Meaning Of 96 Crore Khalsa ? 96 ਕਰੋੜ ਖਾਲਸੇ ਦਾ ਕੀ ਅਰਥ ਹੈ ?

Поделиться
HTML-код
  • Опубликовано: 28 ноя 2024

Комментарии • 95

  • @sukhwinderarora270
    @sukhwinderarora270 11 месяцев назад +23

    ਮੇਰੇ ਖਿਆਲ ਵਿਚ ਗੁਪਤ ਰੂਪ ਵਿਚ ਹੀ ਹੋ ਸਕਦਾ ਹੈ ਜੋ ਸਮੇ ਸਮੇ ਤੇ ਸਿੱਖਾ ਦੀ ਮਦਦ ਕਰਦਾ ਹੈ ਜੋ ਕਦੇ ਬਾਹਰ ਆਏਗਾ ਤੇ ਰਾਜ ਖਾਲਸੇ ਦਾ ਹੋਵੇਗਾ॥ਗੁਰੂ ਸਾਹਿਬ ਦੀ ਗੱਲ ਪਥਰ ਤੇ ਲਕੀਰ ਹੈ॥

  • @aaaagyxs
    @aaaagyxs 11 месяцев назад +28

    ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਮਿਹਰ ਕਰਨ ਛੇਤੀ ਛੇਤੀ ਇਹ ਸਭ ਕੁਝ ਹੋ ਜਾਵੇ ਅਸੀਂ ਸਭ ਕਲਯੁਗ ਤੋਂ ਤੰਗ ਆ ਚੁੱਕੇ ਹਾਂ ਵਾਹਿਗੁਰੂ ਜੀ

  • @narindersingh-gw4fp
    @narindersingh-gw4fp 11 месяцев назад +25

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁਖ ਤੋ ਬੇਲਿਆ ਗਿਆ ਇਕ ਇਕ ਅੱਖਰ ਅਟੱਲ ਸਚ ਹੈ
    ਗੁਰੂ ਸਾਹਿਬ ਜੀ ਦੀ ਵਡਿਆਈ ਦਾ ਕੋਈ ਅੰਤ ਨਹੀਂ ਓਹ ਬੇਅੰਤ ਹੋ

  • @balvirsingh5810
    @balvirsingh5810 11 месяцев назад +16

    ਵਾਹਿਗੁਰੂ ਕਿਰਪਾ ਕਰਦਾ ਆਪਣੇ ਖਾਲਸੇ ਤੇ

  • @dukhbhanjancenter9751
    @dukhbhanjancenter9751 11 месяцев назад +20

    ਪਹਿਲਾ ਪੁਰਾਣੇ ਹਿਦੁਸਤਾਨ ਵਿੱਚ ਹੀ ਸਿੱਖ ਸਨ ਹੁਣ ਤੇ ਗੁਰੂ ਜੀ ਦੀ ਕਿਰਪਾ ਨਾਲ ਪੂਰੇ ਵਰਡ ਵਿੱਚ ਹਨ

    • @Fun836
      @Fun836 11 месяцев назад

      ਕਈ ਦੇਸ਼ਾਂ ਵਿਚੱ ਅਜੇ ਤੱਕ ਸਿੱਖ ਨਹੀਂ ਹਨ॥

  • @prabhjotPandher493
    @prabhjotPandher493 11 месяцев назад +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhbeerbrar5423
    @sukhbeerbrar5423 11 месяцев назад +13

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @JagdeepSingh-yo7th
    @JagdeepSingh-yo7th 11 месяцев назад +15

    ਵਾਹਿਗੁਰੂ ਜੀ ❤️🙏

  • @singhsaab502
    @singhsaab502 11 месяцев назад +8

    ਵਾਹਿਗੁਰੂ ਸਾਹਿਬ ਜੀ

  • @Gurmeet_kaur_khalsa
    @Gurmeet_kaur_khalsa 11 месяцев назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏💕🌹👏

  • @focusingonhappiness6207
    @focusingonhappiness6207 10 месяцев назад +1

    ਧੰਨ ਦਸ਼ਮੇਸ਼ ਪਿਤਾ ਜੀ ਧੰਨ ਤੂੰ ਧੰਨ ਤੇਰਾ ਖਾਲਸਾ 🙏🙏

  • @amarjitsingh-jq8ru
    @amarjitsingh-jq8ru 11 месяцев назад +4

    ਬਹੁਤ ਧੰਨਵਾਦ ਵੀਰ ਜੀ🙏

  • @mrsinghbrar8121
    @mrsinghbrar8121 11 месяцев назад +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਸਾਰੀ ਸਾਧ ਸੰਗਤ ਦੇ ਚਰਨਾਂ ਦੇ ਵਿੱਚ 🙏
    ਪਿਤਾ ਪਰਮੇਸ਼ਰ ਦੀ ਕਿਰਪਾ ਸਦਕਾ ਦਾਸ ਨੂੰ ਜੋ ਸੋਝੀ ਹੈ ਉਸ ਦੇ ਮੁਤਾਬਿਕ ਜਿਹੜੇ 96 ਕਰੋੜੀ ਖਾਲਸੇ ਦੀ ਗੱਲ ਜੋ ਹੋ ਰਹੀ ਹੈ ਉਹ ਸਾਰੇ ਧਰਮਾਂ ਦੇ ਸੱਚੇ ਸੁੱਚੇ ਲੋਕਾਂ ਦੀ ਹੈ 🙏 ਜਿਸ ਤਰੀਕੇ ਨਾਲ ਕੁਦਰਤੀ ਮਾਹੌਲ ਬਦਲੀ ਹੋ ਰਿਹਾ ਹੈ ਆਉਣ ਵਾਲਾ ਸਮਾਂ ਇਨਸਾਨ ਦੇ ਲਈ ਬਹੁਤ ਔਕੜਾ ਭਰਿਆ ਹੋਵੇਗਾ ਹਰ ਕਿਸੇ ਦੇ ਲਈ ਜੀਣਾ ਦੁਭਰ ਹੋ ਜਾਵੇਗਾ ਆਸਾਨ ਨਹੀਂ ਹੋਵੇਗਾ ਅਨਾਜ ਦੀ ਬੜੀ ਕਮੀ ਹੋ ਜਾਵੇਗੀ ਅਤੇ ਬਹੁਤ ਸਾਰੀ ਦੁਨੀਆ ਖਤਰੇ ਵਿੱਚ ਪੈ ਜਾਵੇਗੀ ਪਿਤਾ ਪਰਮੇਸ਼ਵਰ ਦੇ ਚਰਨੀ ਲੱਗੀ ਹੋਈ ਸਾਧ ਸੰਗਤ ਅਤੇ ਚੰਗੇ ਕਰਮ ਕਰਨ ਵਾਲੀ ਸਾਧ ਸੰਗਤ ਦਇਆ ਧਰਮ ਕਰਨ ਵਾਲੀ ਸਾਧ ਸੰਗਤ ਦਾ ਹੀ ਬਚਨਾ ਸੰਭਵ ਹੋ ਪਾਵੇਗਾ 🙏 ਆਪਾਂ ਬਾਣੀ ਦੇ ਵਿੱਚ ਪੜਦੇ ਹਾਂ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ 🙏 ਜਿਹੜੇ ਲੋਕ ਆਪਣੀ ਮੱਤ ਨੂੰ ਤਿਆਗ ਕੇ ਪਿਤਾ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਣਗੇ , ਨਾਮ ਬਾਣੀ ਨਾਲ ਜੁੜ ਜਾਣਗੇ , ਰਹਿਤ ਮਰਿਆਦਾ ਨੂੰ ਕਮਾਉਣ ਗਏ ਦਇਆ ਧਰਮ ਵਾਲਾ ਜੀਵਨ ਬਤੀਤ ਕਰਨਗੇ 🙏 800 ਕਰੋੜ ਦੇ ਵਿੱਚੋਂ ਉਹੀ 10-15 % 96 ਕਰੋੜੀ ਜਿਹੜੇ ਬਚਣਗੇ ਉਹੀ ਪਿਓਰ ਹੋਣਗੇ ਸ਼ੁੱਧ ਹੋਣਗੇ ਰੱਬ ਦੀ ਰਜਾ ਚ ਰਹਿਣ ਵਾਲੇ ਹੋਣਗੇ ਉਹੀ 96 ਕਰੋੜੀ ਖਾਲਸੇ ਹੋਣਗੇ 🙏 ਬਾਕੀ ਜੇ ਦਾਸ ਗਲਤ ਹੋਵੇ ਤਾਂ ਪਿਤਾ ਪਰਮੇਸ਼ਰ ਅਤੇ ਸਾਧ ਸੰਗਤ ਦਾਸ ਨੂੰ ਮਾਫ ਕਰਨ 🙏ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਕਰਨ ਕਿਰਪਾ ਕਰਨ ਸਾਨੂੰ ਸੋਝੀ ਦੇਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @harpreetldh
    @harpreetldh 11 месяцев назад +8

    96 Crori Khalsa is the vision of Sri Guru Gobind Singh we should keep this target the topmost priority in our lives to make it a reality. Gurbani is so deep, clear & strong that if we make each of 120 crores (85% of 143 Crores Indian population) especially SC,ST,OBC & Adivasis about what is Gurmat Philosophy & Ideology even for 10-15 minutes in their own languages like *HINDI, BENGALI, TELUGU, TAMIL, GUJARATI, MARATHI, MALAYALAM Etc Etc that they will each happily adopt Sikhism. Sri Guru Granth Sahib is the culmination of Indian spiritual philosophy a result of 500 years of spiritual pursuit of Indian Saints starting in 1175 AD with Bhagat Jaidev, a Brahmin to Guru Teg Bahadur ji in 1675 AD. This is the only way to go ahead. Let’s save our Granthis, Raagis & prepare more Granthis, Raagis in all Indian languages starting with *HINDI* which is the language of 70 crore Indians

  • @sukhjindercheema199
    @sukhjindercheema199 11 месяцев назад +2

    🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀੳ 🙏

  • @gurjit999
    @gurjit999 7 месяцев назад +1

    ਵਾਹਿਗੁਰੂ ਜੀ❤

  • @SURJEETSINGH-vo4ff
    @SURJEETSINGH-vo4ff 11 месяцев назад +7

    Dhan guru pita shri guru gobind singh ji. dhan pita da khalsa.
    Chardi kala ch rahega.

  • @LakhwinderSingh-hu1zr
    @LakhwinderSingh-hu1zr 11 месяцев назад +6

    Waheguru ji Maher karna ji 💞

  • @kanwaljitdhanjal1436
    @kanwaljitdhanjal1436 11 месяцев назад

    Sat Sri Akaal beautiful explanation May Waheguru ji bless all the Sikhs to believe and Naam Daan 🙏🙏🙏🙏🙏

  • @RangitSinghHarike-uy7md
    @RangitSinghHarike-uy7md 11 месяцев назад +6

    ਵੀਰ ਜੀ ਹਿੰਦੂ ਮੁਸਲਮਾਨ ਇਸਾਈ ਅਤੇ ਹੋਰ ਹੋਰਾਂ ਨੂੰ ਗੁਰੂ ਸਾਹਿਬ ਜੀ ਦੀ ਹਵਾ ਲਗਦੀ ਹੈ ਉਹ ਸਿੰਘ ਸਜ ਰਹੇ ਹਨ ਸਾਰੇ ਹੀ ਸੰਸਾਰ ਵਿੱਚ।। ਗੁਰੂ ਸਾਹਿਬ ਜੀ ਦੇ ਬਚਨ ਨਿਰੰਕਾਰ ਕਰਤਾਰ ਅਕਾਲ ਪੁਰਖ ਦੇ ਹੁੰਦੇ ਹਨ ਸਦਾ ਸਦਾ ਸਚ ਹੁੰਦੇ ਹਨ ਸਨ।। ਵੀਰ ਜੀ ਧੰਨਵਾਦ ਕਰਦੇਂ ਹਾਂ ਜੀ। ਕੋਸ਼ਿਸ਼ ਜ਼ਾਰੀ ਰਖ਼ਣਾ ਜੀ

  • @gurdavsingh1952
    @gurdavsingh1952 11 месяцев назад +15

    ਬਾਜਾ ਵਾਲਿਆ ਬਾਜ਼ ਨੂੰ ਭੇਜ ਮੁੜਕੇ ਇੱਥੇ ਤਿੱਤਰ ਉਡਾਰੀਆਂ ਮਾਰਦੇ ਨੇ

  • @BhupinderSingh-qx4vv
    @BhupinderSingh-qx4vv 11 месяцев назад +3

    Dhan dhan sache data datar jio ji

  • @dilbagsingh3228
    @dilbagsingh3228 11 месяцев назад +2

    Waheguru. G. Raj. Karega. Khalsa. Ahki. Rahe. Na. Ko A. 💯👌💪🙏

  • @mahanveersingh497
    @mahanveersingh497 11 месяцев назад +3

    Waheguru

  • @garri6769
    @garri6769 11 месяцев назад +2

    ਵਾਹਿਗੁਰੂ ਜੀ🙏🙏🙏🙏🙏

  • @user-do7jj6cd4b
    @user-do7jj6cd4b 11 месяцев назад

    ਵਾਹਿਗੁਰੂ ਜੀ🙏🏻🙏🏻

  • @vijaykumar64646
    @vijaykumar64646 2 месяца назад

    ਦਸਮ ਪਾਤਸ਼ਾਹ ਹੀ ੯੬ ਕਰੋੜੀ ਨੇ । ਇਸਦਾ ਮਤਲਬ ਪਤਾ ਨਹੀ ਕਿਸੇ ਨੂੰ । ਭਾਜੀ ਤੁਸੀ ਜੋ ਦੱਸਿਆ ਇਹ ਸਭ ਬਾਹਰੀ ਅਰਥ ਨੇ ।

  • @sukhgill2815
    @sukhgill2815 6 месяцев назад

    Dhan Dhan Guru Gobind Singh Ji Maharaj ❤❤

  • @Mundamusicwala
    @Mundamusicwala 11 месяцев назад

    Satnam Shri Waheguru Sahib Ji 🙏🙏🙏🙏

  • @satgursohi1630
    @satgursohi1630 11 месяцев назад +3

    Waheguru ji ❤

  • @GurpreetSingh-eu9lf
    @GurpreetSingh-eu9lf 11 месяцев назад

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @anoopkaur1148
    @anoopkaur1148 11 месяцев назад

    Waheguru Ji ka khalsa Waheguru Ji ki Fateh Ji 🙏🙏🙏🙏🙏🙏🙏🙏 Waheguru Ji ka khalsa Waheguru Ji ki Fateh Ji 🙏🙏🙏🙏🙏🙏🙏🙏

  • @HarkrishansinghMaan
    @HarkrishansinghMaan 11 месяцев назад

    Waheguru waheguru sahib ji waheguru sahib ji waheguru sahib ji waheguru sahib ji

  • @SurinderKaur-q3i
    @SurinderKaur-q3i 11 месяцев назад

    Bahut wadhia ji

  • @gurrybenipal9346
    @gurrybenipal9346 11 месяцев назад

    Waheguru Ji Waheguru Ji

  • @gurmitkaur6498
    @gurmitkaur6498 11 месяцев назад

    Waheguru ji waheguru ji waheguru ji 🙏🙇🏽‍♀️🙇🏽‍♀️❤️🙏

  • @surjitkaur6473
    @surjitkaur6473 11 месяцев назад

    Dhan dhan guru Gobind Singh Ji dhan dhan waheguru ji

  • @BaljinderSingh-rq2fh
    @BaljinderSingh-rq2fh 11 месяцев назад

    Waheguru Ji waheguru ji waheguru ji waheguru ji waheguru ji waheguru ji

    • @BaljinderSingh-rq2fh
      @BaljinderSingh-rq2fh 11 месяцев назад

      Waheguru Ji waheguru ji waheguru ji waheguru ji waheguru ji waheguru ji

  • @OmparkashRawat-yv4zc
    @OmparkashRawat-yv4zc 11 месяцев назад +1

    ਅੱਜ ਭਾਰਤ ਦੀ ਅਬਾਦੀ ਜਿੰਨੀ ਹੈ ਉਸ ਨੂੰ 85% ਮੁੱਲ ਨਿਵਾਸੀ ਨਾਲ ਮਿਲਾ ਕੇ ਦੇਖੋ ਗਿਣਤੀ 96 cr ਹੋਵੇਗੀ ਇਸ ਲਈ ਪੂਰੇ ਭਾਰਤ ਵਿੱਚ ਖ਼ਾਲਸਾ ਦਾ ਰਾਜ ਹੋਵੇਗਾ ਨਾ ਕੀ ਖ਼ਾਲੀ ਪੰਜਾਬ ਸੂਬੇ ਵਿਚ ਤਾ ਹੀ ਗੁਰੂ ਜੀ ਹੈ ਕਿਹਾ ਹੈ ਕਿ ਰਾਜ ਕਰੇ ਗਾ ਖ਼ਾਲਸਾ ਬਾਕੀ ਰਹਿ ਨਾ ਕੋਈ

  • @satindermundi9126
    @satindermundi9126 11 месяцев назад

    ਵਾਹਿਗੁਰੂ ਜੀ

  • @rajsidhu7169
    @rajsidhu7169 11 месяцев назад

    Waheguru ji🙏 kirpa karn🙏

  • @ManjitSingh-wp6pp
    @ManjitSingh-wp6pp 11 месяцев назад +1

    2024 ਦੌਰਾਨ ਪਿਕਚਰ ਸਾਫ ਹੋ ਜਾਵੇਗੀ

  • @harmanpreet588
    @harmanpreet588 11 месяцев назад

    ਨਾਈਸ ਵੀਰ

  • @PawitarSingh-cl6zu
    @PawitarSingh-cl6zu 11 месяцев назад

    Wahe GURU ji

  • @manjitsandhu9046
    @manjitsandhu9046 11 месяцев назад

    Waheguru waheguru waheguru ji

  • @yaadgill3058
    @yaadgill3058 11 месяцев назад

    Waheguru waheguru ji

  • @amarjitsingh6107
    @amarjitsingh6107 11 месяцев назад

    Waheguru Sahib ji 🙏🙏🙏🙏🙏

  • @malkeetsinghjhajj8717
    @malkeetsinghjhajj8717 11 месяцев назад

    Waheguru ji🙏

  • @Gurmeetsingh-wy1tj
    @Gurmeetsingh-wy1tj 11 месяцев назад +5

    100%

  • @ParamjitKaur-hl6tb
    @ParamjitKaur-hl6tb 11 месяцев назад

    Waheguru Ji

  • @kulbirsingh5092
    @kulbirsingh5092 11 месяцев назад +1

    SRI GURU GOBIND SINGH SAHIB JI APP HI KHAZANEA DE MALIK HAI.

  • @csdhillon1
    @csdhillon1 7 месяцев назад

    ਸਮਾ ਆਉਣ ਤੇ ਪ੍ਰਗਟ ਹੋਵੇਗਾ

  • @harindersingh4683
    @harindersingh4683 11 месяцев назад +5

    Bhaji je alankar wajon ya kise karn wartya hai ta 2.5 din langar chalan da ki matlab reh janda hi ,iss karke khajana pargat hou te 2.5 din langar chaloo te saaf matlab hai ki khalsa di ginti hougi tahi langar chalooga nale pragat roop vich 96 crore ginti hougi tahi langar chakya ja sakda hai iss karke bahut hi saaf hai ki khalsa di ginti bare hi 96 crore wartya gaya hai. Baki rahi gal hun di je hun ginti
    ghat hai te koi gal nahi agla sama kida da auna hai eh Guru saab hi jande hun ,jistra sansar vich paap wadh reha hai ,iss da end vi parmatma ne hi karna hai par eh gal Guru ya parmatma hi jande hun ki uh sama kadon auna hai.
    saada kam Guru de bachna te bharosa rakhna hai .Waheguru ji ka khalsa Waheguru ji ki Fateh

  • @jaspalsingh2225
    @jaspalsingh2225 11 месяцев назад

    Good

  • @MandeepSingh-nn5pz
    @MandeepSingh-nn5pz 11 месяцев назад +2

    🙏🙏❤️

  • @vikramjeetsingh1766
    @vikramjeetsingh1766 11 месяцев назад

    👍

  • @GurudeepSingh-p2f
    @GurudeepSingh-p2f 11 месяцев назад +1

    Guru sahib ji 96 corod wali gal sach honi hai guru sahib ji de sikh chadekala vich hai

  • @surinderpalsingh485
    @surinderpalsingh485 11 месяцев назад +3

    Bai ,Alankar nahi Sachi hi 96 cr ginti hovey gi❤❤

  • @UttamSingh-sd8gw
    @UttamSingh-sd8gw 11 месяцев назад

    सारे संसार मे गुर बाड़ी की पूजा हर ब्यक्ति कहीं न कही गुरु बाड़ी को में लाता है

  • @BaldevSingh-if3bw
    @BaldevSingh-if3bw 11 месяцев назад

    Guru g de bachan atall han

  • @sidhumoosewaladafan4491
    @sidhumoosewaladafan4491 Месяц назад

    ਗਲਤ ਸਾਰਾ ਕੁਝ

  • @jatinderpalsingh1808
    @jatinderpalsingh1808 11 месяцев назад +2

    125000. Ko 96000000 se devide kar lo

  • @ratanlalbhatia619
    @ratanlalbhatia619 11 месяцев назад

    Sat Nam Sri waheguru sahib ji Apne Dasya Ki 96 Karod Khalsa Da Aur Koi Vi Arth Banda Hai Tan Dasyo Ji Tan Menu Ek Aha Arth Bhi Samjh Vich Aya Ki 96 Karod Khalsa Da Aha Arth Banda Hai Ki 9 Ank Nu 6 Ank Nal Guna Karange Ta Fer 54 Ank Auga Fer 54 Ank De Bad Fer 5 Ank Vich 4 Ank Jod Diyo Tan Ek 9 Ank Avega Ji Jisda Aha Arth Banda Hai Ki Har Insaan De 9 Darwaje Khule Honge Ne Aur 9Hi Greh Honde Hai Ji Aur Vani Vich Bhi Aha Likhiya Hai Ki No Nidh Dhyav Anda Hai Ji Agar Meren To Koi Galti Ho Gayi Hai Tan Menu Maf Kar Diyo Ji

  • @AvtarSingh-px4fj
    @AvtarSingh-px4fj 11 месяцев назад +1

    96crori awashta da naam hey
    Ah hi scuh hey hor kuj nahi

  • @WaarMode
    @WaarMode 5 месяцев назад

    96 crore khalsa 400 crore muslim 1000 crore hindu 😂😂😂😂are bhai nokariyan or khane pine k lale padh jayenge aaj hi dekho milk me milawat hoti hai log v kya kre population hi itni hai or aap kehte ho 96 crore Khalsa hoga bhai kuch bateein time time ki hoti hai aaj k time asambhav hai namumkin hai or desh k liye sahi nhi hai

  • @ikodapasara8143
    @ikodapasara8143 11 месяцев назад

    ਮਤਲਬ ਖਾਲਸਾ , ਗੁਰੂ ਦੀ ਗਲਤੀ ਕਰਕੇ D-Grade ਹੋ ਗਿਆ ਕਿਓਕਿ ਗੁਰੂ ਹਵਾ ਨੀ ਛੱਡ ਰਿਹਾ ?

  • @rakeshralli9566
    @rakeshralli9566 11 месяцев назад

    Only bakwas

  • @JaswinderSingh-ni6zu
    @JaswinderSingh-ni6zu 11 месяцев назад +1

    Waheguru ji waheguru ji waheguru ji waheguru ji waheguru ji waheguru ji

  • @csdhillon1
    @csdhillon1 7 месяцев назад +1

    ਸਮਾ ਆਉਣ ਤੇ ਪ੍ਰਗਟ ਹੋਵੇਗਾ

  • @ManjitSingh-wi7ys
    @ManjitSingh-wi7ys 11 месяцев назад

    Waheguru ji ❤

  • @perminderbisran3905
    @perminderbisran3905 11 месяцев назад

    Waheguru ji 🙏🙏

  • @preetpalsinghsingh4389
    @preetpalsinghsingh4389 11 месяцев назад

    Waheguru ji

  • @RaviSharma-iu9tp
    @RaviSharma-iu9tp 11 месяцев назад

    Waheguru ji 🙏

  • @amarbirsinghbhullar7530
    @amarbirsinghbhullar7530 11 месяцев назад

    Waheguru ji

  • @csdhillon1
    @csdhillon1 7 месяцев назад

    ਸਮਾ ਆਉਣ ਤੇ ਪ੍ਰਗਟ ਹੋਵੇਗਾ

  • @ParamjeetKaur-ig7lm
    @ParamjeetKaur-ig7lm 11 месяцев назад

    Waheguru ji 🙏🙏

  • @jagdeepsinghjagdeepsingh6306
    @jagdeepsinghjagdeepsingh6306 11 месяцев назад

    Waheguru ji

  • @csdhillon1
    @csdhillon1 7 месяцев назад

    ਸਮਾ ਆਉਣ ਤੇ ਪ੍ਰਗਟ ਹੋਵੇਗਾ

  • @SatnamSingh-gs1yw
    @SatnamSingh-gs1yw 11 месяцев назад

    Waheguru g

  • @csdhillon1
    @csdhillon1 7 месяцев назад

    ਸਮਾ ਆਉਣ ਤੇ ਪ੍ਰਗਟ ਹੋਵੇਗਾ

  • @csdhillon1
    @csdhillon1 7 месяцев назад

    ਸਮਾ ਆਉਣ ਤੇ ਪ੍ਰਗਟ ਹੋਵੇਗਾ

  • @csdhillon1
    @csdhillon1 7 месяцев назад

    ਸਮਾ ਆਉਣ ਤੇ ਪ੍ਰਗਟ ਹੋਵੇਗਾ

  • @csdhillon1
    @csdhillon1 7 месяцев назад

    ਸਮਾ ਆਉਣ ਤੇ ਪ੍ਰਗਟ ਹੋਵੇਗਾ

  • @csdhillon1
    @csdhillon1 7 месяцев назад

    ਸਮਾ ਆਉਣ ਤੇ ਪ੍ਰਗਟ ਹੋਵੇਗਾ