Amazing, when I heard him , I don’t listen any one else.Even I am at gurdwara , I have in my mind that koi keertania ohna dey varga keertan suna devey. He had power that he can take u to smaadhi. How much he was attached to waheguru whose keertan takes u to smadhi, make u cry in vairaag , what a soul. 🙏🏻
So Soothing Melodious and Blissful......sidha Waheguru ji naal connectiom joran wala Kirtan by ever Great Bhai Bakhshish Singh ji. One keeps on listening and listening 🙏🙏🙏🙏🙏
Bhai sahb da vadda shardhalu haan ji. 🌹🙏🏼Aap ji eh kirtan release karn wale kaun parupkaari ho ji. Apna contact number de sako ta bahut meharbani. Bhai sahb baare kujh hor jaanan di teevar manokamna hai jio. Daas: Jatinder Pal Singh Melbourne. 💐🙏🏼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! 🙏
ਆਨੰਦ ਮਈ ਕੀਰਤਨ ਹੈ ਜੀ।
Wonder full old is gold
ਅਦੁੱਤੀ ਕੀਰਤਨੀਏ ਭਾਈ ਬਖ਼ਸ਼ੀਸ਼ ਸਿੰਘ ਜੀ। ਕੋਈ ਕੀਰਤਨੀਆ ਵੀ ਇਤਨਾ ਰਸ ਕਾਇਮ ਨਹੀਂ ਕਰ ਸਕਦਾ ਜੋ ਬਖਸ਼ਿਸ਼ ਭਾਈ ਬਖ਼ਸ਼ੀਸ਼ ਸਿੰਘ ਜੀ ਨੂੰ ਪ੍ਰਾਪਤ ਹੋਈ। ਅੱਜ ਸਾਡੇ ਕੋਲ ਅਜਿਹਾ ਕੋਈ ਵੀ ਕੀਰਤਨੀਆ ਨਹੀਂ ਹੈ।
Yess aslo not here anyone to play such a tabla
❤🎉 ਬਿਲਕੁਲ ਸਹੀ ਕਿਹਾ ਜੀ 🎉❤
❤🎉 ਬਿਲਕੁਲ ਸਹੀ ਕਿਹਾ ਜੀ 🎉❤
BkhseessinghMatharu
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ।। ਸਤਿਨਾਮੁ ਵਾਹਿਗੁਰੂ ਜੀ।
ਬਹੁਤ ਸੋਹਣਾ,ਅਤਿ ਦਾ ਸੁਰੀਲੀ,ਆਤਮਾ ਨੂੰ ਝੰਜੋੜ ਦੇਣ ਵਾਲੀ ਰਸਭਿੰਨੀ ਆਵਾਜ਼ 🌻🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸਹੀ ਕਿਹਾ ਤੁਸੀਂ ਧੰਨ ਹਨ ਉਹ ਮਾਂ ਪਿਓ ਜਿਨ੍ਹਾਂ ਐਸੀ ਰੱਬੀ ਰੂਹ ਨੂੰ ਜਨਮ ਦਿੱਤਾ
🙏
ਇਸ ਵਿਚ ਕੋਈ ਦੋ ਰਾਏ ਨਹੀਂ ਕਿ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ ਵਰਗਾ ਕੋਈ ਕੀਰਤਨੀਆ ਨਾਂ ਕੋਈ ਹੋਇਆ ਹੈ ਅਤੇ ਨਾਂ ਹੀ ਹੋਣ ਦੀ ਕੋਈ ਉਮੀਦ ਹੈ। ਉਹ ਤਾਂ ਇਕ ਰੱਬੀ ਰੂਹ ਸੀ। ਵੈਸੇ ਦਾਸ ਨੇ ਬਹੁਤ ਹੀ ਨੇੜਤਾ ਨਾਲ ਉਨ੍ਹਾਂ ਦੇ ਦਰਸ਼ਨ ਵੀ ਕੀਤੇ ਹਨ ਅਤੇ ਕਈ ਵਾਰ ਵਿਚਾਰ-ਵਟਾਂਦਰਾ ਵੀ ਕੀਤਾ ਹੈ। ਉਹ ਇਕ ਉੱਚ ਕੋਟੀ ਦੇ ਕੀਰਤਨੀਏ ਹੀ ਨਹੀਂ ਸਨ।ਉਨ੍ਹਾਂ ਦੀ personality ਬਹੁਤ ਵਧੀਆ ਸੀ। ਜਦੋਂ ਕਿਸੇ ਕੀਰਤਨ ਦਰਬਾਰ ਵਿਚ ਕੀਰਤਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਮੱਥਾ ਟੇਕਣ ਆਉਂਦੇ ਸਨ ਤਾਂ ਸਾਰੀ ਸੰਗਤ ਜੋ ਕਿ ਦਰਬਾਰ ਵਿਚ ਸ਼ਸ਼ੋਭਤ ਹੁੰਦੀ ਸੀ ਸਾਰੀ ਦੀ ਸਾਰੀ ਉਨ੍ਹਾਂ ਵਲ ਦੇਖਣ ਲਗ ਪੈਂਦੀ ਸੀ ਕਿਉਂਕਿ ਬਹੁਤ ਉੱਚੇ ਲੰਮੇ ਕਦ ਦੇ ਸਨ। ਉਹ ਆਪ ਵੀ ਸੰਗਤ ਵਲ ਹੱਥ ਜੋੜ ਕੇ ਦਰਬਾਰ ਵਿਚ ਹਾਜਰ ਹੁੰਦੇ ਸਨ। ਉਨ੍ਹਾਂ ਦੇ ਛੋਟੇ ਭਰਾ ਜੋ ਕਿ ਜੋੜੀ(ਤਬਲੇ) ਤੇ ਸਾਥ ਦਿੰਦੇ ਸਨ, ਤਬਲੇ ਤੋਂ ਇਲਾਵਾ ਬਹੁਤ ਵਧੀਆ ਅਲਾਪ ਕਰਦੇ ਸਨ।
Variy variy naish bhai bakhsih singh ji 🌹🙏🙏🙏🙏👌
❤🎉ਰੱਬੀ ਰੂਹ ,,,ਭਾਈ ਸਾਹਿਬ ਜੀ ਭਾਈ ਬਖ਼ਸੀਸ਼ ਸਿੰਘ ਜੀ ਦਰਗਾਹੀ ਕੀਰਤਨੀਏ ਸਨ🎉❤
Waheguru ji Ka Khalsa Waheguru ji Ki Fateh 🙏
Panth Rattan
Bot mithi Rasna Ruh khush ho gayi ji
ਫਿਲਮੀ ਧੁਨਾਂ ਉਤੇ ਗਾਇਨ ਕੀਤਾ ਕੀਰਤਨ ਬੇਸ਼ੱਕ ਬਹੁਤਿਆਂ ਨੂੰ ਪਰਭਾਵਿਤ ਕਰ ਸਕਦੈ ਪਰ ਜੋ ਰਸ ਅਨੰਦ ਪੁਰਾਤਨ ਧੁਨਾਂ ਵਿੱਚ ਗਾਇਨ ਕੀਤੇ ਕੀਰਤਨ ਵਿੱਚ ਹੈ , ਕੋਈ ਮੁਕਾਬਲਾ ਨਹੀਂ । ਧੰਨਵਾਦ ।
Amazing, when I heard him , I don’t listen any one else.Even I am at gurdwara , I have in my mind that koi keertania ohna dey varga keertan suna devey. He had power that he can take u to smaadhi. How much he was attached to waheguru whose keertan takes u to smadhi, make u cry in vairaag , what a soul. 🙏🏻
He was amazing. I have been listening to him for 47 years and it sounds as fresh and melodious as day 1. There is no one like him
Fully agree, ever since I have come across his shabads, I have stopped listening to others… beautiful and clear voice 🙏🏻
Divine hymns in divine voice
ਇਹਨਾ ਤਰਜਾ ਤੋ ਪੁੱਛ ਅੱਖਰਾ ਦਾ ਮੁੱਲ
ਜਿਹਨੋ ਸੁਣ ਸੁਣ ਮਨ ਭਰ ਦਾ ਏ......
❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
So Soothing Melodious and Blissful......sidha Waheguru ji naal connectiom joran wala Kirtan by ever Great Bhai Bakhshish Singh ji. One keeps on listening and listening 🙏🙏🙏🙏🙏
Timeless singing/ no one replace 🙏
What an amazing collection of such wonderful kirtan, singers like him never to be repeated in this century 🙏
Very nice voice in sabad kirtan. Thanks Bhai Sahib Ji. Waheguru Ji kirpa Karan.
Waheguru 🎉🎉🎉
Baa kamaal kirtan gaayan
This heavenly divine voice brings tears of yearning for my Lord Waheguru. But I am so unworthy. Singing along with this is my only hope. 😢🙏
Laajawab Bhai Bakshish singh Ji. Amrit mayee Kirtan.
vismad hi vismad..bus vismad hi vismad
Beti Jasbir Kaur
ਵਾਹਿਗੁਰੂ ਜੀ
Can’t thank enough for this channel ❤
Dr.sahib.ji.aj.tusi.mere.man.dee.gal.poori.kitti.a.aap.ji.da.vvv.tHanks.mai.30.sall.tou.vet.kr.riha.c.desi.ghee.mIlya.hai.jI.tusi.v.imtihan.lai.rhe.c.kity.bhagt.dAlda.taa.nhi.tusi.dAnna.ke.dolea.taa.nhi.jI parnam.hai.ji.guru.pita.no.ji100.100.bar.thanks..brilliant.ne.v.ra
M.ji.da.entjar.kita.c.kade.taa.ram.ji.aun.ge.darshan.de.ke.menu.nihal.karn.ge.jI.baki.tusi.aap.samazing.leina.jI.....
Simply brilliant!! There is no comparison. WaheGuru ji bless him in the heavens.
Soulful, a great composition from Bhai Bakshish singh ji's treasury ❤
The best. The one and only. Divine voice.
Waheguru ji ka khalsa waheguru ji ki fateh ji.dhanwadi han you tube te aon laee
Unmatchable kirtan..
🙏No extra efforts to remember melodious live kirtan of Bhai Sahib even after gap of many years🙏
Please try to listen to the kirtan of Bhai Sahib Randhir singh ji h and you will feel the voice of of Bhai Sahib Bhakshish singh ji .
Father & Son
Waheguru ji 🙏
Waheguru
Heavenly Kirtan
❤️🙏🙏🙏🙏🙏
Waheguru ji
Satnam shri wAhegur g
Waheguru ji 🙏🙏👏👏👏
Mesmerizing voice
❤
❤touch vioce
ਸਕੂਨ ਨਿਰਾ ਹੀ ,, ਕਿਹੜੇ ਸੰਨ ਦਾ ਹੈ ?
1987
Bhai sahb da vadda shardhalu haan ji. 🌹🙏🏼Aap ji eh kirtan release karn wale kaun parupkaari ho ji. Apna contact number de sako ta bahut meharbani. Bhai sahb baare kujh hor jaanan di teevar manokamna hai jio.
Daas: Jatinder Pal Singh Melbourne. 💐🙏🏼
9888411766
Waheguru ji 🌹🙏
Waheguru ji
Waheguru ji
Waheguru ji