ਆਓ ਗੁੱਡੀ ਫੂਕੀਏ । aao Guddi fukheyy 2024। latest Punjabi short movie । master Khuddi

Поделиться
HTML-код
  • Опубликовано: 25 окт 2024

Комментарии • 54

  • @deoldeol0007
    @deoldeol0007 4 месяца назад +18

    ਬਹੁਤ ਵਧੀਆ👍💯 ਜੀ

  • @AartiKumari-ug1uk
    @AartiKumari-ug1uk Месяц назад

    Bahut badhiya video hai master g 🎉🎉

  • @sewaktodaynoordeepsingh7519
    @sewaktodaynoordeepsingh7519 4 месяца назад +1

    Very nice g ❤❤❤❤ ਗੁੱਡੀ ਮਰਗੀ ਜਾਣ ਕਿ ਆਟਾਂ ਧਰਗੀ ਛਾਣ ਕੇ ਜੇ ਗੁੱਡੀਏ ਤੂੰ ਮਰਨਾ ਸੀਂ ਛਾਜ ਸਰਣੇ ਧਰਨਾ ਸੀਂ 🎉🎉🎉

  • @JyotiJyotirani1234
    @JyotiJyotirani1234 4 месяца назад +1

    ਬਹੁਤ ਵਧਿਆ ਰੱਬ ਜਰੂਰ ਮੀਹ ਪਾਉਗਾ

  • @Kamalkhudi
    @Kamalkhudi 4 месяца назад +4

    ਬਹੁਤ ਵਧੀਆ ਜੀ

  • @GurmukhBrar-c7q
    @GurmukhBrar-c7q 4 месяца назад +2

    ਬਹੁਤ ਵਧੀਆ ਵੀਡੀਓ
    ਵਧੀਆ ਢੰਗ ਨਾਲ ਪ੍ਰਦਰਸ਼ਨ ਕੀਤਾ ਪੂਰੀ ਟੀਮ ਨੇ । ਪੁਰਾਤਨ ਸਮਾਂ ਯਾਦ ਕਰਵਾਇਆ । ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ।
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

    • @shounkkhetiwaadi7160
      @shounkkhetiwaadi7160 4 месяца назад +1

      ਬਾਈ ਜੀ ਜਿਹੜੀਆਂ ਕੁਦਰਤ ਬਾਰੇ ਦਰਖਤਾਂ ਬਾਰੇ ਗੱਲਾਂ ਹੋਈਆਂ ਸੀ ਉਹ ਤਾਂ ਵੀਡੀਓ ਵਿੱਚ ਹੈ ਨਹੀਂ ਅੱਜ ਸਾਨੂੰ ਲੋੜ ਹੈ ਮੇਨ ਵੱਧ ਤੋਂ ਵੱਧ ਦਰੱਖਤ ਲਾਉਣ ਦੀ

    • @Masterkhuddi
      @Masterkhuddi  4 месяца назад +1

      ਬਹੁਤ ਬਹੁਤ ਧੰਨਵਾਦ ਵੀਰ ਜੀ ਸਾਡੇ ਨਾਲ
      ਇਸੇ ਤਰ੍ਹਾਂ ਆਪਣੇ ਵਿਚਾਰ ਸਾਂਝੇ ਕਰਿਆ ਕਰੋ 🙏🏻🙏🏻🙏🏻

    • @Masterkhuddi
      @Masterkhuddi  4 месяца назад

      ਬਹੁਤ ਬਹੁਤ ਧੰਨਵਾਦ ਵੀਰ ਜੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਿਆ ਕਰੋ 🙏🏻🙏🏻

  • @JinderJanagal-u2b
    @JinderJanagal-u2b 4 месяца назад +2

    ਬਹੁਤ ਵਧੀਆ ਵੀਡੀਓ ਹੈ ਜੀ ਆਪ ਜੀ ਨੂੰ ਵਾਹਿਗੁਰੂ ਖ਼ੁਸ਼ ਰੱਖੇ ਜੀ 😂😂😂😂

    • @Masterkhuddi
      @Masterkhuddi  4 месяца назад +1

      ਧੰਨਵਾਦ ਜੀ 🙏🏻🙏🏻

  • @AartiKumari-ug1uk
    @AartiKumari-ug1uk Месяц назад

    Very nice 👍👍👍👍

  • @lakhwinderkaurbehal6823
    @lakhwinderkaurbehal6823 2 месяца назад

    Bahut badhiya hai ji 🙏🙏

    • @Masterkhuddi
      @Masterkhuddi  2 месяца назад

      ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @Kuldeep_khuddi
    @Kuldeep_khuddi 4 месяца назад +3

    ਮਾਸਟਰ ਖੁੱਡੀ ਟੀਮ ਵੱਲੋਂ ਖੁੱਡੀ ਕਲਾਂ ਪਿੰਡ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਸਾਨੂੰ ਵੀਡੀਓ ਬਣਾਉਣ ਵਿੱਚ ਪੂਰਾ ਸਹਿਯੋਗ ਦਿੱਤਾ

  • @shounkkhetiwaadi7160
    @shounkkhetiwaadi7160 4 месяца назад +13

    ਬਾਈ ਦੱਸੋ ਹੁਣ ਗੁੱਡੀ ਫੂਕਣ ਨਾਲ ਮੀਂਹ ਪੈ ਗਿਆ ਇਹ ਗੁੱਡੀਆਂ ਫੂਕਣ ਨਾਲ ਕਦੇ ਮੀਂਹ ਨਹੀਂ ਪੈਂਦਾ ਨਾ ਕਦੇ ਰੱਬ ਖੁਸ਼ ਹੋਵੇ ਰੱਬ ਖੁਸ਼ ਕਰਨਾ ਤਾਂ ਰੱਬ ਦਾ ਨਾਮ ਜਪੋ ਬੰਦਗੀ ਕਰੋ ਵੱਧ ਤੋਂ ਵੱਧ ਰੁੱਖ ਲਾਓ ਕਿਸੇ ਦਾ ਮਾੜਾ ਕਰਨਾ ਛੱਡੋ ਸਭ ਨੂੰ ਪਿਆਰ ਕਰੋ ਕੁਦਰਤ ਬਲਿਹਾਰੀ ਹੈ ਕੁਦਰਤ ਨੂੰ ਪਿਆਰ ਕਰੋ ਵੱਧ ਤੋਂ ਵੱਧ ਰੁੱਖ ਲਾਓ ਇਹ ਡਰਾਮੇ ਨਾਲ ਰੱਬ ਖੁਸ਼ ਹੋਣ ਵਾਲਾ ਨਹੀਂ
    ਕੌੜਾ ਸੱਚ

  • @AartiKumari-ug1uk
    @AartiKumari-ug1uk Месяц назад

    Good 🎉🎉❤❤

  • @SubhashDhiman-gn6yw
    @SubhashDhiman-gn6yw 4 месяца назад +1

    Bahut badhiaa rol keeta ji.

  • @KansoDevi-e7c
    @KansoDevi-e7c 3 месяца назад

    Very nice

  • @jagdevsingh7524
    @jagdevsingh7524 4 месяца назад +2

    ਵਾਹ ! ਗਾਗਰ ਵਿੱਚ ਸਾਗਰ

    • @Masterkhuddi
      @Masterkhuddi  4 месяца назад +1

      🙏🏻🙏🏻🙏🏻🙏🏻

  • @GeetaSharma-n6w
    @GeetaSharma-n6w 4 месяца назад +3

    Verynicevideog

  • @manjeetkaurwaraich1059
    @manjeetkaurwaraich1059 4 месяца назад +2

    ਹੋਰ ਨਹੀਂ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਗੁੱਡੀ ਫ਼ੂਕਣ ਤੇ

    • @Masterkhuddi
      @Masterkhuddi  4 месяца назад +1

      ਸਹੀ ਕਿਹਾ ਜੀ 🤣🤣🤣

  • @ReshSingh-sg3hv
    @ReshSingh-sg3hv 4 месяца назад +1

    Bahut badhiya video 👍👍

  • @KrishnaLaa
    @KrishnaLaa 4 месяца назад +1

    Very very nice video.

  • @sandeepkaler8776
    @sandeepkaler8776 4 месяца назад +2

    Good master ji

  • @PargatKalsan
    @PargatKalsan 4 месяца назад +1

    ❤❤very! Ice vedio❤❤❤

  • @Kuldeep_khuddi
    @Kuldeep_khuddi 4 месяца назад +2

    Very nice video g 👍👍👍

  • @HarmandeepKaur-s7r
    @HarmandeepKaur-s7r 4 месяца назад +2

    Very good❤❤

  • @preetkhan89
    @preetkhan89 4 месяца назад +1

    Good work All team
    From Director PREET KHAN❤🎬🎬

    • @Masterkhuddi
      @Masterkhuddi  4 месяца назад

      Thanks g 🙏🏻🙏🏻🙏🏻

  • @SarbjeetkaurDhillon-ov2nc
    @SarbjeetkaurDhillon-ov2nc 3 месяца назад

    Very nice ❤❤❤🎉🎉🎉🎉

  • @AjayKumar-us1gs
    @AjayKumar-us1gs 3 месяца назад

    Very very nice picture 🎉🎉

  • @rickyseerha5668
    @rickyseerha5668 4 месяца назад +1

    Very nice,vedeo

  • @amangill13226
    @amangill13226 4 месяца назад +1

    ❤❤❤❤❤ 1:14

  • @JaswinderKaur-s2x
    @JaswinderKaur-s2x 3 месяца назад

    Nice🎉🎉❤❤

  • @JashpreetKaur-g1w
    @JashpreetKaur-g1w 3 месяца назад

    Nice video

  • @JaswinderKaur-s2x
    @JaswinderKaur-s2x 3 месяца назад

    Nice🎉

  • @SemmeSingh
    @SemmeSingh 3 месяца назад

    Nice.

  • @amrjeetkaur3272
    @amrjeetkaur3272 4 месяца назад +1

    👍👍👍🙏🏻

  • @sukh904
    @sukh904 4 месяца назад +3

    ਤੁਸੀ ਤਾ ਗੁੱਡੀ ਫ਼ੂਕ ਕੇ ਬੱਦਲ ਹੀ ਭੁੱਜਾ ਤੇ😂😂😂

  • @kamaljitsingh3479
    @kamaljitsingh3479 4 месяца назад +1

    ❤❤😂😂👍

  • @SubhashDhiman-gn6yw
    @SubhashDhiman-gn6yw 4 месяца назад +1

    Tuhade gul gule kale ho gae han seka gatao bhai ji.

  • @kulwinderkaur9668
    @kulwinderkaur9668 4 месяца назад +2

    ਬੱਚਿਆਂ ਨੂੰ ਪੀਂਘ ਤਾਂ ਪਾ ਦਿਓ ਉਹ ਤਾਂ ਵਿਚਾਰੇ ਬਾਬੇ ਬੋਹੜ ਦੀ ਦਾੜ੍ਹੀ ਪੁੱਟੀ ਜਾਂਦੇ ਆ

  • @khusbajwa7573
    @khusbajwa7573 4 месяца назад +1

    😅

  • @Ravinder-gn5pe
    @Ravinder-gn5pe 4 месяца назад +1

    😂

  • @Gusdbsgusg
    @Gusdbsgusg 4 месяца назад +2

    ਗੁੱਡੀ ਫੂਕਣ ਨਾਲ ਮੀਹ ਪੈ ਜਾਵੇ ਤਾਂ ਇਹ ਵਿਸਵਾਸ਼ ਬਣ ਜਾਂਦਾ ਹੈ।

  • @KansoDevi-e7c
    @KansoDevi-e7c 3 месяца назад

    Very nice

  • @KansoDevi-e7c
    @KansoDevi-e7c 3 месяца назад

    Very nice

  • @krishanlal7738
    @krishanlal7738 4 месяца назад +1

    Very nice

  • @ParamjitSingh-qq6br
    @ParamjitSingh-qq6br 4 месяца назад +2

    Very nice