ਭੜਕੇ ਮਾਨ! ਲਾਹ'ਤੀ ਫੋਟੋ..! | NEWS THAT MATTERS | TV PUNJAB

Поделиться
HTML-код
  • Опубликовано: 1 фев 2025

Комментарии • 12

  • @vikramjitsingh7710
    @vikramjitsingh7710 10 дней назад +8

    ਬੂਟਾ ਸਿੰਘ, ਦਾਦੂਵਾਲ ਵਰਗੇ ਹੋਰ ਕਈ ਜੋ ਆਪਣੇ ਆਪ ਨੂੰ ਆਗੂ ਕਹਾਉਂਦੇ ਇਹ ਹਮੇਸ਼ਾਂ ਪੰਜਾਬ ਦੇ ਉਲਟ ਚੱਲਦੇ. ਖੁਦ ਕੁਛ ਕਰਨਾ ਨਹੀਂ ਤੇ ਜੇ ਕੋਈ ਦੂਜਾ ਕਰੇ ਉਸ ਤੇ ਕਿੰਤੂ ਪਰੰਤੂ. ਮੀਡਿਆ ਨੂੰ ਭੀ ਆਪਣੇ ਮਸਾਲੇ ਲਈ ਵਾਰ ਵਾਰ ਏਨਾ ਕੋਲ ਨਹੀਂ ਜਾਣਾ ਚਾਹੀਦਾ. ਏਨਾ ਹਮੇਸ਼ਾਂ ਅੱਗ ਹੀ ਲਾਉਣੀ ਹੁੰਦੀ

  • @baldevsingh8255
    @baldevsingh8255 10 дней назад +3

    ਜੇ ਪੰਜਾਬ ਦੀਆਂ ਗੱਡੀਆਂ ਜਾਂ ਪੰਜਾਬੀਆਂ ਤੋਂ ਬੀ ਜੇ ਪੀ ਨੂੰ ਖਤਰਾ ਹੈ ਤਾਂ ਪੰਜਾਬੀਆਂ ਦਾ ਖਾਲਸਾ ਰਾਜ ਛੱਡ ਦੇਣ।

  • @AngrejSingh-oo3zq
    @AngrejSingh-oo3zq 10 дней назад +2

    Waheguru ji ka Khalsa waheguru ji ki fathe ✊

  • @avtarsingh8785
    @avtarsingh8785 10 дней назад +2

    Good suggestion for nri

  • @AngrejSingh-oo3zq
    @AngrejSingh-oo3zq 10 дней назад +2

    Justice four sidhu moose walla ✊

  • @mandhirbhullar5428
    @mandhirbhullar5428 10 дней назад +1

    ਜਸਬੀਰ ਜੀ ਅਤੇ ਦੀਪਕਾ ਜੀ ਸਤਿ ਸ੍ਰੀ ਅਕਾਲ ਜਸਬੀਰ ਜੀ BJP ਅਤੇ ਆਮ ਪਾਰਟੀ ਇਕੋ ਸਿੱਕੇ ਦੇ ਦੋ ਪੇਹਲੁ ਹਨ

  • @gurvinderbhullar8099
    @gurvinderbhullar8099 10 дней назад

    Editor Jasveer Veer g plz Sorry for that, but main kehna chauhna ae Ke 26 January (Republic Day) hunda ae na Ke Independence Day aa.Plz Sir again extremely sorry for that topic.👏

  • @harmindersingh3789
    @harmindersingh3789 10 дней назад

    Republic day

  • @gianchand4884
    @gianchand4884 9 дней назад

    ਸਰਕਾਰ ਸਾਹਿਬ ਇੰਨੀ ਰਾਜਨੀਤੀ ਨਾ ਕਰੋ ਤੁਸੀਂ ਆਪਣਾ ਚੈਨਲ ਚਲਾਉਣ ਵਾਸਤੇ ਪੰਜਾਬ ਨੂੰ ਬਰਬਾਦ ਨਾ ਕਰੋ ਸਿਰਫ ਤੁਹਾਡਾ ਕੰਮ ਹੈ ਬੀਜੇਪੀ ਨੂੰ ਬਦਨਾਮ ਕਰਨਾ ਹੋਰ ਤੁਹਾਡੇ ਪੱਲੇ ਕੁਝ ਨਹੀਂ ਰਿਹਾ

  • @gianchand4884
    @gianchand4884 9 дней назад

    ਪੱਤਰਕਾਰ ਸਾਹਿਬ ਤੁਹਾਨੂੰ ਨਹੀਂ ਪਤਾ ਕਿਸਾਨ ਰਾਜਨੀਤੀ ਕਰ ਰਹੇ ਨੇ ਜੇ ਵੀ ਪੰਜਾਬ ਦੀ ਰਾਜਧਾਨੀ ਨਹੀਂ ਹੈਗੀ ਹਰਿਆਣੇ ਦੀ ਕਿਹੜੀ ਦਾ ਅੱਜ ਤਾਂ ਨਹੀਂ ਦੱਸਿਓ ਉਹ ਲੋਕਾਂ ਨੂੰ ਪਾਗਲ ਬਣਾਈ ਜਾਦੇ ਹੋ ਪੰਜਾਬ ਨੂੰ ਐ ਹੋ ਗਿਆ ਪੰਜਾਬ ਨੂੰ ਆਹ ਹੋ ਗਿਆ ਸਭ ਤੋਂ ਖੁਸ਼ਹਾਲ ਪੰਜਾਬ

  • @nirmalsingh637
    @nirmalsingh637 10 дней назад +1

    Dalewal ikk number daa pakhsndi hai ehna dee koee help NAA kero