Detailed history Bhai makhana shah Labana | sikh history | sikh itihaas | success da rah

Поделиться
HTML-код
  • Опубликовано: 23 дек 2024

Комментарии • 410

  • @sardarjirahaounwale4974
    @sardarjirahaounwale4974 Год назад +39

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
    ਬਹੁਤ ਖੁਸ਼ੀ ਹੋਈ ਸੁਣ ਕੇ।
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @NirmalSingh-bz3si
    @NirmalSingh-bz3si 3 месяца назад +1

    ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦੇ ਰਹੇ ਓ ਧੰਨਵਾਦ????

  • @shivdevsingh3626
    @shivdevsingh3626 Год назад +6

    ਬਹੁਤ ਖੋਜ ਭਰਪੂਰ ਜਾਣਕਾਰੀ ਦਿੱਤੀ ਹੈ ਗੁਰੂ ਸਾਹਿਬ ਦੇ ਸੱਚੇ ਸੇਵਕਾਂ ਬਾਰੇ | ਬਹੁਤ ਧੰਨਵਾਦ ਜੀ |

  • @GurwinderSingh-zi4fd
    @GurwinderSingh-zi4fd Год назад +14

    ਬਾਬਾ ਬਸੇ ਗ੍ਰਾਮ ਬਕਾਲੇ,,ਬਲ ਗੁਰ ਸੰਗਤ ਆਪ ਸੰਭਾਲੇ,,ਵਾਹਿਗੁਰੂ ਸਭਨਾਂ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਜੀ

  • @suryasingh88
    @suryasingh88 Год назад +13

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧਨ ਧਨ ਬਾਬਾ ਮੱਖਣ ਸ਼ਾਹ ਲੁਬਾਣਾ ਜੀ

  • @sohansinghdhanjal5453
    @sohansinghdhanjal5453 Год назад +4

    ਵਾਹਿਗੁਰੂ ਜੀ ਬਹੁਤ ਹੀ ਮਹੱਤਵ ਪੂਰਣ ਜਾਣਕਾਰੀ ਮਿਲੀ ਹਾਰਦਿਕ ਧੰਨਵਾਦ ਅਤੇ ਸ਼ੁਭਕਾਮਨਾਵਾਂ 🙏🙏

  • @satbirsingh4567
    @satbirsingh4567 Год назад +2

    ਬਹੁਤ ਵਧੀਆ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ।

  • @HarpreetSingh-yp8zq
    @HarpreetSingh-yp8zq Год назад +59

    ਬਹੁਤ ਖੁਸ਼ੀ ਹੁੰਦੀ ਕੁਝ ਆਪਣਿਆਂ ਨੂੰ ਸੁਣਕੇ, ਦੁਨਿਆ ਜਿੰਨਾ ਮਰਜ਼ੀ ਖੁਆਰ ਕਰ ਲਵੇ ਅੰਤ ਨੂੰ ਓਹ ਸਭ ਮਿਲਣਗੇ ਜੇਹੜੇ ਵਹਿਗੁਰੂ ਨਾਲ ਜੁੜੇ ਨੇ।

    • @AmandeepSingh-ho2nv
      @AmandeepSingh-ho2nv Год назад

      Labhne pende aa eda ni milde

    • @balkourdhillon5402
      @balkourdhillon5402 Год назад +1

      ।ਵਾਹਿਗੁਰੂ ਜੀ ਕੀ ਕਾਖਾਲਸਾ ਵਾਹਿਗਰੂ ਜੀ ਕੀ ਫਤਹਿ।

    • @swarnsingh5063
      @swarnsingh5063 Год назад

      ​@@AmandeepSingh-ho2nv ++

  • @baggasingh9234
    @baggasingh9234 Год назад +5

    ਇਹੈ,ਜਿਹੀ ਕਥਾ,ਸੁਣਕੇ ਆਤਮਾ ਪਰਮਾਤਮਾ,ਵਿਚ ਲੀਣ ਹੋ ਜਾਏਗੀ,,ਧੰਨ ਗੁਰੂ ਤੇ ਧੰਨ ਸਿੱਖ ਕੌਮ, ,,

  • @charanjitsingh4388
    @charanjitsingh4388 Год назад +7

    ਵਾਹਿਗੁਰੂ ਜੀ ਮੇਹਰ ਕਰੋ ਜੀ । ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ । ਬਹੁਤ ਹੀ ਵਧੀਆ ਤਿਹਾਸ ਹੈ ਜੀ ।

  • @ghotrasaab9264
    @ghotrasaab9264 Год назад

    ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ
    ਧੰਨ ਧੰਨ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SarbjitSingh-ic6yq
    @SarbjitSingh-ic6yq Год назад +7

    ਬਹੁਤ ਵਧੀਆ ਵੀਡੀਓ ਬਣਾਈ ਹੈ ਵੀਰ ਜੀ, ਬਹੁਤ ਜਾਣਕਾਰੀ ਮਿਲੀ ਜਿਸਤੋਂ ਹਾਲੇ ਤੱਕ ਅਣਜਾਣ ਸੀ, ਬਹੁਤ ਧੰਨਵਾਦ 🙏🙏

  • @manjitsingh7852
    @manjitsingh7852 Год назад +12

    ਬਹੁਤ ਬਹੁਤ ਵਧੀਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @crazymind8536
    @crazymind8536 Год назад +18

    ।।ਵਾਹਿਗੁਰੂ ਜੀ ਕਾ ਖਾਲਸਾ।।
    ।।ਵਾਹਿਗੁਰੂ ਜੀ ਕੀ ਫਤਹਿ।।

  • @balwinderkaur2508
    @balwinderkaur2508 Год назад +17

    ਕਮਾਲ ਦੀਆਂ ਗੱਲਾਂ ਦੱਸੀਆਂ ਭਾਈ ਸਾਹਿਬ ਨੇ 🙏🙏🙏🙏 ਬਹੁਤ ਖੁਸ਼ੀ ਹੋਈ 💚💚 ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏🙏🙏🙏 ਧੰਨ ਗੁਰੂ ਕੇ ਸਿੱਖ ❤❤❤❤❤

  • @kuljinderpalsingh4054
    @kuljinderpalsingh4054 Год назад +1

    ਵਾਹਿਗੁਰੂ ਜੀ। ਬਹੁਤ ਹੀ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਧੰਨਵਾਦ। ਸਿੱਖ ਧਰਮ ਬਾਰੇ ਤੁਹਾਡੇ ਕੋਲ ਹੋਰ ਵੀ ਇਤਿਹਾਸਕ ਜਾਣਕਾਰੀ ਹੈ ਤਾਂ ਸੰਗਤਾਂ ਨਾਲ ਜਰੂਰ ਸਾਂਝੀ ਕਰੋ।

  • @jagatkamboj9975
    @jagatkamboj9975 Год назад +11

    ਮੱਖਣ ਸ਼ਾਹ ਲੁਬਾਣਾ ਸਿੱਖ ਕੌਮ ਦੇ ਮਹਾਨ ਕੋਸ਼ ਵਿੱਚ ਦਰਜ ਹਨ

    • @preetsaab6335
      @preetsaab6335 Год назад

      ਮਹਾਨ ਕੋਸ਼ ਤੇਰੋਕ ਲਗ ਚੁਕੀ ਹੈ

  • @iArshdeepSingh
    @iArshdeepSingh Год назад +16

    ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫ਼ਤਿਹ।

  • @goldysingh7946
    @goldysingh7946 Год назад +10

    Lubana koum nu baba makhan shah Lubana ji karke jaaneya jaanda hai,,, dhan dhan shri guru teg bahadur sahib ji Maharaj ji di bahut vaddi kirpa hai Lubana koum te,,,,, waheguru ji ka khalsa waheguru ji ki Fateh

  • @jagsirguradi7398
    @jagsirguradi7398 Год назад +9

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @LakhwinderSingh-pq2vk
    @LakhwinderSingh-pq2vk Год назад +3

    Baba makhan saha baba mani Singh baba Lakhi. Saha Lubana Priwar san

  • @multansinghmultansingh2654
    @multansinghmultansingh2654 Год назад +21

    WaheGuru Ji ka Khalsa WaheGuru Ji ki Fateh

  • @LakhwinderSingh-pq2vk
    @LakhwinderSingh-pq2vk Год назад +7

    Baba Banda singh baba bachitar singh baba mansukh saha Lubana Priwar vicho san

  • @ranjitsohi1141
    @ranjitsohi1141 Год назад

    ਵਾਹ ਜੀ ਵਾਹ! ਆਪ ਜੀ ਨੇ ਕਈ ਭੁਲੇਖੇ ਦੂਰ ਕਰ ਦਿੱਤੇ ਹਨ ਜੀ, ਜਿਹੜੀਆਂ ਗੱਲਾਂ ਗੱਲੋਂ ਨਹੀਂ ਸੀ ਉਤਰ ਰਹੀਆਂ ਉਨਾਂ ਦਾ ਜਵਾਬ ਮਿਲ ਗਿਆ ਜੀ, ਬਹੁਤ ਧੰਨਵਾਦ ਜੀ।

  • @taajsingh7474
    @taajsingh7474 Год назад +9

    DHAN DHAN BABA MAKHAN SHAH LUBANA JI TERA HAR VIHLE SHUKRANA JI TERA HAR VIHLE SHUKRANA JI 🙏🙏🙏🙏🙏💞

  • @IqbalSingh-fe6is
    @IqbalSingh-fe6is Год назад

    ਭਾਈ ਸਾਹਿਬ ਜੀ ਜਾਣਕਾਰੀ ਦਿੱਤੀ ਬਹੁਤ ਹੀ ਜ਼ਿਆਦਾ ਧੰਨਵਾਦ ਵਾਹਿਗੁਰੂ ਜੀ

  • @kamaljeetcheema3413
    @kamaljeetcheema3413 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jasvirsingh-il8vy
    @jasvirsingh-il8vy Год назад +2

    ਵਾਹਿਗੁਰੂ ਜੀ ਧੰਨ ਹੋ ਤੁਸੀਂ

  • @GurmejSingh-ec6nz
    @GurmejSingh-ec6nz Год назад

    ਧੰਨਵਾਦ ਜੀ ਬਹੁਤ ਹੀ ਵਧੀਆ ਜਾਣਕਾਰੀ

  • @prabhjinderbhullar4549
    @prabhjinderbhullar4549 Год назад +10

    🙏ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹਿ

  • @nirmalkaur5570
    @nirmalkaur5570 Год назад +1

    ਧੰਨ ਧੰਨ ਗੁਰੂ ਨਾਨਕ ਜੀ ਮਹਾਰਾਜ ਜੀ ਧੰਨ ਧੰਨ ਬਾਬਾ ਗੁਰੂ ਤੇਗ ਬਹਾਦਰ ਜੀ ਸਦਾ ਅਪਨੇ ਸਿਖ ਸੇਵਕਾਂ ਦੀ ਦਾਸ ਜਾਨ ਕਰ ਰਖਿਆ ਕੀਤੀ।ਝੂਲਤੇ ਨਿਸ਼ਾਨ ਹੈ ਪੰਥ ਮਹਾਰਾਜ ਕੇ ਸਦਾ ਸਦਾ ਅਕਾਲ ਪੁਰਖ ਵਾਹਿਗੁਰੂ ਸਚੇ ਪਾਤਸ਼ਾਹ ਨੂੰ ਚਰਨ ਬੰਦਨਾ ।ਸਰਬਤ ਦਾ ਬੇੜਾ ਤਾਰ ਕੇ ਬੰਨੇ ਲਾਕੇ ਰਖਨ ਕਦੀ ਫਿਸਲਨ ਨਾਂ ਦੇਨ ਬਹੁਤ ਖੁਸ਼ੀ ਹੋਈ ਇਤਿਹਾਸ ਜਾਣ ਕੇ ਕੋਟੀ ਕੋਟੀ ਪਰਨਾਮ ।ਵਾਹਿਗੁਰੂ ਜੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਰਛਿਆ ਰਿਆਇਤ ਹੋਵੇ।ਰਾਜ ਕਰੇਗਾ ਖਾਲਸਾ ਆਕੀ ਰਹੇ ਨਾਂ ਕੋਇ।🙏🙏🙏🙏🙏🙏🌹🌹🌻🌻🌷🌷🌷🌷🌷💐⚘⚘🥀🥀🥀💐🌷🌻🚩🚩🚩🚩🚩🚩🚩🚩🚩🚩🚩

  • @jaspritsingh1492
    @jaspritsingh1492 Год назад +4

    Dhan Guru Tegh Bahadar sahib
    Dhan bhai makhan shah lubhana aap ji di vaddi kamayi 🙏

  • @labanasikhfedration
    @labanasikhfedration Год назад +6

    ਵੀਰ ਜੀ ਨਾਲੇ ਉਹ ਲੋਹਗੜ੍ਹ ਮੁਖਲੀਸਗੜ੍ਹ ਨਹੀ , ਬਲਕਿ ਹਰਿਆਣਾ ਹਿਮਾਚਲ ਦੇ ਜੰਗਲਾ ਵਿੱਚ ਵਸਿਆ 60 ਮੀਲ ਖੇਤਰ ਦਾ ਇਲਾਕਾ , ਖਾਲਸਾ ਤਖਤ ਲੋਹਗੜ੍ਵ ਸੀ ,
    ਜਿਸਨੂੰ ਕਦੇ ਵੀ sease ( ਘੇਰਾਬੰਦੀ ) ਨਹੀ ਸੀ ਕੌਤਾ ਜਾ ਸਕਦਾ ਸੀ, ਕਿਉਕਿ ਉਸਦੇ ਇੱਕ ਪਾਸੇ ਸ਼ੇਰਾ ਸੱਪਾ ਵਾਲਾ ਸੰਘਣਾ ਜੰਗਲ ਅਤੇ ਦੂਜੇ ਪਾਸੇ ਦਰਿਆ ਸੀ .
    ਅਤੇ ਇਸ ਕਿਲੇ ਨੂੰ ਬਣਾਉਣ ਲਈ 80 ਸਾਲ ਲੱਗੇ ਸਨ , ਜਿਸਨੂੰ ਬਣਾਉਣ ਵਿੱਚ ਮੁੱਖ 3 ਪਰਿਵਾਰ ਪੀਰ ਬੁੱਧੂ ਸ਼ਾਹ, ਮੱਖਣ ਸ਼ਾਹ ਅਤੇ ਲੱਖੀ ਸ਼ਾਹ ਜੀ ਸਨ

  • @gurnamkaurdulat3883
    @gurnamkaurdulat3883 Год назад +1

    ਬਹੁਤ ਵਧੀਆ ਉਪਰਾਲਾ ਜੀ।

  • @gurnamsingh8058
    @gurnamsingh8058 Год назад

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਵਾਹੀਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿੱਹ।

  • @suryasingh88
    @suryasingh88 Год назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @parmindersidhu5135
    @parmindersidhu5135 Год назад +8

    ਵਾਹਿਗੁਰੂ ਜੀ ਕਾ ਖਾਲਸਾ 🙏🙏🙏

  • @BalwinderKaur-dy4se
    @BalwinderKaur-dy4se Год назад

    ਵਿਸਥਾਰ ਵਿਚ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ

  • @upindersingh8816
    @upindersingh8816 Год назад +2

    Bht Bht dhanwaad tuhada ehna bahumuliya Itihaas daseya tusi🙏🙏🙏🙏🙏🙏 Raab chad de kala bakshan tahanu🙏🙏

  • @tanishasharma5569
    @tanishasharma5569 Год назад +1

    ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਿਹ

  • @sharanjitkaur4351
    @sharanjitkaur4351 Год назад +1

    Bhut bhut dhanwad ji shabd khtam hn tareef krn lai pehli war ena sunea makhan shah ji bare. 🙏

  • @sukhwinderkaur9402
    @sukhwinderkaur9402 Год назад

    ਸਤਨਾਮ ਵਹਿਗਰੂ ਜੀ

  • @kulvindersingh689
    @kulvindersingh689 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ।

  • @ParamjitSingh-ts1kx
    @ParamjitSingh-ts1kx Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

  • @ParamjeetKaur-dp6ve
    @ParamjeetKaur-dp6ve Год назад +1

    ਵਾਹ ਜੀ ਵਾਹ ਮਨ ਖੁਸ਼ ਹੋ ਗਿਅਾ

  • @amarindersingh7362
    @amarindersingh7362 Год назад

    Bahut hi detail vich ਦੱਸਿਆ ਹੈ ਜੀ
    ਵਾਹਿਗਰੂ ਜੀ ❤

  • @palwindersinghpalwindersin9690
    @palwindersinghpalwindersin9690 Год назад +1

    Very good voice vir Ji End ethas v. Good.

  • @ravindrasinghkhanuja3434
    @ravindrasinghkhanuja3434 Год назад +2

    वाहेगुरु साहिब जी

  • @HARJITSINGH-wl7xj
    @HARJITSINGH-wl7xj Год назад +2

    Dhan dhan waheguru ji de Singh sahib

  • @captainsingh31
    @captainsingh31 Год назад +6

    🙏 ਵਾਹਿਗੁਰੂ ਜੀ 🙏

  • @Jas-8788
    @Jas-8788 Год назад +1

    Bhut shukeana tuhada bhaji, history shamne Leon le.

  • @jasvirkaurjasvirkaur9985
    @jasvirkaurjasvirkaur9985 Год назад +1

    👏👏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🌹👏👏 ਬਹੁਤ ਬਹੁਤ ਧੰਨਵਾਦ ਜੀ 🙏🏼

  • @ParamjitSingh-uf6dn
    @ParamjitSingh-uf6dn Год назад +1

    Bohat bohat danwaad Waheguru ji ka khalsa Waheguru ji ki fateh

  • @RajwinderKaur-uv1wp
    @RajwinderKaur-uv1wp Год назад +2

    Waheguru Ji bahut badhiya video

  • @dharambirsingh8893
    @dharambirsingh8893 Год назад +1

    Shukar hai Waheguru ji da jaankari mili🙏🏻💐

  • @MandeepSingh-br4zb
    @MandeepSingh-br4zb Год назад

    Bhut sohna present kita tussi

  • @kulwantkauraustralia7882
    @kulwantkauraustralia7882 Год назад +1

    Very priceful information thanks

  • @kaurasingh7750
    @kaurasingh7750 Год назад

    ਬਹੁਤ ਵਧੀਆ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਆਪ ਬਹੁਤ ਬਹੁਤ ਧੰਨਵਾਦ l

  • @amrik5863
    @amrik5863 Год назад +3

    Dhan,, dhan,,,baba,,,makhan,,,shah,,,lubana,,ji

  • @Ranjitji2494
    @Ranjitji2494 Год назад +2

    Vaheguru ji ka khalsa vaheguru ji ki fateh great story of sikh community we are proud our ancestors whose have courage of service of communities👨‍👩‍👧‍👦👍

  • @kuldeepessar209
    @kuldeepessar209 Год назад +2

    ❤❤WaheGuruJi Meher Kerna Ji ❤❤

  • @ramsinghjigyanijigyaniji5077
    @ramsinghjigyanijigyaniji5077 10 месяцев назад

    ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ਼ ਇਤਿਹਾਸ ਸੁਣਾਇਆ ਬੇਨਤੀ ਹੈ ਕਿ ਆਪ ਜੀ ਭਾਈ ਮਨੀ ਸਿੰਘ ਜੀ ਅਤੇ ੳਨਹਾ ਦੇ ਪਰਿਵਾਰ ਬਾਰੇ ਵੀ ਵਿਸਥਾਰਤ ਨਾਲ ਵੀਡੀਓ ਪਾਉਣ ਦੀ ਕੋਸ਼ਿਸ਼ ਕਰਨੀ ਜੀ ਦਾਸ ਅਤਿ ਧੰਨਵਾਦੀ ਹੋਵਾਂਗਾ ਜੀ

  • @palajatt8758
    @palajatt8758 Год назад +2

    BAHUT VADIA VIR JI SIKH ITHAS BARA DUSN LAI JI SATMAM WAHAGURU JI MEHAR KARE MREA PUNJAB TA 💥🙏🌹🥀🌷🔥🐅🥇🥈🥉🎖️🏹⚔️🗡️🛡️⚖️🏧💰💳💷

  • @arshugill8001
    @arshugill8001 Год назад +1

    SATNAM SRII WAHEGURU JIJIJIJIJI SABH DA BHLA KARO JIJIJIJIJI MAIN PAAPI TUSI BAKHSANHAAR JIJIJIJIJI TANDRUSTI BAKHSO SABH NU JIJIJIJIJI

  • @jasmailsingh8166
    @jasmailsingh8166 Год назад

    Bahut Bahut Dhanbad ji

  • @surindersinghuppal2892
    @surindersinghuppal2892 Год назад +3

    Waheguru ji ka khalsa waheguru ji ki Fateh

  • @raajkaur2488
    @raajkaur2488 Год назад +1

    Very nice beautiful, waheguru ji ka khalsa waheguru ji ki Fateh 😮

  • @mohansinghkundlas3482
    @mohansinghkundlas3482 Год назад +1

    Really good video and good information. Thank you for the effort.

  • @daisys8052
    @daisys8052 Год назад +15

    Very informative and interesting video. But you should broad base it. Don't reduce it to just Sikh history, call it history and make such videos in Hindi and English as well to expand the reach. Well done. Pl keep it up.

  • @jassidandiwal6857
    @jassidandiwal6857 Год назад +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 💞

  • @baljitsingh8856
    @baljitsingh8856 Год назад +2

    Waheguru mehar kre.ssa.

  • @Techbysardaarji
    @Techbysardaarji Год назад +4

    Asi v ehna di vansh cho ha ❤ asi v lubane haa

  • @MalkitSingh-kt8uc
    @MalkitSingh-kt8uc Год назад +1

    Waheguru dhan teri sikhi

  • @kawalnainsingh8067
    @kawalnainsingh8067 Год назад +3

    Waheguru ji waheguru ji waheguru ji waheguru ji waheguru ji waheguru ji

  • @maheshbrar
    @maheshbrar Год назад

    Bahut acha uprala bhai sahib

  • @lubanaelectronics1498
    @lubanaelectronics1498 Год назад +1

    Satnam shri waheguru ji

  • @davindersingh951
    @davindersingh951 Год назад +1

    ਵਾਹਿਗੁਰੂ, ਜੀ😂🎉❤

  • @sahibsingh7259
    @sahibsingh7259 Год назад +9

    Veer ji dhan hai thodi sewa te tusi research lyi eni mehnat krde ho , kiven thoda thnvaad kriye 🙏🏻🙏🏻

  • @maannirmal2221
    @maannirmal2221 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਮianਫ਼ਤਿਹ

  • @jaspalsingh150
    @jaspalsingh150 Год назад +1

    Very detailed, interesting & rare information.

  • @Narinderjeet-qf8yg
    @Narinderjeet-qf8yg Год назад +1

    Vaaheguru ji dhan dhan guru Tegbhadur ji

  • @ParamjitSingh-pv6jp
    @ParamjitSingh-pv6jp Год назад

    ਵਾਹਿਗੁਰੂ ਜੀ,

  • @sikandersinghdhillon2811
    @sikandersinghdhillon2811 Год назад +4

    ਵਾਹਿਗੁਰੂ ਜੀ 🙏🙏

  • @mukthiarsingh3760
    @mukthiarsingh3760 Год назад

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @singhdavinder4444
    @singhdavinder4444 Год назад

    ਵਾਹਿਗੁਰੂ

  • @baljitsingh8856
    @baljitsingh8856 Год назад +1

    Waheguru Waheguru Waheguru Waheguru Waheguru Waheguru.

  • @kinskins3895
    @kinskins3895 Год назад +1

    Wahaguru ji

  • @Gurdevsingh91273
    @Gurdevsingh91273 Год назад +1

    Dhan Guru Deg Bahadur ji

  • @LUBANAkingdom1
    @LUBANAkingdom1 Год назад

    Bohut bohut dhamwaad g

  • @GurwinderSingh-dl6hy
    @GurwinderSingh-dl6hy Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🙏

  • @jagjitsingh-ze8rw
    @jagjitsingh-ze8rw Год назад

    BHT vadia jankari aa Bhai shab ji

  • @Rajdeepsingh-rn4qq
    @Rajdeepsingh-rn4qq 8 месяцев назад

    Thankyou veere history nu enna deep dsaan lye....sach dsan veere menu apni kaum di history learn krke boht satisfaction mildi hai and tuc jo apni video vich dsya us nal menu boht kuj sikhn nu milya ....❤❤

  • @CharanSingh-x3o
    @CharanSingh-x3o Год назад +1

    🙏waheguru ji Dhan guru tegbhadur sahib ji mharaj 🙏

  • @kavisharbalvirsinghdhillon3128

    ਬਹੁਤ ਬਹੁਤ ਧੰਨਵਾਦ ਜੀ

  • @veerasinghofficial6975
    @veerasinghofficial6975 Год назад +1

    Wahe Guru Ji ka Khalsa wahe guru ji ki Fateh ❤

  • @khokharsc2394
    @khokharsc2394 Год назад

    Waheguru. Waheguru ji
    Teriian tujhi jane

  • @DavinderSingh-pu2ww
    @DavinderSingh-pu2ww Год назад +2

    Waheguru ji ka khalsa Waheguru ji ki fathe 🙏🙏

  • @gsmultani9723
    @gsmultani9723 Год назад +4

    Waheguru Sikh kaum nu hamesha chardih kala bakshan.

  • @mohindersinghbharti9477
    @mohindersinghbharti9477 8 месяцев назад

    Waheguru ji long live. Nice and great effort to bring back the historic facts. Always scope of betterment. ❤

  • @bharpursingh8603
    @bharpursingh8603 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ