DES PUADH : ਦਵਾਈਆਂ ਕਿਸੇ ਨੂੰ ਠੀਕ ਨਹੀਂ ਕਰਦੀਆਂ l Rajpal Singh Makhni l Manjit Singh Rajpura l B Social

Поделиться
HTML-код
  • Опубликовано: 28 ноя 2024

Комментарии • 749

  • @davinderkaur5095
    @davinderkaur5095 Год назад +26

    ਦੋਨਾ ਵੀਰਾਂ ਨੂੰ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਨਕਾਰੀ ਦੇ ਰਹੇ ਹੋ ਆਸ ਕਰਦੇ ਹਾਂ ਕਿ ਅਗੋਂ ਵੀ ਹੋਰ ਜਿਆਦਾ ਸੇਹਤ ਵਾਸਤੇ ਚੰਗੀ ਜਾਣਕਾਰੀ ਦਿਉਗੇ ਧੰਨਵਾਦ ਜੀ

  • @pb62.Records
    @pb62.Records 10 месяцев назад +8

    ਪੰਜਾਬੀ ਵਿੱਚ ਕਤਾਬ ਲਿਖ ਕੇ ਭੇਜੋ ਬੋਤ ਲੋਕ ਬਮਾਰ ਹੈ ਥੋਡੀ ਮੇਹਰਬਾਨੀ ਹੋਵੇਗੀ ਵੀਰ ਜੀ
    🙏

  • @sulakrani6048
    @sulakrani6048 Год назад +45

    ਮੇਰੀ ਉਮਰ 62 ਸਾਲ ਹੈ ਮੈਂ ਮਖਣੀ ਸਾਹਿਬ ਨੂੰ ਪਹਿਲੀ ਵਾਰ ਸੁਣਿਆ ਹੈ । ਮੈਂ ਭਿਆਨਕ ਬਿਮਾਰੀ ਤੋਂ
    ਬਾਲ ਬਾਲ ਬਚਿਆ ਹਾਂ। ਮੈਂ ਜੌਂ,ਚਨਾ ਆਟਾ, ਬਾਜਰਾ,ਜਵਾਰ,ਮੱਕੀ ਦਾ ਆਟਾ ਮਿਕਸ ਕਰਕੇ ਰੋਟੀ ਖਾਂਦਾ ਹਾਂ । ਮੈਂ ਦੱਬਕੇ ਕਸਰਤ ਕਰਦਾ ਹਾਂ ਅਤੇ ਜਵਾਨੀ ਵਿੱਚ 5 ਗੇਮਾਂ ਦੱਬਕੇ ਖੇਡਦਾ ਸੀ । ਹੁਣ ਮਖਣੀ ਸਾਹਿਬ ਦੀਆਂ ਗੱਲਾਂ ਦਾ ਅਸਰ ਮੇਰੇ ਤੇ ਸ਼ੁਰੂ ਹੋ ਗਿਆ ਹੈ ।ਧੰਨਵਾਦ ਜੀ

    • @nishanbhullar5533
      @nishanbhullar5533 10 месяцев назад +1

      ਸਰ ਮਿਲਟ ਦੀ ਸਮਝ ਨਈ ਆਈ , ਇਹ ਕੀ ਹੁੰਦਾ ਏ ਤੇ ਕਿਵੇ ਬਣਾ ਕੇ ਖਾਇਆ ਜਾਣਾ ਚਾਹੀਦਾ ਏ

    • @ParamjitSingh-ug3lc
      @ParamjitSingh-ug3lc 10 месяцев назад +1

      ਪਿਘਲਾ ਕੇ ਕਿਹਾ ਹੋਣਾ

    • @dharampal3864
      @dharampal3864 10 месяцев назад +2

      ਪਿਘਲਾ ਕੇ ਖਾਣਾ ਨਹੀਂ ਹੁੰਦਾ ਜੀ, ਮਿਲਟ ਦਾ ਅਰਥ ਮੋਟੇ ਅਨਾਜ ਹੈ,ਜਿਹੜੇ ਇਸ ਕਮੈਂਟ ਵਿੱਚ ਲਿਖੇ ਹਨ।।

    • @kuldipsingh4609
      @kuldipsingh4609 10 месяцев назад

      Good information

    • @paramjitsingh2461
      @paramjitsingh2461 10 месяцев назад

      ​@@nishanbhullar5533ਮਿਲਟ ਮੋਟੇ ਅਨਾਜ ਜਿਵੇਂ ਉਪਰ ਦੱਸਿਆ ਗਿਆ ਹੈ, ਜੌਂ , ਚਨਾ ਆਟਾ,ਬਾਜਰਾ , ਮਕੀ , ਆਟਾ ਬਣਾ ਕੇ ਰੋਟੀ ਖਾਓ।

  • @nirmalsingh864
    @nirmalsingh864 Год назад +40

    ਬਹੁਤ ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤।

  • @avikaur11
    @avikaur11 Год назад +30

    ਏਨੀ ਸੋਹਣੀ ਗੱਲਬਾਤ ਸੁਣਕੇ ਬਹੁਤ ਤਸੱਲੀ ਹੋਈ ।ਜਾਣਕਾਰੀ ਭਰਪੂਰ ਗੱਲਬਾਤ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਨੁੱਖੀ ਸਰੀਰ ਦੀ ਜਾਣਕਾਰੀ ਏਨੀ ਸੂਖਮਤਾ ਨਾਲ ਬਿਆਨ ਕਰੀ।🙏

  • @sukhpal8588
    @sukhpal8588 Год назад +18

    ਮਨਜੀਤ ਵੀਰ ਹਰ ਹਫ਼ਤੇ ਚ ਇੱਕ ਵਾਰ ਜਰੂਰ ਮੁਲਾਕਾਤ ਕੀਤੀ ਜਾਵੇ ਕਿਰਪਾ ਕਰਕੇ

  • @amritpalsingh3316
    @amritpalsingh3316 Год назад +12

    ਬਹੁਤ ਵਧੀਆ ਸੁਝਾਵ ਦਿੱਤੇ ਜੀ ਮੇਰੀ ਸ਼ੂਗਰ ਹਾਈ ਹੈ ਇਨਸੂਲੀਨ ਲੱਗਦੇ ਹਨ ਦਵਾਈ ਵੀ ਤਿੰਨ ਟਾਈਮ ਖਾ ਰਹਿਆ ਹਾ ਜੀ open heart surgery ਹੋ ਚੁੱਕੀ ਹੈ ਲੱਤਾਂ ਵਿੱਚ ਵੀ ਸਟੰਟ ਪੈ ਗਏ ਹਨ perfect ਨਹੀਂ ਪਏ ਪਹਿਲਾ ਹੁਣ ਦੁਬਾਰਾ ਪੈਣੇ ਹਨ ਪੈਰ ਵਿੱਚ ਸੱਟ ਲੱਗੀ infection ਹੋ ਗਈ ਸਜੇ ਪੈਰ ਦਾ ਅੰਗੂਠਾ ਵੀ ਕੱਟ ਦਿੱਤਾ ਹੈ ਅਜੇ ਚਲ ਨਹੀਂ ਹੋ ਰਹਿਆ ਮਿਲਟ ਹੀ ਖਾਣੇ ਸ਼ੁਰੂ ਕੀਤੇ ਹਨ ਬਹੁਤ ਵਧੀਆ ਵੀਡੀੳ ਲੱਗੀ ਹੋਸਲਾ ਮਿਲਿਆ ਪੂਰਾ ਅਮਲ ਕਰਾਂਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਨਿਯੂ ਯਾਰਕ ਤੋ ਜੀ 🙏💕

  • @KesarSingh-ph9kv
    @KesarSingh-ph9kv 9 месяцев назад +2

    ਦੋਵੇਂ ਹੀ ਭਰਾਵਾਂ ਬਹੁਤ ਬਹੁਤ ਧੰਨਵਾਦ ਜੀ।ਨਾਰਮਲ ਗੱਲਬਾਤ ਵਿੱਚ ਇੰਨੀ ਵਧੀਆ ਜਾਣਕਾਰੀ ਦਿੱਤੀ, ਸੁਣਕੇ ਸਰੀਰ ਨੂੰ energy ਮਿਲੀ ਤੇ ਮਨ ਬੜਾ ਅਨੰਦਿਤ ਹੋਇਆ ਜੀ।

  • @PRABHJOTSINGH-be1ev
    @PRABHJOTSINGH-be1ev Год назад +19

    ਸਭ ਤੋਂ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਸਰਦਾਰ ਜੀ ਧੰਨਵਾਦ ਜੀ ਮਨ ਨੂੰ ਤਸੱਲੀ ਹੋ ਗਈ

  • @NarinderSingh-kz7dy
    @NarinderSingh-kz7dy 10 месяцев назад +7

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ। ਹਿੰਮਤ ਦਾ ਹਿਮਾਇਤੀ ਆ ਪਰਮਾਤਮਾ 🌺🙏🌺

  • @krishansingh3908
    @krishansingh3908 10 месяцев назад +22

    ਆਪਦੀ ਇੰਟਰਵਿਊ ਸੁਣਕੇ ਇੰਝ ਲੱਗਦਾ ਕਿ ਅਸੀਂ ਖੁਦ ਹੀ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਜੁੰਮੇਵਾਰ ਹਾਂ ਅਤੇ ਆਪਣੀਆਂ ਗਲਤੀਆਂ ਕਾਰਨ ਬੀਮਾਰ ਹੁੰਦੇ ਹਾਂ, ਧਨਬਾਦ ਜੀ ❤

  • @sgrewal3019
    @sgrewal3019 Год назад +20

    ਪੁਆਦੜਾ ਵੀਰਾ ਬੜੀ ਖੁਸ਼ੀ ਹੋਈ ਆਪ ਜੀ ਦੇ ਬਹੁਤ ਦੇਰ ਬਾਅਦ ਦਰਸ਼ਨ ਕਰ ਰਹੇ ਹਾਂ ਕਲਿਯੁਗ ਚੱਲ ਰਿਹਾ ਹੈ ਪਰ ਅਸੀਂ ਪੁਆਦ ਵਾਲੇ ਵੀਰ ਜੀ ਦੇ ਮੁੱਖ ਤੋਂ ਸੱਚ ਸੁਣਨਾ ਬਹੁਤ ਵਧੀਆ ਲੱਗਦਾ ਹੈ ਆਕਾਲ ਪੁਰਖ ਕਰਤਾ ਪੁਰਖੁ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਉਮਰ ਲੰਬੀ ਅਤੇ ਚੜਦੀ ਕਲਾ ਬਣਾਈਂ ਰੱਖੇਂ ਇਹ ਸਾਡੀ ਚੇਤਨਾ ਹੈ ਧੰਨਵਾਦ ਜੀ

  • @kirpalkaur7149
    @kirpalkaur7149 10 месяцев назад +19

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ ਵਾਹਿਗੁਰੂ ਤੁਹਾਡੀ ਚੜਦੀ ਕਲਾ ਰੱਖੇ

  • @startrak9206
    @startrak9206 10 месяцев назад +18

    ਬਹੁਤ ਵਧੀਆ ਜਾਣਕਾਰੀ ਹੈ ਜੀ ਮੈ ਤੰਦਰੁਸਤੀ ਨਾਲ ਅੱਧੀ ਸਦੀ ਤੋਂ ਵੱਧ ਕੱਢ ਲਈ ਹੈ ਮੇਰੇ ਪਿਤਾ ਜੀ ਵੀ ਆਲਤੁ ਫਾਲਤੂ ਕੁੱਛ ਨਹੀਂ ਖਾਂਦੇ ਸੀ ਤੇ ਓਹ ਲੰਮਾ ਸਮਾਂ ਰਹੇ ਮੈਂ ਵੀ ਨਾਲ ਰਹਿ ਕੇ ਓਹੀ ਜਿਹਾ ਹੀ ਬਣ ਗਿਆ ਪਰ ਜਦ ਕਿਸੇ ਦੇ ਘਰ ਜਾਣ ਤੇ ਮੈਂ ਬਹੁਤ ਤੰਗ ਆ ਜਾਂਦਾ ਹਾਂ ਮੱਲੀ ਮਲੀ ਪਕੌੜੇ ਸਮੋਸੇ ਬਿਸਕੁਟ ਚਾਹ ਜਿੰਨਾ ਮਰਜ਼ੀ ਰੋਕੋ ਅਗਲੇ ਮੰਨਦੇ ਨਹੀਂ ਦੂਜੇ ਬੰਦੇ ਨੂੰ ਮੁਰਖ ਸਮਝਦੇ ਆ ਤੇ ਘਰ ਆਕੇ ਮੇਰੀ ਘਰ ਵਾਲੀ ਕਹੂਗੀ ਕੇ ਅਗਲੇ ਤੁਹਾਡੀ ਸੇਵਾ ਕਰਦੇ ਆ ਖਾਣ ਨੂੰ ਪੁੱਛਦੇ ਆ ਕਲ ਨੂੰ ਨਾ ਪੁੱਛਣਗੇ ਫੇਰ ਤੁਸੀਂ ਕਹਿਣਾ...............
    ਮੇਰੇ ਕਹਿਣ ਦਾ ਮਤਲਬ ਆਪ ਈ ਬਚ ਲਓ ਲੋਕ ਨਹੀਂ ਘੱਟ ਕਰਦੇ ਆਪ ਤੇ ਈ ਕੰਟਰੋਲ ਰੱਖੋ

  • @charanjeetsandhu1669
    @charanjeetsandhu1669 Год назад +8

    ਬਹੁਤ ਵਧੀਆ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ

  • @jasbirmahal6594
    @jasbirmahal6594 10 месяцев назад +3

    ਆਪਣੇ ਜ਼ਾਤੀ ਤਜਰਬੇ ਸਵੈ ਵਿਸ਼ਵਾਸ਼ ਅਤੇ ਦ੍ਰਿੜ੍ਹ ਇਰਾਦੇ ਦੀ ਬਹੁਤ ਜਾਣਕਾਰੀ ਭਰਪੂਰ ਗੱਲਬਾਤ

  • @jaspalsinghrandhawa3974
    @jaspalsinghrandhawa3974 Год назад +8

    ਬਹੁਤ ਵਧੀਆ ਜਾਣਕਾਰੀ ਦਿਤੀ ਧਨਵਾਦੀ

  • @satdevsharma6980
    @satdevsharma6980 Год назад +11

    ਰਾਜਪਾਲ ਸਿੰਘ ਜੀ, ਬਹੁਤ ਹੀ ਵਧੀਆ ਗੱਲਬਾਤ ਰਹੀ। ਧੰਨਵਾਦ ਟੀਮ ਦੇਸ ਪੁਆਧ।ਰਾਜਪਾਲ ਜੀ 5 ਕਿਸਮ ਦੇ millets ਬਾਰੇ ਵੀ ਕਦੇ ਗੱਲਬਾਤ ਕਰੋ।ਮੇਰੇ ਕੋਲ ਇਥੇ ਵੀ ਰੱਖੇ ਹੋਏ ਹਨ ਜੀ।👋🌹🌹🙏🙏🇺🇸🇺🇸

  • @bhagsingh2098
    @bhagsingh2098 Год назад +24

    ਮਨਜੀਤ‌ ਵੀਰ ਜੀ ਤੁਸੀਂ ਸਾਡੀ ਬੋਲੀ ਵਿੱਚ ਗੱਲ ਕਰਦੇ ਹੋ । ਮਨ ਨੂੰ ਬੜਾ ਸਕੂਨ ਮਿਲਦਾ। ਧੰਨਵਾਦ ਜੀ ।

  • @ranveerkaur4503
    @ranveerkaur4503 Год назад +8

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ 🙏👍👍👍

  • @paulbdhan3024
    @paulbdhan3024 9 месяцев назад +5

    Every word is 100 % correct. I almost got type 2 diabetes, I reversed it in 6 months by quitting rice, Roti, breads, pizza etc. I am on a zero medication right now.

  • @harcharansingh3016
    @harcharansingh3016 Год назад +7

    ਦੋਨਾਂ ਵੀਰਾਂ ਨੂੰ ਮੇਰੇ ਕਨੀ ਤੇ ਸਤਿ ਸ੍ਰੀ ਅਕਾਲ ਜੀ ਬੋਹਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ

  • @inderjitbhatti3288
    @inderjitbhatti3288 Год назад +34

    ਵਾਹਿਗੁਰੂ ਜੀ, ਬਹੁਤ ਵਧੀਅਾ ਜਾਣਕਾਰੀ ਦਿੱਤੀ ਸਾਨੂੰ ਅਾਪਣੇਅਾਪ ਸਮਝਣਾ ਚਾਹੀਦਾ ਹੈ ਦੇਸੀ ਖਾਣਾ ਤਾ ਸੋਨੇ ਤੇ ਸੁਹਾਗਾ ਹੈ ਮੱਖਣੀ ਸਾਹਿਬ ਦੀ ਜਾਣਕਾਰੀ ਨੇ ਤਜਰਬੇ ਦੇ ਅਾਧਾਰ ਤੇ ਦੱਸਿਅਾ ਵਧੀਅਾ ਲਗਿਅਾ ਸਾਡੇ ਲੋਕ ਬਾਰਲੇ ਮੁਲਕਾ ਚ ਰੀਸ ਕਰਕੇ ਬਹੁਤ ਖੁਸ਼ ਟੋਹਰ ਵੀ ਮੰਨਦੇ ਨੇ ਦਿਖਾਵਾ ਬੀਮਾਰੀਅਾ ਵੰਡਦਾ ਅਸੀ ਸਹੇੜਦੇ ਹਾ ਪਰ ਜਿੳੁਣਲੲੀ ਬਚਣਾ ਜਰੂਰੀ ਹੈ ਅਸੀ ਅਮਰੀਕਾ ਹਾ ਦੇਖਦੇ ਹਾ ਬਾਹਰ ਬਹੁਤ ਘੱਟ ਖਾਦੇ ਹਾ ਘਰ ਦੀ ਰੋਟੀ ਦੀ ਰੀਸ ਨਹੀ ਬਹੁਤ ਕੁੱਝ ਮੱਖਣੀ ਸਾਹਿਬ ਸਿੱਖਿਅਾ ਜਾਣਕਾਰੀ ਬਖਸੀ ਜਾਓ

  • @sukhjiit
    @sukhjiit Год назад +3

    ਆਪਣੀ ਸਥਿਤੀ ਬਾਰੇ ਦੱਸਿਆ ਈ ਨਹੀਂ ਕਿ ਕਿਵੇਂ ਠੀਕ ਹੋਏ ਆ.... ਜਿਆਦਾ ਪ੍ਰਭਾਵਸ਼ਾਲੀ ਤਾਂ ਹੋਣਾ ਸੀ ਜੇ ਡਿਟੇਲ ਚ ਦੱਸਿਆ ਜਾਂਦਾ ਕਿ ਕੀ ਕੀ ਹੋਇਆ ਤੇ ਕੀ ਕੀਤਾ ਤੰਦਰੁਸਤੀ ਲਈ.... ਇਹ ਕੁਝ ਤੇ ਪਹਿਲਾਂ ਈ ਸੁਣ ਰੱਖਿਆ

  • @meharsekhon2368
    @meharsekhon2368 Год назад +8

    ਵੀਰ ਮਨਜੀਤ ਸਿੰਘ ਜੀ ਹੋਰ ਵੀ ਵੀਟਿਓ ਬਣਾਓ ਮਖਣੀ ਸਾਹਿਬ ਨੇ ਕਾਫ਼ੀ ਜਾਣਕਾਰੀ ਇਕੱਠੀ ਕੀਤੀ ਹੋਈਹੈ ਮੈਨੂੰ ਬਹੁਤ ਲੋੜ ਹੈ ਮੇਰੀ ਆਂ ਕਿਰਨੀਆਂ ਫੁੱਲ ਹੋ ਗਈਆਂ ਹਨ। ਮਦਦ ਜ਼ਰੂਰ ਕਰੋ ਧੰਨਵਾਦ ਜੀ

  • @088surjit
    @088surjit Год назад +4

    ਬੁਹਤ ਵਧੀਆ ਦੱਸਿਆ ਇਹ ਵੀ ਸੇਵਾ ਹੈ manjit ji makhni ਸਹਿਬ ਬੁਹਤ ਬੁਹਤ ਧੰਨਵਾਦ ।ਮੈਂ ਵੀ ਡਾਕਟਰ khader vli ਜੀ ਨੂੰ ਸੁਣ ਕੇ millt ਵਰਤੇ ਬੁਹਤ ਹੀ ਜਿਆਦਾ ਫਾਇਦਾ ਹੋਇਆ ਤੇ ਮੈ 80%ਠੀਕ ਹੋ ਚੁੱਕਾ ਹਾਂ ਉਮੀਦ ਹੈ 3, 4 ਮਹੀਨੇ ਵਿੱਚ ਪੂਰਾ ਠੀਕ ਹੋ ਜਾਵਾਂਗਾ।

    • @user67125
      @user67125 Год назад

      @088surjit veer jio sanu v guide karo millet layi mere husband bot bimar , 20 years to main bot struggle kar rahi

    • @avnindergill1337
      @avnindergill1337 Год назад

      Mam Herbal Life join kro bilkul theek ho jange

    • @user67125
      @user67125 Год назад

      @@avnindergill1337 Herbalife is not gud product, Herbalife nal kise di kidneys khrab hoyian kise da liver pls Herbalife tusi kise nu suggest na karo ,maaf Karo Herbalife waleo

    • @naviii949
      @naviii949 Год назад

      ​@@user67125 ki bimari hai ji tuhade husband nu.

    • @user67125
      @user67125 Год назад

      @@naviii949 diabetic patient ne , neauro di prob a , bones di prob a bot weak ne , main prob diabetis

  • @ranikalra4239
    @ranikalra4239 Год назад +5

    ਸਹੀ ਜਾਣਕਾਰੀ
    ਧੰਨਵਾਦ ਜੀ

  • @amarjitkaur4568
    @amarjitkaur4568 10 месяцев назад +3

    ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕੋਈ ਵੀ ਨਹੀਂ ਦੱਸਦਾ ਬਸ ਅਪਣਾ ਅਪਣਾ ਦੱਸਦਾ ਭਾਵੇਂ ਉਹ ਨੁਕਸਾਨਦੇਹ ਹੀ ਹੋਣ ਲੋਕਾਂ ਨੂੰ ਗੁੰਮਰਾਹ ਕਰਦੇ ਹਨ very good Thanks

  • @manjitdosanjh1457
    @manjitdosanjh1457 Год назад +8

    ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਮਨਜੀਤ ਜੀ ਕਿਸਾਨ ਮੋਰਚੇ ਤੋਂ ਬਾਅਦ ਤੁਹਾਡਾ ਇਹ ਵੀਡੀਓ ਵੇਖਿਆ ❤🙏

  • @jogindersingh4343
    @jogindersingh4343 2 месяца назад

    Waheguru waheguru waheguru waheguru waheguru ji 🙏

  • @yadwindersingh8369
    @yadwindersingh8369 10 месяцев назад +3

    ਬਾ - ਕਮਾਲ ,great knowledge,great zeal towards life,

  • @MahiSaini-b8w
    @MahiSaini-b8w 9 месяцев назад

    ਬਹੁਤ ਵਧੀਆ ਅਤੇ ਸੌਖਾ ਜ਼ਰੀਆ seht nu perfect rkhn lyi ❤dhnwaad ji

  • @kuldeeptakher4503
    @kuldeeptakher4503 Год назад +4

    ਬਹੁਤ ਬਹੁਤ ਧੰਨਵਾਦ ਡਾਕਟਰਾਂ ਦੀ ਬੇੜੀ ਵੱਟੇ ਪੈਣਗੇ ਇਸ ਜਾਣਕਾਰੀ ਨਾਲ ਬੰਦੇ ਵਾਸਤੇ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ ਸਮਝ ਲਵੋ ਜਾਣਕਾਰੀ ਬਹੁਤ ਹੀ ਅਣਮੁੱਲੀ ਹੈ ਸਵਾਦ ਆ ਗਿਆ ਜਾਰੀ ਜਾਣਕਾਰੀ ਸੁਣ ਕੇ ਠੱਗਾਂ ਦੀਆਂ ਵੀਡੀਓ ਵੇਖਣ ਕੋਈ ਫਾਇਦਾ ਨਹੀਂ ਹੈ

  • @GurdevSingh-rf6fo
    @GurdevSingh-rf6fo 10 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਆਪ ਜੀ ਨੇ ਧੰਨਵਾਦ ਜੀ ਆਪ ਜੀ ਦਾ

  • @bsingh7247
    @bsingh7247 Год назад +4

    ਬਾਈ ਜੀ ਇਸ ਜਾਣ ਕਾਰੀ ਲਈ ਧੰਨਵਾਦ ਜੀ ❤️❤️

  • @balwinderbrar3739
    @balwinderbrar3739 Год назад +5

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ❤❤❤

  • @sekhugill2005
    @sekhugill2005 9 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।।

  • @siyasibanda5077
    @siyasibanda5077 Год назад +6

    ਬਾਈ ਜੀ ਦੀਆਂ 95% ਗੱਲਾਂ ਨਾਲ਼ ਮੈਂ ਸਹਿਮਤ ਹਾਂ 🤔

    • @SPSingh-e2q
      @SPSingh-e2q 6 месяцев назад

      5% de haje samj nahi aai bass

  • @kulwindersingh-du6lt
    @kulwindersingh-du6lt Год назад +29

    Sardar Rajpal Singh is a encyclopedia.Thanks to him for valuable information. Also very thankful to sardar Manjit Singh too for for bringing this episode before Views.

  • @avsingh5180
    @avsingh5180 4 месяца назад

    ਬਹੁਤ ਵਧੀਆ ਜਾਣਕਾਰੀ❤

  • @ranikalra4239
    @ranikalra4239 Год назад +46

    ਜਿੰਮ ਜਾਣ ਦੀ ਜਗਾਹ, ਘਰ ਦੀ ਸਫਾਈ ਕਰੋ। ਸਰੀਰ ਤੰਦਰੁਸਤ ਰਹੇਗਾ ।

  • @JaswinderSingh-wo7oe
    @JaswinderSingh-wo7oe 9 месяцев назад

    ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਗੱਲਾਂ ਕੀਤੀਆਂ ਮਖਣੀ ਸਾਬ੍ਹ l ਵੀਡੀਓ ਨੂੰ ਕਿਤੇ ਵੀ ਸਕਿੱਪ ਕਰਨ ਦਾ ਦਿਲ ਨਹੀਂ ਕੀਤਾ 🙏

  • @Prem_s-g4s
    @Prem_s-g4s 10 месяцев назад +1

    Makhani Sir aap da bahut bahut shukriya.Waheguru Waheguru waheguru.❤❤❤❤

  • @karajsingh9718
    @karajsingh9718 Год назад +4

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ

  • @RoopSingh-jz1gz
    @RoopSingh-jz1gz Год назад +8

    ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ ਬਾਈ ਜੀ 🙏❤🙏

  • @jasvirkaur9861
    @jasvirkaur9861 Год назад +5

    ਬਹੁਤ ਵਧੀਆ ਵਿਚਾਰ

  • @nazarbhangu1008
    @nazarbhangu1008 Год назад +5

    ਬਹੁਤ ਵਧੀਆ ਜਾਣਕਾਰੀ ਲਈ ਮਨਜੀਤ ਜੀ ਧੰਨਵਾਦ

    • @rajpalmakhni
      @rajpalmakhni Год назад

      🙏🏼🙏🏼

    • @nazarbhangu1008
      @nazarbhangu1008 Год назад

      @@rajpalmakhni ਰਾਜਪਾਲ ਮੱਖਣੀ ਵੀਰ ਜੀ ਖਾਣ ਪੀਣ ਸਬੰਧੀ ਹੋਰ ਜਾਣਕਾਰੀ ਸਾਝੀ ਕਰਨੀ ਕੀ ਅੰਡੇ ਮੀਟ ਮੱਨੁਖ ਖਾ ਸਕਦਾ ਦੱਸਣ ਵੀਰ ਜੀ

  • @swarsangeetacademy
    @swarsangeetacademy Год назад +3

    S.Rajpal Singh ji...a lot of thanks for your good experimental information

  • @RoopSingh-qx7qi
    @RoopSingh-qx7qi Год назад +5

    Very nice information sat Sri Akal ji sardar Rampal Ji

  • @harminderkaur8519
    @harminderkaur8519 10 месяцев назад +2

    Thank you, this video is a God sent, please follow the instructions offered Rajpal Singh has spoken truth nothing but the truth. He shared his lived experiences and nothing can compare with that. I hope to see him again on your forum. This video can save the lives of thousands of people, indeed this is seva. ਧੰਨਵਾਦ ਜੀ, ਇਹ ਵੀਡੀਓ ਰੱਬ ਦੀ ਭੇਜੀ ਹੋਈ ਹੈ, ਕਿਰਪਾ ਕਰਕੇ ਦਿੱਤੀ ਹਦਾਇਤ ਦੀ ਪਾਲਣਾ ਕਰੋ ਰਾਜਪਾਲ ਸਿੰਘ ਨੇ ਸੱਚ ਬੋਲਿਆ ਕੁਝ ਵੀ ਨਹੀਂ। ਉਸਨੇ ਆਪਣੇ ਜੀਵਨ ਦੇ ਤਜ਼ਰਬਿਆਂ ਨੂੰ ਸਾਂਝਾ ਕੀਤਾ ਅਤੇ ਇਸ ਨਾਲ ਕੁਝ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ। ਮੈਂ ਉਸਨੂੰ ਤੁਹਾਡੇ ਸੋਸ਼ਲ ਮੀਡੀਆ 'ਤੇ ਦੁਬਾਰਾ ਮਿਲਣ ਦੀ ਉਮੀਦ ਕਰਦਾ ਹਾਂ। ਇਹ ਵੀਡੀਓ ਹਜ਼ਾਰਾਂ ਲੋਕਾਂ ਦੀ ਜਾਨ ਬਚਾ ਸਕਦੀ ਹੈ, ਸੱਚਮੁੱਚ ਇਹ ਸੇਵਾ ਹੈ।

  • @KLV-wEBrar
    @KLV-wEBrar 9 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ❤

  • @manpreetkooner4542
    @manpreetkooner4542 Год назад +7

    ਤੁਹਾਡੀ ਭਾਸ਼ਾ ਬਹੁਤ ਸੋਹਣੀ ਲਗਦੀ ਮਨਜੀਤ ਭਾਜੀ

  • @rajneeshkumar6512
    @rajneeshkumar6512 Год назад +3

    ❤ bahut badhiya gal baat ki dil khush

  • @thenanima2121
    @thenanima2121 Год назад +6

    Washington DC salute you veer 🇺🇸🇺🇸🇺🇸🇺🇸🙏🏼🙏🏼🙏🏼👍👍👍❤️❤️💕💕👌

  • @gurmailkapoor4241
    @gurmailkapoor4241 Год назад +7

    Waheguru ji bles both of you ji Guru sahib ji kirpa kere ji

  • @meharsekhon2368
    @meharsekhon2368 Год назад +4

    🙏 ਮਖਣੀ ਸਾਹਿਬ ਬਹੁਤ ਵਧੀਆ ਲੱਗਾ ਤੁਹਾਡੇ ਵਿਚਾਰ ਸੁਣੇ। ਮੇਰੀ ਕਿਤਨੀ ਫੁੱਲ ਹੋ ਗਈ ਹੈ 5 ਸਾਲ ਹੋ ਗਏ ਹਨ ਕੁਝ ਸਲਾਹ ਦਿਓ ਮੈਂ ਕਨੇਡਾ ਵਿੱਚ ਰਹਿੰਦਾ ਹਾਂ

  • @vijaylakshmi952
    @vijaylakshmi952 Год назад +4

    Bilkul shi baat h bhaiji 🙏🙏🙏🙏🙏

  • @Simohini459
    @Simohini459 Год назад +4

    Bahut wadhiya rajpal veerji thanku so much

  • @KULDEEPSINGH-cc1jt
    @KULDEEPSINGH-cc1jt Год назад +8

    ਬਹੁਤ ਵਧੀਆ ਸੋਚ ਆ ਵਾਹਿਗੁਰੂ ਜੀ

  • @dharmindersingh5939
    @dharmindersingh5939 10 месяцев назад

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਜਾਣਕਾਰੀ ਦੇਣ ਲਈ।।🙏

  • @Punjabimusicthisweek
    @Punjabimusicthisweek Год назад +4

    Bahut hi sensible and bahut hi tjurbekar ne makhni saab wait rehnda ena diya video's da waheguru tandrusti bakshan ena nu

  • @kuldipsingh3233
    @kuldipsingh3233 Год назад +5

    Yery good information about our health I praise you and thanks you

  • @simrandeepbrar3549
    @simrandeepbrar3549 10 месяцев назад

    Sir mai aj tak ena dhayaan naal kise nu nai sunya.Tuc eniyaan vadia tarah samjaune ho.I realy appreciate it.

  • @RajivArts786
    @RajivArts786 10 месяцев назад

    ਅਪਣੀ ਸਾਹਿਤ ਅਪਣੇ ਹੱਥਾਂ ਵਿੱਚ ਹੀ ਹੈ ਬਿਲਕੁਲ ਸਹੀ ਗੱਲ ਹੈ ji

  • @garrys6485
    @garrys6485 Год назад +4

    Excellent, very knowledgeable. Everyone should listen this.

  • @rajnishkumar9489
    @rajnishkumar9489 Год назад +5

    Waheguru ji mehr kro ji

  • @blumenbauer7820
    @blumenbauer7820 Год назад +5

    ❤❤
    LOVE 💕 FROM GERMANY 🇩🇪
    ❤❤❤❤❤
    ❤❤🇩🇪❤❤
    YOU ALL ARE THE GREAT PEOPLE, SERVING POOR HUMANITY WITH BEST AWARENESS & KNOWLEDGE WORLDWIDE FREE OF COST.
    ALLAH BLESS YOU WITH HIS GREAT BLESSINGS AND BLISSES.
    ❤🎉🇩🇪💖❤
    🙏
    CONTINUE IT.
    REALLY, YOU ARE THE REAL PROUD, GEM 💎 & PEARL 💖 OF THE SOIL.
    💕💗💖❤❤💎

  • @ManjeetKaur-wf4uv
    @ManjeetKaur-wf4uv Год назад +3

    Very Very Very valuable information thanks

  • @naibsinghsingh5248
    @naibsinghsingh5248 Год назад +3

    Very nice very good job thanku sir. ❤❤❤❤❤❤

  • @arvindergrewal8410
    @arvindergrewal8410 Год назад +7

    ਬਹੁਤ ਵਧੀਆ ਪ੍ਰੋਗਰਾਮ

    • @rajpalmakhni
      @rajpalmakhni Год назад

      ਬਹੁਤ ਧੰਨਵਾਦ 🙏🏼🙏🏼

  • @ammysingh6125
    @ammysingh6125 10 месяцев назад +4

    Totally credible and scientific knowledge. Take away is quit sugar, maida and artificially enhanced foods. Our society needs such kind of videos even more ❤❤❤

  • @RoopSingh-jz1gz
    @RoopSingh-jz1gz Год назад +7

    ਮਨਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਾਡਾ ਪਿਛੋਕੜ ਵੀ ਪੁਆਦ ਹੈ ਜਦ ਇੰਡੀਆ ਆਏ ਤੁਹਾਨੂੰ ਜਰੂਰ ਮਿਲਾਂਗੇ ਜੀ

  • @aparsingh3949
    @aparsingh3949 9 месяцев назад

    ਬਿਲਕੁਲ ਠੀਕ ਹੈ👌

  • @balrajsingh-xh4eo
    @balrajsingh-xh4eo Год назад +3

    ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ

  • @narinderkalsikalsi3626
    @narinderkalsikalsi3626 Год назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @surindersidana1653
    @surindersidana1653 Год назад +9

    Very Nice Sir Ji 🙏🙏🙏🙏🙏🙏🙏🙏🙏👍💯💯💯

  • @bhupinderkaur8359
    @bhupinderkaur8359 Год назад +2

    Thanks sir ji koti koti parnam Ji 💞🙏💞🙏

  • @parmjitsuniara5100
    @parmjitsuniara5100 Год назад +4

    Very good thanking ❤ thanks sardar ji

  • @premhand6639
    @premhand6639 10 месяцев назад +3

    I am an old person above 81 years of age and fully agree with your vedio. I was suffering from digestive and freguent loose motions for the last4 years and the various medicines not treated me. Ultimately I changed my diet from the last year and recovered from IBS etc. with out any medicine.
    Thanks for the vedio.

    • @amritkhara001
      @amritkhara001 10 месяцев назад

      I have also lbs plz can you tell me what I do for this

    • @navjindersingh2147
      @navjindersingh2147 9 месяцев назад

      Ki diet hai sir is waste please reply

  • @premsagar6028
    @premsagar6028 9 месяцев назад

    ਸਹੀ ਗੱਲ ਹੈ ਜੀ, ਅਂਗਰੇਜੀ ਦਵਾਈਆਂ ਰੋਗ ਮੁਕਤ ਨਹੀਂ ਸਕਦੀਆਂ,ਸਿਪਟਮ ਨੂੰ ਰੋਕਦੀਆਂ ਹਨ।

  • @chamkaurssandhu1484
    @chamkaurssandhu1484 Год назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ

  • @Farmer0019
    @Farmer0019 Год назад +14

    70% ਪਾਣੀ 30% ਧਰਤੀ ਉਹੀ ਸਰੀਰ ਤੇ ਲਾਗੂ ਹੁੰਦਾ ਹੈ

  • @jasmeetkaur2512
    @jasmeetkaur2512 Год назад +4

    Bohat bohat dhanwaad ji is topic te visthaar video di request krdi h ji 🙏 thank you

  • @baljeetkaur4471
    @baljeetkaur4471 Год назад +5

    Thanks for valuable information.

  • @shammibaweja
    @shammibaweja Год назад +3

    Very Very nice information 👌 👍 God bless u

  • @GurdevSingh-vd5ie
    @GurdevSingh-vd5ie Год назад +8

    ਸੰਤ ਮਸਕੀਨ ਜੀ ਕੇਹਾ ਕਰਦੇ ਸਨ ਕਿ।ਬੰਦੇ ਨੂੰ ਜੇ ਅਕਲ ਲੈਣੀ ਹੈ ਤਾਂ ਸੰਮਛਾਨ ਘਾਟ ਚ ਜਾਕੇ।ਮੁਰਦੇ ਸੜਦੇ ਦੇਖ ਲੈਂਣੇ ਚਾਹੀਦੇ ਨੇ।।😢 ਨਹੀ ਹਸਪਤਾਲ ਜਾ ਕੇ ਮਰੀਜ਼ ਦੇਖ ਔਣੇ ਚਾਹੀਦੇ ਨੇ।।ਜੋ ਬੋਲਦੇ ਨੇ।।😢😢 ਏਨਾਂ ਦੇ ਤਜਰਬੇ ਸੁਣੰ ਲੈਣੇ ਚਾਹੀਦੇ ਨੇ।। ਜਿੰਦਗੀ ਚ ਫਿਰ ਹੀ।ਅਕਲ ਆਊਗੀ।। ਖਾਣਪੀਣ ਤੋਂ ਲੈਕੇ ਇਮਾਨਦਾਰੀ ਸੱਚਾਈ ਪਰੋਪਕਾਰ।ਸਬਰ ਸੰਤੋਖ ਵਾਲਾ ਮਨੁੱਖ ਤਾਂ ਹੀ ਬਣੇਆ ਰਹੁ।। ਯਾਂ ਬਣੰ ਜਾਊ 😢 ਕਿਸੇ ਨੂੰ ਧੋਖਾਂ ਦੇਣ ਲਈ ਸੋ ਵਾਰ ਸੋਚੂ 😢

    • @ashokklair2629
      @ashokklair2629 10 месяцев назад +1

      ਜਿਵੇ ਪੁਰਾਣੀ ਕਹਾਵਤ ਹੈ ਕਿ, ਚੋਰ ਨੂੰ, ਚੋਰੀ ਕਰਦੇ ਨੂੰ ਨਾ ਦੇਖੋ।
      ਚੋਰ ਨੂੰ‌ ਕੁੱਟ ਪੈਂਦੀ ਦੋਖੋ!!

    • @GurdevSingh-vd5ie
      @GurdevSingh-vd5ie 10 месяцев назад

      ਜਿਸ ਦੇਸ਼ ਚ ਜੇੜੀ ਮਾਤਰਾ ਜ਼ਿਆਦਾ ਹੋ ਜਾਏ।। 😅 ਉਦਾਹਰਣ ਭੀ ਫੇਰ ਔਨਾਂ ਵਰਗੇ ਹੀ ਸੁਝਦੇ ਨੇ 😅ਚੇਤੇ ਔਉਦੇ ਨੇ।।ਇਹ ਯੁੱਗ ਵੀ ਐਸਾ ਹੀ ਹੈ।। ਲਖਾਂ ਚ ਇੱਕ ਹੀ। ਇਮਾਨਦਾਰ ਹੋਣਾ।। ਇੱਕ ਦੀ ਤਾਂ।ਵੋਟ ਵੀ ਕੈਸਿਲਂ ਹੋ ਜਾਂਦੀ ਹੈ।ਜਾ ਲਖਾਂ ਚ ਸ਼ਾਮਿਲ ਹੋ ਪਹਿਲਾਂ।।😅😅😅😅 ਵੈਸੇ ਇੱਕ ਗੱਲ ਹੈ।।😅😅😅😅😅

    • @GurdevSingh-vd5ie
      @GurdevSingh-vd5ie 10 месяцев назад

      ਅਜੋਕੇ ਯੁੱਗ ਦੀ ਗੱਲ ਕਰਦੇ ਹਾਂ।। ਭਾਈ ਪਹਿਲਾਂ।।ਜੇ ਏਥੇ ਜੰਮਿਆਂ ਪਲਿਆਂ ਹੈ।। ਸੱਚੇ ਗਿਆਨ ਤੋਂ ਕੋਹਾਂ ਦੂਰ ਰਹੀ।।ਔਹੋ ਸਚਾ ਗਿਆਨ।ਭਾਵੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਵੇ।।ਬਸ ਪੜਨ ਤਕ ਸੀਮਤ ਰਹੀ।। ਜੀਉਣਾਂ ਨਾ ਕਰੀਂ ਮੁਸ਼ਕਿਲ ਹੋਉ।। ਦੂਜਾ ਗਿਆਨ ਖਾਂਣ ਪੀਣ ਦਾ ਹੈ।।ਇਸ ਨੂੰ ਜੀਣਾਂ ਆਪ ਕਰ ਲਈ।। ਕਿਸੇ ਸਝਣੰ ਮਿਤ੍ਰ ਨੂੰ ਸਮਝਾਊਣ ਨਾਂ ਬੈਠ ਜਾਈ।। ਤੇਰੀ ਤੰਦਰੁਸਤੀ।। ਨੂੰ ਬਦਦੁਆਵਾਂ ਦੇਣੀਆਂ ਸ਼ੁਰੂ ਕਰ ਦੇਣ ਗੇ।।ਤੀਜਾ ਗਿਆਨ ਸਮਾਜਿਕ ਪ੍ਰਤੀ ਨਾ ਲੈ ਲਈ।। ਔਰ ਕਿਸੇ ਜ਼ਾਲਿਮ ਨੂੰ ਜੁਲਮੰ ਕਰਨ ਤੋ ਨਾ ਰੋਕੀ।। ਬੇਸ਼ਕ ਉਸਨੂੰ ਸਹੀ ਕਰ ਦੇਵੇ।।ਪਰ ਸਮਾਜ਼ ਚ ਰੇਹਿਦੇਂ ਸ਼ਰੀਫ਼ ਲੋਕਾਂ ਨੂੰ ਇਹ ਜਵਾਂ ਬਰਦਾਸ਼ਤ ਨਹੀਂ ਹੋਣਾਂ।। ਜ਼ਾਲਿਮ ਦੀ ਹਾਰ ਕਿਵੇਂ ਹੋ ਗਈ।। ਸਾਨੂੰ ਸਬ ਨੂੰ ਛਿਤਰ ਖਾਣ ਦੀ ਜੁਲੰਮ ਸੇਹਿਣ ਦੀ ਆਦਤਾਂ ਪਇਆਂ ਹੋਈਆਂ ਹਨ।।😅😅😅😅ਚੋਥਾ ਗਿਆਨ ‌। ਤੂੰ ਕੁਦਰਤ ਨੂੰ।।ਬਾਣੀ ਪੜਕੇ।।ਸੇਵਾ ਸੰਭਾਲ ਦੀ ਭੁਲਕੇ ਵੀ ਨਾ ਸੋਚੀ।। ਕਯੌਕਿ।।ਸਮਾਜ ਚ ਲਾਲਚ ਗਦਾਰੀਆਂ। ਬੇਈਮਾਨੀ ਆਂ।।ਹਾਵੜਾ।। ਬੇਸਬਰੇ।।। ਨੀਯਤਾਂ ਮਾੜੀਆਂ।।😢ਈਰਖਾ ਦਵੈਸ਼ ਫੁਕਰਾਪਨ।।ਸਬ ਤੋਂ ਵੱਡਾ ਜੋ ਦੋਸ਼ ਹੈ।।ਔ ਹੈ। ਬੇਗਯਾਨੇ ਲੋਕਾਂ। ਮੂਰਖਾਂ ਦਾ ਇਕੱਠ।। ਝੂੰਡ 😅😅😅😅😅

    • @GurdevSingh-vd5ie
      @GurdevSingh-vd5ie 10 месяцев назад +1

      ਬਾਈ ਠੀਕ ਗੱਲ ਹੈ ਨਾ 😅😅😅😅😅

  • @baldevdogra5814
    @baldevdogra5814 Год назад +2

    I fully agree with the views of Singh ji, I too think so.

  • @GurdeepSingh-r9u
    @GurdeepSingh-r9u Год назад +4

    bhut badia gala dasia sar ji slam a thonu sat shri akal ji🙏🙏

  • @sukhwinder888
    @sukhwinder888 10 месяцев назад

    ਬਹੁਤ ਹੀ ਬੱਡਮੁੱਲੀ ਜਾਣਕਾਰੀ ਹੈ ਜੀ ਜੋ ਕਿ ਲੰਬੇ ਤਜ਼ਰਬੇ ਤੇ ਅਧਾਰਤ ਹੈ ... ਮਨਜੀਤ ਸਿੰਘ ਦੀ ਬੋਲੀ ਪੁਆਧ ਬਹੁਤ ਹੀ ਪਿਆਰੀ ਹੈ

  • @sandeepmahal1574
    @sandeepmahal1574 Год назад +8

    ਬਹੁਤ ਵਧੀਆ ਜਾਣਕਾਰੀ ਹੈ ਜੀ 🙏

  • @dr.jagtarsinghkhokhar3536
    @dr.jagtarsinghkhokhar3536 Год назад +7

    ਬਹੁਤ ਖੂਬ

  • @gurvirsingh2573
    @gurvirsingh2573 Год назад +5

    Waheguru ji 🙏

  • @pargatsingh4276
    @pargatsingh4276 10 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @lachhmansingh190
    @lachhmansingh190 Год назад +5

    Very very good doctor best infurmation

  • @ranjodhkohar5927
    @ranjodhkohar5927 Год назад +4

    Baut❤ vadia information Vadde Bhaji Baba nanak Tadrustiya bakhshe

  • @jaswinderbahra1572
    @jaswinderbahra1572 Год назад +3

    Bahut vadia janhkari mili I will try this thanks 👍🙏

  • @drjiwangupta
    @drjiwangupta Год назад +5

    Simple and superb 🙏🙏🙏

  • @jaswinderrandhawabassi1495
    @jaswinderrandhawabassi1495 10 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏

  • @GurpreetSingh-cr9ue
    @GurpreetSingh-cr9ue Год назад +20

    Really great information Makhani Sahib.
    God bless you 🙏
    Feeling really grateful to watch this video.
    Most of us can easily apply these on our lives.
    If possible, Would you please suggest some books for us which, we believe, helped you with much of this information.

  • @ckandanck6966
    @ckandanck6966 Год назад

    , ਬਹੁਤ ਵਧੀਆ ਗੱਲ ਕੀਤੀ ਹੈ ਵੀਰ ਜੀ