ਚਿੱਟਾ ਲਹੂ 02 Chitta Lahoo 02

Поделиться
HTML-код
  • Опубликовано: 9 фев 2025
  • Chitta Lahoo Part 02
    Punjabi Audio Book
    Punjabi Biography
    Writer: Nanak Singh Novelist
    Publisher: Lok Sahit Prakashan Amritsar
    Voice: Sarbjeet Singh
    Graphics: Jugraj Singh, Popy Singh
    Audio Video : Sarbsukh Studios, Sydney
    Listen Punjabi Audio books
    This channel is extension to Sarbsukh Films
    punjabi sahit
    punjabi literature
    punjabi short stories
    punjabi books
    punjabi classicals
    punjabi classic books
    sarbsukh films
    sarab sukh films

Комментарии • 57

  • @avtarsingh2531
    @avtarsingh2531 2 года назад +5

    ਸਰਬਜੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਚਿੱਟਾ ਲਹੂ ਨਾਵਲ ਸੁਨਾਉਣ ਲਈ।
    ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @gagandeepsingh4494
    @gagandeepsingh4494 5 лет назад +24

    Bahut Dhanyavad Veerji ਜਦੋਂ ਤੁਸੀਂ ਨਾਵਲ ਸੁਨਾਦੇ ਹੋ ਤਾਂ ਸਾਰੇ ਪਾਤਰ ਅੱਖਾਂ ਅਗੇ ਹੂਬਹੂ ਦਿਸਨ ਲਗ ਪੈਂਦੇ ਹਨ ਤੁਹਾਡੀ ਆਵਾਜ਼ ਵਿਚ ਇਕ ਜਾਦੂ ਜਿਹਾ ਜਾਪਦਾ ਹੈ ਬਹੁਤ ਬਹੁਤ ਧੰਨਵਾਦ ਜੀ ਕਿਰਪਾ ਕਰਕੇ ਜਲਦੀ ਬਾਕੀ ਦੇ ਭਾਗ ਆਪਣੀ ਹੀ ਆਵਾਜ਼ ਵਿਚ ਸੁਨਾਓ

  • @LakhwinderSingh-ww1vv
    @LakhwinderSingh-ww1vv 4 года назад +9

    ਲਾਜਵਾਬ ਆਵਾਜ਼ ਦੇ ਮਾਲਕ ਹੋ ਤੁਸੀਂ, ਸਰਬਜੀਤ ਸਿੰਘ ਜੀ 👌👌🙏

  • @harjindarkaurkang2431
    @harjindarkaurkang2431 Год назад

    ਬਹੁਤ ਵਧੀਆ ਜੀ 35 ਸਾਲ ਪੁਰਾਣੀ ਯਾਦ ਜਦੋ ਦਸਵੀ ਕਲਾਸ ਵਿੱਚ ਪੜਦੇ ਹੁੰਦੇ ਸੀ ਤੁਤਾ ਵਾਲਾ ਖੂਹ ਤੇ ਚਿੱਟਾ ਲਹੂ ਪੁਰਾਣੀਆ ਯਾਦਾ ਤਾਜਾ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🎉🎉🙏🌷🙏👌👌

  • @jassisekhon6335
    @jassisekhon6335 3 года назад +4

    ਇਹ ਨਾਵਲ ਪੜੇ ਬਹੁਤ ਵਰ੍ਹੇ ਬੀਤ ਗਏ ਅੱਜ ਤੁਹਾਡੀ ਆਵਾਜ਼ ਵਿੱਚ ਦੁਵਾਰਾ ਸੁਣ ਅੱਖਾਂ ਵਿੱਚ ਆਸੂ ਆ ਗਏ ਨਾਲ ਹੀ ਆਪਣਾ ਬਚਪਨ ਯਾਦ ਆ ਗਿਆ ਧੰਨ ਵਾਦ ਜੀ ਤੁਹਾਡਾ ਜੋ ਤੁਸੀਂ ਬੰਦ ਰੱਖਿਆ ਕਿਤਾਬਾਂ। ਨੂੰ ਅੱਜ ਯਾਦ ਕਰਾ ਦਿੱਤਾ

  • @dishant6703
    @dishant6703 4 года назад +3

    ਇਨੇ ਵਧੀਆ ਤਰੀਕੇ ਨਾਲ ਤੁਸੀਂ ਸੁਣਾਇਆ ਕਿ ਟਾਇਮ ਕਿਵੇਂ ਲੰਘ ਗਿਆ, ਪਤਾ ਹੀ ਨਹੀਂ ਲੱਗਿਆ। ਬਹੁਤ ਵਧੀਆ

  • @ramanpreet666
    @ramanpreet666 Год назад

    boht wadia lagga soun ke

  • @balvirsingh7154
    @balvirsingh7154 2 года назад

    Sukar a tusi Sadi life vich enne sunne bol sunne nu milde ne par thura therah vich mijave bol de bol de sachi chita lahoo sachi,,,,🙏

  • @gurtegsingh6790
    @gurtegsingh6790 5 лет назад +4

    ਬਹੁਤ ਵਧੀਆ ਜੀ
    ਇਸ ਤਰ੍ਹਾਂ ਲੱਗਦਾ ਜਿਵੇਂ ਸਭ ਕੁਝ ਅੱਖਾਂ ਸਾਮ੍ਹਣੇ ਚੱਲ ਰਿਹਾ ਹੋਵੇ,
    ਤੇ 'ਬਹੁਤ ਵਧੀਆ ਆਵਾਜ਼

  • @nitinchoudhary5517
    @nitinchoudhary5517 3 года назад

    ਲਾਜਵਾਬ ਹੈ

  • @agyajhabbar5184
    @agyajhabbar5184 5 лет назад +3

    ਸਾਰਾ ਨਾਵਲ ਸ਼ੇਤੀ ਨਾਲ ਜਾਣ ਲਵਾਂ ਬਹੁਤ ਉਤਸੁਕਤਾ ਹੈ ਜੇ ਚਾਹਵਾਂ ਤਾਂ ਅੱਜ ਹੀ ਖ਼ਰੀਦ ਕੇ ਪੜ ਲਵਾਂ ਪਰ ਜੋ ਅਨੰਦ ਸੁਨ ਕੇ ਆ ਰਿਹਾ ਰੂਹਾਨੀ ਐ, ਬੇਨਤੀ ਹੈ ਹਰ ਭਾਗ ਘੱਟੋ ਘੱਟ ਤੀਹ ਮਿੰਟ ਦਾ ਕੀਤਾ ਜਾਵੇ, ਧੰਨਵਾਦ ਜੀ

  • @manbirsandhu7847
    @manbirsandhu7847 5 лет назад +3

    ਬਹੁਤ ਹੀ ਸ਼ਾਨਦਾਰ ਰਚਨਾ ਅਤੇ ਜਾਨਦਾਰ ਪੇਸ਼ਕਸ਼।

  • @sukhibart
    @sukhibart 2 года назад

    Wa g wa. Thank you

  • @gurwantkaur760
    @gurwantkaur760 2 года назад

    Bahut vadya likhit te awaaj a ji

  • @gurjotsingh4152
    @gurjotsingh4152 4 года назад +1

    Thank you sir ji bahut vadia avaj hai tuahdi.

  • @sehajpreetkaur6602
    @sehajpreetkaur6602 3 года назад +3

    ਰੂਹਾਨੀ ਆਵਾਜ਼🌺

  • @sandeepshally1816
    @sandeepshally1816 5 лет назад +6

    ਸੱਚ ਕਹਾਂ ਤਾਂ ਕਿਤਾਬ ਪੜ੍ਹਨ ਨਾਲੋਂ ਤੁਹਾਡੇ ਮੂਹੋਂ ਸੁਣ ਕੇ ਜਿਆਦਾ ਆਨੰਦ ਆਉਂਦਾ।ਅਗਲੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ।

  • @gurwindersingh3374
    @gurwindersingh3374 4 года назад +1

    ਇੰਨਾ ਵਧੀਆ ਉਚਾਰਨਾ!!! ਬਹੁਤ ਬਹੁਤ ਧੰਨਵਾਦ

  • @jagirsinghkaler9972
    @jagirsinghkaler9972 3 года назад

    Very niceeeeeee

  • @avtarkaur6477
    @avtarkaur6477 3 года назад +1

    ਵਾਹਿਗੁਰੂ 🙏🙏🙏🙏👌👍

  • @davinderjeet8053
    @davinderjeet8053 4 года назад +1

    ਬਹੁਤ ਵਧੀਆ ਜੀ👌🏻

  • @kulwindesingh8231
    @kulwindesingh8231 3 месяца назад

    ਮੈ ਇਸ ਨਾਵਲ ਨੂੰ,, 5.11.2023 ਚ ਸੁਣ ਰਿਹਾ ਹਾਂ, ਬਹੁਤ ਹੀ ਕਮਾਲ ਦਾ ਨਾਵਲ ਹੈ, ਚਿੱਟਾ ਲਹੂ

  • @Sarabjitsidhu94
    @Sarabjitsidhu94 4 года назад

    Bhit vdia ji

  • @roshanlalka9613
    @roshanlalka9613 3 года назад +2

    Sir mai bhut hi ਨੋਲੇਜ ikathi kar lyi hai 18 sall di umar wich tjarba nal hi duniyadari bare bhut kuj janu ha mai tuhdi 1st video dekhi ta manu ਤੁਹਾਡੀ awaj bhut hi ਆਕਰਸ਼ਕ ਲਗੀ ਮੈ ਇਕ ਦੀ ਜਗ੍ਹਾ ਹੁਣ ਤੋ ਤੁਹਾਡੀ ਸਾਰੀ viedeo ਦੇਖਗਾ ਸਾਰੇ ਨਾਵਲ ਸੁਣਾਗਾ ਤੇ ਯਾਦ ਰਖ਼ਗਾ ਤੁਸੀ ਹੋਰ ਏਦਾ ਦੀ viedeo ਬਣਾਓ ਜੀ ਮੈਨੂੰ enfermaation ਇਕਠੀ ਕਰਨਾ ਚੰਗਾ ਲਗਦਾ ਹੈ ਮੈਨੂੰ ਆਪਣੇ ਆਲੇ ਦੁਆਲੇ ਬਾਰੇ ਇਤਿਹਾਸ ਬਾਰੇ ਬਹੁਤ ਕੁਝ ਜਾਣੂ ਹੈ ਮੈਂ ਹੋਰ ਤੋ ਅੱਗੇ ਦੀ ਸੋਚਦਾ ਹਾ ਤੇ ਤੁਸੀ ਜੀ ਹੋਰ ਏਦਾ ਦੀ ਵੀਡਿਉ ਬਣਾਓ ਐਸਾ ਤਰਾ ਆਪਣੀ khubsurat awaj wich ਚੰਗਾ ਜੀ ਧੰਨਵਾਦ

  • @ganeshsinghbhandari3178
    @ganeshsinghbhandari3178 4 года назад

    Bahut badiya novel hai aap bhi awaaz bahut badhiya aapane novel bahut acchi tarah samjhaya hai

  • @Gurindervaltoha
    @Gurindervaltoha 5 лет назад +3

    👍

  • @harkaransingh5302
    @harkaransingh5302 5 лет назад

    ਬਹੁਤ ਖੂਬ

  • @singham0522
    @singham0522 4 года назад

    Bhutt vdiya g

  • @Dhdnsjximdnxn
    @Dhdnsjximdnxn Год назад

    👍👍👍👍

  • @reallife4660
    @reallife4660 4 года назад +2

    Sir pavitr pappi novel v zarur sunoo🥰

  • @kuljindersingh5635
    @kuljindersingh5635 5 лет назад +8

    ਜਦੋਂ ਤੁਸੀਂ ਬੋਲਦੇ ਹੋ ਤਾਂ ਇਝ ਲਗਦਾ ਕਿ ਇਸ ਨਾਵਲ ਵਿੱਚ ਜਾਨ ਆ ਗਈ ਹੋਵੇ

  • @sukhjitpannu3010
    @sukhjitpannu3010 5 лет назад

    Very nice veer ji

  • @maninderkalsi76uk
    @maninderkalsi76uk 4 года назад

    Very niceeeeeeee 🙏

  • @cricktlive247
    @cricktlive247 5 лет назад +2

    👌👌

  • @SunnySingh-qc5rb
    @SunnySingh-qc5rb 5 лет назад +4

    Khalsa g ik request hai ,,,all parts iko vaari upload Kar do plzz ,,toota vala khoo nawal vaang ,,,plzz

  • @trivenidas5784
    @trivenidas5784 5 лет назад +3

    Nowal da mja ik bethak vich oda v ..
    Mafi ji mhine bad ik part eh na dekho ki nowal sunya jau ta agle part kriye ..
    Ik vi sunda h ta pdya mull pa gya jii.

  • @HarpreetSingh-sb2ur
    @HarpreetSingh-sb2ur 3 года назад

    Bahut vadiya awaz ae tuhadi bai gg.. Rabb tarakiyan bakshe tuhanu.. bas request aa ki hor banade rho audiobook jo v tuhanu psand ne❤️❤️❤️

  • @sangha_aman
    @sangha_aman 7 месяцев назад

    ❤ 2024

  • @HarpreetSingh-ro8bj
    @HarpreetSingh-ro8bj 4 года назад

    👌👌👌👌

  • @batthbai
    @batthbai 5 лет назад

    Very nice sir

  • @SunnySingh-qc5rb
    @SunnySingh-qc5rb 5 лет назад +3

    Khalsa g ,,08:03 mint te jado Tu c nawal snona shuru Kita ta'''patchad Di rutte''' ik ajeeb jeya sakoon feel hunda a,

  • @Stylishlook877
    @Stylishlook877 3 года назад

    Chitta lahu

  • @nitinchoudhary5517
    @nitinchoudhary5517 3 года назад

    ਆਵਾਜ ਬਹੁਤ ਬਢੀਆ।

  • @prtkahlawat7597
    @prtkahlawat7597 4 года назад

    👌👌👌🙏🙏🙏

  • @popyneelamtreveller4307
    @popyneelamtreveller4307 5 лет назад +2

    Thanks

  • @Harry-fu8rx
    @Harry-fu8rx 5 лет назад +4

    ਕਿਰਪਾ ਕਰਕੇ ਇਹ ਭਾਗ ਥੋੜੇ ਲੰਬੇ ਬਣਾਏ ਜਾਣ

  • @AnjumGillvlogs
    @AnjumGillvlogs 4 года назад +1

    Tuhadi Awaz Te Andaz Nal Ada Lgda Jive Hr Cheez Akhan Agy ha

  • @barinderrai8703
    @barinderrai8703 4 года назад

    Please make audio book of garib di duniya by Nanak singh

  • @KulwinderSingh-rq8mw
    @KulwinderSingh-rq8mw 4 года назад +1

    𝑔𝑟𝑒𝑎𝑟𝑡 𝐽𝑜𝑏 𝑠𝑖𝑟 𝑡ℎ𝑎𝑛𝑘𝑠

    • @ghmattubrothers4349
      @ghmattubrothers4349 2 года назад +1

      ਬਹੁਤ ਵਧੀਆ ਤਰੀਕਾ ਹੈ ਰਚਨਾ ਨੂੰ ਸੁਨਾਨ ਦਾ ਜੀਓ ਦੇ ਰਹੋ

  • @Abhishek-xo9yb
    @Abhishek-xo9yb 5 лет назад +1

    Sir shiv kumar de b koi book de video bnaa do plzzzzz

  • @bwb2v235
    @bwb2v235 4 года назад +1

    bahot hi sohna sir
    mari omaar 16 saal hye me new gernation cho hain
    ajj kal de same vich navel padan da tym nai milda ta me you tube te search kita te manu sodi video mili te jad me click kita sawad aw gia sodi awaz vich nawal soan k
    mari sode age gojarish hye k hor navel videos uplaod kro

  • @kamaldeepkaur3510
    @kamaldeepkaur3510 4 года назад

    Ki eh complete aa 34 parts ch ?

  • @DaljitSingh-tg9ze
    @DaljitSingh-tg9ze 4 года назад

    Sarbjit g apna phone no deo

  • @lakhibawa4890
    @lakhibawa4890 2 года назад

    👌👌👌👌