ਜੇ ਅਧਾਰ ਕਾਰਡ ਵਾਲੀ ਬੱਸ ਬੰਦ ਹੋਈ ਆਹ ਬੀਬੀਆ ਦਾ ਐਲਾਨ ਸੁਣਲੋ ਬਸ ਸਟੈਡ ਫੋਰਚੁਨਰ ਚ ਆਦੀ ਇਹ ਅਗਿਓ ਬਾਪੂ ਵੀ ਗਰਮ ਹੋਗਿਆ

Поделиться
HTML-код
  • Опубликовано: 23 янв 2025

Комментарии • 65

  • @daljitkaur8628
    @daljitkaur8628 15 дней назад +15

    ਸਰਕਾਰੀ ਬੱਸਾਂ ਦਾ ਕਿਰਾਇਆ ਫਰੀ ਬੱਸ ਸੇਵਾ ਬੰਦ ਹੋਣੀ ਚਾਹੀਦੀ ਹੈ ਕਿਰਾਇਆ ਘੱਟ ਕਰ ਦਿਉ

  • @BalwinderKaur-mu9zb
    @BalwinderKaur-mu9zb 15 дней назад +10

    ਆਧਾਰ ਕਾਰਡ ਵਾਲੀਆਂ ਬਸਾਂ ਦਾ ਕਿਰਾਇਆ ਅਧਾੱ ਕਰ ਦੇਣਾ ਚਾਹੀਦਾ ਹੈ ਤਾਕਿ ਜੋ ਬੀਬੀਆਂ ਬਿਨਾ ਮਤਲਬ ਜਾਂਦੀਆ ਹਨ ਸ਼ਾਇਦ ਘੱਟ ਹੋ ਜਾਣ ਗੀਆਂ

  • @ConfusedBabyTurtles-xb9hn
    @ConfusedBabyTurtles-xb9hn 15 дней назад +13

    ਕੁਸ਼ ਵੀ ਫਰੀ ਨਹੀ ਹੋਣਾ ਚਾਹੀਦਾ। ਰੇਟ ਵਾਜਬ ਹੋਣਾ ਚਾਹੀਦਾ ਹੈ। ਮੁਫ਼ਤ ਦੀ ਹਰ ਸਹੂਲਤ ਦੀ ਦੁਰਵਰਤੋਂ ਹੁੰਦੀ ਹੈ।

  • @sonusidhu3728
    @sonusidhu3728 15 дней назад +15

    60 saal to upar ਬਜੁਰਗਾਂ ਦਾ ਕਿਰਾਇਆ ਮਾਫ਼ ਕਰੋ ਓਹ ਭਾਵੇਂ ਬੀਬੀ ਹੋਵੈ ਬਾਬਾ ਹੋਵੈ

  • @ParamjitSingh-rh9hl
    @ParamjitSingh-rh9hl 11 дней назад

    ਵੀਰੇ ਨੇ ਬਹੂਤ ਸੋਹਣੀ ਗੱਲ ਆਖੀ ਹੈ ਜੀ

  • @SukhwinderSingh-wq5ip
    @SukhwinderSingh-wq5ip 13 дней назад +1

    ਸਰਬੱਤ ਦਾ ਭਲਾ ❤

  • @bhupinderkaur1215
    @bhupinderkaur1215 15 дней назад +4

    ਇਹ ਠੀਕ ਹੈ ਜੇ ਫ੍ਰੀ ਕਰਨਾ ਹੈ ਤਾਂ ਸੀ ਟੀ ਜਨ ਦਾ ਕਰਾਇਆ ਫ੍ਰੀ ਕਰਨਾ ਚਾਹੀਦਾ ਹੈ ਜਿਨ੍ਹਾਂ ਬੀਬੀਆਂ ਦੀਆਂ 60,, ,70 ਹਜ਼ਾਰ ਤਨਖਾਹਾਂ ਹਨ ਉਨ੍ਹਾਂ ਨੂੰ ਫਾਇਦਾ ਹੈ ਅਸੀਂ ਤਾਂ ਕਦੇ ਉਡੀਕੀਆ ਹੀ ਨਹੀਂ

  • @amitakumari5152
    @amitakumari5152 13 дней назад

    Sarkar ne mangta bana ta bibiya nu
    Bilkul sahi gal h

  • @PaudhonkiDuniya
    @PaudhonkiDuniya 15 дней назад +9

    ਵੀਰ ਬੰਦ ਨਹੀਂ ਹੋਣਾ ਚਾਹੀਦਾ ਕਿਉਂਕਿ ਬੱਸਾਂ ਵਿਚ ਸਿਰਫ ਗਰੀਬ ਲੋਕ ਹੀ ਸਫਰ ਕਰਦੇ ਹਨ ਬਾਕੀ ਤਾਂ ਗੱਡੀਆਂ ਚ ਹੀ ਆਉਣਾ ਜਾਣਾ ਪਸੰਦ ਕਰਦੇ ਹਨ।
    ਸਰਕਾਰ ਨੂੰ ਕਮਾਈ ਦੇ ਸਾਧਨ ਹੋਰ ਵੀ ਬਹੁਤ ਨੇ, ਬਾਕੀ ਐਵੇਂ ਤਾਂ ਊ ਛੱਡਣ ਵੀ ਨੀ ਲੱਗੇ ਹੋਰ ਬ੍ਥੇਰੇ ਤਰੀਕਿਆ ਨਾਲ ਕੜਾ ਲੈਂਦੇ ਆ ਕਰਾਇਆ ਗਰੀਬਾ ਤੋਂ।

    • @sardajijagmohan3191
      @sardajijagmohan3191 15 дней назад +1

      ਗਰੀਬ ਲੋਕ ਤਾ ਜਿਹੜੀ ਮਿਲਦੀ ਹੈ ਚੜ ਜਾਂਦੇ ਨੇ ਮੋਟੀਆਂ ਤਨਖਾਹ ਵਾਲੀਆਂ ਚਾਹੇ ਜਦੋਂ ਮਰਜ਼ੀ ਆਵੇ ਜਾਣਾ ਸਰਕਾਰੀ ਬੱਸ ਵਿੱਚ ਆ ਰੋਜ ਦੇਖਦੇ ਹਾਂ

  • @harkomalkaur2050
    @harkomalkaur2050 15 дней назад +4

    ਨੌਕਰੀਆਂ ਵਾਲੇਆ ਨੂੰ ਹੀ ਫਾਇਦਾ ਹੈ

  • @harkomalkaur2050
    @harkomalkaur2050 15 дней назад +3

    ਸਫਰ ਦੀ ਲਿਮਟ ਹੋਣੀ ਚਾਹੀਦੀ ਹੈ ਬਿਨਾਂ ਨੌਕਰੀ ਵਾਲੇਆ ਨੂੰ ਹੀ ਫਰੀ ਹੋਣਾ ਚਾਹੀਦਾ

  • @swagpunjabtv
    @swagpunjabtv 15 дней назад +3

    Waheguru Ji 🙏 🙏

  • @jass_buttar06
    @jass_buttar06 15 дней назад +4

    ਬਾਬੇ ਨਾਨਕ ਦੇ ਵਿਆਹ ਪੁਰਬ ਮੌਕੇ ਬਟਾਲਾ ਸ਼ਹਿਰ ਵਿਖੇ ਵੀ ਪਹੁੰਚ ਕਰਿਆ ਕਰੋ

  • @sardajijagmohan3191
    @sardajijagmohan3191 15 дней назад +2

    ਮੰਗਤੀਆ ਬਣਾ ਦਿੱਤਾ ਸਰਕਾਰ ਨੇ ਕੋਈ ਇੱਜ਼ਤ ਨਹੀਂ ਇਨ੍ਹਾਂ ਦੀ ਬਹੁਤ ਬੇਕਦਰੀ ਹੁੰਦੀਆਂ ਰੋਜ ਦੇਖਦੇ ਹਾਂ ਬਹੁਤ ਬੇਅਜਤੀ ਕਰਦੇ ਨੇ ਲੋਕ ਬੱਸ ਭਰੀ ਹੁੰਦੀਆਂ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਚੁੰਡੀ ਟੱਪਾ ਫੁੱਲ ਹੁੰਦਾ। ਜਨਾਨੀਆਂ ਆਜ਼ਾਦ ਹੋ ਗਈਆਂ ਘਰਾ ਚੋ। ਬਾਈ ਜੀ ਬੇਨਤੀ ਕਰਦਾ ਨਾ ਭੇਜੋ ਕੁੜੀਆਂ ਤੇ ਘਰ ਵਾਲੀਆ ਨੂੰ ਬਹੁਤ ਕੁਝ ਹੁੰਦਾ ਤੇ ਕਰਦੀਆਂ ਨੇ,, ਸਿਰਫ਼ ਸੱਤ ਅੱਠ ਹਜ਼ਾਰ ਤਨਖਾਹ ਲਈ,, ਸ਼ਰਮ ਕਰੋ ਬੇਸਰਮੋ ਉ ਬੇਸਰਮੋ

  • @swagpunjabtv
    @swagpunjabtv 15 дней назад +9

    Adhar card wali bus service band ahoni chahidi hai .??

  • @shamshersingh-ys9oc
    @shamshersingh-ys9oc 15 дней назад +2

    ਕਾਲੇ ਸ਼ਾਲ ਵਾਲੀ ਬੇਟੀ ਨੇ ਬਹੁਤ ਵਧੀਆ ਗੱਲ ਕੀਤੀ

  • @bhupinderkaur1215
    @bhupinderkaur1215 15 дней назад

    ਬਹੁਤ ਵਧੀਆ ਭੈਣ ਜੀ ਚਨੀ ਨੇਂ ਵਧੀਆ ਪੈਨਸ਼ਨ ਵਧਾਈ ਦਿੱਤੀ ਸੀ

  • @Jassjass-o3u
    @Jassjass-o3u 15 дней назад +11

    Sir ਅਸੀਂ ਤੇ ਕਦੀ ਬੈਠੇ ਹੀ ਨਹੀਂ ਆਧਾਰ ਕਾਰਡ ਵਾਲੀ ਬੱਸ ਤੇ ਸਰਕਾਰ ਨੇ ਪਹਿਲਾਂ ਹੀ ਬੰਦ ਕਰ ਦਿੱਤੀਆਂ 😂😂

    • @UnlimitedGyanChannel
      @UnlimitedGyanChannel  15 дней назад

      😂👌 Very Good

    • @Jassjass-o3u
      @Jassjass-o3u 15 дней назад +2

      Sir tusi very good keh rhe o sada bad luck ho gya

    • @Kamaljeetkaur-h1z
      @Kamaljeetkaur-h1z 15 дней назад +2

      Me ਵੀ ਕਦੀ ਨਹੀਂ ਗਈ free bus ch ghar Sara kuj aa baba ji di kirpa naal ਗੱਡੀ bike ਐਕਟਿਵਾ ਕਦੀ ਲੋੜ ਨਹੀਂ ਪਈ ਬੱਸ ਦੀ

    • @UnlimitedGyanChannel
      @UnlimitedGyanChannel  15 дней назад

      kyu ji 🙏

  • @NarinderKaur-lo5vv
    @NarinderKaur-lo5vv 15 дней назад +5

    Only students nu free hona chaida.....

  • @nagindersingh4388
    @nagindersingh4388 15 дней назад +4

    ਬੇਕਾਰ ਸਰਕਾਰ

  • @laxnavany5152
    @laxnavany5152 14 дней назад

    Good 👍

  • @jass_buttar06
    @jass_buttar06 15 дней назад +1

    ਹਰ ਸਾਲ 9 ਅਪ੍ਰੈਲ ਨੂੰ ਗੁਰਦੁਆਰਾ ਗਿਰਫ਼ਤਾਰੀ ਸਾਹਿਬ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਗੁਰਦਾਸਪੁਰ ਜਿਥੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗਿਰਫ਼ਤਾਰ ਕਰਕੇ ਦਿੱਲੀ ਨੂੰ ਲਿਜਾਇਆ ਗਿਆ ਸੀ
    ਇਥੇ ਸਲਾਨਾਂ ਜੋੜ ਮੇਲਾ ਹੁੰਦਾ ਏ ਇਸ ਦਿਨ ਇਥੇ ਚੈਨਲ ਵੱਲੋਂ ਜ਼ਰੂਰ ਪਹੁੰਚ ਕੀਤੀ ਜਾਵੇ ਤੇ ਇੰਟਰਵਿਊ ਕੀਤੀ ਜਾਵੇ ਸੰਗਤਾਂ ਨਾਲ

  • @bhupinderkaur4551
    @bhupinderkaur4551 15 дней назад

    ਬੀਬੀਆ ਬਹੁਤ ਅੰਤ ਚੁਕੀ ਘਰ ਤੇ ਬੈਠਦੀਆਂ ਨਹੀ ਨਹੀ ਚਲਨੀ ਚਾਹੀਦਾ ੀ

  • @rojanakhaberpunjabi8247
    @rojanakhaberpunjabi8247 15 дней назад +1

    Waheguru ji

  • @gandhifooddrinks6486
    @gandhifooddrinks6486 15 дней назад +1

    50%

  • @manidergrewal472
    @manidergrewal472 15 дней назад +2

    ਜਦੋਂ ਕੋਈ ਅੱਗੇ ਤੋ ਹੜਤਾਲ ਕਰਦਾ ਸਾਰਿਆਂ ਨੂੰ ਪੱਕੀ ਛੁੱਟੀਆਂ ਤੇ ਘਰੇ ਭੇਜਣਾ ਚਾਹੀਦਾ
    ਨਵੇਂ ਮੁੰਡੇ ਆ ਨੂੰ ਭਰਤੀ ਕਰਨਾ ਚਾਹੀਦਾ

  • @jass_buttar06
    @jass_buttar06 15 дней назад +1

    1 ਮਾਰਚ ਤੋਂ 5 ਮਾਰਚ ਤੱਕ ਗੁਰਦੁਆਰਾ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਸਲਾਨਾਂ ਜੋੜ ਮੇਲਾ ਚੱਲਦਾ ਏ ਸੰਗ ਦੇ ਰੂਪ ਵਿੱਚ 4 ਮਾਰਚ ਨੂੰ ਸੰਗਤਾਂ ਦੂਰ ਦੁਰਾਡੇ ਤੋਂ ਪੈਦਲ ਯਾਤਰਾ ਕਰਕੇ ਇਥੇ ਪਹੁੰਚਦੀਆਂ ਨੇਂ
    ਇਸ ਸਥਾਨ ਤੇ ਵੀ ਇਹ ਦਿਨਾਂ ਚ ਜ਼ਰੂਰ ਪਹੁੰਚ ਕਰਿਉ

  • @navmehta7841
    @navmehta7841 14 дней назад

    ਬੱਸਾ ਵਾਲਿਆਂ ਨੂੰ ਕੀ ਤਕਲੀਫ ਹੈ ਹੁਣ ਇਨਾ ਨੂੰ ਟਿਕਟਾ ਜਿਆਦਾ ਕੱਟਣੀਆ ਪੈਂਦੀਆ ਹਨ ,ਜਗਾ ਜਗਾ ਬੱਸਾ ਰੋਕਣੀਆ ਪੈਦੀਆ ਹਨ,ਮਿਹਨਤ ਜਿਆਦਾ ਕਰਨੀ ਪੈਦੀ ਹੈ ਵਿਹਲੀਆਂ ਖਾਣ ਦੀ ਆਦਤ ਪੲਈ ਹੋਈ ਹੈ ,ਕਿਰਾਏ ਮੁਆਫ ਦੀ ਇਨਾ ਨੂੰ ਕੀ ਤਕਲੀਫ ਹੈ

  • @DalbirSingh-i5w
    @DalbirSingh-i5w 14 дней назад

    Bilkul band honi chaidi ya fer adhar card waliya bibian nu seat na diti jaave free jna khade hoke jao

  • @JaswinderSingh-p4i
    @JaswinderSingh-p4i 15 дней назад +1

    Bai 1 solution a 60 saal de age tu plus male and female da karia free hova baki saria da karia laga

  • @amankaur218
    @amankaur218 15 дней назад +1

    🎉jai javan jai kisaan

  • @skpgaming4728
    @skpgaming4728 8 дней назад

    Hello sir

  • @BaljitKaur-po8uh
    @BaljitKaur-po8uh 9 дней назад

    Beta ji saria bibia sarkari job kardia te jana ehna ne sarkari bas te eh band honi chihide

  • @JujharSingh-qu1be
    @JujharSingh-qu1be 15 дней назад

    O.o veer gel lemme na kreaa and tu yarr sadada neh gel munddea veadia veer

  • @RamandeepKaur-yg4qk
    @RamandeepKaur-yg4qk 15 дней назад +1

    Vireee bhai bota singh te bhai garja singh are b kush dseo, ena da ki role itihaas ch?

    • @UnlimitedGyanChannel
      @UnlimitedGyanChannel  15 дней назад +2

      ਭੀ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਜੀ ਦਾ ਸਿੱਖ ਇਤਿਹਾਸ ਚ ਬਹੁਤ ਵੱਡਾ ਨਾਮ ਹੈ ਜਿਹਨਾ ਮੌਕੇ ਦੀ ਹਕੂਮਤ ਨੂੰ ਵੰਗਾਰਿਆ ਜਿਸਨੇ ਐਲਾਨ ਕੀਤਾ ਸੀ ਕਿ ਉਹਨਾ ਸਿੱਖਾਂ ਨੂੰ ਖਤਮ ਕਰ ਦਿੱਤਾ ਹੈ ਜਕਰੀਆ ਖਾਨ ਨੂੰ ਚਿੱਠੀ ਲਿਖੀ ਵੱਡੀ ਦੁਸ਼ਮਣ ਫੌਜ ਦਾ ਦੋਵੇ ਬਹਾਦੁਰ ਯੋਧਿਆ ਮੁਕਾਬਲਾ ਕੀਤਾ ਤੇ ਲੜਦਿਆ ਸ਼ਹੀਦ ਹੋਏ

    • @RamandeepKaur-yg4qk
      @RamandeepKaur-yg4qk 15 дней назад +1

      🙏🙏😊🙂

    • @RamandeepKaur-yg4qk
      @RamandeepKaur-yg4qk 15 дней назад

      Jafarnama aurangjeb nu bhejya gya c guru ji wlo, te jangnama wajir khan nu shi bolya na m.? Bhai sahib ji

  • @FUTURE991
    @FUTURE991 15 дней назад +1

    Students te 55 age waleya laye free kro

  • @mamtarani5686
    @mamtarani5686 15 дней назад +1

    Nkmmiii sarkaar freee kush b niii honaa chaahidaaa

  • @BaljeetKaur-vg7xt
    @BaljeetKaur-vg7xt 15 дней назад +1

    Veer ji sanu ta kde ni mili sarkari bus 😂😂😂😂

  • @jyotikashyap1513
    @jyotikashyap1513 15 дней назад +1

    Sirf 60 years ladies, ta gentes da free hova

  • @gurdialsinghgill9405
    @gurdialsinghgill9405 15 дней назад

    Bebai. De. Sault. Rakrdi. Ragakarn. Ve. Bad. Kari. Barbar.

  • @MaxiMGaming-wi8me
    @MaxiMGaming-wi8me 14 дней назад

    Free den da trend band hona cahida hai ji

  • @sukhbhullar826
    @sukhbhullar826 15 дней назад +2

    Band kroo

  • @sardajijagmohan3191
    @sardajijagmohan3191 15 дней назад

    ਕਰਦੇ ਨੇ ਇਨੂ ਵੱਡੀ ਨੂੰ ਭਗਵੰਤ ਮਾਨ ਦੀ ਭੈਣ ਨੂੰ😂😂

  • @jyotikashyap1513
    @jyotikashyap1513 15 дней назад +1

    Free bus pass band hova

  • @pushpanjankaur6503
    @pushpanjankaur6503 15 дней назад +1

    Nhi huna chaida

  • @HARSHDEEP_684
    @HARSHDEEP_684 15 дней назад +2

    Rate double karo budhiya nuu😂😂😂. Bandeya nuu free karo 2ku sall😂