ਝਾਲਾ ਰਾਣੀ ਕਿਵੇਂ ਬਣੀ ਭਗਤ ਰਵਿਦਾਸ ਜੀ ਦੀ ਸੇਵਾਦਾਰ | Bapu Maghar Singh | Son of Punjab

Поделиться
HTML-код
  • Опубликовано: 29 ноя 2024

Комментарии • 67

  • @happymaan7717
    @happymaan7717 3 года назад +5

    ਸਤਿ ਸ੍ਰੀ ਅਕਾਲ ਬਾਪੂ ਦਰਸ਼ਨ ਸਿੰਘ ਬਾਰੇ ਸੁਣ ਕੇ ਬਹੁਤ ਦੁੱਖ ਲੱਗ ਵਾਹਿਗੁਰੂ ਜੀ 😭😭😭

  • @gurmeetmangat279
    @gurmeetmangat279 3 года назад +1

    ਧੰਨ ਧੰਨ ਬਾਬਾ ਰਵਿਦਾਸ ਭਗਤ ਜੀ

  • @bharatindersinghsidhu8031
    @bharatindersinghsidhu8031 3 года назад +2

    ਬਾਪੂ ਜੀ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਉਹੀ ਕੁਝ ਬਿਆਨਦੇ ਹੋਂ ਜੋ ਪੁਰਾਤਨ ਕਿਤਾਬਾਂ ਤੇ ਕਥਾਵਾਂ ਵਿਚ ਕਿਹਾ ਹੈ ਇਹੁ ਤੁਹਾਡੀ ਮਿਹਨਤ ਸ਼ਲਾਘਾਯੋਗ ਹੈ,ਪਰ ਇਸ ਵਿਚ ਸਚਾਈ ਵੀ ਘੱਟ ਹੀ ਹੁੰਦੀ ਹੈ ਕਿਉਂਕਿ ਇਹ ਲਿਖਤਾਂ ਜ਼ਯਾਦਾਤਰ ਬ੍ਰਾਹਮਣਵਾਦ ਦਾ ਪੱਖ ਪੂਰਨ ਵਾਲੇ ਸਾਧਾਂ ਡੇਰੇਦਾਰਾਂ ਵਲੋਂ ਵਧਾ ਚੜ੍ਹਾਕੇ ਲਿਖਿਆਂ ਹਨ ।ਬਾਬਾ ਕਬੀਰ ਜੀ ਤੇ ਬਾਬਾ ਰਵਿਦਾਸ ਜੀ ਵਰਗਿਆਂ ਆਪਣੀ ਜਾਤ ਦੀ ਮਹਿਮਾ ਹੀ ਕੀਤੀ ਗਈ ਹੇ,ਪਰ ਇਸ ਕਥਾ ਵਿਚ ਅੰਤ ਤੇ ਇਹੀ ਜ਼ੋਰ ਦਿਤਾ ਹੈ ਕਿ ਭਗਤ ਰਵਿਦਾਸ ਜੀ ਪਿਛਲੇ ਜਨਮਾਂ ਵਿਚ ਬ੍ਰਾਹਮਣ ਹੋਣ ਕਰਕੇ ਹੀ ਉਚ ਅਵਸਥਾ ਨੂੰ ਪ੍ਰਾਪਤ ਹੋਏ ਯਾਨਿ ਮੋੜ ਘੇੜ ਕੇ ਬ੍ਰਾਹਮਣ ਨੂੰ ਹੀ ਸ਼੍ਰੇਸ਼ਟ ਦਸਣ ਦਾ ਯਤਨ ਰਿਹਾ ਹੈ ਜੋ ਸੱਚ ਤੇ ਕਾਲਖ ਪੋਤਣ ਦੀ ਕੋਸ਼ਿਸ਼ ਰਹੀ ਹੈ। ਉਮੀਦ ਕਰਦਾ ਹਾਂ ਆਪ ਜੀ ਇਸ ਤੱਥ ਨੂੰ ਅਗੇ ਆਉਣ ਵਾਲਿਆਂ ਵੀਡੀਓਜ਼ ਵਿਚ ਅਖੋਂ ਪ੍ਰੋਖੇ ਨਹੀਂ ਕਰੋਂਗੇ , ਯਤਨ ਸ਼ਲਾਘਾਯੋਗ ਹਨ ,ਧੰਨਵਾਦ

  • @Gillfarming-lj5ov
    @Gillfarming-lj5ov 3 года назад +5

    ਬਹੁਤ ਵਧੀਆ ਗੱਲਾਂ ਨੇ ਬਾਪੂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @sidhusardar3374
    @sidhusardar3374 2 года назад +1

    Bohat vadia Bapuji 👍

  • @pavikabains1694
    @pavikabains1694 3 года назад +1

    rabb lmiya umra krey mere baapu ji diya 🙏🏼

  • @harveersingh8367
    @harveersingh8367 2 года назад

    ਸਤਿ ਸਿਰੀ ਆਕਾਲ ਬਾਪੂ ਜੀ 🙏🙏🌹🙏🙏

  • @officialgarrybahrain8364
    @officialgarrybahrain8364 3 года назад +1

    ਸਾਡੇ ਗੁਰੂ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਵੀਡਿਓ ਪਾਉਣ ਲਈ ਧੰਨਵਾਦ ਜੀ

  • @baljeetsidhu5032
    @baljeetsidhu5032 3 года назад +6

    ਬਾਪੂ ਜੀ ਸਤਿ ਸ੍ਰੀ ਆਕਾਲ ਤੁਹਾਡੇ ਵਾਂਗ ਮੇਰੇ ਨਾਨਾ ਜੀ ਕਹਾਣੀਆਂ ਸੁਣਾਉਂਦੇ ਹੁੰਦੇ ਸਨ ਪਰ ਅੱਜ ੳੁਹ ੲਿਸ ਦੁਨੀਆਂ ਵਿੱਚ ਨਹੀਂ ਰਹੇ। ਤੁਹਾਨੂੰ ਸੁਣ ਕੇ ਬਹੁਤ ਖੁਸ਼ੀ ਹੁੰਦੀ ਏ

  • @GagandeepSingh-qy9tp
    @GagandeepSingh-qy9tp 3 года назад +1

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਕਹਾਣੀ ਆ ਜੀ
    👍👍🌴🙏🙏🙏🙏🙏🌴

  • @missjawanda
    @missjawanda 3 года назад

    ਬਹੁਤ ਵਧੀਅਾ ਬਾਪੂ ਜੀ🙏

  • @sarbbrar4173
    @sarbbrar4173 3 года назад +1

    Sat shri akal bapu ji 🙏🏻🙏🏻🙏🏻🙏🏻

  • @Gillfarming-lj5ov
    @Gillfarming-lj5ov 3 года назад +7

    ਮੈਂ ਤੁਹਾਡੀ ਆ ਸਾਰੀਆਂ ਵੀਡੀਓ ਦੇਖ ਦਾ ਜੀ

  • @sandhuboy9986
    @sandhuboy9986 2 года назад

    ਸਤਿ ਸ੍ਰੀ ਆਕਾਲ ਬਾਪੂ ਜੀ

  • @rajwindersingh6371
    @rajwindersingh6371 3 года назад

    Jyonde raho baba ji

  • @lovedeepsingh4395
    @lovedeepsingh4395 3 года назад +1

    Bohat vadiya bapu ji

  • @gursewaksingh5131
    @gursewaksingh5131 3 года назад +2

    Bohat bohat dhanwad sari team da ,sab toh jawda bapu g da ,(ohna da v dhanwad jina di sangat bapu g ne kiti aa ) sab toh jawda dhanwad waheguru jina eh time leahnda ,sab nu ik Kita , waheguru ehda hi kirpa karde rehan

  • @dalbirkaur7563
    @dalbirkaur7563 Год назад

    Bapo ji very nice story hy

  • @JatinderKumar-md1py
    @JatinderKumar-md1py 3 года назад +1

    Baba g. guru ravidas g hoye bhagat ni

  • @gurpreetguri2697
    @gurpreetguri2697 3 года назад

    👍🙏🙏

  • @bluepen215
    @bluepen215 3 года назад +1

    Boht vdia

  • @hnsraj45
    @hnsraj45 Год назад

    ਮੈਂ ਤਾਂ ਕਿਸੇ ਸੰਤ ਤੋਂ ਸੁਣਿਆ ਸੀ, ਕਿ ਜੋ ਸਰੀਰ ਚੰਮ ( ਚਮੜੀ) ਤੋਂ ਬਣਿਆ ਹੈ, ਇਸ ਲਈ ਸੰਤਾਂ ਨੇ ਚਮਾਰ ਸ਼ਬਦ ਦੀ ਵਰਤੋਂ ਆਪਣੀ ਬਾਣੀ ਵਿੱਚ ਕੀਤੀ ਹੈ। ਬਾਕੀ ਤੁਸੀਂ ਜਾਣੋ।

  • @iamDCbrar
    @iamDCbrar 3 года назад +1

    बापु मगर सिंह जी धन्यवाद आपका संदीप कुमार बिश्नोई लोहगढ़ मंडी डबवाली जिला सिरसा हरियाणा में आपका स्वागत है कभी हमारे समाज का इतिहास बताया जाएगा बिशनोई समाज के बारे गुरू जंभेश्वर भगवान विष्णु जी के बारे में जानकारी दी जाएगी आपको

  • @gvsandhu1877
    @gvsandhu1877 3 года назад +1

    Bhut vdia laggii bapu g te tadi team da v bhut bhut satikaar bapu g sade sandhu cast di v video pejo

  • @vikramsalhan665
    @vikramsalhan665 3 года назад

    Baba g

  • @sarbjeetsingh8317
    @sarbjeetsingh8317 3 года назад

    Baba drashan singh ji bare pata lage ji, bahut dukh hoya ji maan karab hoeya ji bahut maada hoeya ji

  • @BaljinderSingh-ph2gj
    @BaljinderSingh-ph2gj 3 года назад

    sadi v umar lag je bapu tenu

  • @iamDCbrar
    @iamDCbrar 3 года назад

    असी सारिया कथावा सुणीया है जी

  • @BalkarSingh-qx4pd
    @BalkarSingh-qx4pd 3 года назад +3

    ਤੁਸੀਂ ਪੰਡਤ ਅਸੀਂ ਨੀਚ

  • @HarkeshSingh99
    @HarkeshSingh99 3 года назад +3

    ਬਾਬਾਜੀ ਤੁਸੀਂ ਧਰਮ ਇਤਿਹਾਸ ਤੋਂ ਦੂਰ ਰਿਹਾ ਕਰੋ, ਸਿਰਫ ਮਨਘੜਤ ਕਹਾਣੀਆਂ ਹੱਟਿਅਾ 'ਤੇ ਭਠੀਅਾਂ ਵਾਲੀਅਾ ਸੁਣਾਇਅਾ ਕਰੋ ਪੜ ਕੇ ਸਹਣਾੳਣ ਦਾ ਦਾਅਵਾ ਨਾ ਕਰਿਅਾ ਕਰੋ

  • @AZAD_DIMAG_AZAD_KHYAAL
    @AZAD_DIMAG_AZAD_KHYAAL 3 года назад +2

    Khatri koun hai baba ji batao????

  • @sidhusaab3456
    @sidhusaab3456 2 года назад

    ਰਵਿਦਾਸ ਮਹਾਰਾਜ ਜੀ ਅਕਾਲ ਪੁਰਖ ਦੇ ਭਗਤ ਸੀ ਨਾ ਕੇ ਗੰਗਾ ਦਾ ਭਗਤ

  • @labhsingh1537
    @labhsingh1537 3 года назад +1

    Waheguru ji

  • @ramanmukhliana8579
    @ramanmukhliana8579 3 года назад +2

    Pehla ta Bajurugo o granth dikhyao jede ch eh ithaas likhya...te Duji Gal DHAN DHAN SHRI GURU RAVIDAAS JI NU EK AAM BNDE VAANG NAA LE K BULANA SHDD DAO ...TUSI ODA KENDS JAATA PAATA CH PENDE NI TE AHA KI KEH RHE AA NEECH JAAT ???

  • @vikramsalhan665
    @vikramsalhan665 3 года назад +2

    Baba g guru ravidass no 5 patshahi guru Arian Dev g n thakur keh k smabotid Kita a par ajab kyu nhi jaatpaat jandi hale b guru ravidass chamaar d guru t Baki guru jata Apne banayi jande a guru sarya d aa kurbaniya Sabto jyada kehri kaum n Ditia eh b dasya kro

  • @user-ue9tb3xh1n
    @user-ue9tb3xh1n 3 года назад +1

    Lok bolan lag jande bdi jaldi jime ithehaas ch likhea wa o suna rhe a je nhi changi lagdia ta na sune thoanu kehda baba g dhake nal suna rhe

  • @ParminderSingh-nc3eb
    @ParminderSingh-nc3eb 3 года назад +5

    ਰਾਮਾਨੰਦ ਨੂੰ ਅਕਾਸ਼ਬਾਣੀ ਹੋਈ ਸੀ ਕਿ ਜਿਸ ਦੀ ਤੂੰ ਅਰਾਧਨਾ ਕਰਦਾ ਉਹ ਅੱਜ ਕਾਂਸ਼ੀ ਵਿੱਚ ਪ੍ਰਗਟ ਹੋਇਆ।ਜਾਂ ਕੇ ਦਰਸ਼ਨ ਕਰ ਲੈ। ਐਵੇਂ ਨਾ ਬੋਲਿਆ ਕਰੋ।

  • @darasingh2029
    @darasingh2029 3 года назад +3

    neech ghar ki honda baba g??
    ki tusi baba g nu neech kahnde ho??

    • @Navjot.101
      @Navjot.101 3 года назад +1

      Jaa oye pardhan

    • @Navjot.101
      @Navjot.101 3 года назад +1

      Pishle jnam ch neech khnde c

  • @darasingh2029
    @darasingh2029 3 года назад +1

    baba g jatt diya gota da bda itihas dasde ho khatriya bare sonu pta nhi

  • @darasingh2029
    @darasingh2029 3 года назад +3

    baba g to pucho khatri log kon hunde hun????

    • @robinabrol7758
      @robinabrol7758 3 года назад +1

      khatri hai pure aryans vedic kshatriya

    • @knowledgeji6587
      @knowledgeji6587 3 года назад

      @@robinabrol7758 khatri khandani naukr hunde c Rajputa de ik rajput Jagirdar toh lai ke Rajput Raje takk jere ki Accountat,patwari te duji naukeri da kamm karde c. MEHATa Kalu ji v Dunia Dd pehle sikh Rai bular khan Bhatti jere ki musalman Rajput cige ona De kool Khandani patwari di naukri karde c.

    • @knowledgeji6587
      @knowledgeji6587 3 года назад

      Khatri Brahman Loog ne afganistan de jere Greek looqa naal mix ho gae c Afganistan ch te afganistan ch Turka de hammle vele punjab waal nu aa gae.Khatria de goter v Sare bramana wale ne. Te GuruNanak sache badsha ji de Khandani Pandit v Kabul ch rende c jithe ona ne hindua de jenau paun toh inkar kita c

    • @darasingh2029
      @darasingh2029 3 года назад +2

      @@knowledgeji6587
      Really you hate with khatri. And you afraid from them many years.

    • @knowledgeji6587
      @knowledgeji6587 3 года назад

      @@darasingh2029 i am half a khatri myself. My nanke are Of uppal Khatries. And my Dadke is is Of Parmar Rajputs. I have seen how khatri people are Fake even Amoung relitives. And thats how manage to maintain even good relations with all therir rlitives. Rajputs are straitfoward and clear speaking peole the reon they always have a fight or a dispute with there relitives.
      i appriciate the Fact of strict kesh keeping rules in gursikh khatries but even gursikh khatries have many do Marrages amoung hindu khatries often.sikh rajputs didnt have as strict kesh rules as of gursikh khatries but they didnt marrages amoung hindus.
      I can tell you postive and negative of both communities

  • @simrangurdaspuria1617
    @simrangurdaspuria1617 2 года назад

    Babu ji ma ap nu keha se masuri na para kato

  • @jassaorbit4100
    @jassaorbit4100 3 года назад +1

    ਬਾਪੂ ਮੱਘਰ ਸਿੰਘ ਜੀ ਚੱਜ ਦਾ ਵਿਚਾਰ ਆਲ਼ੇ ਬਾਈ ਟਹਿਣਾ ਸਾਹਿਬ ਜੀ ਵਾਂਗ ਨਾ ਏਧਰ ਓਧਰ ਦੀਆਂ ਘੱਟ ਮਾਰੋ ਸਿਧੱਮ ਸਿੱਧਾ ਕੰਮ ਦੀ ਗੱਲ ਤੇ ਆਇਆ ਕਰੋ ਧੰਨਵਾਦ ਜੀ

    • @samhundal8505
      @samhundal8505 3 года назад

      o tanu Kos oda sala caj da vehar da

  • @vikramsalhan665
    @vikramsalhan665 3 года назад

    Baba g bhut vdiya a par tuci guru ravidass g bare nhi jande tuci b t Jo manusmriti Brahman n likhi gal ohi das rahe a k guru n kiha Tu agle janam Ch neech Ghar janme GA oh kahda guru jehra uch neech krda hove m dasn no t bhut khuch aa tuci ik Baar aap video Dekh lyo kantia shreef darbar d kad k ja Ranjit Singh dhadria vale d Sade Lok t ithe rakhri t guru sahb d kille Cho chutna ik sath manayi jande aa lol tuci isch galat ho Baba g ohna d koi guru Hoya h nhi c oh t ramanad us time pachune hoye Sant c oh Bhagti Ch baithe c ohna no akashwani Hoyi k raab d roop Aaya aa ta ohne Apne cheleya no bhejea kon Bacha paida Hoya aa is time ramanad brahmana d guru c oh pairi pee gye Bache d bhagt kehnde ik sudher d Bache d pairi ina BADA Sant Pai riha a ta ohna n bezti. D darnalo eh gal Bana layi tuci aajd time Ch b manusmriti d. H bolbala Kar rhe ho smajo hon tuci pandava no b mahan dasi jande oo Jihna n apni biwi Jue t la diti. Brahma n apni kudi nal vaih Kita. Ram n dhobi d kehn t sita no Chad Dita Samjya kro Baba g tuci daso Baba saheb bare ohna bare read kro bhagt Singh bare udham Singh bare starting to Baba g jaror read kryo t dasyoo g dhanvaad

  • @ParminderSingh-nc3eb
    @ParminderSingh-nc3eb 3 года назад +5

    ਬਾਬਾ ਜੀ ਤੁਸੀਂ ਐਵੇਂ ਝੂਠੀਆਂ ਮਨਘੜਤ ਸਾਖੀਆਂ ਨਾ ਸੁਣਾਈ ਜਾਉ। ਐਵੇਂ ਲੋਕਾਂ ਨੂੰ ਗੁੰਮਰਾਹ ਕਰਦੇ ਓ

    • @manjitsingh4053
      @manjitsingh4053 3 года назад +1

      ਜੇ ਤੈਨੂੰ ਨਹੀਂ ਚੰਗਾ ਲਗਦਾ ਤਾ ਨਾ ਸੁਣਿਆ ਕਰ

    • @ParminderSingh-nc3eb
      @ParminderSingh-nc3eb 3 года назад

      @@manjitsingh4053 ਮੈਨੂੰ ਝੂਠ ਅਤੇ ਮਨਘੜਤ ਸਾਖੀਆਂ ਨਹੀਂ ਚੰਗੀਆਂ ਲੱਗਦੀਆਂ

    • @RameshKumar-et2ld
      @RameshKumar-et2ld 3 года назад +1

      @@ParminderSingh-nc3eb ਫੇਰ ਨਾ ਸੁਨ,ਕੋਈ ਪਿੱਛੇ ਪਿਐ। ਅੱਜਕਲ ਦੇ ਸਮੇਂ ਮੁਤਾਬਕ ਪੁਰਾਣੀਆ ਗੱਲਾ ਵਿੱਚ ਬਹੁਤ ਸੱਚਾਈ ਹੈ,ਪਰ,ਦਿਮਾਗ਼ ਬਾਈ ਆਪੋ ਆਪਣਾ ।

  • @JaskaranSingh-ho8tj
    @JaskaranSingh-ho8tj 3 года назад

    Bapu g kyon is umar vich kufar tolde ho

  • @gindagill4028
    @gindagill4028 3 года назад +2

    Waheguru ji

  • @jaspalkaur2479
    @jaspalkaur2479 Год назад

    Waheguru ji