ਗੁਰੂ ਤੇਗ਼ ਬਹਾਦਰ ਜੀ: ਸ਼ਹਾਦਤ ਜਾਂ ਸਜ਼ਾ? Guru Teg Bahadur Ji: Martyrdom or Punishment?-By: Lakhbir Singh

Поделиться
HTML-код
  • Опубликовано: 10 ноя 2024

Комментарии • 77

  • @pargatsinghsandhu9445
    @pargatsinghsandhu9445 Год назад +1

    ਭਾਈ ਲਖਵੀਰ ਸਿੰਘ ਜੀ ਸੱਚੀ ਜਾਣਕਾਰੀ ਦੇਣ ਲਈ ਧੰਨਵਾਦ ਜੀ ❤❤❤❤❤❤❤ ਸਲਾਮ ਕਰਦਾ ਹਾਂ ਜੀ

  • @suriastono3061
    @suriastono3061 Год назад +25

    ਭਾਈ ਲਖਬੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਅਸਲੀ ਸਿੱਖ ਧਰਮ ਦਾ ਗਿਆਨ ਦੇਣ ਲਈ ਭਾਈ ਸਾਬ ਜੀ ਤੁਹਾਡਾ ਦਿਲੋ ਰਿਣੀ ਆ ਅਸੀ ਜੀ ਤੁਸੀ ਤੇ ਹਰਨੇਕ ਭਾਜੀ ਹੋਣਾ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ ਸਾਡੀ ਜ਼ਿੰਦਗੀ ਹੀ ਬਦਲ ਗਈ ਭਾਈ ਸਾਬ ਜੀ ਤੁਸੀਂ ਸਾਨੂੰ ਉਹ ਸੱਚ ਦੱਸਿਆ ਹੈਂ ਜੋ ਸਾਡੇ ਕੋਲੋ ਇਨ੍ਹਾਂ ਪੁਜਾਰੀਆ ਨੇ ਲੁਕੋਇਆ ਰੱਖਿਆ ਇੰਨੇ ਸਾਲਾ ਤੱਕ ਜੀ ਤੁਹਾਡਾ ਕੋਟ ਨ ਕੋਟ ਧੰਨਵਾਦ ਜੀ

  • @GKK2014
    @GKK2014 Год назад +1

    ਵਾਹਿਗੁਰੂ ਜੀ

  • @ranjitsingh-gq3gc
    @ranjitsingh-gq3gc Год назад +1

    ਭਾਈ ਸਾਹਿਬ
    ਬਹੁਤ ਵਧੀਆ ਵਿਚਾਰਾਂ
    ਅਗਲੇ ਸਾਲਾਂ ਤੱਕ
    ਭਨਿਆਰੇ ਵਾਲਾ ਗਰੰਥ
    ਰਾਧਾ ਸੁਆਮੀ ਦੀਆਂ ਲਿਖਤਾਂ
    ਸਿਰਸਾ ਵਾਲੇ ਦੀਆਂ ਲਿਖਤਾਂ
    ਨੂੰ ਗਰੰਥ ਬਣਾ ਦਿੱਤਾ ਜਾਵੇਗਾ

  • @PradeepKumar-yb1lx
    @PradeepKumar-yb1lx Год назад +8

    ਬਿਲਕੁਲ ਸਹੀ ਵੀਰ ਲਖਵੀਰ ਸਿੰਘ ਜੀ

  • @gurmukhsingh6384
    @gurmukhsingh6384 Год назад +11

    ਭਾਈ ਲਖਵੀਰ ਸਿੰਘ ਜੀ ਬਹੁਤ ਮਹੱਤਵਪੂਰਨ ਜਾਣਕਾਰੀ ਦਿੰਦੇ ਹੋ ਧੰਨਵਾਦ ਤੁਹਾਡਾ

  • @AmrikSingh-jl6iw
    @AmrikSingh-jl6iw Год назад +3

    ਧੰਨਵਾਦ ਭਾਈ ਲਖਬੀਰ ਸਿੰਘ ਜੀ ਬਹੁਤ ਵਦੀਆ ਢੰਗ ਨਾਲ ਸਚਾਈ ਬਿਆਨ ਕੀਤੀ ਹੈ

  • @karamsinghmadiana1659
    @karamsinghmadiana1659 Год назад +3

    ਬਹੁਤ ਵਧੀਆ ਪ੍ਰੋਗਰਾਮ ਜੀ

  • @harwindersangha9148
    @harwindersangha9148 Год назад +7

    ਭਾਈ ਸਾਹਿਬ ਬਹੁਤ-ਬਹੁਤ ਧੰਨਵਾਦ ਜੀ।।

    • @punjab40
      @punjab40 Год назад

      ਜਾਤਿ ਵਾਦ ਵਿਚੋਂ ਨਿਕਲੋ,ਜਿਹੜਾ ਸਿੱਖ ਆਪਣੀ ਜਾਤਿ ਨੂੰ ਆਪਣੇ ਨਾਮ ਨਾਲ ਲਾਉਂਦਾ ਹੋਵੇ ਹੋ ਸਿੱਖ ਨਹੀਂ ਹੈ, ਸਿੱਖ ਸਿਰਫ ਨਾਮ ਨਾਲ ਸਿੰਘ ਲਗਾਵੇ। ਜਤਿ ਨੂੰ ਆਪਣੇ ਨਾਮ ਅਗੇ ਲਗਾ ਕੇ ਸਿੱਖੀ ਨੂੰ ਸ਼ਰਮਸਾਰ ਨਾ ਕਰੋ

  • @RanjitSingh-uz5uz
    @RanjitSingh-uz5uz Год назад +13

    ਬਹੁਤ ਹੀ ਵਧੀਆ ਵਿਸ਼ਲੇਸ਼ਣ ਕਰ ਰਹੇ ਹੋ ਭਾਈ ਸਾਹਿਬ ਜੀ।

  • @arvindersingh6444
    @arvindersingh6444 Год назад +6

    ਧੰਨਵਾਦ ਜੀ!

  • @KulwinderSingh-jf7oy
    @KulwinderSingh-jf7oy Год назад +5

    ਬਹੁਤ ਹੀ ਵਧੀਆ ਪ੍ਰੋਗਰਾਮ ਜੀ ❤️❤️

  • @apsmanak7656
    @apsmanak7656 Год назад +12

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ " ਸਮੁੱਚੀ ਇਨਸਾਨੀਅਤ ਦੀ ਚਾਦਰ ॥ ਜਿੰਨਾ ਨੇ ਮਨੁੱਖੀ ਅਧਿਕਾਰਾ ਖਾਂਤਰ ਅਵਾਜ਼ ਬੁਲੰਦ ਕੀਤੀ। ਏਸੇ ਸਤਿਗੁਰਾ ਦੇ ਬਲਿਹਾਰ ਹਾਂ ॥ ਵੀਰ ਹਰਨੇਕ ਸਿੰਘ ਜੀ ਰੇਡੀਓ ਵਿਰਸਾ NZ ਗਿਆਨੀ ਲਖਬੀਰ ਸਿੰਘ ਜੀ ਕਨੇਡਾ 'ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ " ਜ਼ਿੰਦਾਬਾਦ ॥

  • @osariyeapunjab
    @osariyeapunjab Год назад +8

    ਸ ਲਖਬੀਰ ਸਿੰਘ ਜੀ ਸਮੇ ਸਮੇ ਤੇ ਅਜਿਹੇ ਕਹੇ ਜਾਂਦੇ ਗ੍ਰੰਥਾ ਦਾ ਸਚ ਸਿਖ ਸੰਗਤਾ ਸਨਮੁੱਖ ਲਿਆਉਣ ਦਾ ਯਤਨ ਕਰਦੇ ਰਹਿੰਦੇ ਹਨ ।ਜਿਨਾ ਦੀ ਬਹੁਤ ਲੋੜ ਹੈ ਵੇਖਣ ਵਿਚ ਆਉਦਾ ਹੈ ਕਿਨੇ ਸਿੱਖ ਨਾਵਾਂ ਵਾਲੇ ਸਿੱਖ ਵੇਸ ਭੇਸ ਦੇ ਲੇਖਕਾ ਨੇ ਗੁਰੂ ਸਾਹਿਬਾਨ ਦੇ ਜੀਵਨ ਦੇ ਅਸਲ ਤਥ ਤਰੋੜ ਮਰੋੜ ਕੇ ਉਹ ਨੀਚ ਬਿਰਤੀ ਦਾ ਸਬੂਤ ਦਿਤਾ ਹੈ ਕਿ ਇਤਿਹਾਸ ਨੂੰ ਮਿਥਿਹਾਸ ਚ ਬਦਲਣ ਤੇ ਮਿਥਿਹਾਸ ਨੂੰ ਇਤਿਹਾਸ ਚ ਤਬਦੀਲ ਕਰਨ ਚ ਪੂਰਰੀ ਵਾਹ ਲਾ ਚੁੱਕੇ ।
    ਗੁਰੂ ਸਾਹਿਬਾਨ ਦੇ ਜੀਵਨ ਨੂੰ ਵਡਿਆਉਣ ਦੀ ਥਾਂ ਅਪਮਾਨਿਤ ਕਰਨ ਵਾਲ ਵਧੇਰੇ ਜੋਰ ਦਿਤਾ ਹੈ ।
    ਜੇ ਗੁਰੂ ਪਿਆਰ ਵਾਲੇ ਸਿੱਖ ਹੁਦੇ ਤਾ ਅਜਿਹਾ ਕੁਕਰਮ ਕਦੇ ਨਾ ਕਰ ਪਾਉਂਦੇ।
    ਲੋੜ ਹੈ ਅਜਿਹੇ ਗ੍ਰੰਥਾ ਨੂੰ ਸਿੱਖੀ ਦੇ ਵਿਹੜੇ ਵਿਚੋ ਸਾਫ ਕਰਨ ਦੀ ।
    ਗਿਆਨੀ ਜੀ ਦਾ ਵਧੀਆ ਉਪਰਾਲਾ ਹੈ ।

  • @manpreetpabla9191
    @manpreetpabla9191 Год назад +2

    ਦਿਲੋਂ ਧੰਨਵਾਦ ਭਾਈ ਸਾਬ ਜੀ 🙏

  • @craftergirl6915
    @craftergirl6915 Год назад +3

    Dhanwad ji sahi jaankaari den laiy

  • @paramjeetkaur3987
    @paramjeetkaur3987 Год назад +6

    Good job veer ji ❤️

  • @RanjitSingh-uz5uz
    @RanjitSingh-uz5uz Год назад +6

    ਲਾਹਨਤ ਹੈ ਅਜਿਹੇ ਗ੍ਰੰਥਾਂ ਤੇ।

    • @jatindersingh7448
      @jatindersingh7448 Год назад +1

      ਬਾਬਾ ਨਾਨਕ ਤਾਂ ਧਾਰਮਿਕ ਪਖੰਡਾਂ ਜਨੇਊ , ਮੰਦਰ, ਮਸਜਦ ਨੂੰ ਤਾਂ ਭੰਡਿਆਂ ਫਿਰ ਇਹ ਕਹਾਣੀ ? ਗੁਰੂ ਤੇਗ਼ ਬਹਾਦਰ ਬਾਬਾ ਨਾਨਕ ਦੇ ਨੋਵੇਂ ਗੁਰੂ ਰੂਪ ਸਨ ? ਬਾਬਾ ਨਾਨਕ ਪੂਰੀ ਦੁਨੀਆ ਨੂੰ ਧਰਮਾਂ ਦੇ ਗੇੜ ਚੋ ਕੱਢਕੇ ਸਿੱਧਾ ੴ-ਇਕ ਓਅੰਕਾਰ-ਇਕ ਰੱਬ ਦੇ ਨਾਲ ਨਾਮ ਜਪਣ ਦੇ ਮਾਧਿਅਮ ਨਾਲ ਜੋੜਣ ਆਏ ? ਬਾਬਾ ਨਾਨਕ ਨੇ ਅਲੱਗ ਅਲੱਗ ਰੂਪਾਂ ਚ ਇਹੋ ਪ੍ਰਚਾਰ ਕੀਤਾ ਤੇ ਬਾਣੀ ਵੀ ਲਿਖੀ ? ਪਰ ਉਸ ਵੇਲੇ ਦੀ ਹਕੂਮਤ ਨੂੰ ਇਹ ਪ੍ਰਚਾਰ ਰਾਸ ਨਹੀਂ ਆਇਆ ਜੋ ਬਾਬਾ ਤੋਂ ਬਾਣੀ ਤੋਂ ਉਲਟ ਸੀ ਉਹ ਅੱਲਾ ਨੂੰ ਵੱਡਾ ਰੱਬ ਤੇ ਆਪਣੇ ਧਰਮ ਨੂੰ ਸਭ ਤੋਂ ਵੱਡਾ ਧਰਮ ਕਹਿੰਦੇ ਸਨ ? ਪਰ ਬਾਬਾ ਨਾਨਕ ਤੇ ਉੱਨਾਂ ਦੀ ਬਾਣੀ ਇਹੋ ਕਹਿੰਦੀ ਸੀ ਕਿ ਸਭਦਾ ਰੱਬ ਇੱਕੋ ਹੈ ਤੇ ਉਸਦਾ ਕੋਈ ਧਰਮ ਨਹੀਂ ਹੈ ? ਇਹ ਸਿਰਫ ਸੱਚ ਦੀ ਲੜਾਈ ਸੀ ? ੴ-ਇਕ ਓਅੰਕਾਰ-ਇਕ ਰੱਬ ਦੇ ਹੋਂਦ ਦੀ ਲੜਾਈ ਸੀ ? ਬਾਕੀ ਸਾਰੇ ਗੁਰੂ ਬਾਬਾ ਨਾਨਕ ਦੇ ਰੂਪ ਸਨ ਫਿਰ ਅਲੱਗ ਅਲੱਗ ਸਮਾਗਮ ਕਿਓਂ ? ਹੈ ਤਾਂ ਇਕ ਹੀ ਨਾ ? ਹੋਰ ਜੋ ੴ-ਇਕ ਓਅੰਕਾਰ-ਇਕ ਰੱਬ ਦਾ ਨਾਮ ਜਪਦੇ ਉਹ ਤਾਂ ਜਨਮ ਮਰਨ ਤੋਂ ਬਾਹਰ ਹੋ ਜਾਂਦੇ ਵਾ, ਸਮਝਦਾਰ ਬਣੋ ?
      ਬਸੰਤ ਕੀ ਵਾਰ ਮਹਲੁ ੫ ੴ ਸਤਿਗੁਰ ਪ੍ਰਸਾਦਿ ॥ ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥ ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ॥ ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥ ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ ॥ ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥੧॥ {ਪੰਨਾ 1193}
      ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਵਾਲਾ ਬਣ ਜਾ (ਜਿਵੇਂ ਪਾਣੀ ਮਿਲਣ ਨਾਲ ਰੁੱਖ ਨੂੰ ਹਰਿਆਵਲ ਮਿਲ ਜਾਂਦੀ ਹੈ) । (ਨਾਮ ਜਪਣ ਵਾਸਤੇ ਮਨੁੱਖਾ ਜਨਮ ਦਾ) ਇਹ ਸੋਹਣਾ ਸਮਾ (ਪੂਰਬਲੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ) ਲਿਖੇ ਬਖ਼ਸ਼ਸ਼ ਦੇ ਲੇਖ ਦੇ ਉੱਘੜਨ ਨਾਲ ਹੀ ਮਿਲਦਾ ਹੈ। (ਜਿਵੇਂ ਵਰਖਾ ਨਾਲ) ਜੰਗਲ ਬਨਸਪਤੀ ਸਾਰਾ ਜਗਤ ਖਿੜ ਪੈਂਦਾ ਹੈ, (ਤਿਵੇਂ ਉਸ ਮਨੁੱਖ ਦਾ ਲੂੰ ਲੂੰ ਖਿੜ ਪੈਂਦਾ ਹੈ ਜੋ) ਅੰਮ੍ਰਿਤ ਨਾਮ-ਰੂਪ ਫਲ ਹਾਸਲ ਕਰ ਲੈਂਦਾ ਹੈ। ਗੁਰੂ ਨੂੰ ਮਿਲ ਕੇ (ਉਸ ਦੇ ਹਿਰਦੇ ਵਿਚ) ਸੁਖ ਪੈਦਾ ਹੁੰਦਾ ਹੈ, ਉਸ ਦੇ ਮਨ ਦੀ ਮੈਲ ਲਹਿ ਜਾਂਦੀ ਹੈ। ਨਾਨਕ (ਭੀ) ਪ੍ਰਭੂ ਦਾ ਹੀ ਨਾਮ ਸਿਮਰਦਾ ਹੈ (ਤੇ ਜੋ ਮਨੁੱਖ ਸਿਮਰਦਾ ਹੈ ਉਸ ਨੂੰ) ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਭਟਕਣਾ ਨਹੀਂ ਪੈਂਦਾ।1।
      🙏ੴ🙏

  • @KulwantSingh-dz7jn
    @KulwantSingh-dz7jn Год назад +5

    Good job

  • @jagjitkhalsa8991
    @jagjitkhalsa8991 Год назад +3

    Chhote veer ji kotan kotan thanks for your thoughts and kind knowledge

  • @NirmalSethi-m1r
    @NirmalSethi-m1r Год назад

    ਜੋ ਸਿੱਖਾਂ ਦੇ ਮਨ ਵਿੱਚ ਆਦਰ ਸਤਿਕਾਰ ਆਪਣੇ ਗੁਰੂਆਂ ਦੇ ਪ੍ਰਤੀ ਹੈ ਉਹ ਇਹ ਗੱਲਾਂ ਸੁਣ ਕੇ ਮਨ ਬਹੁਤ ਖਰਾਬ ਕਰ ਰਿਹਾ ਹੈ ਇਸ ਦਾ ਕੀ ਇਲਾਜ ਹੈ ਕਿਸ ਤਰਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਪੰਗਤੀਆਂ ਨੂੰ ਡਿਲੀਟ ਕੀਤਾ ਜਾਏ ਮਨ ਬਹੁਤ ਦੁਖੀ ਹੈ ਸੁਣ ਕੇ

  • @surinderdeo9156
    @surinderdeo9156 Год назад

    Giani Lakhvir Singh ji very grateful to you for this great work you are doing, True Service to our Great Guru Sahiban.🙏🏼🙏🏼

  • @dhamidhami9029
    @dhamidhami9029 Год назад +10

    ਮਹਾਨ ਖੋਜ ਕਰਤੈ ਗਿਆਨੀ ਲਖਵੀਰ ਸਿੰਘ ਜੀ ਕਮਾਲ ਹੋ ਜੀ

  • @rajwantkaur3135
    @rajwantkaur3135 Год назад +1

    Thanks a lot Bhai Lakhbir Singh Ji

  • @rajindersinghsidhu2484
    @rajindersinghsidhu2484 Год назад +3

    Very nice bhaji good

    • @punjab40
      @punjab40 Год назад

      ਜਾਤਿ ਵਾਦ ਵਿਚੋਂ ਨਿਕਲੋ,ਜਿਹੜਾ ਸਿੱਖ ਆਪਣੀ ਜਾਤਿ ਨੂੰ ਆਪਣੇ ਨਾਮ ਨਾਲ ਲਾਉਂਦਾ ਹੋਵੇ ਹੋ ਸਿੱਖ ਨਹੀਂ ਹੈ, ਸਿੱਖ ਸਿਰਫ ਨਾਮ ਨਾਲ ਸਿੰਘ ਲਗਾਵੇ। ਜਤਿ ਨੂੰ ਆਪਣੇ ਨਾਮ ਅਗੇ ਲਗਾ ਕੇ ਸਿੱਖੀ ਨੂੰ ਸ਼ਰਮਸਾਰ ਨਾ ਕਰੋ

  • @DrHarbeesingh5122
    @DrHarbeesingh5122 Год назад +1

    ☝️ nice information
    ਸ਼ਹਾਦਤ ਜਾਂ ਕੁਰਬਾਨੀ , ਬੇਇਨਸਾਫੀ ਤੇ ਜੁਲਮ ਸਬੰਧੀ, ਗੁਰੂ ਗ੍ਰੰਥ ਸਾਹਿਬ ਵਿੱਚ ਕੀ ਫੁਰਮਾਨ ਹੈ??? ਇਸ ਵਾਰੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨਾ ਜੀ ...

    • @manmohansingh2961
      @manmohansingh2961 Год назад

      ੴ ਏਕੰਕਾਰੁ ਦਾ ਸ਼ੁਕਰ ਹੈ ਕਿ
      ਤੁਸੀਂ ਇਕ ਬਹੁਤ ਹੀ ਚੰਗਾ ਸੁਆਲ
      ਪਾਇਆ ਹੈ🌹

  • @BaljitSingh-ri5rm
    @BaljitSingh-ri5rm Год назад +4

    💐💐💐💐💐

  • @gurdeep7404
    @gurdeep7404 Год назад +4

    🌹🙏🌹

  • @jadvindersingh5351
    @jadvindersingh5351 Год назад +1

    Thank you bai so much 🙏🙏

  • @manjitkaur6478
    @manjitkaur6478 Год назад +1

    Good views

  • @harpalsingh3174
    @harpalsingh3174 Год назад

    🙏🙏🙏

  • @AngrejsinghbrarRode7269
    @AngrejsinghbrarRode7269 Год назад

  • @RanjitSingh-rn9uc
    @RanjitSingh-rn9uc Год назад +1

    ਭਾਈ ਲਖਬੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ । ਆਪ ਕੂੜ ਪੋਥਿਆਂ ਦੀ ਸਚਾਈ ਜ਼ਾਹਰ ਕਰ ਕੇ ਸਿੱਖੀ ਦੇ ਪਾਵਨ ਪਵਿੱਤਰ ਵਿਹੜੇ ਵਿਚ ਖਿਲਾਰਿਆ ਗੰਦ ਇਨਕਲਾਬੀ ਯੋਧੇ ਬਣ ਸਾਫ਼ ਕਰ ਰਹੇ ਹੋ। ਚੜ੍ਹਦੀ ਕਲਾ ਵਿੱਚ ਰਹੁ।

  • @rasalsinghrasalsingh4283
    @rasalsinghrasalsingh4283 Год назад +1

    👍👍

  • @chetan1008
    @chetan1008 Год назад +2

    ਹੁਣ ਸਿੱਖ ਬੁੱਧੀਜੀਵੀਆਂ ਤੱਕ ਮੇਰਾ ਇੱਕ ਸਵਾਲ ਹੈ ❓❓❓ ਕਿ ਜਦੋਂ ਤੁਹਾਨੂੰ ਇਹ ਗੱਲ ਬਿਨਾ ਕਿਸੇ ਵਿਵਾਦ ਦੇ ਸਮਝ ਆ ਗਈ ਹੈ ਕਿ ਸਿੱਖਾਂ ਦੇ ਇਤਿਹਾਸਕ ਦਸਤਾਵੇਜ਼ਾਂ ਵਿੱਚ ਸਮੇਂ ਦੀਆਂ ਹੁਕਮਰਾਨ ਅਤੇ ਵਿਰੋਧੀ ਧਿਰਾਂ ਅਤੇ ਖਾਸ ਤੌਰ ਤੇ ਪੁਜਾਰੀ ਵਰਗ ਵਲੋਂ ਗਿਣੀਂ ਮਿੱਥੀ ਸਾਜਿਸ਼ ਤਹਿਤ ਮਿਲਾਵਟ ਹੋਈ ਹੈ
    ਤਾਂ ਫ਼ੇਰ ਏਨੀ ਕੁ ਗੱਲ ਸਮਝ ਆਉਣ ਲੱਗਿਆਂ ਕੀ ਕਠਿਨਾਈ ਆ ਜਾਂਦੀ ਹੈ ਕਿ ਜਿਨਾਂ ਦੂਜੇ ਧਰਮਾਂ ਦੀਆਂ (ਖਾਸ ਤੌਰ ਤੇ ਹਿੰਦੂਆਂ ਦੀਆਂ ) ਧਾਰਮਿਕ ਲਿਖਤਾਂ ਨੂੰ ਤੁਹਾਡੀਆਂ ਸਟੇਜਾਂ ਤੇ ਬੜੀਆਂ ਦਲੀਲਾਂ ਦੇ ਦੇ ਕੇ ਭੰਡਿਆ ਜਾਂਦਾ ਹੈ ਉਹਨਾਂ ਵਿੱਚ ਵੀ ਵਿਰੋਧੀਆਂ ਵੱਲੋਂ ਖਾਸ ਤੌਰ ਤੇ ਪੁਜਾਰੀ ਵਰਗ ਵੱਲੋਂ ਮਿਲਾਵਟ ਕਰ ਦਿੱਤੀ ਗਈ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ
    ਵਿਚਾਰ ਕਰਨਾ ਜਰਾ ਕਿ ਖਾਲਸਾ ਸਾਜਨਾ ਤੋਂ 300 ਸਾਲਾਂ ਵਿੱਚ ਜੇ ਏਨੀ ਮਿਲਾਵਟ ਹੋ ਗਈ ਹੈ ਖਾਸ ਤੌਰ ਤੇ ਜਿਸ ਦਾ ਕੰਟਰੋਲ ਕਦੇ ਵੀ ਭਾਰਤ ਤੋਂ ਬਾਹਰ ਨਹੀਂ ਰਿਹਾ
    ਤਾਂ ਜਿਸ ਧਰਮ ਨੂੰ ਹਜਾਰਾਂ ਸਾਲ ਹੋ ਗਏ ਹੋਣ ਕਈ ਅਲੱਗ ਅਲੱਗ ਦੇਸ਼ਾਂ ਅਤੇ ਸੰਸਕ੍ਰਿਤੀਆਂ ,ਬੋਲੀਆਂ ਵਾਲਿਆਂ ਇਲਾਕਿਆਂ ਤੱਕ ਫੈਲਣ ਦੀ ਵਜਹ ਨਾਲ ਏਨੇ ਵੱਡੇ ਟਾਈਮ ਸਪੈਨ ਵਿੱਚ ਮਿਲਾਵਟ ਦੀ ਕਿੰਨੀ ਸੰਭਾਵਨਾ ਦੀ ਛੂਟ ਦੇਣੀ ਬਣਦੀ ਹੈ ❓❓❓

  • @sevenriversrummi5763
    @sevenriversrummi5763 Год назад +1

    HARNEK SINGH NEW Zealand ✌
    Bhai sahib Dhadri WALE ✌
    Lakbir singh ji ✌
    ✌SaChe SIKH Asli SHER 🦁

    • @gogiji267
      @gogiji267 Год назад

      ਪ੍ਰੋ ਇੰਦਰਜੀਤ ਸਿੰਘ ਘੱਗਾ ਜੀ ਨੂੰ ਵੀ ਸੁਣੋ

  • @RavinderSingh-uh3mu
    @RavinderSingh-uh3mu Год назад +1

    There are different versions of the manner in which Tegh Bahadur
    laid down his life. Ratan Singh Bhangu in his Pracin Panth Prakiis maintains that on the
    Guru's refilsal to accept Islam the Chief Kazi asked him to exhibit some
    of the miraculous powers he was supposed to possess. Thereupon the Guru
    wrote something on a piece of paper and tied it with a string round his
    neck. This, he said, would prevent the executioner from cutting off his
    head. \\'hen the Guru's head was severed, the piece of paper was opened.
    It read: Sis diya par sin nil diyii--'I gave my head but not my secret.'

  • @titan80532
    @titan80532 Год назад

    ਹੁਣ ਪਤਾ ਨੀ ਲਗਦਾ ਕਿ ਬਾਮਣਾਂ ਨੇ ਗ੍ਰੰਥ ਲਿਖ ਕੇ ਸਿੱਖਾਂ ਦੇ ਮੱਥੇ ਮੜ੍ਹ ਦਿੱਤੇ ਕਿ ਬਾਮਣ ਸਿਖਾਂ ਵਿਚ ਵੜ ਗਏ ਤੇ ਆਹ ਬ੍ਰਾਹਮਣਵਾਦੀ ਗ੍ਰੰਥ ਲਿਖੇ, ਕਿੳਂਕਿ, ਪਿਛਲਾ ਜਨਮ, ਤਰੇਤਾ ਯੁਗ ਚਮਤਕਾਰ ਸਾਰੇ ਬ੍ਰਾਹਮਣ ਦੇ ਪਰਪੰਚ ਹਨ, ਅਸਲ ਜੀਵਨ ਵਿਚ ਇਹ ਕੁਝ ਸਚ ਨਹੀਂ, ਪਰ ਲੋਕ ਮੰਨਣ ਨੰ ਤਿਆਰ ਹੀ ਨਹੀਂ।

  • @kahlonamrit284
    @kahlonamrit284 Год назад

    🙏🙏🙏🙏🙏🙏🙏

  • @romyphotographyamritsar7420
    @romyphotographyamritsar7420 Год назад +3

    मैं तो सच के साथ हूं और श्री गुरु तेग बहादुर जी ने हम ब्राह्मण लोगो के लिए अपना बलिदान दिया था।
    ये ही सच है।

  • @jagjitkhalsa8991
    @jagjitkhalsa8991 Год назад +2

    veer very valuable thanks

  • @amandeepkaurdhaliwal4056
    @amandeepkaurdhaliwal4056 Год назад

    nice

    • @punjab40
      @punjab40 Год назад

      ਜਾਤਿ ਵਾਦ ਵਿਚੋਂ ਨਿਕਲੋ,ਜਿਹੜਾ ਸਿੱਖ ਆਪਣੀ ਜਾਤਿ ਨੂੰ ਆਪਣੇ ਨਾਮ ਨਾਲ ਲਾਉਂਦਾ ਹੋਵੇ ਹੋ ਸਿੱਖ ਨਹੀਂ ਹੈ, ਸਿੱਖ ਸਿਰਫ ਨਾਮ ਨਾਲ ਸਿੰਘ ਲਗਾਵੇ। ਜਤਿ ਨੂੰ ਆਪਣੇ ਨਾਮ ਅਗੇ ਲਗਾ ਕੇ ਸਿੱਖੀ ਨੂੰ ਸ਼ਰਮਸਾਰ ਨਾ ਕਰੋ

  • @aashmansingh7321
    @aashmansingh7321 Год назад

    4

  • @sukhasingh6735
    @sukhasingh6735 Год назад

    Thank you brother

  • @gurdevgill7519
    @gurdevgill7519 Год назад

    Veary.good

  • @jatindersingh7448
    @jatindersingh7448 Год назад +2

    ਬਾਬਾ ਨਾਨਕ ਤਾਂ ਧਾਰਮਿਕ ਪਖੰਡਾਂ ਜਨੇਊ , ਮੰਦਰ, ਮਸਜਦ ਨੂੰ ਤਾਂ ਭੰਡਿਆਂ ਫਿਰ ਇਹ ਕਹਾਣੀ ? ਗੁਰੂ ਤੇਗ਼ ਬਹਾਦਰ ਬਾਬਾ ਨਾਨਕ ਦੇ ਨੋਵੇਂ ਗੁਰੂ ਰੂਪ ਸਨ ? ਬਾਬਾ ਨਾਨਕ ਪੂਰੀ ਦੁਨੀਆ ਨੂੰ ਧਰਮਾਂ ਦੇ ਗੇੜ ਚੋ ਕੱਢਕੇ ਸਿੱਧਾ ੴ-ਇਕ ਓਅੰਕਾਰ-ਇਕ ਰੱਬ ਦੇ ਨਾਲ ਨਾਮ ਜਪਣ ਦੇ ਮਾਧਿਅਮ ਨਾਲ ਜੋੜਣ ਆਏ ? ਬਾਬਾ ਨਾਨਕ ਨੇ ਅਲੱਗ ਅਲੱਗ ਰੂਪਾਂ ਚ ਇਹੋ ਪ੍ਰਚਾਰ ਕੀਤਾ ਤੇ ਬਾਣੀ ਵੀ ਲਿਖੀ ? ਪਰ ਉਸ ਵੇਲੇ ਦੀ ਹਕੂਮਤ ਨੂੰ ਇਹ ਪ੍ਰਚਾਰ ਰਾਸ ਨਹੀਂ ਆਇਆ ਜੋ ਬਾਬਾ ਤੋਂ ਬਾਣੀ ਤੋਂ ਉਲਟ ਸੀ ਉਹ ਅੱਲਾ ਨੂੰ ਵੱਡਾ ਰੱਬ ਤੇ ਆਪਣੇ ਧਰਮ ਨੂੰ ਸਭ ਤੋਂ ਵੱਡਾ ਧਰਮ ਕਹਿੰਦੇ ਸਨ ? ਪਰ ਬਾਬਾ ਨਾਨਕ ਤੇ ਉੱਨਾਂ ਦੀ ਬਾਣੀ ਇਹੋ ਕਹਿੰਦੀ ਸੀ ਕਿ ਸਭਦਾ ਰੱਬ ਇੱਕੋ ਹੈ ਤੇ ਉਸਦਾ ਕੋਈ ਧਰਮ ਨਹੀਂ ਹੈ ? ਇਹ ਸਿਰਫ ਸੱਚ ਦੀ ਲੜਾਈ ਸੀ ? ੴ-ਇਕ ਓਅੰਕਾਰ-ਇਕ ਰੱਬ ਦੇ ਹੋਂਦ ਦੀ ਲੜਾਈ ਸੀ ? ਕਰਾਮਾਤ ਦਿਖਾਉਣ ਦੀ ਲੜਾਈ ਸੀ ? ਜ਼ੁਲਮ ਦੇ ਬਰਖ਼ਿਲਾਫ਼ ਲੜਾਈ ਸੀ ? ਬਾਕੀ ਸਾਰੇ ਗੁਰੂ ਬਾਬਾ ਨਾਨਕ ਦੇ ਰੂਪ ਸਨ ਫਿਰ ਅਲੱਗ ਅਲੱਗ ਸਮਾਗਮ ਕਿਓਂ ? ਹੈ ਤਾਂ ਇਕ ਹੀ ਨਾ ? ਹੋਰ ਜੋ ੴ-ਇਕ ਓਅੰਕਾਰ-ਇਕ ਰੱਬ ਦਾ ਨਾਮ ਜਪਦੇ ਉਹ ਤਾਂ ਜਨਮ ਮਰਨ ਤੋਂ ਬਾਹਰ ਹੋ ਜਾਂਦੇ ਵਾ, ਸਮਝਦਾਰ ਬਣੋ ?
    ਬਸੰਤ ਕੀ ਵਾਰ ਮਹਲੁ ੫ ੴ ਸਤਿਗੁਰ ਪ੍ਰਸਾਦਿ ॥ ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥ ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ॥ ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥ ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ ॥ ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥੧॥ {ਪੰਨਾ 1193}
    ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਵਾਲਾ ਬਣ ਜਾ (ਜਿਵੇਂ ਪਾਣੀ ਮਿਲਣ ਨਾਲ ਰੁੱਖ ਨੂੰ ਹਰਿਆਵਲ ਮਿਲ ਜਾਂਦੀ ਹੈ) । (ਨਾਮ ਜਪਣ ਵਾਸਤੇ ਮਨੁੱਖਾ ਜਨਮ ਦਾ) ਇਹ ਸੋਹਣਾ ਸਮਾ (ਪੂਰਬਲੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ) ਲਿਖੇ ਬਖ਼ਸ਼ਸ਼ ਦੇ ਲੇਖ ਦੇ ਉੱਘੜਨ ਨਾਲ ਹੀ ਮਿਲਦਾ ਹੈ। (ਜਿਵੇਂ ਵਰਖਾ ਨਾਲ) ਜੰਗਲ ਬਨਸਪਤੀ ਸਾਰਾ ਜਗਤ ਖਿੜ ਪੈਂਦਾ ਹੈ, (ਤਿਵੇਂ ਉਸ ਮਨੁੱਖ ਦਾ ਲੂੰ ਲੂੰ ਖਿੜ ਪੈਂਦਾ ਹੈ ਜੋ) ਅੰਮ੍ਰਿਤ ਨਾਮ-ਰੂਪ ਫਲ ਹਾਸਲ ਕਰ ਲੈਂਦਾ ਹੈ। ਗੁਰੂ ਨੂੰ ਮਿਲ ਕੇ (ਉਸ ਦੇ ਹਿਰਦੇ ਵਿਚ) ਸੁਖ ਪੈਦਾ ਹੁੰਦਾ ਹੈ, ਉਸ ਦੇ ਮਨ ਦੀ ਮੈਲ ਲਹਿ ਜਾਂਦੀ ਹੈ। ਨਾਨਕ (ਭੀ) ਪ੍ਰਭੂ ਦਾ ਹੀ ਨਾਮ ਸਿਮਰਦਾ ਹੈ (ਤੇ ਜੋ ਮਨੁੱਖ ਸਿਮਰਦਾ ਹੈ ਉਸ ਨੂੰ) ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਭਟਕਣਾ ਨਹੀਂ ਪੈਂਦਾ।1।
    🙏ੴ🙏

    • @DrHarbeesingh5122
      @DrHarbeesingh5122 Год назад

      ਜੁਲਮ ਅਤੇ ਬੇਇਨਸਾਫੀ ਕੀ ਅਤੇ ਕਿਉਂ ਹੁੰਦੀ ਹੈ ??
      ਗੁਰੂ ਗ੍ਰੰਥ ਸਾਹਿਬ ਅਨੁਸਾਰ ਕਿਰਪਾ ਕਰਨਾ ਜੀ

    • @jatindersingh7448
      @jatindersingh7448 Год назад

      @@DrHarbeesingh5122 ji ਕਦੇ ਕੋਈ ਪਰਿਵਰਤਨ ਹੋਣਾ ਹੁੰਦਾ ਏ, ਇਹ ਸਭ ਹੁੰਦਾ ਏ ? ਬਾਬਾ ਨਾਨਕ ਇਸ ਧਰਤੀ ਤੇ ਸਭਨੂੰ ਧਰਮਾਂ ਤੇ ਉੱਨਾਂ ਚ ਚਲ ਰਹੇ ਪਖੰਡਾਂ ਦੇ ਗੇੜ ਚੋ ਕਢਕੇ ਸਿਧਾ ੴ-ਇਕ ਓਅੰਕਾਰ-ਇਕ ਰੱਬ ਨਾਲ ਨਾਮ ਜਪਣ ਦੇ ਮਾਧਿਅਮ ਨਾਲ ਜੋੜਣ ਆਏ ? ਉਹ ਇਸ ਧਰਤੀ ਤੇ 1469 ਤੋਂ 1708 ਤੱਕ ਅਲੱਗ ਅਲੱਗ ਰੂਪਾਂ ਚ ਰਹੇ ਤੇ ਇਸ ਦੌਰਾਨ ਉੱਨਾਂ ਦੁਆਰਾ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ ਹੈ ਉਸ ਚ ਬਾਬਾ ਨਾਨਕ ਦੇ 6 ਰੂਪਾਂ ਦੀ ਬਾਣੀ, 15 ਭਗਤਾਂ ਦੀ, 11 ਭੱਟਾਂ ਦੀ ਤੇ 3 ਜਾਂ 4 ਗੁਰਸਿੱਖਾਂ ਦੀ ਬਾਣੀ ਹੈ ॥ਇਸ ਬਾਣੀ ਚ ਅਲੱਗ ਅਲੱਗ ਧਰਮਾਂ ਦੇ, ਜਾਤਾਂ ਨੂੰ ਮੰਨਣ ਵਾਲਿਆਂ ਦੀ ਬਾਣੀ ਹੈ, ਪਰ ਉੱਨਾਂ ਨੇ ਨਾ ਤਾਂ ਧਰਮਾਂ ਦੀ ਪ੍ਰੋਰਤਾ ਕੀਤੀ ਨਾ ਹੀ ਜਾਤਾਂ ਨੂੰ ਅਹਿਮੀਅਤ ਦਿੱਤੀ ਬਲਕਿ ਆਪਣੀ ਬਾਣੀ ਚ ਅਲੱਗ ਅਲੱਗ ਧਰਮਾਂ ਦੀ ਕੁਰੀਤੀਆਂ ਨੂੰ ਭੰਡਿਆ ਤੇ ਸਿੱਧਾ ੴ-ਇਕ ਰੱਬ ਨਾਲ, ਸਿਮਰਨ ਨਾਲ ਰਾਬਤਾ ਕਾਇਮ ਕੀਤਾ ? ਪਰ ਉਸ ਵੇਲੇ ਦੀ ਹਕੂਮਤ ਨੂੰ ਇਹ ਰਾਸ ਨਹੀਂ ਆਇਆ ਕਿਉਂਕਿ ਉਹ ਆਪਣੇ ਅੱਲਾ ਨੂੰ ਸਭ ਤੋਂ ਵੱਡਾ ਸਮਝਦੇ ਸੀ ਇਸ ਲਈ ਆਪਣੀ ਗੱਲ ਮਨਾਉਣ ਲਈ ਉੱਨਾਂ ਜ਼ੁਲਮ ਕੀਤੇ ? ਬਾਬਾ ਨਾਨਕ ਤੇ ਉੱਨਾਂ ਦੀ ਬਾਣੀ ਸਾਫ਼ ਕਹਿੰਦੀ ਹੈ ੴ-ਇਕ ਓਅੰਕਾਰ ਸਤਿ ਨਾਮੁ ਮਤਲਬ ਸਭਦਾ ਰੱਬ ਇੱਕੋ ਹੈ ਤੇ ਇਹੋ ਸੱਚ ਹੈ ? ੴ-ਇਕ ਓਅੰਕਾਰ ਦਾ ਨਾਮ ਜਪੋ ਸਭ ਮਿਲੇਗਾ ਵੀ, ਦਿਖੇਗਾ ਵੀ, ਪਰ ਜੇ ਕਿਸੇ ਵੀ ਧਰਮ ਨੂੰ ਜਾਂ ਧਾਰਮਿਕ ਪਖੰਡ ਕਰੋਗੇ ਉਹ ਨਹੀਂ ਮਿਲੇਗਾ ? ਉਹ ਤੁਹਾਡੇ ਅੰਦਰ ਹੈ ? ਕਿਤੇ ਭਟਕਣ ਦੀ ਲੋੜ ਨਹੀਂ ? ਪਰ ਅਫ਼ਸੋਸ ਉੱਨਾਂ ਦੇ ਬਾਦ ਉੱਨਾਂ ਦੇ ਲੋਕਾਂ ਨੇ ਉੱਨਾਂ ਦਾ ਹੀ ਧਰਮ ਬਣਾ ਕੇ ਗੁਰਦੁਆਰੇ ਬਣਾ ਬਣਾ ਭੋਲ਼ੇ ਭਾਲੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਤੇ ਸ਼ਬਦ ਗੁਰੂ ਤੇ ੴ-ਇਕ ਓਅੰਕਾਰ ਤੋਂ ਦੂਰ ਕਰ ਦਿੱਤਾ ? ਹਾਂ ਜੋ ਨਾਮ ਜਪਦੇ ਨੇ ਉਹ ਜਨਮ ਮਰਨ ਤੋਂ ਬਾਹਰ ਹੁੰਦੇ ਨੇ ? ਪ੍ਰਹਿਲਾਦ ਯਾਦ ਵਾ ਨਾ ? ਪ੍ਰੋ ਸਾਹਿਬ ਸਿੰਘ ਗੁਰੂ ਗ੍ਰੰਥ ਸਾਹਿਬ ਮੋਬਾਇਲ ਤੇ ਡਾਉਨਲਾਉਡ ਕਰ ਪੜੋ ?
      ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ ਸਗਲ ਕ੍ਰਿਆ ਮਹਿ ਊਤਮ ਕਿਰਿਆ ॥ ਸਾਧਸੰਗਿ ਦੁਰਮਤਿ ਮਲੁ ਹਿਰਿਆ ॥ ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ ॥ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥ ਸਗਲ ਥਾਨ ਤੇ ਓਹੁ ਊਤਮ ਥਾਨੁ ॥ ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥ ੮ ॥ ੩ ॥ (ਪੰਨਾ 266)
      ਅਰਥ: (ਹੇ ਮਨ!) ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ) = ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ।
      ਸਤਸੰਗ ਵਿਚ (ਰਹਿ ਕੇ) ਭੈੜੀ ਮਤਿ (ਰੂਪ) ਮੈਲ ਦੂਰ ਕੀਤੀ ਜਾਏ = ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ।
      ਹੇ ਮਨ! ਸਦਾ ਪ੍ਰਭੂ ਦਾ ਨਾਮ ਜਪ = ਇਹ ਉੱਦਮ (ਹੋਰ) ਸਾਰੇ ਉੱਦਮਾਂ ਨਾਲੋਂ ਭਲਾ ਹੈ। ਪ੍ਰਭੂ ਦਾ ਜਸ (ਕੰਨਾਂ ਨਾਲ) ਸੁਣ (ਤੇ) ਜੀਭ ਨਾਲ ਬੋਲ = (ਪ੍ਰਭੂ ਦੇ ਜਸ ਦੀ ਇਹ) ਆਤਮਕ ਜੀਵਨ ਦੇਣ ਵਾਲੀ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ।
      ਹੇ ਨਾਨਕ! ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, ਉਹ (ਹਿਰਦਾ-ਰੂਪ) ਥਾਂ ਹੋਰ ਸਾਰੇ (ਤੀਰਥ) ਅਸਥਾਨਾਂ ਤੋਂ ਪਵਿਤ੍ਰ ਹੈ।8।3
      ਸਾਰਗ ਮਹਲਾ ੪ ॥ ਗੋਬਿਦ ਕੀ ਐਸੀ ਕਾਰ ਕਮਾਇ ॥ ਜੋ ਕਿਛੁ ਕਰੇ ਸੁ ਸਤਿ ਕਰਿ ਮਾਨਹੁ ਗੁਰਮੁਖਿ ਨਾਮਿ ਰਹਹੁ ਲਿਵ ਲਾਇ ॥੧॥ ਰਹਾਉ ॥ ਗੋਬਿਦ ਪ੍ਰੀਤਿ ਲਗੀ ਅਤਿ ਮੀਠੀ ਅਵਰ ਵਿਸਰਿ ਸਭ ਜਾਇ ॥ ਅਨਦਿਨੁ ਰਹਸੁ ਭਇਆ ਮਨੁ ਮਾਨਿਆ ਜੋਤੀ ਜੋਤਿ ਮਿਲਾਇ ॥੧॥{ਪੰਨਾ 1199}
      ਅਰਥ: ਹੇ ਭਾਈ! ਪਰਮਾਤਮਾ ਦੀ ਸੇਵਾ-ਭਗਤੀ ਦੀ ਕਾਰ ਇਸ ਤਰ੍ਹਾਂ ਕਰਿਆ ਕਰ ਕਿ ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਠੀਕ ਮੰਨਿਆ ਕਰ, ਅਤੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖਿਆ ਕਰ।1। ਰਹਾਉ।
      ਹੇ ਭਾਈ! (ਜਿਸ ਮਨੁੱਖ ਨੂੰ ਆਪਣੇ ਮਨ ਵਿਚ) ਪਰਮਾਤਮਾ ਦੀ ਪ੍ਰੀਤ ਬਹੁਤ ਮਿੱਠੀ ਲੱਗਦੀ ਹੈ, ਉਸ ਨੂੰ (ਦੁਨੀਆ ਵਾਲੀ) ਹੋਰ ਸਾਰੀ ਪ੍ਰੀਤ ਭੁੱਲ ਜਾਂਦੀ ਹੈ। (ਉਸ ਦੇ ਅੰਦਰ) ਹਰ ਵੇਲੇ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਸ ਦਾ ਮਨ (ਪ੍ਰਭੂ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਨਾਲ ਇਕ-ਮਿਕ ਹੋਈ ਰਹਿੰਦੀ ਹੈ।1🙏ੴ🙏

  • @RavinderSingh-uh3mu
    @RavinderSingh-uh3mu Год назад +1

    Lakhbir Ji "Emperor Aurangzeb was not in Delhi at the time of Shadat of GTB ji" This as per persion record & Daily Diary of Aurangzeb

  • @kinglion8567
    @kinglion8567 Год назад

    Guru saab prameswar san gur parmeshar eko jaan

  • @subasingh983
    @subasingh983 Год назад

    Bahut bahut djanvad bhai sahib

  • @Pro-dm8dd
    @Pro-dm8dd Год назад

    How about our Guru Granth Sahib Ji not Real!! Bhai Lakhbir Singh Ji

  • @RavinderSingh-uh3mu
    @RavinderSingh-uh3mu Год назад +2

    Lakhbir Ji Emperor Aurangzeb was not in Delhi at the time. But there is little
    doubt that the policy of persecution of the non-Muslims had been renewed
    at his personal command, and the execution of Tegh Bahadur, who was
    looked upon as the leader of the Hindus, had his tacit approval. Two
    followers of Tegh Bahadur were also beheaded; the others had escaped.ome English historians (Cunningham. Malcolm, Gordon) have fabricated
    yet another version of the execUlion. According to them, the Guru
    was accused of looking towards the Emperor's harem. \\;ben questioned,
    he is alleged to have said that it was not the women of the harem he had
    looked at but towards the east. whence a power was advancing which would
    destroy the Mughals. The power is understood to have been the British.
    There is absolutely no basis for this version.Sikh and Muslim sources are at variance on the reasons for Tegh
    Bahadur's arrest and subsequent execution. Cunningham and Trumpp
    have based their versions on Siyiir-ul-Mutiikherin written by Chulam Hussain
    over one hundred years after the event. They accepted Raymond's translation,
    which is as follows:
    'This man [Tegh BahadUI"] finding himself at the head of so many
    thousands of people, became aspiring; and he united his concerns with
    one HafYzadam, a Mahomedan fakir. ... These two men no sooner saw
    themselves followed by multitudes, implicitly addicted to their chiefs will,
    then, forsaking every honest calling, they fell to subsisting by plunder and
    rapine, laying waste the whole province of Pendjab.' (Raymond's translation,
    p. 85.)
    Professors Ganda Singh and Teja Singh have rendered the same
    passage in the following words:
    Tegh Bahadur gathering many disciples became powerful, and thousands
    of people accompanied him. A contemporary of his, Hafiz Adam,
    who was a fakir belonging to the order of Shaikh Ahmed Sirhindi, had
    gathered about him a great multitude of followers. Both of these took to
    the practice of levying forcible exactions and moved about in the land of
    the Punjab. Tegh Bahadur took money from Hindus and Hafiz Adam from
    Mussalmans. The royal newswriters wrote to the Emperor that two fakirs,
    one Hindu and the other Muslim named so-and-so, had taken to that
    practice. It would not be strange if, with the increase of their influence,
    they created trouble.' (A Shm1 History of the Sikhs, p. 57.)
    The latter translation is the more accurate and certainly says nothing
    of 'subsisting by plunder'.

  • @lashmansingh5820
    @lashmansingh5820 Год назад

    Janam marn dovo me nahi jan perupkari aie dia jan de bhagti lan har se melai Guru nu samjo ji

  • @RavinderSingh-nz6wz
    @RavinderSingh-nz6wz Год назад

    Bhai Sahib Ji bahut vadhiya jankari de rhe ho bahut bahut dhanyawad ji

  • @titan80532
    @titan80532 Год назад

    ਇਹ ਤਾਂ ਬਚਕਾਨੀਆਂ ਗਲਾਂ ਨੇ, ਇਹਨਾਂ ਲਿਖਤਾਂ ਵਿਚੋਂ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਬੋ ਆਉਂਦੀ ਹੈ।

  • @MohanLal-mp4oj
    @MohanLal-mp4oj Год назад

    Jaankaari lai bhut bhut thanks bhai lakhveer g

  • @Dr.Balndersingh7086
    @Dr.Balndersingh7086 Год назад

    Great veer ji

  • @tarloksinghpunia7888
    @tarloksinghpunia7888 Год назад

    ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਪੰਜਾਬ ਭਾਰਤ ,ਖਰੜ ਗੂਲ ਮੋਹਰ ਸਿਟੀ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ ,ਇਨਕੂਆਰੀ ਹੈਣੀ ਚਾਹੀਦੀ ਹੈ

  • @shivanisharma5562
    @shivanisharma5562 Год назад +1

    ਪੰਜਾਬ ਵਿੱਚ ਗੂੰਡਾ ਗਰਦੀ ਦਾ ਨੰਗਾ ਨਾਚ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @shivanisharma5562
      @shivanisharma5562 Год назад

      ਹੁਣ ਅੱਜ ਦਾ ਔਰਗਜ਼ੇਬ ਖਰੜ ਵਿਖੇ ਹੈ,😢ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ,😢

  • @RavinderSingh-uh3mu
    @RavinderSingh-uh3mu Год назад +1

    Simple minded people believe naratives created by gullible Katha Vachak or poets as history. History is entirely different,mind bogling & even eye opener. This is the reason why well- educated people stops believing traditional history

  • @sukhmandersingh6003
    @sukhmandersingh6003 Год назад

    Your are the best sikh for me

  • @kinglion8567
    @kinglion8567 Год назад

    Koi uchi gal daseyaa karo esi gala nal sikha da viswaas kamzoor honda hai

  • @harjitsingh4116
    @harjitsingh4116 Год назад

    This is invalid and rubish writing

  • @Womansfashion985
    @Womansfashion985 3 месяца назад

    ਵਾਹਿਗੁਰੂ ਜੀ