EP 724 | The Cold War between AAP Supremo and Punjab CM hots up with Mann meeting Governor.

Поделиться
HTML-код
  • Опубликовано: 12 окт 2024
  • #hindpunjab #baljeetparmar #bhagwantmann #kejriwal

Комментарии • 69

  • @baljeetkaur7050
    @baljeetkaur7050 День назад +2

    ਬਲਜੀਤ ਵੀਰ ਤੁਹਾਡੇ ਖਬਰਾਂ ਦੇਣ ਦਾ ਢੰਗ ਇਸ ਤਰ੍ਹਾਂ ਜਿਵੇਂ ਆਪਾਂ ਘਰੇਲੂ ਦੁਖ ਸੁਖ ਕਰ ਰਹੇ ਹੋਈਏ

  • @jasmindersingh5966
    @jasmindersingh5966 День назад +3

    ਲੜਾਈ ਖਤਮ ਨਹੀਂ ਹੋਣੀ ਪਰ ਇਹਨਾਂ ਕੰਜਰਾਂ ਨੇ ਪੰਜਾਬ ਨੂੰ ਜਰੂਰ ਖਤਮ ਕਰ ਦੇਣਾ ਹੈ❤😂🎉😢😅😊😊😅😮😢🎉😂😂😮😊

  • @harpreetsinghthind2816
    @harpreetsinghthind2816 День назад +4

    👿😭ਮਾਨ ਨੇ ਪੰਜਾਬ ਡੋਬ ਦਿੱਤਾ,,,,,, 👿👿👿👿👿👿👿👿

  • @jasmindersingh5966
    @jasmindersingh5966 День назад +5

    ਏਸ ਬੰਦੇ ਨੇ ਆਪਣੀ ਲੜਾਈ ਨਾਲ ਪੰਜਾਬ ਦਾ ਬੇੜਾ ਗ਼ਰਕ ਕਰਕੇ ਰਖ ਦਿੱਤਾ❤🎉😢😊😊😅😮🎉

  • @graniteworld9116
    @graniteworld9116 День назад +11

    Aam Admi party failed in Punjab

  • @kulwantsinghjohal4849
    @kulwantsinghjohal4849 День назад +11

    ਪਰਮਾਰ ਜੀ ਅੱਜ ਤੁਹਾਡੀ ਖਬਰ ਕਿ ਮੁੱਖ ਮੰਤਰੀ ਅਪਣੀ ਮਰਜ਼ੀ ਕਰ ਰਿਹਾ ਨਾਲ ਸਹਿਮਤੀ ਨਹੀਂ । ਜੋ ਦਿੱਲੀ ਵਾਲੇ ਚਾਹੁੰਦੇ ਉਹੀ ਹੋ ਰਿਹਾ ਪੰਜਾਬ ਦੇ ਕਿਸੇ ਮੰਤਰੀ, ਆਮ ਐਲ ਏ ਦੀ ਨਹੀੰ ਚੱਲਦੀ ।

    • @sabi-mansa
      @sabi-mansa День назад +3

      Delhi's pet 🦮 Bhand bhagat Joker

    • @kulwantsinghjohal4849
      @kulwantsinghjohal4849 День назад +2

      @@sabi-mansa ਸਹੀ ਕਿਹਾ ਜਨਾਬ । ਤੁਹਾਡੇ ਪੱਕੇ ਦਰਸ਼ਕ ਜਾਂ ਫੈਨ USA ਤੇੜ

    • @Dosanjh84
      @Dosanjh84 День назад

      ਬਿਲਕੁੱਲ ਮੈਂ ਵੀ ਇਹੋ ਟਿੱਪਣੀ ਲਿਖੀ ਹੈ, ਜੇ ਦਿੱਲੀ ਤੋਂ ਲਿਆਕੇ ਬੰਦੇ ਬਿਠਾਏ ਗਏ ਹਨ ਉਹ ਕੁੱਝ ਕਰ ਹੀ ਨਹੀਂ ਸਕਦੇ ਭਗਵੰਤ ਮਾਨ ਦੇ ਫੈਸਲਿਆਂ ਵਿੱਚ ਤਾਂ ਲਾਲੇ ਨੇ ਬਿਠਾਉਣੇ ਹੀ ਕਿਉਂ ਸਨ, ਜੋ ਮੈਨੂੰ ਲੱਗਦਾ ਹੈ ਭਗਵੰਤ ਮਾਨ ਨੂੰ ਲਾਲਾ ਬਦਲ ਨਹੀਂ ਸਕਦਾ ਕਿਉਂਕਿ ਲੋਕ ਵਿਰੋਧ ਵਿੱਚ ਹੋ ਜਾਣਗੇ ਇਸ ਲਈ ਲਾਲਾ ਭਗਵੰਤ ਮਾਨ ਦੇ ਹਰ ਪਾਸਿਓਂ ਹੱਥ ਬੰਨ੍ਹ ਰਿਹਾ ਤਾਂ ਜੋ ਜਿਵੇਂ ਲਾਲਾ ਚਾਹੇ ਭਗਵੰਤ ਮਾਨ ਉਸੇ ਤਰ੍ਹਾਂ ਚੱਲੇ, ੧੦੦ ਦੀ ੧ ਭਗਵੰਤ ਮਾਨ ਨੂੰ ਜਮਾਂ ਰਿਮੋਟ ਕੰਟਰੋਲ ਨਾਲ ਚੱਲਣ ਵਾਲਾ ਬਣਾ ਲਿਆ ਹੈ ਤੇ ਭਗਵੰਤ ਮਾਨ ਕੁਰਸੀ ਮੋਹ ਵਿੱਚ ਬਣ ਗਿਆ ਕੁਰਸੀ ਤੇ ਬੈਠਣ ਸਾਰ ਹੁਣ ਥੋੜ੍ਹਾ ਜਿਹਾ ਰੰਗ ਦਿਖਾਉਣ ਲੱਗਾ ਸੀ ਲਾਲੇ ਦੇ ਅੰਦਰ ਜਾਣਤੇ ਬਾਹਰ ਆਉਣ ਸਾਰ ਲਾਲੇ ਨੇ ਝਲਕ ਦਿਖਾ ਦਿੱਤੀ ਕੇ ਮੈਂ ਕੌਣ ਹਾਂ।

    • @Dosanjh84
      @Dosanjh84 День назад

      ਬਿਲਕੁੱਲ ਮੈਂ ਵੀ ਇਹੋ ਟਿੱਪਣੀ ਲਿਖੀ ਹੈ, ਜੇ ਦਿੱਲੀ ਤੋਂ ਲਿਆਕੇ ਬੰਦੇ ਬਿਠਾਏ ਗਏ ਹਨ ਉਹ ਕੁੱਝ ਕਰ ਹੀ ਨਹੀਂ ਸਕਦੇ ਭਗਵੰਤ ਮਾਨ ਦੇ ਫੈਸਲਿਆਂ ਵਿੱਚ ਤਾਂ ਲਾਲੇ ਨੇ ਬਿਠਾਉਣੇ ਹੀ ਕਿਉਂ ਸਨ, ਜੋ ਮੈਨੂੰ ਲੱਗਦਾ ਹੈ ਭਗਵੰਤ ਮਾਨ ਨੂੰ ਲਾਲਾ ਬਦਲ ਨਹੀਂ ਸਕਦਾ ਕਿਉਂਕਿ ਲੋਕ ਵਿਰੋਧ ਵਿੱਚ ਹੋ ਜਾਣਗੇ ਇਸ ਲਈ ਲਾਲਾ ਭਗਵੰਤ ਮਾਨ ਦੇ ਹਰ ਪਾਸਿਓਂ ਹੱਥ ਬੰਨ੍ਹ ਰਿਹਾ ਤਾਂ ਜੋ ਜਿਵੇਂ ਲਾਲਾ ਚਾਹੇ ਭਗਵੰਤ ਮਾਨ ਉਸੇ ਤਰ੍ਹਾਂ ਚੱਲੇ, ੧੦੦ ਦੀ ੧ ਭਗਵੰਤ ਮਾਨ ਨੂੰ ਜਮਾਂ ਰਿਮੋਟ ਕੰਟਰੋਲ ਨਾਲ ਚੱਲਣ ਵਾਲਾ ਬਣਾ ਲਿਆ ਹੈ ਤੇ ਭਗਵੰਤ ਮਾਨ ਕੁਰਸੀ ਮੋਹ ਵਿੱਚ ਬਣ ਗਿਆ ਕੁਰਸੀ ਤੇ ਬੈਠਣ ਸਾਰ ਹੁਣ ਥੋੜ੍ਹਾ ਜਿਹਾ ਰੰਗ ਦਿਖਾਉਣ ਲੱਗਾ ਸੀ ਲਾਲੇ ਦੇ ਅੰਦਰ ਜਾਣਤੇ ਬਾਹਰ ਆਉਣ ਸਾਰ ਲਾਲੇ ਨੇ ਝਲਕ ਦਿਖਾ ਦਿੱਤੀ ਕੇ ਮੈਂ ਕੌਣ ਹਾਂ।

  • @satwantsingh1307
    @satwantsingh1307 День назад +2

    ਪਰਮਾਰ ਜੀ ਕੇਜਰੀਵਾਲ ਤੇ ਭਗਵੰਤ ਮਾਨ ਦੀ ਲੜਾਈ ਕਿਸ ਗਲ ਦੀ ਹੈ ਜਦ ਕਿ ਦੋਵੇਂ ਇਕੋ ਪਾਰਟੀ ਦੇ ਆਗੂ ਹਨ

  • @DalbirSingh-h5k
    @DalbirSingh-h5k День назад +9

    ਆਪਣੀ ਕੁਰਸੀ ਬਚਾਉਣ ਵਾਸਤੇ ਸਾਰਾ ਕੁਝ ਹੋ ਰਿਹਾ

  • @jasmindersingh5966
    @jasmindersingh5966 День назад +2

    ਇਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਨਹੀਂ ਰਹਿਣਾ ਚਾਹੀਦਾ❤😢😮😅😊😊

  • @amritapalsingh1693
    @amritapalsingh1693 День назад +8

    ਜੇਲ੍ਹ ਵਿੱਚ ਹਲਵਾਰਾ ਕੋਲ ਭੇਜਿਆ ਹੋਵੇ

  • @sukhbirsingh7003
    @sukhbirsingh7003 День назад +2

    Parmar ਸਾਬ੍ਹ ਇਨ੍ਹਾਂ ਦੀ ਲੜਾਈ ਨਾਲ ਪੰਜਾਬ ਦਾ ਨੁਕਸਾਨ ਹੀ ਹੋਣਾ

  • @MsSurinderChahal
    @MsSurinderChahal День назад +4

    ਦਿੱਲੀ ਤੋਂ ਬਾਹਰ ਹੋ ਕੇ ਨਾ ਕਾਂਗਰਸ ਕਰ ਸਕੀ ਹੈ ਰਾਜ, ਨਾ ਅਕਾਲੀ , ਤੇ ਭਗਵੰਤ ਮਾਨ ਵੀ ਉਸੇ ਜੰਜਾਲ ਵਿੱਚ ਫਸਿਆ ਤੋਤਾ ਹੈ। ਜਿਸ ਜੰਜਾਲ ਦੇ ਤੋਤੇ ਅਕਾਲੀ ਅਤੇ ਕਾਂਗਰਸੀ ਸੀ।

  • @pritpalsingh5160
    @pritpalsingh5160 День назад +9

    ਪਰਮਾਰ ਸਾਹਿਬ, ਤੁਹਾਡੀ ਜੱਜਮੈਨਟ ਬਿਲਕੁਲ ਸਹੀ ਹੈ ਕਿ ਭਗਵੰਤ ਮਾਨ ਬਹੁਤ ਸਿਆਸਤਦਾਨ ਹੈ ਇਹ ਕੰਜਰੀਵਾਲ ਨੂੰ ਟਿੱਚ ਸਮਝਦਾ ਹੈ

  • @babusingh-y6f
    @babusingh-y6f День назад +4

    ਜਿਹੜਾ ਤੀਰ ਬਠਿਡੇ ਫੋਕਾ ਜਾਂ ਐਵੇਂ ਅੱਖ ਜੀ ਮੀਚ ਕੇ ਛੱਡਦਾ ਸੀ ਹੁਣ ਦਿੱਲੀ ਵਾਲਿਆਂ ਵੱਲ ਛੱਡ ਦੇਵੇ ਜਾਂ ਸਟੇਜ ਤੇ ਨੱਚਣ ਜੇ ਲੱਗ ਜਾਵੇ ਕੰਮ ਠੀਕ ਹੋ ਜਾਵੇਂਗੀ

  • @surinderpalsingh2855
    @surinderpalsingh2855 День назад +2

    92 hi nikame te na ahel bande chin laye ..Punjab de loka di bohat wadi galti c ...

  • @moosajattnahimukna
    @moosajattnahimukna День назад +8

    BJP ਦਾ ਹੱਥ ਠੋਕ ਬਣ ਪੰਜਾਬ ਦੀ ਜੜਾ ਚ ਤੇਲ ਪਾ ਰਿਹਾ ਜਿਸ ਤੇ ਭਰੋਸਾ ਕਰ ਅਸੀਂ ਬੋਕਰ ਦੀ ਸਰਕਾਰ ਬਣਾਈ ਸੀ ਏਸ ਸਰਕਾਰ ਨੇ ਅਕਾਲੀ ਕਾਂਗਰਸੀਆਂ ਨੂੰ ਚੰਗਾ ਕਹਾ ਤਾ ਤੇ ਸਭ ਤੋਂ ਵੱਡਾ ਘਾਟਾ ਬਾਪੂ ਜੀ ਅਸੀਂ ਪੰਜਾਬ ਦਾ ਪੁੱਤ ਸਿੱਧੂ ਮੂਸੇਵਾਲਾ ਖੋਇਆ ਨੀ ਆਪਣੇ ਹੱਥੀਂ ਮਰਵਾ ਲਿਆ ਹੁਣ ਅਸੀਂ ਪਛਤੋਂਣ ਦਾ ਹੱਕ ਵੀ ਖੋ ਲਿਆ ਭੰਡ ਪਿੱਛੇ ਲੱਗ

  • @amrikatwal2841
    @amrikatwal2841 День назад +5

    Is shrabe nu bahr kdo ih sb dil de gande hn😂😂😂😂😂😂😢😢😢😢

  • @sakattarsingh7114
    @sakattarsingh7114 День назад +2

    Respected Sir Ji 🙏
    Suprimo houli houli aapne vaste jga bna riha

  • @SurinderGill-y2k
    @SurinderGill-y2k День назад +3

    Very good and honest analyses like it .

  • @Dosanjh84
    @Dosanjh84 День назад +2

    ਪਰਮਾਰ ਸਾਬ੍ਹ ਤੁਸੀਂ ਸਤਿਕਾਰ ਯੋਗ ਹੋ, ਸਹਿਮਤ ਹਾਂ ਕਿ ਭਗਵੰਤ ਮਾਨ ਦੇ ਸਲਾਹਕਾਰ ਜ਼ਿੰਦਗੀ ਵਿੱਚ ਰਹਿਣਗੇ ਪਰ ਸਾਬ੍ਹ ਇੱਕ ਗੱਲ ਹੈ ਜੋ ਗੱਲ ਆਪਾਂ ਆਪਸ ਵਿੱਚ ਕਰ ਲੈਣੀ ਇਕੱਲਿਆਂ ਨੇ ਉਹ ਗੱਲ ਜਦ ਵਿਰੋਧੀ ਧਿਰ ਦਾ ਬੰਦਾ ਨਾਲ ਬੈਠਾ ਹੋਵੇ ਫਿਰ ਉਹ ਗੱਲ ਨਹੀਂ ਬਣਦੀ, ਦੂਜਾ ਵਿਚਾਰ ਮੇਰਾ ਹੈ ਕਿ ਜਿਵੇਂ ਸਭ ਬੰਦੇ ਦਿੱਲੀ ਪਾਰਟੀ ਦੇ ਫਿੱਟ ਕਰ ਦਿੱਤੇ ਗਏ ਹਨ ਕੀ ਉਹ ਭਗਵੰਤ ਮਾਨ ਦੇ ਖੁਦ ਲਏ ਫੈਸਲਿਆਂ ਚ ਅੜਿੱਕਾ ਨਹੀਂ ਪਾਉਣਗੇ ਜੇ ਇਹ ਕੰਮ ਨਹੀਂ ਕਰ ਸਕਦੇ ਤਾਂ ਦਿੱਲੀ ਵਾਲਿਆਂ ਨੂੰ ਏਨਾ ਬਦਲ ਕਰਨ ਦੀ ਕੀ ਲੋੜ ਸੀ। ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ਤੇ ਇਸ ਲਈ ਅੜਿਆ ਬੈਠਾ ਕਿਉਂ ਕਿ ਕੇਜਰੀਵਾਲ ਨੂੰ ਪਤਾ ਹੈ ਕਿ ਜੇ ਭਗਵੰਤ ਮਾਨ ਨੂੰ ਪਾਸੇ ਕਰ ਦਿੱਤਾ ਤਾਂ ਪੰਜਾਬ ਦੇ mla ਤਾਂ ਨਹੀਂ ਬੋਲਣਗੇ ਪਰ ਪੰਜਾਬ ਦੇ ਆਮ ਲੋਕ ਵਿਰੋਧ ਵਿੱਚ ਹੋ ਜਾਣਗੇ।

  • @sabi-mansa
    @sabi-mansa День назад +7

    ਕੇਜਰੀ ਦਾ ਪੁੱਤ ਭੰਡ ਬੁੱਚੜ ਭਜਾਓ ਪੰਜਾਬ ਬਚਾਓ

  • @JARNAILSINGH-vc2mt
    @JARNAILSINGH-vc2mt День назад +7

    ਭਗਵੰਤ ਮਾਨ ਪੂਰਾ ਸਿਆਸੀ ਹੈ, ਓਹਨਾ ਕੇਜਰੀਵਾਲ ਨਹੀ, ਭਗਵੰਤ ਮਾਨ ਕੇਜਰੀਵਾਲ ਨੂੰ ਖੂੰਜੇ ਲਵੇਗਾ

  • @nareshbeniwal8390
    @nareshbeniwal8390 День назад +4

    Parmar je I am 69 years old but I support to you for yours truth' speak for truth they harm you because these type of neta behave like dog

  • @SureshSharma-ws8ew
    @SureshSharma-ws8ew День назад +4

    Kursi te jhadu v rakhna chahida

  • @sukhidhillon4841
    @sukhidhillon4841 День назад +5

    Bhagwant mann nu bolna chida

  • @sahirambishnoi8158
    @sahirambishnoi8158 День назад +1

    Aam Aadmi party me kuch to chal raha hai sir 100 %

  • @mohindermann3887
    @mohindermann3887 День назад +1

    Right analysis parmar sahib, it is entirely condeming traditional analysts

  • @HardeepSingh-HH88
    @HardeepSingh-HH88 День назад +4

    ਸੱਤ ਸ਼੍ਰੀ ਆਕਾਲ ਜੀ 🙏

  • @gopalkaushal6329
    @gopalkaushal6329 День назад +1

    Bhagwant mann te kajriwal n old leader khuday line la ditay

  • @jaspalsinghsandhu2928
    @jaspalsinghsandhu2928 День назад +3

    ਕਾਫੀ ਦਿਨ ਹੋ ਗਏ ਸ਼ਰਾਬੀ ਭੰਡ ਮੀਡੀਆ ਤੇ ਨਹੀਂ ਦੇਖੀਆਂ।

  • @KewalSingh-e9u
    @KewalSingh-e9u День назад +2

    Pehla kejriwal de age lamba pya see hun Raj pal de paira vich pai gya Bhand kush nahi kar sakda dudh vichon makhi kadi jandi hai os tran kad denge

  • @anitagupta678
    @anitagupta678 День назад +1

    This war will continue. The Daru Mann continue to stick with quick fix on the chair. Khujali being supremo of AAP wants to show his power.The fight will continue but not go to the extent of breaking the party or government.both will continue to take the benefit of power

  • @GurmeetUppal-wd8fl
    @GurmeetUppal-wd8fl День назад +1

    Good

  • @kiranseth3117
    @kiranseth3117 День назад +3

    Namaste Parmar ji

  • @jksharma7589
    @jksharma7589 День назад +1

    क्या कांग्रेस सरकार के समय राज्यपाल कांग्रेस से संबंधित नहीं होते थे?

  • @DavinderSingh-sm9fg
    @DavinderSingh-sm9fg День назад +1

    V good knowledge

  • @harbansbawa4130
    @harbansbawa4130 День назад +1

    कोई किसी को राज ना दे है जो ली है निज बल से ली है

  • @SurjitSingh-e6i
    @SurjitSingh-e6i День назад +6

    ਬਾਪੂ ਤੈਨੂੰ ਏਹ ਪਤਾ ਕੇ ਪੰਜਾਬ ਵਿੱਚ ਆਮ ਪਾਰਟੀ ਸਿਰਫ ਭਗਵੰਤ ਮਾਨ ਕਰਕੇ ਹੀ ਹੈ

  • @amritapalsingh1693
    @amritapalsingh1693 День назад +2

    ❤ਆ😂

  • @kulwantsingh9563
    @kulwantsingh9563 День назад +1

    🙏🙏

  • @yavindersingh1286
    @yavindersingh1286 День назад +4

    Hun kdey v jhadoo nhi jiteyga

  • @PrinceKumar-cf7ek
    @PrinceKumar-cf7ek День назад +3

    🙏🏻💐💐💐💐💐🙏🏻🤗🥰

  • @gurpreetsingh-ri7jw
    @gurpreetsingh-ri7jw День назад +4

    Bhagwant maan di aukat kejriwal di jeep naal latkan di hai

  • @surindermaini5425
    @surindermaini5425 День назад +1

    SSA Parmar saab 🙏🏻🙏🏻

  • @SureshSharma-ws8ew
    @SureshSharma-ws8ew День назад +1

    Sap Kaun te kod kirli Kaun

  • @inderjitsinghhudiara9962
    @inderjitsinghhudiara9962 День назад +1

    Support bhagwant Singh Mann parmar ji

  • @sukhveersandhu4u87
    @sukhveersandhu4u87 День назад +1

    Good evening sir🎉

  • @Pakya-nh3go
    @Pakya-nh3go День назад +1

    Parmar sahab Hindi audience se kaisi narajgi ?

  • @ramkumarjain4269
    @ramkumarjain4269 День назад +1

    Punjabi ftyia bohat marra hunda zaad rkhn wali gl hai

  • @jagsingh8253
    @jagsingh8253 День назад +1

    ?

  • @ParmjeetkaurKaur-x6t
    @ParmjeetkaurKaur-x6t День назад +1

    Man.Sahib.Jo.Sansad.Tuhade.Nal.Han.BJP.join.Karo.kejree.Wal.Nu...0000000.karo.

  • @Harjabsingh4Singh-eo6xj
    @Harjabsingh4Singh-eo6xj День назад +1

    ਭਗਵੰਤ ਮਾਨ ਜਿਹੜੀ ਮਰਜੀ ਪਾਰਟੀ ਵਿੱਚ ਜਾਵੇ। ਅਸੀਂ ਭਗਵੰਤ ਮਾਨ ਦੇ ਨਾਲ ਹੈ। ਤੁਹਾਡਾ ਕੰਮ ਹੈ ਲੱਤਾਂ ਖਿੱਚਣੀਆਂ ਓਹ ਖਿੱਚੀ ਜਾਓ। ਸਾਥ ਤੁਸੀਂ ਨਹੀਂ ਦੇ ਸਕਦੇ। ਕੇਜਰੀਵਾਲ ਵੀ ਭਗਵੰਤ ਮਾਨ ਦੇ ਪਿੱਛੇ ਪਿਆ ਹੈ , ਬੀਜੇਪੀ ਵੀ ਭਗਵੰਤ ਮਾਨ ਦੇ ਪਿੱਛੇ ਪਈ, ਕਾਂਗਰਸ ਵੀ ਪਿੱਛੇ ਪਈ ਹੈ ਓਹ ਕਰੇ ਤੇ ਕੀ ਕਰੇ । ਤੁਸੀਂ ਸਾਥ ਦੇਵੋ ਓਹਨੂੰ ਕਮ ਕਰਨ ਦਿਓ।

    • @Dosanjh84
      @Dosanjh84 День назад +2

      😂। ਕੇਜਰੀਵਾਲ ਵੀ ਪਿੱਛੇ ਪਿਆ, ਨਾਲੇ ਤਾਂ ਉਹ ਪਿਉ ਦੇ ਬਰਾਬਰ ਹੈ। ਜਿਹੜੀਆਂ ਭੰਤ ਮਾਨ ਨੇ ਖਹਿਰਾ, ਛੋਟੇਪੁਰ,ਡਾ: ਗਾਂਧੀ, ਪ੍ਰੋ: ਫੂਲਕਾ ਤੇ ਗੁਰਪ੍ਰੀਤ ਘੁੱਗੀ ਦੀਆਂ ਖਿੱਚੀਆਂ ਸਨ ਉਸਨੂੰ ਕਹਿੰਦੇ ਹਨ ਲੱਤਾਂ ਖਿੱਚਣਾ। ਮੈਂ ਵੀ ਵੋਟਾਂ ਪਾਈਆਂ ਤੇ ਪਵਾਈਆਂ ਸਨ ਪਰ ਹੁਣ ਇਹ ਬੀਜੇਪੀ ਵਿੱਚ ਜਾਵੇ ਜਾਂ ਲਾਲੇ ਨਾਲ ਰਹੇ ਮੈਂ ਨਹੀਂ ਵੋਟ ਪਾਉਂਦਾ।

    • @Dosanjh84
      @Dosanjh84 День назад +1

      ਇੱਕ ਖ਼ਾਸ ਲਿਖਣਾ ਭੁੱਲ ਗਿਆ ਜਿਸ ਮੀਡੀਏ ਨੂੰ ਅੱਜ ਕਹਿ ਰਹੇ ਹੋ ਲੱਤਾਂ ਖਿੱਚ ਰਿਹਾ ਹੈ ਯਾਦ ਰੱਖੋ ਇਸ ਮੀਡੀਏ ਦੀ ਚਲਾਈ ਹਵਾ ਕਰਕੇ ਅੱਜ ਬੌਕਰ ਦੀ ਸਰਕਾਰ ਹੈ ਪੰਜਾਬ ਵਿੱਚ, ਜਾਂ ਉਸ ਵੇਲੇ ਵੀ ਬਿਆਨ ਦਿੰਦੇ ਕਿ ਮੀਡੀਆ ਨੂੰ ਬੇਨਤੀ ਹੈ ਕਿ ਸਾਡੇ ਫਾਇਦੇ ਲਈ ਅਕਾਲੀਆਂ ਕਾਂਗਰਸੀਆਂ ਦੀਆਂ ਲੱਤਾਂ ਨਾਂ ਖਿੱਚੇ ਮੀਡੀਆ। ਆਪਣੀ ਵਾਰੀ ਸਬਰ ਰੱਖੀਦਾ।