PUTT PARDESI ਪੁੱਤ ਪ੍ਰਦੇਸੀ (Official movie) Lovi Guri | New Punjabi movie 2024

Поделиться
HTML-код
  • Опубликовано: 25 окт 2024

Комментарии • 205

  • @AjeetSidhu-rz1ot
    @AjeetSidhu-rz1ot 7 месяцев назад +5

    ਪ੍ਰਮਾਤਮਾ ਕਰੇ ਕੋਈ ਐਸਾ ਮੌਕਾ ਨਾ ਆਵੇ ਕਿ ਮਾਪਿਆਂ ਨੂੰ ਬੱਚਿਆਂ ਲਈ ਤੇ ਬੱਚਿਆਂ ਨੂੰ ਮਾਪਿਆਂ ਲਈ ਇਹੋ ਜਿਹਾ ਕੁਝ ਹੰਢਾਉਣਾ ਪਵੇ। ਮਨ ਭਰ ਆਇਆ, ਅੱਖਾਂ ਭਰ ਆਈਆਂ। ਦਿਲ ਨੂੰ ਝੰਜੋੜਨ ਵਾਲੀ ਕਹਾਣੀ। ਸਭ ਨੇ ਆਪਣਾ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਏ। ਪ੍ਰਮਾਤਮਾ ਸਮੁੱਚੀ ਟੀਮ ਤੇ ਮੇਹਰ ਕਰੇ ਤੇ ਤਰੱਕੀਆਂ ਬਖਸ਼ੇ!

    • @LGLoviGuri
      @LGLoviGuri  7 месяцев назад +2

      ❤❤❤

    • @tuseefahmad9622
      @tuseefahmad9622 6 месяцев назад +1

      Apna WhatsApp send kro g
      I am tuseef from Punjab Pakistan
      I am your great fan

  • @manpreet_pb3091
    @manpreet_pb3091 7 месяцев назад +2

    ਅੱਜ ਦੇ ਅਸਲ ਹਾਲਾਤਾਂ ਨੂੰ ਬਹੁਤ ਖੂਬ ਬਿਆਨ ਕੀਤਾ ਸਾਰੇ ਕਿਰਦਾਰਾਂ ਦੀ ਭੂਮਿਕਾ ਵੀ ਬਹੁਤ ਖ਼ੂਬ ❤

    • @LGLoviGuri
      @LGLoviGuri  7 месяцев назад

      ❤️❤️❤️

  • @Ekam-q9f
    @Ekam-q9f 7 месяцев назад +1

    Vadhayia ❤

  • @jasbeersingh3567
    @jasbeersingh3567 7 месяцев назад +5

    ਬਹੁਤ ਹੀ ਵਧੀਆ ਲਿਖੀ ਹੋਈ ਫਿਲਮ ਨੂੰ ਬਹੁਤ ਹੀ ਵਧੀਆ ਸਾਡੇ ਸਾਮ੍ਹਣੇ ਪੇਸ਼ ਕੀਤਾ , ਛੋਟੇ ਵੱਡੇ ਭਰਾਵਾਂ ਨੇ
    ਪਰਮਾਤਮਾ ਚੜਦੀ ਕਲਾਂ ਬਖਸ਼ੇ ਸਾਰੀ LG-LOVI GURI ਜੀ ਦੇ ਚੈਨਲ ਤੇ ਇਸ ਫਿਲਮ ਵਿਚ ਰੋਲ ਅਦਾ ਕਰਨ ਵਾਲਿਆ ਨੂੰ ਜੀ 🎉🎉🎉❤❤❤

  • @ParwinderSingh-pv5qt
    @ParwinderSingh-pv5qt 7 месяцев назад +3

    ਬਹੁਤ ਵਧੀਆ

    • @LGLoviGuri
      @LGLoviGuri  7 месяцев назад

      ❤️❤️❤️

  • @SangeetDhillon1
    @SangeetDhillon1 7 месяцев назад +3

    Bahut vadia 22
    Bahut soni movie bani aa🎉🎉❤❤

  • @gurnoorharsift1349
    @gurnoorharsift1349 7 месяцев назад +1

    ਬਹੁਤ ਵਧੀਆ ਗੁਰਪ੍ਰੀਤ

    • @LGLoviGuri
      @LGLoviGuri  7 месяцев назад

      ❤️❤️❤️

  • @krishnachand4218
    @krishnachand4218 7 месяцев назад +1

    Movie buht vadia ❤buht feel hoyeaa😢😢😢😢

    • @LGLoviGuri
      @LGLoviGuri  7 месяцев назад

      ❤️❤️❤️

  • @mangasingh6722
    @mangasingh6722 7 месяцев назад +3

    ਮੂਵੀ ਵਿਚ ਸਭ ਨੇ ਕਿਰਦਾਰ ਬਹੁਤ ਹੀ ਵਧੀਆ ਨਿਭਾਇਆ ਤੇ ਮੂਵੀ ਬਹੁਤ ਹੀ ਵਧੀਆ ਲੱਗੀ ❤❤❤ ਬਹੁਤ ਬਹੁਤ ਮੁਬਾਰਕਾਂ, ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ

  • @parmdeepbargari5595
    @parmdeepbargari5595 7 месяцев назад +1

    bht vdia message

    • @LGLoviGuri
      @LGLoviGuri  7 месяцев назад

      ❤️❤️❤️

  • @JudhveerNarwal
    @JudhveerNarwal 7 месяцев назад +2

    🙌🏻NO WORDS🙌🏻
    ❤️❤️❤️❤️❤️❤️

    • @LGLoviGuri
      @LGLoviGuri  7 месяцев назад +1

      ❤️❤️❤️❤️

  • @KuldeepSingh-qn1ed
    @KuldeepSingh-qn1ed 7 месяцев назад +3

    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ 🎉🎉 ਜੀ

  • @arshbhairupa5977
    @arshbhairupa5977 7 месяцев назад +4

    Bht vdia concept aaa

  • @gaganaulakh4965
    @gaganaulakh4965 7 месяцев назад +1

    Kya baat God bless you all team end te ta schi akhan ruk hi ni skian ❤❤

    • @LGLoviGuri
      @LGLoviGuri  7 месяцев назад

      ❤️❤️❤️

  • @piarasingh9506
    @piarasingh9506 7 месяцев назад +1

    ਬਹੁਤ ਵਧੀਆ ਹੈ।

    • @LGLoviGuri
      @LGLoviGuri  7 месяцев назад

      ❤️❤️❤️

  • @harbanssanghu8286
    @harbanssanghu8286 7 месяцев назад +1

    ਬਹੁਤ ਬਹੁਤ ਵਧੀਆ ਮੂਵੀ। ਇਸ ਤਰਾਂ ਮੂਵੀ ਬਣਾਉਂਦੇ ਰਹਾ ਕਰੋ🙏🙏 ITALY

    • @LGLoviGuri
      @LGLoviGuri  7 месяцев назад +1

      Bilkul ji❤️❤️❤️🤗

    • @tuseefahmad9622
      @tuseefahmad9622 6 месяцев назад

      Sikh you from italy

  • @Ravigillmusic
    @Ravigillmusic 7 месяцев назад +2

    Congratulations 🌸🙌

    • @LGLoviGuri
      @LGLoviGuri  7 месяцев назад

      Thanks bro❤️❤️

  • @maloutrecords9499
    @maloutrecords9499 7 месяцев назад +2

    Very nice movie
    Jaswinder Kandiara Malwala 🙏🙏🙏

    • @gurinderguri3756
      @gurinderguri3756 7 месяцев назад +1

      Shukriyaa sir bohhht bohhht❤❤🙏🏻🙏🏻

    • @LGLoviGuri
      @LGLoviGuri  7 месяцев назад

      ❤️❤️❤️

  • @kirankaur2251
    @kirankaur2251 7 месяцев назад +1

    Bhut suhni movie a

    • @LGLoviGuri
      @LGLoviGuri  7 месяцев назад

      ❤️❤️❤️🤗

  • @DikshaGarg-tz3sj
    @DikshaGarg-tz3sj 7 месяцев назад +4

    Awesome movie...congratulations to all tram🎉

  • @SandeepKaur-l7s8q
    @SandeepKaur-l7s8q 7 месяцев назад +3

    Boht wdia lgi movie ❤❤❤vry emotional and heart touching story❤❤well done guys 👍👍

  • @gurlalsran2873
    @gurlalsran2873 7 месяцев назад +3

    bhut sohni movie ❤️

  • @sunny_amol
    @sunny_amol 7 месяцев назад +4

    ਸਾਨੂੰ ਪੂਰੀ ਉਮੀਦ ਤੇ ਆਸ ਐ ਮੇਰੀ ਪੂਰੀ ਟੀਮ ਤੁਹਾਡੇ ਕਮੈਂਟ ਅਤੇ ਸੇਅਰ ਕਰਨ ਲਈ ਤੇ ਇਹ ਫਿਲਮ ਪੁੱਤ ਪ੍ਰਦੇਸੀ ਤੁਹਾਡੇ ਬਹੁਤ ਪਸੰਦ ਆਵੇਗੀ ਆਪ ਜੀ ਦੇ ਪਿਆਰ ਦੀ ਉਡੀਕ ਵਿਚ ਜਸਵਿੰਦਰ ਸਿੰਘ ਅਮੋਲ ਬਹੁਤ ਬਹੁਤ ਸੁਕਰੀਆ ❤❤❤❤❤

  • @HarpreetSingh-uc4vw
    @HarpreetSingh-uc4vw 7 месяцев назад +3

    bhot shoni movie aa ❤❤

  • @Kapil_verma123
    @Kapil_verma123 7 месяцев назад +2

    Bahut vadia 🎉

    • @LGLoviGuri
      @LGLoviGuri  7 месяцев назад

      ❤️❤️❤️

  • @pardeepkaurkaur4926
    @pardeepkaurkaur4926 7 месяцев назад +3

    ਹਾ ਜੀ ਦੋਸਤੋ ਬਹੁਤ ਹੀ ਸੋਹਣੀ ਮੂਵੀ ਆ ਅੱਗੇ ਦੀ ਅੱਗੇ ਸੈਅਰ ਕਰ ਦਿਉ ਜੀ ਬਹੁਤ ਮਿਹਨਤ ਕੀਤੀ ਆ ਜੀ

  • @khushi_1622
    @khushi_1622 7 месяцев назад +2

    Very nice video 💯 nice act gaggu mam❤ congratulations 🎉😊

    • @gurinderguri3756
      @gurinderguri3756 7 месяцев назад

      Thnkwww g thnkw sooo much for support nd love❤❤🤗🤗

  • @parmdeepbargari5595
    @parmdeepbargari5595 7 месяцев назад +1

    speechless

    • @LGLoviGuri
      @LGLoviGuri  7 месяцев назад

      ❤️❤️❤️

  • @sonubutter8546
    @sonubutter8546 7 месяцев назад +3

    Bohot wdia ❤❤

  • @luckynagpal5128
    @luckynagpal5128 7 месяцев назад +3

    Congratulations lavi guri nice movie

  • @sunny_amol
    @sunny_amol 7 месяцев назад +3

    Sari team ne bhut sohna tarike naal msg convey kita

  • @ROJWINDERKAUR
    @ROJWINDERKAUR 7 месяцев назад +1

    🎉🎉🎉❤❤❤❤ congratulations g

    • @LGLoviGuri
      @LGLoviGuri  7 месяцев назад

      ❤️❤️❤️🤗

  • @kushusidhuvlogs6843
    @kushusidhuvlogs6843 7 месяцев назад +2

    Bhott khoob❤🥺

    • @LGLoviGuri
      @LGLoviGuri  7 месяцев назад

      ❤️❤️❤️

  • @thanachauhan1541
    @thanachauhan1541 7 месяцев назад +5

    ਬਹੁਤ ਵਧੀਆ ਵੀਡੀਓ ਵੀਰੇ

  • @harryzworld8850
    @harryzworld8850 7 месяцев назад +3

    Sira krata bai jma

  • @IntellectualSingh
    @IntellectualSingh 7 месяцев назад +1

    Bohut sohni movie Gopi veer te loving veer...superb acting ❤ having tears in my eyes after watching this

    • @LGLoviGuri
      @LGLoviGuri  7 месяцев назад

      ❤️❤️❤️🙏🏻🙏🏻

  • @Ekam-q9f
    @Ekam-q9f 7 месяцев назад +1

    Bhot sohani film a 🎉
    Congratulation sari team nu ❤

    • @LGLoviGuri
      @LGLoviGuri  7 месяцев назад

      ❤️❤️❤️🙏🏻

  • @DikshaGarg-tz3sj
    @DikshaGarg-tz3sj 7 месяцев назад +3

    Congratulations to whole team❤

  • @amandeepmaan3739
    @amandeepmaan3739 7 месяцев назад +3

    Very good 🙏🏼🙏🏼

  • @harpreetkaurdhaliwalhappy7001
    @harpreetkaurdhaliwalhappy7001 7 месяцев назад +2

    Good work by all team। Members

  • @preetnav9260
    @preetnav9260 7 месяцев назад +4

    gurii vr di acting siraaaaa

  • @Iqbaldhaliwal0
    @Iqbaldhaliwal0 7 месяцев назад +1

    ਸਾਰੀ ਟੀਮ ਨੇ ਇਸ ਮੂਵੀ ਵਿੱਚ ਬਹੁਤ ਮਿਹਨਤ ਕੀਤੀ ਹੈ ਇਸ ਮੂਵੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ

  • @harmansoni1952
    @harmansoni1952 7 месяцев назад +2

    Nice movie

    • @LGLoviGuri
      @LGLoviGuri  7 месяцев назад

      ❤️❤️❤️

  • @Sunnyamol55
    @Sunnyamol55 7 месяцев назад +3

    Congratulations all team

    • @LGLoviGuri
      @LGLoviGuri  7 месяцев назад

      ❤️❤️❤️

  • @gurdevsinghmevverijdenacha2345
    @gurdevsinghmevverijdenacha2345 7 месяцев назад +2

    Good

    • @LGLoviGuri
      @LGLoviGuri  7 месяцев назад

      ❤️❤️❤️

  • @tuseefahmad9622
    @tuseefahmad9622 6 месяцев назад +1

    Interesting &brilliant story.

  • @Sunnyamol55
    @Sunnyamol55 7 месяцев назад +3

    Heart touching movie

  • @rosemann9635
    @rosemann9635 7 месяцев назад +2

    Very nice congratulations to all team 👏 👍 🎉🙏🙏💫

  • @sukhdevsinghsagerpress8061
    @sukhdevsinghsagerpress8061 7 месяцев назад +1

    Nice movie 🍿🍿🍿🍿🍿🍿🍿🍿🍿🍿🎥

    • @LGLoviGuri
      @LGLoviGuri  7 месяцев назад

      ❤️❤️❤️

  • @kirankaur2251
    @kirankaur2251 7 месяцев назад +1

    Ravi gill de awaz ne movie nu hor v suhna bna deta

    • @LGLoviGuri
      @LGLoviGuri  7 месяцев назад

      ❤️❤️❤️🤗

  • @VikasKumar-cc4kg
    @VikasKumar-cc4kg 7 месяцев назад +3

    V nice reshma sister god bless u all

  • @RahulSharma-nd3xi
    @RahulSharma-nd3xi 7 месяцев назад +1

    Bhot shoni bhot badiya lgi bro.. ❤❤

    • @LGLoviGuri
      @LGLoviGuri  7 месяцев назад

      Thanku rahul bro❤️

  • @rahuljindal6388
    @rahuljindal6388 7 месяцев назад +2

    Very nice

    • @LGLoviGuri
      @LGLoviGuri  7 месяцев назад

      ❤️❤️❤️

  • @ShehnaazMadaan
    @ShehnaazMadaan 7 месяцев назад +3

    CongratuLations to aLL🎉👌👌👍

  • @neetagoyal5480
    @neetagoyal5480 7 месяцев назад +3

    Nice ! Well done Reshma!!

  • @kdckashyapdanceclass1714
    @kdckashyapdanceclass1714 7 месяцев назад +3

    Congrats all team 👏

  • @Jass_vlogs2822
    @Jass_vlogs2822 7 месяцев назад +3

    Bhot nice movie aa ji

  • @ramsharanmuktsari2637
    @ramsharanmuktsari2637 7 месяцев назад +2

    ❤❤🎉🎉 very nice story .❤❤

    • @LGLoviGuri
      @LGLoviGuri  7 месяцев назад

      ❤️❤️❤️

  • @singhgagan4360
    @singhgagan4360 7 месяцев назад +1

    ਜੇ ਇਸ movie to ਕਿਸੇ ਇਕ ਨੂੰ ਵੀ ਸਿੱਖਣ ਨੂੰ ਮਿਲ ਗਿਆ ਤਾਂ ਆਪਣਾ ਕੰਮ ਕਰਨਾ ਸਫਲ ਹੋਜੂ

    • @LGLoviGuri
      @LGLoviGuri  7 месяцев назад

      ❤️❤️❤️

  • @arshbhairupa5977
    @arshbhairupa5977 7 месяцев назад +2

    Good work all team 👍

  • @jashangill8052
    @jashangill8052 7 месяцев назад +2

    ❤❤❤

    • @LGLoviGuri
      @LGLoviGuri  7 месяцев назад

      ❤️❤️❤️

  • @Jatt_di_gaming
    @Jatt_di_gaming 7 месяцев назад +3

    Patwari Krishan

    • @LGLoviGuri
      @LGLoviGuri  7 месяцев назад

      ❤️❤️❤️

  • @KALERHARDEEP-g5t
    @KALERHARDEEP-g5t 7 месяцев назад +2

    Aaja maxico Chaliye - 2 😢🎉🎉❤❤😊😊

  • @BaniDhillonCollection
    @BaniDhillonCollection 7 месяцев назад +2

    Congratulations bai

  • @mandeepriitu4715
    @mandeepriitu4715 7 месяцев назад +2

    ਘਰਾਂ ਤੋਂ ਦੂਰ ਹੋਏ ਦੁਨੀਆਂ ਨਵੀਂ ਚ ਆਏ ਔਖੀਆਂ ਕਮਾਈਆਂ ਹੋਣੀਆਂ
    ਔਖੇ ਸੌਖੇ ਹੋ ਕੇ ਜਦੋ ਭੇਜਿਆ ਸੀ ਮਾਪਿਆਂ ਨੇ , ਸੁਪਨੇ ਉਹ ਪੂਰੇ ਦੱਸੀਂ ਹੋਏ ਕੇ ਨਹੀਂ ਜੀ ਤੁਹਾਡੇ ਬਾਪੂ ਜੀ ਵੀ ਪੁੱਛਦੇ ਸੀ ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀਂ ।
    ਵੀਰਿਓ ਭਰਾਵੋ ਮੇਰੀ ਮਿੱਟੀ ਦਿਓ ਵਾਰਿਸੋ ਵੋ ਆਸ ਦੀ ਖੂਹੀ ਚੋਂ ਪਾਣੀ ਮੁੱਕ ਜਾਵੇ ਨਾ, ਵੇ ਇਹਨਾਂ ਸਧਰਾਂ ਦੀ ਵੇਲ ਹਰੀ ਵੇਖਿਓ ਉਡੀਆਂ ਵਿੱਚ ਸੁੱਕ ਜਾਵੇ ਨਾ।
    ਉੱਕਾ ਚੁੱਕਾ ਜੋੜਿਆ ਰੂਪਾਈਆ ਪੰਦਰਾਂ ਸੋ ਜਦੋਂ ਜਾਣ ਲੱਗੇ ਅੰਮੀ ਨੇ ਲੁਕਾ ਕੇ ਬਕੀਆਂ ਤੋਂ ਪਾਇਆ ਲਾਡਲੇ ਦੀ ਜੇਬ ਵਿੱਚ, ਅੰਮੀ ਨੂੰ ਵਿਚਾਰੀ ਨੂੰ ਤਾਂ ਇਕੋ ਹੀ ਫ਼ਿਕਰ ਰਹਿੰਦਾ ਲਾਲ ਮੇਰੇ ਚੰਗੀ ਤਰਾਂ ਸੋਏ ਕੇ ਨਹੀਂ 🌸
    ਜੀ ਇੱਕ ਗੱਲ ਸਰਤਾਜ਼ ਪੁੱਛੇ ਤੁਸੀਂ ਵੀ ਯਾਦਾਂ ਚ ਕਦੇ ਰੋਏ ਕੇ ਨਹੀਂ, ਜੀ ਇੱਕ ਗੱਲ ਸਰਤਾਜ਼ ਪੁੱਛੇ........🫂❣️🕯️🌹💓 ( So emotional movie well done all team members 🙏👌👌)

  • @preetchhabra165
    @preetchhabra165 7 месяцев назад +1

    Well done all movie 🎬 people

    • @LGLoviGuri
      @LGLoviGuri  7 месяцев назад

      ❤️❤️❤️

  • @shwetaverma-ld8sc
    @shwetaverma-ld8sc 7 месяцев назад +2

    Nice

    • @LGLoviGuri
      @LGLoviGuri  7 месяцев назад

      ❤️❤️❤️

  • @HarpreetSingh-uc4vw
    @HarpreetSingh-uc4vw 7 месяцев назад +1

    congratulations broo❤

  • @GurditSandhu-n6n
    @GurditSandhu-n6n 7 месяцев назад +1

    Nice vdio❤

    • @LGLoviGuri
      @LGLoviGuri  7 месяцев назад

      ❤️❤️❤️

  • @HappyTvpb30wale
    @HappyTvpb30wale 7 месяцев назад +1

    👌👌👌

  • @Sandhudairyfarm-kanianwali
    @Sandhudairyfarm-kanianwali 7 месяцев назад +2

    Mubarka gurpreet bahut shoni movie a

  • @BalwinderSingh-wt7tf
    @BalwinderSingh-wt7tf 7 месяцев назад +1

    ਜ਼ਬਰਦਸਤ

    • @LGLoviGuri
      @LGLoviGuri  7 месяцев назад

      ❤️🙏🏻❤️

  • @ranjitkaur5641
    @ranjitkaur5641 7 месяцев назад +2

    Vry nyc

  • @avtarsingh3618
    @avtarsingh3618 7 месяцев назад +1

    Nice msg

  • @RahulSharma-nd3xi
    @RahulSharma-nd3xi 7 месяцев назад +1

    NYC bro

  • @gurinderguri3756
    @gurinderguri3756 7 месяцев назад +2

    Wmk🙏🏻

  • @jotveerkaur9839
    @jotveerkaur9839 7 месяцев назад +2

    🎉👍

  • @preetchhabra165
    @preetchhabra165 7 месяцев назад +1

    Very nice 👌

  • @pardeepkaurkaur4926
    @pardeepkaurkaur4926 7 месяцев назад +2

    🎉🎉🎉🎉

  • @SPNEWS786
    @SPNEWS786 7 месяцев назад +1

    Good move

    • @LGLoviGuri
      @LGLoviGuri  7 месяцев назад

      ❤️❤️❤️

  • @tuseefahmad9622
    @tuseefahmad9622 6 месяцев назад +1

    Waqi kch scene Canada ja kr bnye hn
    Lovi guri tusi dono gy so
    Sikhon nu Jana asan canada

  • @preetnav9260
    @preetnav9260 7 месяцев назад +2

    8:5 ni pachii veer

    • @LGLoviGuri
      @LGLoviGuri  7 месяцев назад

      ❤️❤️❤️

  • @KAUSHBRW
    @KAUSHBRW 7 месяцев назад +2

    Are u Ready guy's🎉

  • @tamannamaini7263
    @tamannamaini7263 7 месяцев назад +2

    Good work ❤️🫶🏻

    • @LGLoviGuri
      @LGLoviGuri  7 месяцев назад

      ❤️❤️❤️

  • @Sunnyamol55
    @Sunnyamol55 7 месяцев назад +2

    😢😢😢

    • @LGLoviGuri
      @LGLoviGuri  7 месяцев назад

      ❤️❤️❤️

  • @tuseefahmad9622
    @tuseefahmad9622 6 месяцев назад +1

    Toda city India CH kehra

    • @LGLoviGuri
      @LGLoviGuri  6 месяцев назад +1

      ❤️

    • @tuseefahmad9622
      @tuseefahmad9622 6 месяцев назад +1

      City name

    • @LGLoviGuri
      @LGLoviGuri  6 месяцев назад +1

      State Punjab city shri muktsar sahib g

    • @tuseefahmad9622
      @tuseefahmad9622 6 месяцев назад +1

      @@LGLoviGuri lovi guri tusi friends ho
      Bht acha role play keta bilkul gurpreet actors ki trah

    • @tuseefahmad9622
      @tuseefahmad9622 6 месяцев назад +1

      @@LGLoviGuri Apky is city mn SB Sikhs hn
      Koi Muslims hn yahan

  • @m.faisalhussain6726
    @m.faisalhussain6726 7 месяцев назад +1

    Reality ch sub ahei kuj hunda piya aye

  • @tuseefahmad9622
    @tuseefahmad9622 6 месяцев назад +1

    Ab pesa kis kam ka😢😢

  • @rashikataria9226
    @rashikataria9226 7 месяцев назад +1

    I am content writer and marketer m tuhnu contact krna

    • @LGLoviGuri
      @LGLoviGuri  7 месяцев назад +1

      Insta handle - instagram.com/lgloviguri?igsh=MTljcmVuN3d1amhj

    • @rashikataria9226
      @rashikataria9226 7 месяцев назад +1

      Ok

  • @Ekam-q9f
    @Ekam-q9f 7 месяцев назад +1

    Vadhayia ❤

    • @LGLoviGuri
      @LGLoviGuri  7 месяцев назад

      ❤️❤️🙏🏻

  • @parmdeepbargari5595
    @parmdeepbargari5595 7 месяцев назад +1

    ❤❤❤

    • @LGLoviGuri
      @LGLoviGuri  7 месяцев назад

      ❤️❤️❤️

  • @Mmstudio4444
    @Mmstudio4444 7 месяцев назад +4

    Wmk🙏🏻

  • @Sunnyamol55
    @Sunnyamol55 7 месяцев назад +2

    ❤❤❤

  • @gameon1385
    @gameon1385 5 месяцев назад +1

    ❤❤❤❤

  • @LovepreetbrarLovepreetbrar
    @LovepreetbrarLovepreetbrar 7 месяцев назад +1

    ❤️❤️

    • @LGLoviGuri
      @LGLoviGuri  7 месяцев назад

      ❤️❤️❤️

  • @tejinderrKaaur
    @tejinderrKaaur 7 месяцев назад +1

    ❤❤❤❤❤

    • @LGLoviGuri
      @LGLoviGuri  7 месяцев назад

      ❤️❤️❤️❤️