪਰਾਲੀ ਚੱਕਣ ਵਾਸਤੇ ਹੁਣ ਤੁਸੀਂ ਦੱਸੋ ਕੀ ਕਰੀਏ ਜੇ ਅਸੀਂ ਪਰਾਲੀ ਵਿੱਚ ਮਿਕਸ ਕਰਦੇ ਆਂ ਤਾਂ 7 ਤੋਂ 8 ਹਜ਼ਾਰ ਰੁਪਏ ਖ਼ਰਚਾ ਆਉਂਦਾ ਕਿਲੇ ਦਾ ਮਾੜਾ ਬੰਦਾ ਕੀ ਕਰੇ ਨਾ ਓਹ ਵੱਡੇ ਸੰਦ ਖਰੀਦ ਸਕਦਾ ਗੁਰਮੀਤ ਸਿੰਘ ਜੋਸ਼ਨ ਮੱਲਾਂ ਵਾਲੇ ਤੋਂ

  • @deepbrar.
    @deepbrar. 4 часа назад +8

    ਬੇਈਮਾਨ ਬੰਦੇ ਦੀ ਤਾਂ ਠੁੱਕ ਵੀ ਬਣਾਉਟੀ ਹੁੰਦੀ ਹੈ
    *ਅਸਲੀ ਠੁੱਕ ਤਾਂ ਇਮਾਨਦਾਰ ਬੰਦੇ ਦੀ ਹੀ ਹੁੰਦੀ ਹੈ*

  • @jeetmeetksidhwanwale8144
    @jeetmeetksidhwanwale8144 3 часа назад +2

    ਮੋਬਾਈਲ ਫੋਨ ਕਰਕੇ ਤਾਂ ਕਨੇਡਾ ਵਿੱਚ ਵੀ ਰੈੱਡ ਲਾਈਟ ਤੇ ਹਾਰਨ ਵੱਜ ਜਾਂਦੇ ਹਨ ਜਦੋਂ ਅਗਲ਼ਾ ਬੰਦਾ ਫੋਨ ਚ ਰੁੱਝਿਆ ਹੋਣ ਕਰਕੇ ਗਰੀਨ ਲਾਈਟ ਹੋਈ ਤੋਂ ਵੀ ਗੱਡੀ ਨਹੀਂ ਤੋਰਦਾ

  • @balkaransingh6034
    @balkaransingh6034 2 часа назад +1

    ਵਾਰ ਵਾਰ ਪੈਰੋਲ ਮਿਲ਼ਣ ਕਾਰਨ ਕਮਲ਼ ਖਿੜਿਆ ਜੀ

  • @BalbirSingh-iw4jm
    @BalbirSingh-iw4jm 2 часа назад +3

    ਏਹ ਸਾਰਾ ਕਾਮ ਈ ਵੀ ਐਮ ਦਾ ਹੈ ਜਦੋ ਤੱਕ ਬੈਲਟ ਪੇਪਰ ਚੱਲਦਾ ਰਿਆ ਕਾਗਰਸ ਜਿੱਤਦੀ ਰਹੀ ਸੀ

  • @Bhurasinghchahal
    @Bhurasinghchahal 2 часа назад +1

    ਆਪ ਪਾਰਟੀ ਹਾਈ ਕਮਾਂਡ ਬਹੁਤ ਵੱਡੀ ਗਲਤੀ ਕਰ ਰਹੀ ਹੈ ਜੀ ਸਾਡੇ ਸੀ ਐਮ ਬਹੁਤ ਵਧੀਆ ਕਂਮ ਕਰ ਰਹੇ ਹਨ ਜੀ ਜੇ ਸੀ ਐਮ ਨੂੰ ਤਵੱਜੋਂ ਨਾ ਦਿੱਤੀ ਤਾਂ ਆਪ ਪੰਜਾਬ ਵਿੱਚ ਗੲਈ਼ਭਗਵੰਤਮਨ

  • @SatnamSingh-bc5zm
    @SatnamSingh-bc5zm 4 часа назад +2

    ਆਪਣਾ ਨਹੀਂ ਦੂਜੇ ਦਾ ਕਸੂਰ ਦਿਸਦਾ ਹੈ
    ਇਸੇ ਚੱਕਰ ਵਿੱਚ ਬੰਦਾ ਖਿਝਦਾ ਪਿਸਦਾ ਹੈ

  • @NaibSingh-bz7bp
    @NaibSingh-bz7bp 3 часа назад +4

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਹਿ

  • @MewaSingh-gq4bp
    @MewaSingh-gq4bp 2 часа назад +1

    Sat sri akal swarn singh tehna ji harman thind ji waheguru chrdilla ch rkhe

  • @sohansinghsandhu4025
    @sohansinghsandhu4025 Час назад +1

    ਸਵਰਨ ਸਿੰਘ ਟੈਹਣਾ ਜੀ ਜੇ ਕਰ ਈ ਵੀ ਐਬ ਬੰਦ ਹੋ ਤਾਂ ਚੋਣਾਂ ਸਹੀ 'ਠੀਕ ਹੋਣਗੀਆਂ ਨਹੀ ਤਾਂ ਜੰਤਾ ਨੂੰ ਧੋਖਾ ਹੀ ਮਿਲੂ ਗਾ ?

  • @VarinderSingh-he7wo
    @VarinderSingh-he7wo 2 часа назад +1

    ਸਤਿ ਸ੍ਰੀ ਅਕਾਲ ਹਰਮਨ ਜੀ ਤੇ ਟਹਿਣਾਂ ਜੀ। ਟਹਿਣਾਂ ਸਾਹਿਬ ਹੰਸ ਕਾਲੇ ਨਹੀਂ ਹੁੰਦੇ ਸ਼ਾਇਦ।

  • @judgedhillon8800
    @judgedhillon8800 29 минут назад

    ਬਹੁਤ ਵਧੀਆ ਜੀ
    🙏🙏🙏🙏🙏

  • @jaswantsingh2023
    @jaswantsingh2023 3 часа назад +6

    ਹਾਰ ਗੀ ਬੀਜੇਪੀ ਪਹਿਲਾਂ ਧੋਖਾ ਕੀਤਾ ਸੀ=ਕਾਂਗਰਸ 45 ਸੀਟਾਂ ਲ਼ੈ ਕੇ ਜਿੱਤ ਚੁੱਕੀ ਹੈ ਜੀ ਹਰਿਆਣੇ ਵਿੱਚ ਜੀ

  • @ManjitSingh-ey5gv
    @ManjitSingh-ey5gv 3 часа назад +1

    ਸਤਿ ਸ੍ਰੀ ਆਕਾਲ ਜੀ ❤❤❤❤❤

  • @tejinderpalsingh7817
    @tejinderpalsingh7817 4 часа назад +38

    BJP WIN ONLY FOR EVM

  • @Singh-ih7cl
    @Singh-ih7cl 4 часа назад +5

    ਸਭ ਨੂੰ ਪਤਾ

  • @PrinceKumar.p87
    @PrinceKumar.p87 3 часа назад +1

    Boht vadiya well done bjp👍

  • @deepbrar.
    @deepbrar. 4 часа назад +6

    ਖੁਦ ਦੂਜਿਆਂ ਨਾਲ ਮੁਕਾਬਲਾ ਕਰਨਾ ਛੱਡ ਦੇ ਸੱਜਣਾ
    *ਸੂਰਜ ਹੋਵੇ ਜਾਂ ਚੰਨ ਦੋਵੇਂ ਚਮਕਦੇ ਆਪਣੇ ਵਕ਼ਤ ਨਾਲ ਹਨ*

  • @JagtarGill-u1z
    @JagtarGill-u1z Час назад

    Very good thanna shiab ji and harman thand ji thanks❤😂🎉😢😮😅😊

  • @RajinderSingh-pk9cp
    @RajinderSingh-pk9cp 3 часа назад

    ਲੋਕਾਂ ਨੇ ਕਾਂਗਰਸ ਦੀਆਂ ਮੁਫ਼ਤ ਦੀਆਂ ਰਿਉੜੀਆਂ ਨਕਾਰੀਆਂ ਹਨ ਪੰਜਾਬ ਦਾ ਹਾਲ ਵੇਖ ਕੇ।

  • @tarsemsingh7494
    @tarsemsingh7494 3 часа назад

    ਟਹਿਣਾ ਸਾਹਿਬ ਮੇਰੇ ਪਿੰਡ ਛੇਮੈਬਰ ਸਰਬਸਮਤੀਨਾਲ ਚੁਣੇ ਗਏ

  • @boharsingh7725
    @boharsingh7725 4 часа назад +1

    🙏🙏🙏🙏🙏

  • @HardeepGhumman-d9e
    @HardeepGhumman-d9e Час назад

    ❤❤❤

  • @BalwantSingh-to7nu
    @BalwantSingh-to7nu 4 часа назад +6

    ਟਹਿਣਾ ਸਾਬ ਈ ਵੀ ਐਮ ਦਾ ਕਮਾਲ ਹੈ।

  • @ranjitgill7432
    @ranjitgill7432 Час назад +1

    ਬੀਜੇਪੀ ਨੇ ਘਪਲਾ ਈਸਵੀ ਐ ਕੀਤਾ।ਹਰਿਆਣੇ ਵਿਚੋ ਕਦੀ ਵੀ ਜਿਤ ਨਹੀ ਸਕਦੀ ਸੀ?

  • @harmitsingh374
    @harmitsingh374 18 минут назад

    100 % true

  • @ramandeepsingh4310
    @ramandeepsingh4310 2 часа назад

    Good

  • @JaswantSingh-qi4ok
    @JaswantSingh-qi4ok Час назад

    Good job prime Asia keep it up 👍

  • @GurjitsinghGora
    @GurjitsinghGora 3 часа назад

    Sat Sri akal Sar ji

  • @amanbrar273
    @amanbrar273 2 часа назад

    🙏🏻

  • @jarnailsingh9949
    @jarnailsingh9949 4 часа назад +1

    372nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @Premsharma-b9y
    @Premsharma-b9y 2 часа назад

    Achha ji .dukh hoya thonu .gud

  • @RajKumar-ch6wd
    @RajKumar-ch6wd 2 часа назад

    ਜੁਗ ਜੁਗ ਜੀਵੇ ਜੋੜੀ

  • @ਰਣਜੀਤਸਿੰਘਬਰਾੜ

    ਇਕ ਮੁੰਡਾ ਰੇਲਵੇ ਦੀ ਲੈਣ ਦੇ ਵਿੱਚ ਮੋਬਾਈਲ ਵੇਖ ਦਾ ਜਾਂਦਾ ਸੀ ਤੇ ਰੈਲਵੇ ਵਾਲੇ ਨੇ ਬਹੁਤ ਚੁਕੀਆਂ ਮਾਰੀਆਂ ਪਰ ਉਸ ਨੂੰ ਸੁਣਾਈ ਨੀ ਹੋਈ ਤੇ ਰੰਬ ਨੂੰ ਪਿਆਰ ਹੋ ਗਿਆ ਹੈ

  • @luckysingh7735
    @luckysingh7735 2 часа назад

    Jado Tak EVM Hai ohdu Tak Modi hai

  • @BalkarSingh-ty2sj
    @BalkarSingh-ty2sj Час назад

    ਕੇਜਰੀਵਾਲ ਨੂੰ ਲੈ ਬੈਠਾ ਉਸਦੀ ਜੇਲ ਦਾ ਕੇਸ।

  • @hsingh53gndu
    @hsingh53gndu 2 часа назад

    ਅੱਜ ਟਹਿਣਾ ਜੀ ਨੇ ਕਾਂ ਅਤੇ ਹੰਸ ਦੀ ਉਦਾਹਰਣ ਦਿੰਦੇ ਹੋਏ ਉੱਨਾਂ ਦੇ ਰੰਗ ਬਾਰੇ ਗਲਤ ਬਿਆਨੀ ਕਰ ਗਏ

  • @daljitsinghmaan652
    @daljitsinghmaan652 2 часа назад

    Tehina saab te madam thind bahut badhiya ji programme aa ji chajj da vichar. Sir ikk request hai ji sardar ban jao tuhadi soch nu salaam hai par Pagg naal tuhadi shan hor vadhegi

  • @BalkarSingh-ty2sj
    @BalkarSingh-ty2sj 2 часа назад

    ਹੁਣ ਇਲਜਾਮ Iron ਲੱਗ ਰਹਿਣਗੇ ਕਿ ਏ ਵੀ ਐਮ ਵਿੱਚ ਗੜਬੜ ਕੀਤੀ ਗਈ ਹੈ।

  • @amandeepvirk6274
    @amandeepvirk6274 4 часа назад +1

  • @HarpreetSingh-ij1ij
    @HarpreetSingh-ij1ij 2 часа назад

    ਜੰਮੂ ਕਿਉ ਨਹੀ ਜਿੱਤੀ ਹਾਰ ਗੲਏ ਤਾ EVM ਦਾ ਬਹਾਨਾ

  • @mewasingh4925
    @mewasingh4925 3 часа назад

    ਜਿਤਨਾ ਹੀ ਸੀ ਿਇਹ ਕਿਹੜੀ ਹੈਰਾਨ ਕਰਨ ਵਾਲੀ ਗੱਲ ਹੈ? ਜਿਧਰ ਵੇਖੋ ਧਰਨੇ ਹੀ ਧਰਨੇ ¿?

  • @mr.vsentertainment512
    @mr.vsentertainment512 2 часа назад +1

    Kissan uniona ne kaha si ke haryana vicho bjp nu jitan nahi dende fer ki rahi bjp jit gaye

  • @Karmjitkaur-gk1xq
    @Karmjitkaur-gk1xq 3 часа назад

    ਇਹ ਫਰਾਡ ਫੋਨ ਸਾਨੂੰ ਵੀ ਆਇਆ ਸੀ ਪਾਕਿਸਤਾਨੀ ਨੰਬਰ ਤੋਂ ਵਟਸਐਪ ਕਾਲ ਵਰਦੀਧਾਰ ਕਹਿੰਦੇ ਅਸੀਂ ਸੀ ਆਈ ਸਟਾਫ ਤੋਂ ਬੋਲਦੇ ਆ ਸੋਡਾ ਬਁਚਾ ਕਨੈਡਾ ਵਿੱਚ ਐ ਨਾਮ ਲੈ ਕੇ ੲਸੀਂ ਫੋਨ ਕਁਟ ਦਿੱਤਾ

  • @lakhwindersinghlakha3732
    @lakhwindersinghlakha3732 2 часа назад +1

    ਉਹ ਟਹਿਣਾ ਸਾਹਿਬ, ਹਵਾ ਨਾ ਚਲੇ, ਮੀਹ ਜਿਨ੍ਹਾਂ ਮਰਜ਼ੀ ਪੈ ਜਾਵੇ

  • @lachhmansingh5933
    @lachhmansingh5933 4 часа назад +1

    Tehina sahib kol sabdan da bharpur khazala hai L S Kainth dhuri

  • @yourmaster157
    @yourmaster157 38 минут назад

    Modi god bless you

  • @deepbrar.
    @deepbrar. 4 часа назад +7

    ਜਿਹੜਾ ਜਿੱਤਿਆ ਉਹੀ ਸਿਕੰਦਰ
    *ਲੋਕ ਫ਼ਤਵੇ ਨੂੰ ਸਵੀਕਾਰ ਕਰੋ*

  • @gulshansharma1779
    @gulshansharma1779 3 часа назад

    EVM hacked otherwise we will teach them lesson

  • @iqbalmalhans8417
    @iqbalmalhans8417 Час назад

    Haryana …not Bjp ,Mishra Ji and his evms won these elections.
    Yes ,Kejriwal made big mistake in these election in Haryana.

  • @GuruChna
    @GuruChna 3 часа назад

    Lala ji kihakaro ji

  • @hirasinghrandhawa9072
    @hirasinghrandhawa9072 3 часа назад

    EVM pervailed upon public mandate in Haryana.

  • @HarjindersinghKhosa-t9c
    @HarjindersinghKhosa-t9c 3 часа назад

    Vota Nahi E V M The Kamal B J P Jitna Congres Kade Nahi Jitna sakdi

  • @alexgill5611
    @alexgill5611 2 часа назад

    It is all evm blessings to ruling party

  • @sukhjeetbuttar1295
    @sukhjeetbuttar1295 3 часа назад +1

    Kaleaa de baga vich rana goriaa

  • @satnamsingh4918
    @satnamsingh4918 2 часа назад

    BJP jindabad

  • @AvtarBhatti206
    @AvtarBhatti206 3 часа назад

    Hun taan BJP ne Haryana te Haryana de lokaan da bhala Enna kerna k Haryana sada yaad rakhuga 😅

  • @shingarasingh4495
    @shingarasingh4495 3 часа назад

    Evm da kmaal he

  • @hashnikumar6743
    @hashnikumar6743 2 часа назад

    Manipulation of results by EVM adjustments.

  • @Navone619
    @Navone619 3 часа назад

    ਵਿਕਾਸ ਦੀ ਹਨੇਰੀ ਹਰਿਆਣਾ ਚ ਆਉਣ ਵਾਲੀ ਹੈ, ਹਰਿਆਣਾ ਵਾਲਿਓ ਹੁਣ ਤਿਆਰ ਰਿਹੋ. 🤣🤣

  • @rameshrani5039
    @rameshrani5039 Час назад

    IH evm da krshma hai tehna sahib

  • @muhammadakram3373
    @muhammadakram3373 2 часа назад

    Your program is always amazing and interesting.I love ❤️ it .Sat Sri Akal

  • @Param_jit_Kaur..
    @Param_jit_Kaur.. 41 минуту назад

    Bjp jindabad from evm....

  • @hardittasingh-ot8dx
    @hardittasingh-ot8dx 50 минут назад

    Meri.janaani.sirte.duptta.nahi.krdee

  • @jagdishpuri5366
    @jagdishpuri5366 4 часа назад

    Beshak khadari politics he kare

  • @lovepreetbrar3758
    @lovepreetbrar3758 3 часа назад

    evm da kmal

  • @AmritpalSingh-b9p
    @AmritpalSingh-b9p 4 часа назад +2

    Kuj na bolo hariyana walya nu . Kamal aa yr kida da log aa hariyana wale bas chup raho. Baki ona da state aa jo marji karn ..

    • @HR64-
      @HR64- 3 часа назад

      Haryana wale 🐑🐑 ni tusi apda dekho thode Kon aw cm

  • @teachercouple36
    @teachercouple36 3 часа назад +1

    ਕਿਸਾਨ ਜਥੇਬੰਦੀਆਂ ਵੀ ਬਿਨਾਂ ਸੋਚੇ ਸਮਝੇ ਐਵੇਂ ਹਰੇਕ ਥਾਂ ਤੇ ,ਹਰੇਕ ਕੰਮ ਦੀ ਵਿਰੋਧਤਾ ਕਰਦੀ ਆ, ਲੋਕ ਹੁਣ ਓਨਾ ਸਾਥ ਨਹੀਂ ਦਿੰਦੇ ਸਗੋੰ ਵਿਰੋਧਤਾ ਕਰਨ ਲੱਗੇ ਆ। ਇਹਨਾਂ ਨੇ ਕਦਰ ਘਟਾਈ ਆ।

  • @naharsingh2490
    @naharsingh2490 2 часа назад

    ਹਰਿਆਣੇ ਦੇ ਲੋਕ ਵੋਟਰ ਹਾਰ ਗਏ, ਹੈ ਵੀ ਐਮ ਦੀ ਜਿੱਤ ਹੋਈ ਹੈ।

    • @naharsingh2490
      @naharsingh2490 2 часа назад

      ਈ ਵੀ ਐਮ ਜਿੱਤ ਗਈ ਹੈ।ਜਿਸ ਨੂੰ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਨੇ ਕਦੇ ਵਿਰੋਧਤਾ ਨਹੀਂ ਕੀਤੀ।

    • @NirmalsinghDhaliwal-jf1mk
      @NirmalsinghDhaliwal-jf1mk 2 часа назад

      ਜੇ ਹਰਿਆਣੇ ਦੇ ਲੋਕ ਹਾਰ ਗਏ ਤੇ ਫੇਰ ਜੰਮੂ ਕਸਮੀਰ ਦੇ ਲੋਕ ਕਿਵੇਂ ਜਿੱਤ ਗਏ

  • @bkbansal6253
    @bkbansal6253 3 часа назад

    Tehna ji sehJ nall bian kario karo .

  • @sukhjeetbuttar1295
    @sukhjeetbuttar1295 3 часа назад

    Bjp 10 var v sarkar bna lave koi fark nhi penda

  • @gurdeepsinghgurdeep242
    @gurdeepsinghgurdeep242 3 часа назад

    Evm de kuramat supest dekh riha hea

  • @prabhjotbrar-u6q
    @prabhjotbrar-u6q 2 часа назад

    Kejriwal jail cho bahar aya te cm mann hospital vcho bahar aya, samikaran dekho

  • @sukhjeetbuttar1295
    @sukhjeetbuttar1295 3 часа назад

    Babi ji kive ho

  • @gurmindersingh4875
    @gurmindersingh4875 Час назад

    Congress party 36 Biradari di party nai only jaat

  • @nirmalsinghsaini2342
    @nirmalsinghsaini2342 2 часа назад

    Tehna ji aapan àakhen band kar ke hee tan bjp nu votan paa ditysn

  • @letsfindthejams3525
    @letsfindthejams3525 3 часа назад

    Aap helped to win BJP.Dictat orial attitude of aap high command

  • @swarnsinghsidhu5225
    @swarnsinghsidhu5225 2 часа назад

    Tehna sab nirpakh paterkari karo

  • @sukhjeetbuttar1295
    @sukhjeetbuttar1295 3 часа назад

    Tusi hasde ho sada man kush aa

  • @SarwanSingh-hk1dx
    @SarwanSingh-hk1dx Час назад

    Jad tak evm hey bjp haar nhi sakdi rahul gandhi nu sab kush sad ke evm dhe khilaf ldai ladni pbe gi

  • @GURJOTSINGH-f4t
    @GURJOTSINGH-f4t 3 часа назад +1

    Modi ki jgad la rya expert b fail ho rha han

  • @satnamsingh4918
    @satnamsingh4918 2 часа назад

    Lao g hun EVM kharab ha je congres jit jandi ta EVM thik si

  • @SamarSaini-se9pj
    @SamarSaini-se9pj Час назад

    subha 9 bjhe chamche khush the evm b thik thi uske bad evm khrab ho gye 😂😂😂

  • @GurmeetSingh-ms1hz
    @GurmeetSingh-ms1hz 3 часа назад +1

    ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਜੇ ਪੰਜਾਬ ਚ ਆਕਲੀ ਦਲ ਤੇ ਭਾਜਪਾ ਦਾ ਗਠਜੋੜ ਹੋ ਗਿਆ ਤਾ ਪੰਜਾਬ ਚ ਭਾਜਪਾ ਆ ਗਈ,

  • @CharnjeetKaurSidhu-y6v
    @CharnjeetKaurSidhu-y6v 2 часа назад

    Ram raheem gunde te evm karke bjp jiti na k vota karke haryana vich

  • @gursewaksidhu4872
    @gursewaksidhu4872 2 часа назад

    Asi ta avda billu hrali kangras srkar pishe

  • @CharnjeetKaurSidhu-y6v
    @CharnjeetKaurSidhu-y6v 2 часа назад

    Delhi de vakeel rode rehe evm band honi chahidi udo kyu nhi dhian dita opposition ne jini der evm band nhi hundi bjp jit di rahu evm band karan da andolen chalaeo je jitna he te

  • @lakhimarday6960
    @lakhimarday6960 2 часа назад

    Beimani nall jiti hai pind ch taan koi vadan ni dinda si ehna nu

  • @prabhjotbrar-u6q
    @prabhjotbrar-u6q 2 часа назад

    Pehla taa kade stand laya nae te naa e bola