ਬਾਈ ਅੜ ਕੇ ਖੜ੍ਹ ਗਿਆ ਕਹਿੰਦਾ ਬੱਕਰੀ ਇਹੀ ਲੈਣੀ ਆ, ਦੇਖੋ ਸੌਦੇ ਚ ਕੀ ਹੋਇਆ

Поделиться
HTML-код
  • Опубликовано: 28 сен 2024
  • ILTI Lana TV
    ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
    यदि आप अपने व्यवसाय को आगे बढ़ाना चाहते हैं, तो कृपया हमसे संपर्क करें
    ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
    #iltilanatv #bakrimela #bakramandi #goatfarming #goat
    Subscribe our RUclips channel:- / iltilanatv
    Like our Facebook page:-
    www.facebook.c...
    Follow on our Instagram :-
    ...
    _______________________________________________

Комментарии • 81

  • @gurchatsingh6264
    @gurchatsingh6264 2 года назад +12

    ਧੱਕਾ ਜਿਆਦਾ ਨੀ ਹੌ ਰਿਹਾ ਭਰਾਵੋ ਦਸੀੳ

    • @narinderwaraich7442
      @narinderwaraich7442 2 года назад

      ਨਿਰਾ ਝੂਠ ਲੱਖ ਤਾ ਅੱਗੇ ਸ਼ੋ ਲਈ ਲਾਇਆ ਗੁਲਾਬੀ ਪੱਗ ਵਾਲਾ 40,000 ਮੰਗ ਰਿਹਾ ਹੈ ਅਤੇ ਲੈਣ ਵਾਲੇ 20,000 ਤੋਂ ਬੋਲੀ ਸ਼ੁਰੂ ਕਰ ਰਹੇ ਆ 😂😂😂

  • @Agrotech7
    @Agrotech7 Год назад

    Nice 👍

  • @harmeetsingh4275
    @harmeetsingh4275 2 года назад +8

    Lokka nu fuddu na bnaoo

  • @kuldeepdhaliwal8701
    @kuldeepdhaliwal8701 2 года назад

    👌👌👌👌👌👌👍

  • @sidhugoatfarm3928
    @sidhugoatfarm3928 2 года назад

    👍👍

  • @Sonu_kakkar591
    @Sonu_kakkar591 Год назад +1

    ਸ਼ੋਕ ਦਾ ਕੋਈ ਮੁੱਲ ਨਹੀਂ ਹੁੰਦਾ।

  • @kuldeepdhaliwal8701
    @kuldeepdhaliwal8701 2 года назад

    🙏🙏🙏

  • @mathachohla3387
    @mathachohla3387 2 года назад +3

    ਬੁੱਡ ਮਾਰੋ ਵੀਹ ਵੀਹ ਹਜਾਰ ਦੀਅਾ 6ਅਾ ਜਾਣੀਅਾ ਅਾ

    • @manmeetgrewal4414
      @manmeetgrewal4414 2 года назад

      ਤੇਰੀ। Soh। ਵਧਿਆ। ਨੀ।

    • @manmeetgrewal4414
      @manmeetgrewal4414 2 года назад

      ਬਾਈ। ਜੀ। ਜੈ। 6। ਜਿਨਾ। 1। ਹੀ। ਕੰਮ। ਕਰੇ।

  • @sonysandhey7135
    @sonysandhey7135 2 года назад +1

    Kabad

  • @dhaliwal4282
    @dhaliwal4282 2 года назад +4

    62 ਦਾ ਸੌਦਾ ਕਰਦੇ ਕਰਦੇ 65 ਦੀ ਲੈਗੇ ਸਭ ਝੂਠ ਆ

  • @neyazalam9595
    @neyazalam9595 2 года назад

    Bhai punjabi language nahi samhaj aata plz kitte me sauda hua ??

  • @sukhdeepdhindsa6157
    @sukhdeepdhindsa6157 2 года назад +1

    Vúuu eni mehngi

  • @bettelgoatfarm6928
    @bettelgoatfarm6928 2 года назад

    Sirra

  • @bakirhusen8071
    @bakirhusen8071 2 года назад

    Beetal bachche chahiye

  • @simargurayasimarguraya5970
    @simargurayasimarguraya5970 2 года назад

    Nice

  • @JaspreetSingh-fz4cz
    @JaspreetSingh-fz4cz 2 года назад

    Rate jada lata bai ne

  • @ishuishu1914
    @ishuishu1914 5 месяцев назад +1

    Chitra gaon mang karne wala

  • @jagdeepsingh-ho1dn
    @jagdeepsingh-ho1dn Год назад +1

    Fake aaa

  • @herjeetdhaliwal2170
    @herjeetdhaliwal2170 5 месяцев назад

    ਸਿਰੇ ਦੇ ਗੱਪ

  • @happydeol5039
    @happydeol5039 2 года назад +1

    4 bacche dindi aa frr na bech

  • @jaskarandas8351
    @jaskarandas8351 2 года назад

    Bajigar larn de ne

  • @daljitsingh8361
    @daljitsingh8361 2 года назад +1

    ਝੂਠ, ਦੀ, ਪੰਡ

  • @balveer828
    @balveer828 2 года назад +5

    Sab jhoot aa 140000 Magda c te 120000 tu Chalo karde aa fudu bande eda deya video na baneya karo

  • @dhaliwal4282
    @dhaliwal4282 2 года назад +8

    ਝੂਠ ਆ ਆਮ ਬੱਕਰੀ ਬੀਟਲ ਗੱਭਣ ਪੱਚੀ ਤੀਹ ਹਜਾਰ ਦੀ ਮਿਲ ਜਾਂਦੀ ਆ ਇਹਦੇ ਚੋ ਕੀ ਖਾਸ

  • @ashneetkaur9187
    @ashneetkaur9187 2 года назад +1

    ਸਭ ਰਲ਼ੇ ਹੋਏ ਨੇ। ਤਰਸੇਮ ਬਾਈ ਏਦਾ ਦੇ ਲੋਕਾ ਦੀ ਵੀਡਿਉ ਨਾ ਬਣਾਇਆ ਕਰ। ਇਹ ਝੂਠੇ ਲੋਕ ਆਮ ਬੱਕਰੀ ਪਾਲਣ ਨੂੰ ਹਰਟ ਕਰਦੇ ਆ । ਨਾਲੇ ਤੇਰੇ ਤੇ ਲੋਕ ਮਾਣ ਕਰਦੇ ਨੇ ਓਨਾ ਲੋਕਾ ਦਾ ਵਿਸ਼ਵਾਸ ਨਾ ਤੋੜਦੀ।

  • @jagsirsinghsidhu8704
    @jagsirsinghsidhu8704 2 года назад +7

    ਬਹੁਤ ਦਿਲ ਖੋਲ੍ਹ ਕੇ ਪੈਸੇ ਲਾਏ ਆ ਬਈ ਹੋਣਾ ਨੇ ਵਾਹਿਗੁਰੂ ਤੰਦਰੁਸਤੀ ਦੇਵੇ ਬਕਰੀਆਂ ਨੂੰ। ਵਾਧਾ ਕਰਨ ਬਈ ਹੋਣਾ ਘਰ ਜਾਕੇ

  • @herjeetdhaliwal2170
    @herjeetdhaliwal2170 5 месяцев назад

    ਦੇਵ ਠੱਗ ਆਹ ਸਿਰੇ ਦਾ

  • @jagdevdhillon2324
    @jagdevdhillon2324 2 года назад +4

    Lain vala fuddu ay ,bache ve ha ne nal

  • @sadikkhan8549
    @sadikkhan8549 2 года назад +4

    आ बदा झुठा है

  • @harindersingh6923
    @harindersingh6923 2 года назад +2

    Fake

  • @djnarayanevents246
    @djnarayanevents246 2 года назад +9

    ਵਾਹ ਕਿਆ ਬਾਤ ਹੈ, ਪਹਿਲੀ ਵਾਰ ਦੇਖਿਆ ਕਿ ਬੱਕਰੀ ਦੀ ਐਨੀ ਕੀਮਤ ਹੈ।।

  • @GurjeetSingh-hp7xt
    @GurjeetSingh-hp7xt 2 года назад +5

    Bande kol janwer bhut change honge per ohde baap ne 120 di muka diti ohne paise palle rakhe a apne baap di nhi rakhi paisa hi nhi Sara kuch hunda lain wale veer ne kam siraa krata

    • @karanveersingh5949
      @karanveersingh5949 2 года назад +1

      Oh ਕਿਹੜਾ ਓਹਦਾ pyo c

    • @PANJAB-13
      @PANJAB-13 2 года назад

      Y ohda baap ni hega ohh

    • @sony1041
      @sony1041 2 года назад

      @@PANJAB-13 Bai dono Bap Putt ne

    • @sony1041
      @sony1041 2 года назад +6

      Chahe Janvar Kina B changa hove ehoje Beroohe bnde ton Cheej ni leni chahidi. Apna B Dairy Faram da km A Sada Jhoti da Saunda Chalda C jini keemat oh lain wale 138000 La Rahe C te mai 1.55000 te Adya hoya c Mere Daddy ne Bhulekhe nl mnu kehta k Eh 118000 Dande ne dede jdke oh 38 De rahe oh bnde B kehn lg ge Jo Lanedar ne kehta thik aai Mai Apne Baap di Kari Ni thalli Bad ch Daddy Pashtaye k Mnu Bhulekha lg gya k mai Kehna 38C glti nl 18 keh hogya Bai Paise ni Dekhe Baap Di Jubaan pugai. Nahi mai keh sakda ta k sauda mere nl ho reha a nale TUC khud 38 laya pr Baap ton upar kushni.

    • @jagsirsinghsidhu8704
      @jagsirsinghsidhu8704 5 месяцев назад

      ਤੂੰ ਬੜੀ ਦੂਰ ਫਿਰਦਾ ਬਈ ਮੰਡੀਆਂ ਵਲਿਆ ਦੀ ਸੋਚ ਤੋ। ਓਨਾ ਨੇ ਪਹਿਲਾ ਇੱਕ ਲੱਖ 2 ਹਜ਼ਾਰ ਲਇਆ ਸੀ।
      ਬਾਪੂ ਨੇਂ 120 ਕਰਤਾ ਭਾਵ 18ਹੋਰ ਪਤਾ ਕਿੰਨਾ ਰੌਲਾ ਪੈਣਾ ਸੀ 102 ਤੋ 120 ਤਕ ਮੁੱਲ ਲਿਜਾਣ ਲਈ ਮੁੱਕਦੀ ਦੀ ਗਲ ਬੱਕਰੀ ਸਿਦੀ 102 ਤੋ ਇਕ 120 ਤੇ ਚੜ੍ਹਗੀ। ਬਾਅਦ ਬਕਰੀ 120 ਤੋ ਤੁਰੀ 131 ਤਕ ਪਹੁੰਚ ਗਈ ਇਹੋ ਵਿਪਾਰ ਹੁੰਦਾ ਘਾਟੇ ਨੂੰ ਕੋਈ ਨਹੀ ਤੁਰਿਆ ਫ਼ਿਰਦਾ 😅

  • @satvir200
    @satvir200 7 месяцев назад

    Baki te jo marji kareya karo yaar kanaa tu na kheazza karo...

  • @jasveerkaur237
    @jasveerkaur237 2 года назад +2

    Bai faddu bnode aa dova di 1 gl aa

    • @ananatkumar9309
      @ananatkumar9309 2 года назад

      सही बात है झूठ बोल रहे हैं ये

  • @sidhuanimalfarm0008
    @sidhuanimalfarm0008 2 года назад +3

    Nice veer

  • @djnarayanevents246
    @djnarayanevents246 2 года назад +1

    ਬਾਈ ਜੀ ਇਕ ਬੇਨਤੀ ਆ ਜੀ ਆਹ ਦੰਦਾ ਦਾ ਕੀ ਮਤਲਬ ਹੁੰਦਾ ਵੀ ਆਹ 2 ਦੰਦ ਆ 4ਦੰਦ ਆ, ਦੰਦਾ ਤੋਂ ਕੀ ਪਤਾ ਲੱਗਦਾ। ਨਾਲੇ ਇਹ ਦੱਸੋ ਵੀ hight ਕਿਦਾ ਮਿਣੀ ਜਾਂਦੀ ਆ ਬੱਕਰੀ ਦੀ।। plz

    • @sony1041
      @sony1041 2 года назад +1

      Veer Dandaan ton Pashuan di Age da Pta lgada A Baki hight Dharti ton pitth tak hundi a

    • @djnarayanevents246
      @djnarayanevents246 2 года назад

      @@sony1041 thank you sir

  • @asfaqansariansari2325
    @asfaqansariansari2325 2 года назад +1

    yaar ek gall t dasso pele suve me 8dnt hai bakri 8dant ke baad khasane lagti hai 1lakh ki bakri bachay say bhi paisay puray nahi hoge kitni baar bachay degii

  • @balveer828
    @balveer828 2 года назад +1

    Ena jhoot sala bro plz video dhek ke hasa he aye janda aa serf 9 hajar he that keta 131000 lai 140000 Magda c jhoot sab

  • @karanduttadapapa7782
    @karanduttadapapa7782 2 года назад +1

    120 Da na 10 kilo milk Dana ja 5 bache Dane ine mange Da koy fida no

  • @bettelgoatfarm6928
    @bettelgoatfarm6928 2 года назад +1

    Sirra

  • @jagdeeshsingh3457
    @jagdeeshsingh3457 2 года назад +1

    Majj ni lai di aedu ta

  • @yadwindersingh1045
    @yadwindersingh1045 2 года назад +1

    Nicevideo

  • @dhaliwalgoatfarm6703
    @dhaliwalgoatfarm6703 2 года назад +1

    Nice

    • @riyazali7928
      @riyazali7928 2 года назад

      22 g saariya kaal. 22g aap ke pass betal nasal ke 6 month ke bital nasal ke bachche mil jaye gye

  • @beantmattu7473
    @beantmattu7473 Год назад

    Hnjj

  • @amandeepgrewal9213
    @amandeepgrewal9213 2 года назад

    They all family one

  • @surendervloger6552
    @surendervloger6552 2 года назад

    सारे वीरा नु सत श्री आकाल
    ऐ बाई कहदा है मै बकरी वैसे ही मेले विच लेह के आया सी वेचणी नही सी ते मै बाई नु पुछदा हां फिर बकरियाँ मेले विच नही लेह के आणी सी और फिर बकरियां रखणियां नही चाहिदीयां सी ऐ सब मुल वदा दे तरीके ने

  • @sranfarm3919
    @sranfarm3919 2 года назад

    Ah sirre da bekar bnda .boln di akal ni jva ni

  • @ajaygorchhia946
    @ajaygorchhia946 2 года назад

    Kine leni kine vechni viche fuddu bnde ewe hi seth bni firde ya

  • @kuldeepdhaliwal8701
    @kuldeepdhaliwal8701 2 года назад

    🎉🎉🎉🎉🎊🎊🎊🎊🎊🎊🎊

  • @jagdeeshsingh3457
    @jagdeeshsingh3457 2 года назад

    A bhjda bot hunda banda

  • @kuldeepdhaliwal8701
    @kuldeepdhaliwal8701 2 года назад

    🎁🎁🎁🎁🎁🎁

  • @kuldeepdhaliwal8701
    @kuldeepdhaliwal8701 2 года назад

    ❤❤❤❤

  • @kuldeepdhillon408
    @kuldeepdhillon408 2 года назад

    Ji

  • @gurusewaksingh7049
    @gurusewaksingh7049 2 года назад

    Good y ji