Punjab Panchayat Election | ਸਰਪੰਚੀ ਲਈ ਲੱਗੀ 2 ਕਰੋੜ ਦੀ ਬੋਲੀ, ਕਰ 'ਤਾ ਚੈਲੰਜ | Dera Baba Nanak News
HTML-код
- Опубликовано: 29 сен 2024
- ਡੇਰਾ ਬਾਬਾ ਨਾਨਕ 'ਚ ਲੱਗੀ ਸਰਪੰਚੀ ਲਈ ਬੋਲੀ। ਪਿੰਡ ਹਰਦੋਰਵਾਲ ਕਲਾਂ 'ਚ ਲੱਗੀ 2 ਕਰੋੜ ਦੀ ਬੋਲੀ। 3 ਧਿਰਾਂ ਵੱਲੋਂ ਸਰਪੰਚੀ ਲਈ ਪੇਸ਼ ਕੀਤਾ ਗਿਆ ਸੀ ਦਾਅਵਾ। ਆਤਮਾ ਸਿੰਘ ਵੱਲੋਂ ਲਗਾਈ ਗਈ 2 ਕਰੋੜ ਦੀ ਬੋਲੀ। ਭਾਜਪਾ ਦਾ ਆਗੂ ਹੈ ਆਤਮਾ ਸਿੰਘ ...ਹਾਲਾਂਕਿ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਬੋਲੀ ਫਾਈਨਲ ਨਹੀਂ ਹੈ.... ਬੋਲੀ ਲਾਉਣ ਦਾ ਸਿਲਸਿਲਾ ਅੱਜ ਵੀ ਜਾਰੀ ਰਹੇਗਾ... ਅਤੇ ਜੋ ਸ਼ਖਸ ਸਭ ਤੋਂ ਉੱਚੀ ਬੋਲੀ ਲਗਾਵੇਗਾ, ਉਸਨੂੰ ਸਰਪੰਚੀ ਮਿਲੇਗੀ...
#DeraBabaNanak #PunjabPanchayatElection2024 #News18Punjab #BJP
Find Latest News, Top Headlines And breaking news only on News18 Punjab RUclips Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on RUclips which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Dera Baba Nanak
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab
ਜੱਟਾਂ ਦੀ ਹਿੰਡ,,ਜੱਟ ਆਤਮ ਹੱਤਿਆ ਕਰ ਰਿਹਾ ਹੈ, ਇਸਦਾ ਕਰਜਾ ਮੁਆਫ ਕਰੋ ,ਅੱਜ ਬੋਲੀ ਲਾਉਣ ਲਈ ਪੈਸੇ ਕਿਥੋ ਆ ਰਹੇ ਨੇ
ਆਤਮਾ ਸਿੰਘ ਝੂਠ ਬੋਲ ਰਿਹਾ,ਸਭਾ ਦਾ ਕੋਈ ਰੋਲ ਨਹੀਂ,ਇਸ ਦੇ ਵਿੱਚ, ਇਸ ਤੇ ਕਾਰਵਾਈ ਕੀਤੀ ਜਾਵੇ,
ਬੀਜੇਪੀ ਵਾਲੇ ਕੁਛ ਵੀ ਖਰੀਦ ਸਕਦੇ ਹਨ ਕੁਛ ਵੀ ਵੇਚ ਸਕਦੇ ਹਨ , ਇਹ ਆਪਣਾ ਦੀਨ ਈਮਾਨ ਵੀ ਵੇਚ ਸਕਦੇ ਹਨ ,ਇਹ ਇਨਾਂ ਦਾ ਸ਼ੌਕ ਹੈ ।
Paisa 2No da hai sara pind kharid lia hai
Cm maan ne jo keha ohdi fook nikl gi😂