ਈਸਾਈ ਧੋਖੇ ਨਾਲ ਕਰਦੇ 'ਧਰਮ ਪਰਿਵਰਤਨ' ? Pastor Benny Interview with Rajwinder Singh |conversion in punjab

Поделиться
HTML-код
  • Опубликовано: 13 янв 2025

Комментарии • 188

  • @lakhasewadar8955
    @lakhasewadar8955 12 дней назад +21

    ਪ੍ਰਭੂ ਯਿਸੂ ਦੇ ਦਾਸ ਜੀ ਇਹਨਾਂ ਦੇ ਸਵਾਲ ਦੇ ਜਵਾਬ ਦੇਣ ਨਾਲੋਂ ਇਹਨਾਂ ਦਾ ਭਲਾ ਮੰਗਿਆ ਕਰੋਂ ਵੱਟੇ ਉਸ ਬੇਰੀ ਨੂੰ ਪੈਦੇ ਜਿਸ ਨਾਲ ਬੇਰ ਹੋਣ ਆਮੀਨ 🎉🎉❤

    • @randheersingh4175
      @randheersingh4175 11 дней назад +1

      ਨਹੀਂ ਵੀਰ ਤੁਹਾਡੇ ਯਹੋਵਾ ਨੇ ਲੋਕਾਂ ਦੇ ਬੱਚੇ ਤੱਕ ਮਾਰਨ ਦੇ ਹੁਕਮ ਦਿੱਤੇ ਨੇ। ਓਦੋਂ ਵਟੇ ਕੌਣ ਮਰਦਾ।

    • @Lucky_masih-c1x
      @Lucky_masih-c1x 10 дней назад +1

      ​@@randheersingh4175
      Yehowa parmeshwar hai . Usne duniya banai eh ohi janda kisnu banana te kisnu rakhna miser de loka ne pehla Israelis de bachya nu maarya si puri tra read kro bible . Adhura Gian dangerous hunda. Get full knowledge first then speak

    • @VikramShotra
      @VikramShotra 10 дней назад +3

      ਪਵਿੱਤਰ ਬਾਈਬਲ ਵਿੱਚ ਲਿਖਿਆ ਹੈ ਚੱਕੋ ਤੇ ਜਾਣੋ ਕੀ ਯਹੋਵਾ ਭਲਾ ਹੈ। ਇੱਕ ਵਚਨ ਵਿੱਚ ਲਿਖਿਆ ਹੈ ਯਹੋਵਾ ਤਾਂ ਭਲਾ ਹੈ ਉਸਦੀ ਦਿਆ ਸਦੀਪਕ ਹੈ ਅਤੇ ਉਹਦੀ ਵਫਾਦਾਰੀ ਪੀੜੀਆਂ ਪੀੜੀ ਤੀਕ ਹੈ ਆਮੀਨ। ਮੈਂ ਸਾਰਿਆਂ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਇੱਕੋ ਵਾਰੀ ਚੱਕ ਕੇ ਤਾਂ ਵੇਖੋ ਸਵਾਦ ਪਰਮੇਸ਼ਰ ਦਾ। ਬਾਕੀ ਆਪੇ ਹੀ ਪਤਾ ਲੱਗ ਜਾਊਗਾ। ਆਮੀਨ ❤❤❤❤

    • @randheersingh4175
      @randheersingh4175 10 дней назад

      @@VikramShotra ਦੇਖ ਵੀਰ ਚੋਰ ਕਦੋਂ ਆਖ ਦਾ ਮੈ ਚੋਰ ਆ। ਤਾਂ ਹੀ ਯਹੋਵਾ ਆਵਦੇ ਆਪ ਨੂੰ ਬਾਈਬਲ ਵਿੱਚ ਦਿਆਲੂ ਆਖ ਦਾ ਪਰ ਹਕੀਕਤ ਉਸ ਦੇ ਉਲਟ ਆ। ਓਹ ਗੁੱਸੇ ਵਿੱਚ ਛੋਟੇ ਬੱਚੇ ਆ ਨੂੰ ਮਾਰਨ ਤੇ ਓਹਨਾ ਦੀ ਆ ਮਾਵਾ ਨੂੰ ਮਾਰਨ ਦੇ ਹੁਕਮ ਦਿੰਦਾ ਤੇ ਆਖ ਦਾ ਇਹਨਾਂ ਉੱਤੇ ਰਹਿਮ ਮਤ ਕਰੋ। ਇਕ ਇਨਸਾਨ ਤਾਂ ਯਹੋਵਾ ਨੂੰ ਦਿਆਲੂ ਨਹੀਂ ਸਮਝ ਸਕਦਾ ਪਰ ਭੇਡਾਂ ਦਾ ਕੁਝ ਕਹਿ ਨਹੀਂ ਸਕਦੇ।

    • @randheersingh4175
      @randheersingh4175 10 дней назад

      @@VikramShotra ਦੇਖ ਵੀਰ ਚੋਰ ਕਦੇ ਆਪਦੇ ਆਪ ਨੂੰ ਚੋਰ ਨਹੀਂ ਦਸ ਦਾ ਤੇ ਕਾਤਿਲ ਕਦੇ ਆਪਦੇ ਆਪ ਨੂੰ ਕਾਤਿਲ ਨਹੀ ਦਸ ਦਾ। ਦੇਖ ਓਵੇਂ ਹੀ ਯਹੋਵਾਹ ਬੱਚੇ ਆ ਦਾ ਕਾਤਿਲ ਆ ਜੋ ਓਹਨਾ ਦੀ ਆ ਮਾਵਾ ਤੇ ਬੱਚੇ ਆ ਨੂੰ ਮਾਰਨ ਦੇ ਆਦੇਸ਼ ਦਿੰਦਾ। ਬਾਕੀ ਕੋਈ ਇਨਸਾਨ ਤਾਂ ਯਹੋਵਾਹ ਨੂੰ ਭਲਾ ਨਹੀਂ ਦਸ ਦਾ। ਪਰ ਭੇਡਾਂ ਦਾ ਪਤਾ ਨਹੀਂ

  • @kashSahotaVlogs
    @kashSahotaVlogs 11 дней назад +8

    ਬਹੁਤ ਵਧੀਆ ਜਵਾਬ ਦਿੱਤੇ ਪਾਸਟਰ ਜੀ ਖੁਦਾ ਤਹਾਨੂੰ ਬਰਕਤ ਦੇਵੇ ਤੁਸੀਂ ਹੋਰ ਵੀ ਜ਼ਿਆਦਾ ਅੱਗੇ ਵਧੋ ਇਹ ਚੈਨਲ ਰਾਹੀਂ ਪਰਮੇਸ੍ਵਰ ਨੂੰ ਲੋਕ ਜਾਨਣ ਜਿੰਨੇ ਪਿਸਲੇ ਦਿਨਾਂ ਚ ਬਹੁਤ ਮਜਾਕ ਬਣਾਇਆ ❤

  • @arnsthans8850
    @arnsthans8850 12 дней назад +11

    ਪੱਤਰਕਾਰ ਜੀ ਇਹ ਸਾਡੇ ਪਾਦਰੀ ਸਾਬ ਜੀ ਖ਼ੁਦਾਵੰਦ ਯਿਸ਼ੂ ਮਸੀਹ ਦੇ ਦਾਸ ਹਨ ਇਹ ਤੁਹਾਨੂੰ ਇਕ ਇਕ ਗੱਲ ਦਾਂ ਜਵਾਬ ਦਿੰਦੇ ਹਨ ਇਸ ਨੂੰ ਵੀ ਕਹਿੰਦੇ ਹਨ ਪਰਮੇਸ਼ੁਰ ਦਾਂ ਆਤਮਾ ਹੈ

  • @RinkuKumar-mv6cx
    @RinkuKumar-mv6cx 10 дней назад +1

    Praise the Lord pastor g

  • @Sam-zi7qz
    @Sam-zi7qz 12 дней назад +13

    Very good pastor ji

    • @Gurishakaur2302
      @Gurishakaur2302 2 дня назад

      @@Sam-zi7qz India me dharam ke naam pe aap kisi ko bhi bewkoof bana sakte ho. And log bante hain. Bajinder singh jo ek rapist h aaj lakhon log use pastor bol rahe h. Wow. Jesus will never support a rapist.

  • @RajeshKumar-v3o8s
    @RajeshKumar-v3o8s 13 дней назад +9

    God bless you brother

  • @jehovahraphahiteshsavymasih
    @jehovahraphahiteshsavymasih 13 дней назад +7

    kya baat Pastor Ji 🎉🎉🎉🎉🎉🎉🎉🎉🎉

  • @arnsthans8850
    @arnsthans8850 12 дней назад +7

    ਇਹੋ ਜਿਹੇ ਇਨਸਾਨਾ ਨੂੰ ਦੱਸੋਂ ਇਸਾਈ ਧਰਮ ਕਿਸੇ ਨੂੰ ਵੀ ਪੈਸਿਆਂ ਦਾਂ ਲਾਲਚ ਨਹੀਂ ਦਿੰਦੇ ਬਾਕੀ ਤੁਹਾਡੇ ਕੋਲ ਸਬੂਤ ਕੀ ਹੈ ਇਹ ਇੱਕ ਇਸਾਈਆਂ ਦੇ ਲੋਕਾਂ ਦੇ ਕੋਲ ਇਕ ਪ੍ਰਭੂ ਯਿਸ਼ੂ ਮਸੀਹ ਦਾਂ ਆਤਮਾ ਹੈ ਉਹ ਹੀ ਇਨਸਾਨ ਨੂੰ ਜਦੋਂ ਛੂਦਾ ਹੈ ਜਿਸ ਵਿਚ ਸ਼ੈਤਾਨੀ ਆਤਮਾ ਨੂੰ ਹੀ ਅੱਗ ਲਗਦੀ ਹੈ ਅਗਰ ਤੁਸੀਂ ਇਸ ਬਾਰੇ ਕੋਈ ਤੁਸੀਂ ਵੀ ਇਕ ਵਾਰੀ ਯਿਸ਼ੂ ਮਸੀਹ ਦਾਂ ਨਾਂਮ ਜਪੋ ਤਾਂ ਤੁਹਾਨੂੰ ਆਪਣੇ ਆਪ ਪਤਾਂ ਲੱਗ ਜਾਵੇ ਗੀ ਧਨਵਾਦ ਜੀ

  • @Kuldeep-wb3uq
    @Kuldeep-wb3uq 13 дней назад +9

    Hallelujah 🙏⛪

  • @pawangill3230
    @pawangill3230 13 дней назад +7

    Hallelujah hallelujah amen

  • @JagtarSingh-iy5ob
    @JagtarSingh-iy5ob 13 дней назад +12

    Yeh vibration apne aap hoti hai ji ,Jise vibration hoti hai vo hi janta hai, hallelujah 🙌✝️

    • @Gurishakaur2302
      @Gurishakaur2302 2 дня назад

      Acting naam ki bhi koi cheez hoti hai and acting movies me hi todhi hoti hai. I agree. Agar log aise theek hone lagte to western countries me covid me roz laakhon log nahi marte kyunki wo log bhi church jaate the and jesus ko maan te the. These prophets ( pranksters) fool people.

    • @Gurishakaur2302
      @Gurishakaur2302 2 дня назад

      Thank God Guru nanak dev ji taught us to only believe in Waheguru and not in these fake prophets. If you are christian folllw jesus and not these pastors. They fool people

  • @KP-cs5dg
    @KP-cs5dg 12 дней назад +7

    God bless you pastor Benji. Praise the lord

  • @pammasingh5431
    @pammasingh5431 13 дней назад +11

    Amen amen amen amen yesu Masih ji ki jai ho amen

    • @slick5837
      @slick5837 11 дней назад

      Pope Francis nu te Theek karr k dasso pehley.
      Oh bechara v Wheelchair te hi turda haiiii.

  • @akashgill2492
    @akashgill2492 9 дней назад

    God bless you pastor ji ✝️❤️

  • @desraj1970uk
    @desraj1970uk 12 дней назад +5

    Praise god this pastor spoke very honestly and truth people need spirit of truth to understand

  • @rmachawla5459
    @rmachawla5459 13 дней назад +7

    Right paster ji

  • @lovpreetsingh4757
    @lovpreetsingh4757 12 дней назад +6

    god blees yau pastar ji

  • @SurjitSingh-td8xt
    @SurjitSingh-td8xt 13 дней назад +6

    Hallelujah

  • @ShamiKaur-p7z
    @ShamiKaur-p7z 13 дней назад +6

    Jesus ❤ u

  • @MalkitMalkit-d9r
    @MalkitMalkit-d9r 12 дней назад +3

    Very truth, very nice Hallelujah🎉🎉🎉❤❤

  • @arnsthans8850
    @arnsthans8850 12 дней назад +7

    ਪੱਤਰਕਾਰ ਜੀ ਕਦੀ ਵੀ ਕੋਈ ਵੀ ਵਿਅਕਤੀ ਕਿਸੇ ਵੀ ਵਿਅਕਤੀ ਨੂੰ ਚੰਗਾ ਨਹੀਂ ਕਰ ਸਕਦਾ ਜਦੋਂ ਕੋਈ ਵਿਅਕਤੀ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਆਉਂਦਾ ਹੈ ਉਦੋਂ ਪ੍ਰਭੂ ਯਿਸ਼ੂ ਮਸੀਹ ਉਸ ਦੀ ਨਿਸ਼ਚਾ ਵੱਲ ਧਿਆਨ ਦਿੰਦਾ ਹੈ ਫਿਰ ਉਸ ਦੇ ਉਤੇ ਕਿਰਪਾ ਹੁੰਦੀ ਹੈ ਇਸ ਨੂੰ ਕਹਿੰਦੇ ਹਨ ਪ੍ਰਭੂ ਯਿਸ਼ੂ ਮਸੀਹ ਦਾਂ ਆਤਮਾ ਇਨਸਾਨ ਨੂੰ ਛੂਹਦਾ ਹੈ ਧਨਵਾਦ ਜੀ

    • @Viralpunjabi76
      @Viralpunjabi76 11 дней назад

      ਫ਼ਿਰ ਐਡਾ ਕਰੋ ਸੀ ਐਮ ਸੀ ਹੌਸਪੀਟਲ ਬੰਦ ਕਰਦੋ ਤੂੰ ਸੀ ਤੇ ਇੱਦਾ ਦੀ ਠੀਕ ਕਰ ਦਿੰਨੇ o

  • @akashmasih1948
    @akashmasih1948 13 дней назад +13

    Hallelujah.prbhu yeshu masih ke pavitar lahu ki Jai .

  • @allgaming9962
    @allgaming9962 12 дней назад +4

    God bless you✝️✝️✝️

  • @Adonai_The_Ruling_God
    @Adonai_The_Ruling_God 4 дня назад

    ਬਹੁਤ ਵਧੀਆ ਗੱਲ ਬਾਤ ਹੋਈ ਏ, ਸ਼ਲਾਘਾਯੋਗ ਏ। ਇਸ ਲਈ ਮੈਂ ਹੋਰ ਵੀ ਪੱਤਰਕਾਰ ਵੀਰਾਂ ਨੂੰ ਯਾਂ ਫਿਰ ਜੋਂ ਮਸ਼ਹੂਰ ਹੋਣ ਦਾ ਚਾਅ ਰੱਖਦੇ ਆ, ਆ ਜਾਓ ਵੀਰੋ ਤੇ ਭੈਣੋ, ਮੌਕਾ ਐ ਮਸ਼ਹੂਰ ਹੋਣ ਦਾ, ਬੱਸ ਯਿਸ਼ੂ ਨਾਮ ਲੈਣਾ ਆਪਣੇ ਮੂੰਹ ਤੋਂ, ਤੁਸੀ ਮਜ਼ਾਕ ਵੀ ਉਡਾਇਆ ਤਾਂ ਵੀ ਮਸ਼ਹੂਰ ਹੋ ਹੀ ਜਾਣਾ। ਅਸਲ ਵਿਚ ਯਿਸ਼ੂ ਨਾਮ ਹੈ ਹੀ ਐਸੀ ਆਸ਼ੀਸ਼, ਓਹ ਸਿਰਫ ਨਾਮ ਨਈ ਜ਼ਿੰਦਗੀ ਆ, ਪ੍ਰਭੂ ਯਿਸ਼ੂ ਆਪਣੇ ਮੂੰਹ ਤੋਂ ਕਹਿ ਕੇ ਗਏ, ਜੋਂ ਅੱਜ ਵੀ ਜ਼ਿੰਦਾ ਨੇ, ਕਿ ਰਾਹ ਸੱਚਾਈ ਅਤੇ ਜੀਵਨ ਮੈਂ ਹਾਂ। ਐ ਗੱਲ ਕਿਸੇ ਵੀ ਹੋਰ ਨੇ ਨਈ ਕਹਿ, ਜੋਂ ਹੈ ਏ ਓਹਨੇ ਹੀ ਕਹੀਂ ਆ।

  • @RajwinderKaur-qr4gy
    @RajwinderKaur-qr4gy 12 дней назад +3

    God bless you pastor g hallelujah hallelujah hallelujah hallelujah hallelujah hallelujah 🙏🙏🙏🙏🙏

  • @danzilthomas
    @danzilthomas 7 дней назад

    I attended my first prayer meeting at khambra church Jalandhar on 23Jan2022. Since then I got healed. Thank you Jesus for healing me from Alcohol Addiction!

  • @rajeshlakra3697
    @rajeshlakra3697 10 дней назад +2

    बेंजामिन बहुत आछछा समझाया इनको दिबेत में आना चाहिए धनयावाद

  • @ranjitkaursaroay7609
    @ranjitkaursaroay7609 12 дней назад +7

    Vakvas jo mrji kri jao bdnam Krna a kri jao rb de km ne kde ruk ni sakde Amen 🙌🙌🙌

  • @rmachawla5459
    @rmachawla5459 13 дней назад +7

    Hanji, church Sahi hiji

  • @Jesus14308
    @Jesus14308 12 дней назад +6

    Jehsu he jinda khuda hai. Guru peer sab aay sab or finish ho gay. Magar jeshu nay mot uthy fatty Pai hai. Jeshu he khuda hai , dusra hai he koi nai

  • @PrabhjotSingh-e3w
    @PrabhjotSingh-e3w 10 дней назад +2

    ਮੈਂ ਪੱਤਰਕਾਰ ਵੀਰ ਨੇ ਗੱਲ ਕਹਿਣਾ ਚਾਹੁੰਦਾ ਵਾਂ ਕਿ ਜਿਹੜੇ ਕਹਿੰਦੇ ਨੇ ਇਹ ਜੱਟਾਂ ਦਾ ਗੁਰਦੁਆਰਾ ਮਜਬੀਆਂ ਦਾ ਗੁਰਦੁਆਰਾ ਕੀ ਉੱਥੇ ਗ੍ਰੰਥ ਸਾਹਿਬ ਵੱਖਰਾ ਵੱਖਰਾ ਵਾ ਮੈਨੂੰ ਇੱਕ ਗੱਲ ਦਾ ਜਵਾਬ ਦਈ ਪੱਤਰਕਾਰ ਸਾਹਿਬ ਜੀ

  • @Adonai_The_Ruling_God
    @Adonai_The_Ruling_God 4 дня назад

    ਮੈਂ ਕਹਿਣਾ ਜਰੂਰਤ ਹੈ ਹੀ ਨਈ ਇਹਨਾਂ ਨੂੰ ਕੋਈ ਜਵਾਬ ਦੇਣ ਦੀ,

  • @SurinderSingh-nn7ks
    @SurinderSingh-nn7ks 12 дней назад +7

    Pastor ji ne bahut badhiya thokve javab dite main ek ek
    Gal nu dhyaan naal suneya punjab de lok Jhuth bol de jihre isai dharam vare galt bolde isai dharam saaf te paviter dharam hai te rahega

  • @DayalMasih-w5g
    @DayalMasih-w5g 12 дней назад +1

    Hallelujah praise the lord

  • @gurpreetgosal3419
    @gurpreetgosal3419 12 дней назад +2

    Glory to God Jesus Christ 🙏

  • @manjeetkaur1116
    @manjeetkaur1116 12 дней назад +2

    Praise the lord jesus

  • @tarsemmasihlecturerbio9853
    @tarsemmasihlecturerbio9853 9 дней назад

    God bless you Pastor ji for clearing the doubts about Christianity 🙏🙏

  • @justinsingh276
    @justinsingh276 13 дней назад +5

    Praise The LORD.

  • @rajinder4jesus
    @rajinder4jesus 9 дней назад

    A good discussion! I appreciate the journalist, the way he asked the question with humility and sought to find answers about the Triune God and the gifts of the Holy Spirit. Good answers by Pastor Benny.

  • @arnsthans8850
    @arnsthans8850 12 дней назад +4

    ਬਾਈਬਲ ਦੀ ਕਿਤਾਬ ਰਸ੍ਹੂਲਾ ਦੀ ਕਿਤਾਬ ਦੋ ਪਾਠ ਵਿਚ ਅਨਿਆ ਭਾਸ਼ਾਵਾਂ ਦੇ ਬਾਰੇ ਲਿਖਿਆ ਹੈਂ ਜਦੋਂ ਯਿਸ਼ੂ ਮਸੀਹ ਜਦੋਂ ਇਸ ਦੁਨੀਆਂ ਤੋਂ ਸਵਰਗ ਦੇ ਵਿਚ ਗਿਆ ਉਦੋਂ ਆਪਣੇ ਚੇਲਿਆਂ ਨੂੰ ਕਿਹਾ ਹੁਣ ਮੈਂ ਜਾ ਰਿਹਾ ਹਾ ਤੁਹਾਨੂੰ ਇਕ ਸਹਿਕ ਭੇਜਾਂ ਗਾਂ ਉਸ ਦਾਂ ਨਾਂਮ ਹੈ ਪਵਿੱਤਰ ਆਤਮਾ ਆਮੀਨ ਆਮੀਨ ਆਮੀਨ

  • @LakhwindarSingh-iq3sy
    @LakhwindarSingh-iq3sy 10 дней назад

    Hallelujah jashu jinda kuda amen

  • @rosemasih5251
    @rosemasih5251 8 дней назад

    Very well explained Pastor Benny 👏🏼 🙏🏼

  • @baljinderkumar803
    @baljinderkumar803 11 дней назад +1

    mai hoi aa thik church ja k msih nu apna jiven de k 4 sall to mnu liver di problem or conception di problem c doctory ilaj buhat krwaya c thik nai hundi c jesus di prey nal mai apney fath nal thik hoi aa hallelujah🙌

  • @tarsemmasih8590
    @tarsemmasih8590 12 дней назад +1

    Jai masih ki pastar g bahut vadiya trike nal jawab dita God bless you

    • @slick5837
      @slick5837 11 дней назад

      Sanu tuhadey jothey jawab nahi chahiyde
      saanu sacch pta hai. Sadaa challenge accept kyu nahi karrdeyyyy?????
      Tuhadaa jhooth samney aa javega

  • @ajaythapajesus
    @ajaythapajesus 9 дней назад

    Paster ji na right kha

  • @pammasingh5431
    @pammasingh5431 13 дней назад +4

    Jai Masih hpy new year 2025

  • @lrmatthewmatthew1132
    @lrmatthewmatthew1132 12 дней назад +2

    Very nice Benny ji

  • @MalkitMalkit-d9r
    @MalkitMalkit-d9r 12 дней назад +2

    Yesu hi Prabhu hai Hallelujah❤❤❤❤❤

  • @Jaswinder-h3e
    @Jaswinder-h3e 12 дней назад +3

    ✝️🛐🙏

  • @joginderpal745
    @joginderpal745 13 дней назад +4

    2011 ਵਿਚ ਕ੍ਰਿਸ਼ਚੀਅਨ ਅਬਾਦੀ 1.6% ਸੀ ਜ਼ੋ ਅੱਜ 2024 ਵਿੱਚ 10.15% ਹੋਗੀ ਸਿਰਫ਼ ਪੰਜਾਬ ਵਿੱਚ ਸ਼ਭ ਧਰਮ ਦੇ ਠੇਕੇਦਾਰਾਂ ਦੀ ਮਿਹਰਬਾਨੀ ਕਰਕੇ

  • @SatpalSingh-y1t4b
    @SatpalSingh-y1t4b 10 дней назад

    Jesus is my God i Iove Jesus God bless whole Punjab ❤

  • @harjindercheema696
    @harjindercheema696 9 дней назад

    Paster ji jai masihdi I love jeases harjinder singh jony jasvir kaur masih hallelujah hallelujah hallelujah

  • @sangotralove
    @sangotralove 10 дней назад

    ਬਹੁਤ ਵਧੀਆ ਗੱਲ ਕੀਤੀ ਪਾਸਟਰ ਜੀ ਪਰ ਪਤਰਕਾਰ ਵੀਰ ਵੀ ਬਹੁਤ ਵਧੀਆ ਜਿਨਾ ਨੇ ਆਪਣੀ ਗੱਲ ਰਾਖੀ ਔਰ ਅਗਲੇ ਦੀ ਗੱਲ ਸੁਣੀ

  • @SonuMasih-wr7fs
    @SonuMasih-wr7fs 10 дней назад +1

    ਕਿਉਂਕਿ ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ.

  • @MalkitMalkit-d9r
    @MalkitMalkit-d9r 12 дней назад +3

    Patarkar veer nu v khuda barkat deve maryada ch reh k swal keete

  • @Shonkpunjabi
    @Shonkpunjabi 12 дней назад +4

    ਸੱਤਰ ਚੇਲਿਆਂ ਦਾ ਵਾਪਸ ਆਉਣਾ
    17 ਉਹ ਸੱਤਰ ਅਨੰਦ ਨਾਲ ਮੁੜੇ ਅਤੇ ਬੋਲੇ ਕਿ ਪ੍ਰਭੂ ਜੀ ਤੇਰੇ ਨਾਮ ਕਰਕੇ ਭੂਤ ਵੀ ਸਾਡੇ ਵੱਸ ਵਿੱਚ ਹਨ! 18 ਉਸ ਨੇ ਉਨ੍ਹਾਂ ਨੂੰ ਆਖਿਆ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗੂੰ ਅਕਾਸ਼ ਤੋਂ ਡਿੱਗਾ ਹੋਇਆ ਵੇਖਿਆ। 19 ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਬਿਛੂਆਂ ਨੂੰ ਕੁਚਲਣ ਦਾ ਅਤੇ ਵੈਰੀ ਦੀ ਸਾਰੀ ਸਮਰੱਥਾ ਉੱਤੇ ਅਧਿਕਾਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ। 20 ਪਰ ਇਸ ਤੋਂ ਹੀ ਅਨੰਦ ਨਾ ਹੋਵੋ ਕਿ ਆਤਮਾਵਾਂ ਤੁਹਾਡੇ ਵੱਸ ਵਿੱਚ ਹਨ ਪਰ ਇਸ ਤੋਂ ਅਨੰਦ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ।

    • @VikramShotra
      @VikramShotra 10 дней назад +2

      ਆਮੀਨ ❤❤❤❤

  • @Sargam_malik0915
    @Sargam_malik0915 11 дней назад

    God bless you pastor ji 🙏⛪🙏✝️💐🙌👍

  • @AnmolCheeda-n3n
    @AnmolCheeda-n3n 2 часа назад

    God bless you pg

  • @Shonkpunjabi
    @Shonkpunjabi 12 дней назад +3

    ਇੱਕ ਗੂੰਗੇ ਨੂੰ ਚੰਗਾ ਕਰਨਾ
    32 ਫਿਰ ਉਨ੍ਹਾਂ ਦੇ ਬਾਹਰ ਨਿੱਕਲਦਿਆਂ ਹੀ, ਲੋਕ ਇੱਕ ਗੂੰਗੇ ਨੂੰ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ, ਯਿਸੂ ਦੇ ਕੋਲ ਲਿਆਏ। 33 ਅਤੇ ਜਦੋਂ ਭੂਤ ਕੱਢਿਆ ਗਿਆ ਤਦ ਗੂੰਗਾ ਬੋਲਣ ਲੱਗ ਪਿਆ ਅਤੇ ਭੀੜ ਅਚਰਜ਼ ਮੰਨ ਕੇ ਆਖਣ ਲੱਗੀ ਕਿ ਇਸਰਾਏਲ ਵਿੱਚ ਇਸ ਤਰ੍ਹਾਂ ਕਦੀ ਨਹੀਂ ਵੇਖਿਆ। 34 ਪਰ ਫ਼ਰੀਸੀਆਂ ਨੇ ਕਿਹਾ, ਉਹ ਤਾਂ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।

  • @SurinderPal-d7v
    @SurinderPal-d7v 13 дней назад +6

    God bless you paster ji bhut vadia dasia is tra de paster paviter atma pai hoe jo insan di ni jo bibal dastdi hai sachai o paster media de nal galbat kkarn paviter atma khud jabab deviga god bless you paster Ji apo ar app ki family ko bargat de amen

    • @slick5837
      @slick5837 11 дней назад

      AA jao jo marzi pastor le aao
      Mera challenge koi pakahndi te accept karro.
      Mey Live cahnnel te Tuhanda Phandaa phod devaanga.
      Tussi sarey pakhand karrde hoooo.
      Jessu nu bandnaam karreya hoyea hai tussi pakhandiya ney.

  • @sehajmalhi1740
    @sehajmalhi1740 4 дня назад

    Thank you jesus❤

  • @Shonkpunjabi
    @Shonkpunjabi 12 дней назад +2

    ਅੱਗ ਵਿੱਚ ਅਤੇ ਪਾਣੀ ਵਿੱਚ ਵੀ ਸੁੱਟਿਆ ਹੈ ਜੋ ਇਹ ਦਾ ਨਾਸ ਕਰੇ ਪਰ ਜੇ ਤੁਸੀਂ ਕੁਝ ਕਰ ਸਕਦੇ ਹੋ, ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ। 23 ਯਿਸੂ ਨੇ ਉਹ ਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ ਇਹ ਕੀ ਗੱਲ ਹੈ! ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸੱਭੋ ਕੁਝ ਹੋ ਸਕਦਾ ਹੈ। 24 ਉਸੇ ਵੇਲੇ ਉਸ ਬਾਲਕ ਦਾ ਪਿਤਾ ਉੱਚੀ ਅਵਾਜ਼ ਨਾਲ ਕਹਿਣ ਲੱਗਾ, ਮੈਂ ਵਿਸ਼ਵਾਸ ਕਰਦਾ ਹਾਂ, ਤੁਸੀਂ ਮੇਰੇ ਅਵਿਸ਼ਵਾਸ ਦਾ ਹੱਲ ਕਰੋ! 25 ਜਦੋਂ ਯਿਸੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ ਤਦ ਉਹ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਉਸ ਨੂੰ ਕਿਹਾ, ਹੇ ਗੂੰਗੀ ਬੋਲੀ ਆਤਮਾ ਮੈਂ ਤੈਨੂੰ ਹੁਕਮ ਦਿੰਦਾ ਹਾਂ ਜੋ ਇਸ ਵਿੱਚੋਂ ਨਿੱਕਲ ਜਾ ਅਤੇ ਫੇਰ ਕਦੇ ਇਸ ਵਿੱਚ ਨਾ ਵੜੀਂ! 26 ਤਾਂ ਉਹ ਚੀਕ ਮਾਰ ਕੇ ਅਤੇ ਉਹ ਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿੱਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ, ਐਥੋਂ ਤੱਕ ਜੋ ਬਹੁਤਿਆਂ ਨੇ ਕਿਹਾ, ਉਹ ਮਰ ਗਿਆ! 27 ਪਰ ਯਿਸੂ ਨੇ ਉਹ ਦਾ ਹੱਥ ਫੜ੍ਹ ਕੇ ਉਹ ਨੂੰ ਉੱਠਾ ਲਿਆ ਅਤੇ ਉਹ ਉੱਠ ਖੜ੍ਹਾ ਹੋਇਆ। 28 ਜਦੋਂ ਪ੍ਰਭੂ ਯਿਸੂ ਘਰ ਵਿੱਚ ਆਏ ਤਾਂ ਉਹ ਦੇ ਚੇਲਿਆਂ ਨੇ ਇਕਾਂਤ ਵਿੱਚ ਉਹ ਦੇ ਕੋਲ ਅਰਜ਼ ਕੀਤੀ ਕਿ ਅਸੀਂ ਉਹ ਨੂੰ ਕਿਉਂ ਨਾ ਕੱਢ ਸਕੇ? 29 ਉਸ ਨੇ ਉਨ੍ਹਾਂ ਨੂੰ ਕਿਹਾ ਕਿ ਅਜਿਹੀ ਕਿਸਮ ਦੇ ਬੁਰੇ ਆਤਮੇ, ਪ੍ਰਾਰਥਨਾ ਅਤੇ ਵਰਤ ਤੋਂ ਬਿਨ੍ਹਾਂ ਨਹੀਂ ਨਿੱਕਲ ਸਕਦੇ।

  • @raazraaz3802
    @raazraaz3802 12 дней назад +6

    Reporter nu bhut salika gl krn da God bless uu
    ..makkd wang ni haiga ...makkd beakl aa ...😂

  • @happybhatti7947
    @happybhatti7947 10 дней назад +1

    Jesus is king 👑👑👑👑

  • @ManjitKaur-pr2qq
    @ManjitKaur-pr2qq 12 дней назад +1

    Prabhu dipression changa me gawa ha yeshu di

  • @desrajmasih
    @desrajmasih 12 дней назад +3

    ਪਤਰਕਾਰ ਜੀ ਅੰਕੁਰ ਨਰੂਲਾ ਜੀ ਨੇ ਅਤੇ ਸੁਖਪਾਲ ਰਾਣਾ ਮਨਿਸਟਰੀ ਵਲੋਂ ਚੈਲੰਜ ਕੀਤਾ ਗਿਆ ਹੈ ਕਿ ਕੋਈ ਵੀ ਚੈਨਲ ਵਾਲੇ ਆ ਕੇ ਲਾਈਵ ਪ੍ਰੋਗਰਾਮ ਕਰ ਸਕਦੇ ਆ ਬਿਮਾਰਾਂ ਨੂੰ ਵੀ ਲੈ ਕੇ ਆਉਣ ਸਿਧਾ ਚੈਲੰਜ ਕੀਤਾ ਗਿਆ ਵੀਰ ਜੀ ਉਹ ਨੂੰ ਫੌਲੋ ਕਰੋ

  • @gaggidhandra2272
    @gaggidhandra2272 12 дней назад +3

    Jesus is real God
    Brother m v virodhi c
    Pr yesu mseeh n mnu bdl k rlh dita m nsa krda c kla nsa ni hor but glt km krda c
    Pr m viswas kita jesus te te azad hoya
    Viswad krn wala hr ik chnga hunda
    Jina chir m viswas ni krya chnga ni hoya
    Meri mmi huna n baut vaar
    Mere te pray kraai c
    Jiwe hi m angikaar krya k prabu yesu mseeh m tuhanu apna muktidata kbool krda m viswas krda k tusi hi mnu es cheez to azad kr sdke ho .thode dina vich hi m heel ho gya
    Hallelujah ❤

  • @PromiseofGod-k5u
    @PromiseofGod-k5u 10 дней назад

    Just to clarify ppl if ppl are falling after prayer and touch of the pastor that is simply the God's power working through the pastors .. the power of Holy Spirit is more powerful so humans respond to it by falling down ....

  • @JagtarSingh-iy5ob
    @JagtarSingh-iy5ob 13 дней назад +10

    Sardar ji ek var pawitar bibal ko pad lo please,Apko sab answer mil jayenge,

  • @rmachawla5459
    @rmachawla5459 13 дней назад +3

    Jesus ji NE Kha hi, Mere swarg Jane Ke Baad paviter atama ayega

  • @AcheedeSingh-x1k
    @AcheedeSingh-x1k 9 дней назад

    Jesus only god❤

  • @manishergill2852
    @manishergill2852 12 дней назад +2

    pastor saab Ena nu ek swal pucho ki jado tusi kehnde gora singh saj gya kene pase dene aa apne believe di gl jo v prabhu jishu masih ji te believe karda changa hunda wa baki khambra charch Jalandhar aa jao koi shak aa te the real man of god apostle ankur Yusuf Narula ji de kol aao khulla challenge aa tanu ✝️✝️✝️⛪️⛪️⛪️💯🙏🙏🙏

  • @RaniRanjeet-h2p
    @RaniRanjeet-h2p 6 дней назад

    Amen✝️✝️✝️✝️✝️

  • @RoothShergill
    @RoothShergill 10 дней назад

    Jesus is king 👑 🙏

  • @Rinku-b2l7u
    @Rinku-b2l7u 10 дней назад

    Jesus is King 💪

  • @devichand1072
    @devichand1072 12 дней назад +1

    eh saria koma is lai sadhi a hoia ne vi isai bdihi jande ina ne pura jor laia hoia jo cnga huda ho auda hy jo jesus te visvas karde ne ture jade nahi thik hunde knjra nu pakhndi hi lgda eh jalan hy

  • @PromiseofGod-k5u
    @PromiseofGod-k5u 10 дней назад +1

    @Daily News Punjabi tusi jina pastors dia vedio clips use kitia is interview ch ona nu bulao. Call Apostle Ankur Narula ji , Pastor Amrit Sandhu ji and Apostle Ankit Sajwan ji . Oh tuhanu better explain kr skde a .. taki tuhade te viewers de doubts clear ho jan

  • @pardeepgill9364
    @pardeepgill9364 13 дней назад +5

    Bibel ch rasoola de kartab padh lao loki holy Spirit di power nal dig de Aa

  • @spreadingtruth6863
    @spreadingtruth6863 4 дня назад

    I’m also converted , I am coming from higher Caste of Punjab JATT sikh ,koi paise ki kammi nahi, education ki kammi nahii,
    but Bible changed my life completely. I was a sinner and a bahuut gannda bannda, but was not accepting as sinner but after reading and understanding bible,
    Kissii changyayi ki vawaj se ya paiso ki vahaj se nahi badla mai, Jesus ne bible ne meri life sahi kardi and mai badal gya. Jaha jaha maine paap kiye maine ja ja k apne paapo ki maafi maangi jo mujhe sikhism me reh k sirf apne annder ghamand hi najar aata tha chahe jitna bhi paap karru.
    But in christianity , Love each other, Help each other, & most important Forgiveness of sins is only through JESUS.
    So sister understane Bible and samjho phle……. God gives new life.

  • @Shonkpunjabi
    @Shonkpunjabi 12 дней назад +1

    Tusi veer ji khambra church jana shuru karo a sb janan layi tusi jao te nazar rakho bs

  • @SarawanSingh-ol2yv
    @SarawanSingh-ol2yv 9 дней назад

    👍🙏✝️✝️

  • @RaviKumar-j1d5d
    @RaviKumar-j1d5d 10 дней назад

    Tpm ਟੀ ਪੀ ਐਮ ਚਰਚ ਦੇ ਬਾਰੇ ਦੱਸੋ

  • @Shonkpunjabi
    @Shonkpunjabi 12 дней назад +1

    O bhrawa yeshu masih ne dantya aa dusht atma nu bimaria nu bible padho pela fer pata lagu ਦੁਸ਼ਟ-ਆਤਮਾ ਦੇ ਜਕੜੇ ਹੋਏ ਮਨੁੱਖਾਂ ਨੂੰ ਚੰਗਾ ਕਰਨਾ
    ਮਰਕੁਸ 5:1-20; ਲੂਕਾ 8:26-39
    28 ਜਦੋਂ ਉਹ ਪਾਰ ਗਦਰੀਨੀਆਂ ਦੇ ਦੇਸ ਵਿੱਚ ਪਹੁੰਚਿਆ, ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿੱਕਲ ਕੇ ਉਸ ਕੋਲ ਆਏ ਅਤੇ ਉਹ ਇੰਨ੍ਹੇ ਖ਼ਤਰਨਾਕ ਸਨ ਜੋ ਉਸ ਰਸਤੇ ਤੋਂ ਕੋਈ ਲੰਘ ਨਹੀਂ ਸਕਦਾ ਸੀ। 29 ਅਤੇ ਵੇਖੋ, ਉਨ੍ਹਾਂ ਨੇ ਪੁਕਾਰ ਕੇ ਆਖਿਆ, ਹੇ ਪਰਮੇਸ਼ੁਰ ਦੇ ਪੁੱਤਰ ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਮੇਂ ਤੋਂ ਪਹਿਲਾਂ ਸਾਨੂੰ ਦੁੱਖ ਦੇਣ ਆਇਆ ਹੈਂ? 30 ਉਨ੍ਹਾਂ ਤੋਂ ਕੁਝ ਦੂਰ ਸੂਰਾਂ ਦਾ ਇੱਜੜ ਚੁਗਦਾ ਸੀ। 31 ਅਤੇ ਭੂਤਾਂ ਨੇ ਉਹ ਦੀਆਂ ਮਿੰਨਤਾਂ ਕਰ ਕੇ ਆਖਿਆ ਕਿ ਜੇ ਤੂੰ ਸਾਨੂੰ ਕੱਢਦਾ ਹੈਂ ਤਾਂ ਸਾਨੂੰ ਸੂਰਾਂ ਦੇ ਇੱਜੜ ਵਿੱਚ ਭੇਜ ਦੇ। 32 ਉਸ ਨੇ ਉਨ੍ਹਾਂ ਨੂੰ ਆਖਿਆ, ਜਾਓ! ਤਾਂ ਉਹ ਨਿੱਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਵੇਖੋ ਕਿ ਸਾਰਾ ਇੱਜੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ। 33 ਤਦ ਚੁਗਾਉਣ ਵਾਲਿਆਂ ਨੇ ਭੱਜ ਕੇ ਨਗਰ ਵਿੱਚ ਜਾ ਕੇ ਸਾਰੀ ਘਟਨਾ ਅਤੇ ਭੂਤਾਂ ਵਾਲਿਆਂ ਦੀ ਵਿਥਿਆ ਸੁਣਾ ਦਿੱਤੀ। 34 ਅਤੇ ਵੇਖੋ ਸਾਰਾ ਨਗਰ ਯਿਸੂ ਦੇ ਮਿਲਣ ਨੂੰ ਬਾਹਰ ਨਿੱਕਲਿਆ ਅਤੇ ਜਦੋਂ ਉਹ ਨੂੰ ਵੇਖਿਆ ਤਾਂ ਉਹ ਦੀਆਂ ਮਿੰਨਤਾਂ ਕੀਤੀਆਂ ਜੋ ਸਾਡੀ ਹੱਦੋਂ ਬਾਹਰ ਨਿੱਕਲ ਜਾਓ।

  • @dpcks8925
    @dpcks8925 13 дней назад +18

    ਨਾ ਕਹੂ ਅਬ ਕੀ ਨਾ ਕਹੂ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਭਕੀ

    • @NeelamMashi-v3y
      @NeelamMashi-v3y 13 дней назад +2

      @@dpcks8925 asi apne sache parmeshvar nu pehchan chuke ha

    • @NeelamMashi-v3y
      @NeelamMashi-v3y 13 дней назад +1

      Sanu garv hai ki main yashu Mera asal bap hai

    • @jaspalsinghkohli864
      @jaspalsinghkohli864 13 дней назад +1

      ​@@NeelamMashi-v3yapne abraham. Daud. Daud de mundyan. Nuh te usde mundey. Loot te usdi kudion bare ki khayal hai

    • @jaspalsinghkohli864
      @jaspalsinghkohli864 13 дней назад

      ​@@NeelamMashi-v3yissa madih ne parmeshwar nu prarthna kiti ki woh sharirik kast nahi jhel saka uston bacha lao agar nahi pata te mati 26vich36.37.38.39padho te apna gyan वधाओ

    • @Graphic_Designer_Experts
      @Graphic_Designer_Experts 12 дней назад

      👉👂लोग Christians क्यों बन रहे हैं और मैं Christian क्यों बना | HP JOSHUA MINISTRIES
      ruclips.net/video/8QzxRiYw0OE/видео.html

  • @NeelamMashi-v3y
    @NeelamMashi-v3y 13 дней назад +3

    Yes pastar ji eh gall tusi vadiya kahi ki ene Pasha nu apa eda sub de vich nahi bol sakde apni preyar de vich boli church vich bolo ja jad kise te prathna karde ha othe bolo jado pavitar atma agvahi karda hai udo bolo par bhar Jo logg is gal nu samjh nahi pa rahe othe na bolo kiuki yashu ne eh gal pehla hi bol diti c ki anepasha nu uslogga de agge na bolo jo nahi samjhe kiuki eh ik vardan hai jo prabhu dinda apne logga nu eh Pasha logga de nal ladan lai nahi diti eh anepasha eh ik jo gandiya sipirt hundiya ne gandiya badruha de nal ladan de lai dinda hai prabhu

  • @UniqueRyan973
    @UniqueRyan973 12 дней назад +1

    Challange kita va pastor ankur Narula ji Ne christmas te phele vedeo vekh ohna 1 nahi kiha 500 700 leao makar beh gya chup krke hun pehla vedeo dekho par Saart ik va gardan vicho Sariyan kad k aauna pao
    Matlab k Namrata naal fir ho sakda Rab sabo kus kr sakda

  • @Randhawastatus2022
    @Randhawastatus2022 12 дней назад +1

    Vir ji sade ta sarkary parde aa bache Sanu ta pase kise dite n

  • @HarmeshKumar-sj5cc
    @HarmeshKumar-sj5cc 11 дней назад

    ✝️🙏🙏🕎🙏🙏🛐

  • @Gurishakaur2302
    @Gurishakaur2302 2 дня назад

    I really want strong sikh leader in Punjab lile Yogi. These pastors/pranksters will soon be out of Punjab and India. They should be in western countries.

  • @Gurishakaur2302
    @Gurishakaur2302 2 дня назад

    Jab insaan bhagwaan/waheguru se milta h to use vibration nahi anand prapt hota hai. Bhagwaan/waheguru sabse pyaar karta hai wo hume vibrate nahi karta. Shock sirf electric current se milta hai baaki to acting bhi vibration karwa deti h.

  • @ranjitkaursaroay7609
    @ranjitkaursaroay7609 12 дней назад +2

    Shanti bhang krn lage hoey ne bs gl kus ni surran age moti na suto

  • @rajivkumar-gy2ih
    @rajivkumar-gy2ih 11 дней назад

    Parbhaw yeshu masih ne jadow kabraan ch rain ,waley bandey Chon bhoot kadey ,patarkaar saab pdkey deykhow prabhu yeshu masih de naam vech sab kuj ,sab parbhav khatam hoondey ne.

  • @SukhG-j6c
    @SukhG-j6c 11 дней назад

    Beef or cow eating is the part of Christian religion and culture. Can these pastors clarify their position on cow eating ? Are they going to promote cow killing and eating in Punjab?

  • @arvindersinghhoney6104
    @arvindersinghhoney6104 13 дней назад +1

    IF PASTOR CAN DO MIRACLES OF GOD THEN WHAT WHY ARE CHRISTIANS WAITING FOR JESUS TO COME AGAIN ??

    • @FrancisFernandes-mv3xu
      @FrancisFernandes-mv3xu 13 дней назад +2

      No pastor can do miracles.... It is God alone who is getting the miracles done through the pastor on only those people who believe in the name of God that is Yeshua Meschiah......

    • @PromiseofGod-k5u
      @PromiseofGod-k5u 10 дней назад

      @arvindersinghhoney6104 Jesus is God Almighty and pastor is just a person through whom God works . There is difference between God and human being ...

  • @GopigillOfficial
    @GopigillOfficial 8 дней назад

    Paster g ਇੱਕ ਗੱਲ ਤੁਸੀ ਜੋਂ ਬੋਲਿਆ ਤੁਸੀਂ ਵੀ ਪਵਿੱਤਰ ਆਤਮਾ ਦੇ ਸਪੱਰਸ਼ ਨੂੰ ਕਰੰਟ ਕੇਹ k ਸਭੋਦਿਤ kiu kr rhe o ha kujh ਹੱਦ ਤਕ ਸੱਚ ਵੀ ਆ k lok jaan k vi apne app nu ਦਿਖਾਵੇ ਲਈ ਕਰਦੇ ਹੋਣਗੇ ਪਰ ਇਹ 100%sach ਵੀ ਨਹੀਂ ਜਦੋ daud ਰੂਹ ਵਿੱਚ ਨਚ ਰਿਹਾ c te bible vich likhia ohnu koi pta ni c lgg tiha oh apne ਕਪੜੇ ਵੀ ਪਾੜ ਲੇ c fir penticost de din jdo lok ਪ੍ਰਾਥਨਾ ਕਰ ਰਹੇ c te odo vi khuda da ਆਤਮਾ ਨੇ ਹੀ ਛੂਹਿਆ c ohna nu te oh uchi uchi ਗੈਰ ਭਾਸ਼ਾ ਬੋਲਣ ਲੱਗ ਗਏ c

  • @RonyJosan
    @RonyJosan 12 дней назад

    ਪ੍ਰਭੂ ਯਿਸੂ ਇਕ ਕੰਜ਼ਰ ਹੈ

    • @PromiseofGod-k5u
      @PromiseofGod-k5u 10 дней назад

      @RonyJosan u better watch ur mouth, He is Lord Almighty and u r abusing Him!

    • @souravmasih-h5j
      @souravmasih-h5j 10 дней назад

      God bless bro jesus papa tanu v jlde bless kre ameenn

  • @NeelamMashi-v3y
    @NeelamMashi-v3y 13 дней назад +1

    Yashu masih g ne keha c ki tusi sare jagat de vich jayo or sare jagat vich Jake susmchar daso te mere nam de vich logga nu change Karo jo kam main karda ha tusi mere nalo vade kam karoge Main jagat de ant takk tuhade nal ha te hun nal kide hai prabhu jo sirf yashu te vishvash rakhan GE te usde hukma nu mande ne ohi eh kam Karan ge

    • @anjubhardwaj9008
      @anjubhardwaj9008 12 дней назад

      Aapko jis dharam mei beja gaya ha uska matlab hota ha k nature aap se us ghar mei us dharam ke liye kaam karwana chahti ha.Aur agar aap isai dharam se hi ho to ye words kyu use karte ho prabhu,parmeshwar apne koi naam rakho please.

  • @GurinderKaur-in4vp
    @GurinderKaur-in4vp 7 дней назад

    Bahji convent school ch Ameer loka de bache pardde ne. Koi greeb nhi parrda

  • @veerkaur8242
    @veerkaur8242 12 дней назад

    Pnjabeo tanu misre mjboot bna ge

  • @ManjitKaur-pr2qq
    @ManjitKaur-pr2qq 12 дней назад

    Paese denda kaun aa sir ohdà adress tan dus dio