Sabar | ਸਬਰ | Patience | Santokh | Satisfaction || New Katha | Bhai Pinderpal Singh Ji

Поделиться
HTML-код
  • Опубликовано: 27 ноя 2024

Комментарии • 1,6 тыс.

  • @LovepreetSingh-ue7fj
    @LovepreetSingh-ue7fj 4 года назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pawittersingh2650
    @pawittersingh2650 2 года назад +2

    ਵਾਹਿਗੁਰੂ ♥️ਨਾਮ ਜਹਾਜ਼ ♥️ਹੈ ਚੜੇ ਸੋ ਉਤਰੇ ਪਾਰ♥️

  • @harjitsingh4697
    @harjitsingh4697 Год назад +3

    ਵਾਹਿਗੁਰੂਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧੰਨਧੰਨ ਪਿੰਦਰਪਾਲ ਸਿੰਘ ਸਾਹਿਬ ਜੀ ਜੋ ਗੁਰਬਾਣੀ ਦੇ ਵਿਚਾਰ ਅਰਥ ਕਰਕੇ ਗੁਰਬਾਣੀ ਦੇ ਵਿਚਾਰ ਦਸਦੇ ਹਨ ਸਤਿਨਾਮ ਸਿ੍੍ਰ ਵਾਹਿਗੁਰੂ ਜੀ

  • @lallyghuman8162
    @lallyghuman8162 Год назад +2

    ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥

  • @sukhpreetsingh5974
    @sukhpreetsingh5974 Год назад +8

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰੇ 🙏❤️

  • @harman__
    @harman__ 2 года назад +1

    ✨🌹Waheguru Ji🌹✨kirpa kareyo Mehar bhareya hath rakhna🌹✨Waheguru Ji🌹✨Izatt Patt rakhyo🙏🏻🙏🏻Waheguru Ji🌹✨bhul chuk maaf kareyo🌹✨Waheguru Ji🌹✨

  • @parmjeetsinghfromjalalabad9907
    @parmjeetsinghfromjalalabad9907 3 года назад +12

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ🙏🏻🙏🏻🛐🛐☝️☝️ਸਰਬੱਤ ਦਾ ਭਲਾ ਕਰਨਾ

  • @parminderkaurvirk9056
    @parminderkaurvirk9056 2 года назад +1

    Satnam shri waheguru waheguru ji

  • @amitgautam560
    @amitgautam560 Год назад +4

    Waheguru ji sakoon Mill gya gurbani Sun k kirpa kryeo Guru Ramdas Ji Sabar deo santokh deo 🙏🙏🙏🙏🙏🙏🙏🙏🙏

  • @deepikapatil8030
    @deepikapatil8030 3 года назад +1

    Raj karega khalsa Raj karega khalsa WaheGuru ji ka khalsa WaheGuru ji ki fateh satnam Shri waheguru ji

  • @skishanpura
    @skishanpura 2 года назад +8

    ਧੰਨ ਹੈ ਧੰਨ ਹੈ ਸਤਿਕਾਰ ਗੁਰਦੇਵ ਜੀ ਧੰਨ ਹੋ

  • @parwazsingh9959
    @parwazsingh9959 3 года назад +3

    ਸਭਤੌ ਵਧੀਆ ਕਥਾ ਵਾਚਕ ਭਾਈ ਪਿੰਦਰਪਾਲ ਜੀ

  • @kaurmattu03
    @kaurmattu03 Год назад +3

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏
    ਸਰਬੱਤ ਦਾ ਭਲਾ ਕਰੀਓ ਵਾਹਿਗੁਰੂ ਸਾਹਿਬ ਜੀ 🙏🙏

  • @balkarshah5374
    @balkarshah5374 2 года назад +14

    🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ 🙏🙏🙏🙏

  • @gurnoornoor8198
    @gurnoornoor8198 Год назад +7

    ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰੋ ਸਾਡੇ ਗਰੀਬਾਂ ਤੇ ❤❤❤❤

  • @punjab_pb88
    @punjab_pb88 Год назад +11

    ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਿਓ ਸਾਰਿਆ ਤੇ 🙏🏻🙏🏻

  • @jaideepsingh5014
    @jaideepsingh5014 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ

  • @shankytiwana925
    @shankytiwana925 2 года назад +8

    ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ 💚🌹🥀🌷💛✈🤚🛩💯🌻💞🌹🌹💚💚ਸਾਹਬ ਸਿੰਘ ਟਿਵਾਣਾ ਟਿਵਾਣਾ ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ

  • @sahildhiman3938
    @sahildhiman3938 2 года назад +8

    ਸਤਿਨਾਮ ਵਾਹਿਗੁਰੂ

  • @manusinghdhillon9312
    @manusinghdhillon9312 Год назад +2

    ਧੰਨ ਧੰਨ ਸਾਹਿਬ ਸ੍ੀ ਗੁਰੂ ਰਾਮਦਾਸ ਜੀ ਮਹਾਰਾਜ ਜੀ

  • @jaskaransingh6658
    @jaskaransingh6658 2 года назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏❤️❤️❤️😘😘😘😘

  • @gurbindersingh5960
    @gurbindersingh5960 2 года назад +6

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @GurmailBadesha
    @GurmailBadesha Месяц назад

    ਸਰਬੱਤ ਦਾ ਭਲਾ ਵਾਹਿਗੁਰੂ ਜੀਓ

  • @happyhundal7425
    @happyhundal7425 3 года назад +14

    ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ 🙏🙏

  • @sarabjeetsinghpall1787
    @sarabjeetsinghpall1787 18 дней назад +1

    Har maiden fathe 😊 khalsa ji!

  • @harjindersinghmannladimann1348
    @harjindersinghmannladimann1348 Год назад +11

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ 💕🙏💕

  • @AbterMd
    @AbterMd 7 месяцев назад +1

    Waheguru ji 🙏

  • @BaljitSingh-bj4vm
    @BaljitSingh-bj4vm Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਵਾਹਿਗੁਰੂ ਵਾਹਿਗੁਰੂ ਜੀ

  • @sukhpreetkaur8219
    @sukhpreetkaur8219 4 года назад +25

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏

  • @khalistanikhalsa1562
    @khalistanikhalsa1562 3 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @partappamm3013
    @partappamm3013 3 года назад +4

    ਵਾਹਿਗੁਰੂ.ਜੀ

  • @iqbalsidhu594
    @iqbalsidhu594 2 года назад

    Waheguru ji sarbatt da bhla kri waheguru ji

  • @LakhwinderSingh-ce8mg
    @LakhwinderSingh-ce8mg 4 года назад +17

    ੴ❤️ਸਤਿਨਾਮੁ ਸ਼੍ਰੀ ਵਾਹਿਗੁਰੂ ਪਰਮਾਤਮਾ ਪਿਤਾ ਸਾਹਿਬ ਜੀ ।।

  • @LovepreetSingh-xb5mx
    @LovepreetSingh-xb5mx 3 года назад +5

    ਬਾਬਾ ਜੀ ਤੁਸੀਂ ਬਹੁਤ ਵਧੀਆ ਕਥਾ ਕਰਦੇ ਓ ਜੀ ਕਿਸੇ ਦੀ ਨਿੰਦਿਆ ਨੀ ਕਰਦੇ ਬਹੁਤ ਵਧੀਆ ਜੀ ਵਾਹਿਗੁਰੂ ਜੀ

  • @GurwinderSingh-jc1xp
    @GurwinderSingh-jc1xp 2 года назад

    ਬਹੁਤ ਵਧੀਆ ਭਾਈ ਸਾਹਿਬ ਜੀ ਨੇ ਬਿਨਾਂ ਕਿਸੇ ਦੀ ਨਿੰਦਿਆ ਕੀਤੀ ਬਿਨਾਂ ਗੁਰੂ ਦੀ ਗੱਲ ਦੱਸ ਦੇ ਨੇ

  • @bhawanjotkaur5462
    @bhawanjotkaur5462 2 года назад +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🙏🙏🏼🙏🏼

  • @babusinghbhullar9855
    @babusinghbhullar9855 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਜੀ

  • @rajvindersidhu463
    @rajvindersidhu463 4 года назад +14

    ਵਾਹਿਗੁਰੂ ਰੱਖਣਹਾਰ ਹੈ,, ਵਾਹਿਗੁਰੂ ਬਖਸ਼ਣਹਾਰ ਹੈ!! ਹੇ ਸਮਰੱਥ ਭੁੱਲਾਂ ਬਖਸ਼ ਦੇਵੋ,, ਸਬਨਾਂ ਦਾ ਜੀਵਨ ਸੁਖਿਆ ਕਰ ਦੇਵੋ ਦਾਤਾ ਜੀ!! 🙏🙏🙏🙏🙏🙏🙏

    • @GodIsOne010
      @GodIsOne010 2 года назад

      ਬਹੁਤ ਬਹੁਤ ਵਧੀਆ ਲਿਖਿਆ ਜੀ 🙏🏻ਵਾਹਿਗੁਰੂ ਜੀ 🙏🏻ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @WorldHumans-ed3ro
    @WorldHumans-ed3ro Месяц назад

    ੴ ਅਸੀਂ ਸਾਰੇ ੧ ਆ ਸਤਿਗੁਰੂ ਪ੍ਰਸਾਦਿ ੴ

  • @GurmailBadesha
    @GurmailBadesha Месяц назад

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @naraindass8921
    @naraindass8921 Год назад +5

    🙏🙏 DHAN dhan Shri Waheguru Sahib JEE 🙏🙏🙏🙏🙏🙏🙏🙏🙏🙏❤️

  • @gurlalgill4254
    @gurlalgill4254 3 года назад +3

    ਭਾਈ ਪਿੰਦਰਪਾਲ ਸਿੰਘ ਜੀ ਦੀ ਕਥਾ ਏਨੀ ਵਧੀਆ ਹੁੰਦੀ ਸੁਣਦੇ ਸੁਣਦੇ ਹੀ ਰੱਬ ਨੂੰ ਮਿਲ ਲਈ ਦਾ 🙏🏼🙏🏼
    ਵਾਹਿਗੁਰੂ ਭਾਈ ਸਾਹਿਬ ਨੂੰ ਲੰਬੀ ਉਮਰ ਬਖਸ਼ਣ 🙏🏼🙏🏼

  • @enjoymentwithjk....744
    @enjoymentwithjk....744 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🌺🌺🌺🌺🌺🌹🌹🌹🌹🌹🌹🌹🌹🌹🌹

  • @avtaritisthetruthofthesoci65
    @avtaritisthetruthofthesoci65 4 года назад +5

    ਵਾਹਿਗੁਰੂ ਸਤਿਨਾਮ ਜੀ

  • @GodIsOne010
    @GodIsOne010 2 года назад +7

    ਵਾਹਿਗੁਰੂ ਜੀ ਸਭ ਨੂੰ ਸਹੀ ਰਸਤਾ ਦਿਖਾਉ ਜੀ
    ਵਾਹਿਗੁਰੂ ਜੀ ਸਭ ਦੇ ਗੁਨਾਹ ਮਾਫ ਕਰੋ ਜੀ
    ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻ਸਾਤਿਨਾਮੁ ਵਾਹਿਗੁਰੂ 🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @bhagwantsingh8655
    @bhagwantsingh8655 2 года назад +11

    🙏🙏 " ਵਾਹਿਗੁਰੂ ਜੀ ਦੀ ਆਪਾਰ ਕ੍ਰਿਪਾ ਸਦਕਾ ਬਹੁਤ ਹੀ ਵਧੀਆ ਪਿਆਰੀ ਮਿੱਠੀ ਆਵਾਜ਼ ਵਿੱਚ ਕਥਾ ਕੀਤੀ ਹੈ ਜੀ ਪ੍ਰਮਾਤਮਾ ਆਪ ਜੀ ਨੂੰ ਤੰਦਰੁਸਤੀ ਚੜ੍ਹਦੀ ਕਲਾ ਲੰਮੀ ਉਮਰ ਬਖਸ਼ੇ ਜੀ " 🙏🙏🙏

    • @gavybro5215
      @gavybro5215 2 года назад

      Google has a log lpg log in LG to lglgC

    • @amanuppal6914
      @amanuppal6914 Год назад

      ਚਥਿਥਥ੍ ਘ

  • @kuldeepkaur3076
    @kuldeepkaur3076 3 года назад

    ਬਾਬਾ ਜੀ ੳਸਤਤੁ ਦਾ ਕੀ ਅਰਥ ਹੈ ਜੀ 🙏🏻🙏🏻🙏🏻🙏🏻🙏🏻🙏🏻🌹🌹🌹🌹🌹ਵਾਹਿਗੁਰੂ ਜੀ ਕਾ ਖਾਲ ਸਾ ਵਾਹਿਗੁਰੂ ਜੀ ਕੀ ਫਤਿਹ

    • @swransingh3122
      @swransingh3122 3 года назад +1

      ਵੜੇ ਆਈਆਂ ਹੈ ਉਸਤਤ ਦਾ ਅਰਥ

  • @tanushdhir9919
    @tanushdhir9919 2 года назад +4

    Satnam shri waheguru

  • @jaswantkaur5102
    @jaswantkaur5102 3 года назад +38

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ human being is important everywhere 🙏😇❤️

  • @bharpursingh2850
    @bharpursingh2850 4 года назад +4

    Sbr rkhna bahut mushkil hai. Wahguru kirpa kre mann nu sbr aa zave. Waheguru z.

  • @jazzsaab642
    @jazzsaab642 3 года назад

    Wahaguru Wahaguru Wahaguru rajkaraga khalsa pb02 ⛳⛳⛳⛳⛳

  • @singhhardam4238
    @singhhardam4238 4 года назад +5

    ਵਾਹਿਗੁਰੂ ਜੀ🙏🙏🙏🙏🙏

  • @gurdeepsingh-ql9hi
    @gurdeepsingh-ql9hi 2 года назад +5

    Satnam waheguru ji Mehar kro ji 🙏🌹🌹🌹🌹🌹🌹

  • @SehajJotSingh123
    @SehajJotSingh123 3 года назад

    Waheguru ji sab da bhla kreo ji🤲🤲🙏🙏🙏🙏🙏
    Waheguru ji sanu hmesha poori zindgi hi aapne naam naal,pvitar gurbani naal te aapne pvitar charan kamla naal Jodi rkheyo ji 🤲🤲🤲🤲🙏🙏🙏🙏🙏🙏🙏🙏
    🤲🤲🤲🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @charanjitkaurgill4798
    @charanjitkaurgill4798 4 года назад +10

    ਵਾਹਿਗੁਰੂ ਜੀ ਬੇਅੰਤ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @LakhveerKaur-eh9sr
    @LakhveerKaur-eh9sr 2 месяца назад

    ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉

  • @surinderpal3152
    @surinderpal3152 Год назад

    ਸਤਿ ਸ੍ਰੀ ਅਕਾਲ ਜੀ
    ਹੇ ਮੇਰੇ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਮਹਾਪੁਰਸ਼ਾ ਤੇ ਅਕਾਲ ਪੁਰਖ ਦੀ ਕਿਰਪਾ ਹੋਵੇ ਤਾਂ ਸਬਰ ਸਤੌਖ ਆਪਣੇ ਆਪ ਆ ਜਾਂਦਾ ਏ

  • @kambojspn135
    @kambojspn135 2 года назад +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @ਗੁਰਸਿਮਰਨ-ਝ1ਭ
    @ਗੁਰਸਿਮਰਨ-ਝ1ਭ 2 года назад

    ਬਰਹਮ ਗਿਆਨੀ ਪਿੰਦਰਪਾਲ ਸਿੰਘ ਜੀ

  • @bhagwantsingh8655
    @bhagwantsingh8655 2 года назад +75

    🙏🙏 " ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਹਤਾਜ " 🙏🙏🙏

    • @ashmeetsidhu4433
      @ashmeetsidhu4433 Год назад

      OP ĺpllp0lp0pĺkkĺkķķo⁰0ĺpllp0lp0pĺkkĺkķķ LG p0k⁹lilly launched ⁰09⁰OP ppklkpplllppp0plòlp

    • @manjindermannu9298
      @manjindermannu9298 Год назад +4

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @bhagwantsingh8655
      @bhagwantsingh8655 Год назад +1

      @@manjindermannu9298 🙏🙏 " ਬਹੁਤ ਬਹੁਤ ਧੰਨਵਾਦ ਜੀ " 🙏🙏🙏

    • @hemahema7121
      @hemahema7121 Год назад +2

      😊

    • @hemahema7121
      @hemahema7121 Год назад +2

      ​@@manjindermannu9298 😊😊p

  • @mramritpalsinghsandhu3592
    @mramritpalsinghsandhu3592 Год назад +1

    🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ।🙏

  • @KulwinderSingh-dn4ps
    @KulwinderSingh-dn4ps Год назад +3

    ਵਾਹਿਗੁਰੂ ਜੀ🙏 ਇਹਨਾ ਤੇ ਹਮੇਸ਼ਾ ਕਿਰਪਾ ਬਣਾਈ ਰੱਖਣ ,ਲੰਮੀ ਆਰਜਾ ਬੱਖਸ਼ਣ ਅਤੇ ਸੇਵਾ ਲੈਂਦੇ ਰਹਿਣ

  • @mrgopicheema125
    @mrgopicheema125 2 года назад

    ਬਿਆਸ ਦਰਿਆ ਵਾਹਿਗੁਰੂ ਜੀ ਸਾਡਾ ਨਗਰ ਕੋਲ ਆ

  • @simran_saini1641
    @simran_saini1641 3 года назад +10

    ੴ ਸਤਿਨਾਮੁ ਵਾਹਿਗੁਰੂ ਜੀ ❤

  • @gkbhatia33
    @gkbhatia33 3 года назад +6

    Bhai Sahib ji...aap ji bhut sundar vyakkhya krde ho
    .jude hoye di sun k hi judya janda h
    .tusi jod dende ho veer g...bairaag paida ho janda h aap ji di katha sun k..Waheguru chardi kala bakhshan🙏🙏🙏

  • @manjeetkaur1441
    @manjeetkaur1441 Год назад

    ਹੇ ਬਾਬਾ ਨਾਨਕ ਜੀ ਮਿਹਰ ਕਰਿਓ 🙏🙏

  • @ranjeetkaur1655
    @ranjeetkaur1655 3 года назад +3

    ਸਤਿ ਨਾਮੁ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🌹🌹🌹🌹🙏🙏🙏🙏🙏

  • @rachanpreetkaur1531
    @rachanpreetkaur1531 Год назад +2

    ਸਰਬੱਤ ਦਾ ਭਲਾ 🙏

  • @gaganchahal8462
    @gaganchahal8462 3 года назад +7

    Waheguru ji ka khalsa waheguru ji ki fateh, waheguru waheguru waheguru waheguru waheguru waheguru

  • @pritpalthind9571
    @pritpalthind9571 2 года назад

    ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ

  • @VarinderSingh-mf3nm
    @VarinderSingh-mf3nm 3 года назад +3

    ਧੰਨ ਵਾਹਿਗੁਰੂ ਜੀਓ 🙏🙏🙏🙏🙏

  • @priyachoudhary6034
    @priyachoudhary6034 4 года назад +11

    ਵਾਹਿਗੁਰੂ ਜੀ🙏

    • @amarjeetkaur9386
      @amarjeetkaur9386 3 года назад

      De❤️🙏🙏😂❤️🙏🙏🙏🙏🙏🙏🙏❤️😂🙏🙏🙏🙏🙏🙏🙏🙏🙏❤️

    • @amarjeetkaur9386
      @amarjeetkaur9386 3 года назад

      ❤️🙏😂😂😂😂😂😂😂🙏❤️❤️🙏🙏🙏🙏🙏🙏🙏🙏🙏🙏🙏❤️❤️❤️❤️🙏🙏🙏🙏😂😂😂😂😂❤️❤️🙏🙏❤️🙏🙏🙏🙏🙏🙏🙏🙏🙏🙏❤️

    • @amarjeetkaur9386
      @amarjeetkaur9386 3 года назад

      👌🙏🙏👌🙏🙏🙏🙏🙏👌👌🙏🙏🙏🙏🙏🙏🙏🙏🙏🙏🙏🙏🙏🙏👌🌼🌺👌🙏🙏🙏🙏🌼🌺❤️🙏🙏❤️

  • @GurmukhSingh-oo4vu
    @GurmukhSingh-oo4vu Год назад

    🙏🌹🌹BHAI PINDERPAL SINGH KHALSA JI BEST WISHES WAHA GURU JI GOD BLESS🌹🌹🙏

  • @charanjitkaurgill4798
    @charanjitkaurgill4798 4 года назад +22

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

    • @jazzsaab642
      @jazzsaab642 3 года назад +1

      Wahaguru Wahaguru Wahaguru 2

    • @ajitkaur3030
      @ajitkaur3030 3 года назад

      @@jazzsaab642 dhan hai waheguru ji in gurbani🙏🙏🙏🙏🙏💗💗💗💗💗

    • @GURLALLALI
      @GURLALLALI 2 года назад

      Waheguru ji

  • @jagdishsinghbhatia5549
    @jagdishsinghbhatia5549 4 года назад +7

    Dhan dhan guru granth sahibji.

  • @damandeep9749
    @damandeep9749 2 года назад

    ਸਬਰ ਅੰਦਰ ਸਾਬਰੀ ਤਨ ਈਵੈਂ ਜਲੇਨ ਹੋਨ ਨਜੀਕ ਖੁਦਾਇ ਕੈ ਭੇਦ ਨ ਕਿਸੇ ਦੇਨ।
    ਬਬਰ ਏਉ ਸੁਆਉ ਜੇ ਬੱਦਾ ਦ੍ਰਿੜ ਕਰੈ

  • @jagdevbrar6100
    @jagdevbrar6100 8 месяцев назад +6

    ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @mohinderjitsingh4514
    @mohinderjitsingh4514 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ

  • @devindersidhu650
    @devindersidhu650 4 года назад +7

    waheguru ji naam de kirpa bakhsis kro 🙏🏻

  • @jogasingh1510
    @jogasingh1510 3 года назад

    ਵਾਹਿਗੁਰੂ ਜੀ ਸਬ ਤੇ ਮੇਹਰ ਕਰੋ

  • @gurjinderkaur3778
    @gurjinderkaur3778 Год назад +21

    ਮੇਰਾ ਪੁੱਤ ਇਸ ਦੁਨੀਆ ਤੇ ਚਾਰ ਦਿਨ ਰਹਿ ਕੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਜਾ ਬਿਰਾਜਿਆ। ਮੈਨੂੰ ਸਬਰ ਨੀ ਆਉਂਦਾ ਮੇਰੇ ਜੱਪ ਪੁੱਤ ਬਿਨਾ। ਵਾਹਿਗੁਰੂ ਜੀ ਮੈਨੂੰ ਬਸ ਮੇਰਾ ਪੁੱਤ ਵਾਪਿਸ ਕਰ ਦੇਣ। ਮੈਨੂੰ ਸਬਰ ਆਪੇ ਆ ਜਾਣਾ।

  • @deepkaurgill73
    @deepkaurgill73 Год назад

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਆਪਣੀ ਮਿਹਰ ਕਰੋ🙏🙏🙏

  • @Saritasuratlove
    @Saritasuratlove 4 года назад +61

    मुझे भी मालिक की दया से पूर्ण वक़्त सतगुरु मिल गए है, उनके द्वारा दी गयी साधना रेगुलर करने से अंदर के दर्शन करके की सूझ ऐसी हो गयी के आपजी के एक एक शब्द समझ रही हूँ। अति सुंदर व्याख्या करते है आप जी। धन्यवाद।

  • @Preet_13.
    @Preet_13. Год назад +1

    🙏Waheguruji🙏

  • @jashandeep6452
    @jashandeep6452 2 года назад

    ਵਾਹਿਗੁਰੂ ਜੀ ਸਾਡੀ ਕੀ ਔਕਾਤ ਅਸ਼ੀ ਵਾਹਿਗੁਰੂ ਨੂੰ ਕੁਝ ਦੇਨ ਦੀ ਅਸ਼ੀ ਤਾਂ ਤੇਰੇ ਦਰ ਦ ਭਿਖਾਰੀ ਹਾ ਜੀ🙏🙏🙏🙏🙏🙏🙏🙏🙏🙏

  • @GodIsOne010
    @GodIsOne010 2 года назад +1

    WAHEGURU JI SAB DE GUNAH MAAF KRO JI WAHEGURU JI SAB TE MEHAR KRO JI PLEASE JI SATNAM JI WAHEGURU JI
    SATNAM JI WEHEGURU JI
    SATNAM JI WEHEGURU JI
    SATNAM JI WEHEGURU JI

  • @gillrupinder2769
    @gillrupinder2769 4 года назад +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @akashsonysony5469
    @akashsonysony5469 2 года назад

    Dhan Dhan Guru Ramdas ji Mehar karo ji sb ta ji 👏👏👏👏

  • @arvindersingh6712
    @arvindersingh6712 4 года назад +15

    Dhan Dhan Sahib Shri Guru Nanak Dev Sahib ji maharaaj ji

  • @sukhsandhu5316
    @sukhsandhu5316 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jasspannu8513
    @jasspannu8513 4 года назад +13

    Wahaguru ji mehar kro🙏🙏

  • @laddimahi4912
    @laddimahi4912 3 года назад +1

    Waheguru mere pita ji mehar kro data ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🥰🥰🥰🥰🥰🥰🥰🥰🥰🥰🥰🥰🥰🥰

  • @anuradhasonker3814
    @anuradhasonker3814 3 года назад +5

    Waheguru ji. Guruji ko pranam. Apko suna bahut achcha laga. Pranam,,🙏

  • @mandeepkaur9826
    @mandeepkaur9826 4 года назад +14

    ਵਹਿਗੂਰ ਜੀ 🙏🏽🙏🏽🙏🏽🙏🏽🙏🏽

  • @harjodhsingh1483
    @harjodhsingh1483 Год назад +1

    Waheguru ji

  • @Kumedivideio
    @Kumedivideio 2 года назад +3

    Waheguru ji 🙏🏼 meher karo sabte te 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @rajsidhu3068
    @rajsidhu3068 4 года назад +4

    ਵਾਹਿਗੁਰੂ ਵਾਹਿਗੁਰੂ ਜੀ

  • @latauppal9931
    @latauppal9931 Год назад

    Bole so nihal satsri akalji dhan dhan gobind singhji sahebji ke waheguruji ka khalsa waheguruji ki fatehji 🙏🙏🙏🙏🙏🙏🙏🙏🙏

  • @kamaldeepsinghthind5465
    @kamaldeepsinghthind5465 2 года назад +3

    Thnx baba ji tusi meri life change kr diti🙏🙏

  • @ramprakash6556
    @ramprakash6556 7 месяцев назад +1

    पिंद्र पाल जी धन्य हैं आपके माता-पिता जिन्होंने आप को जन्म दिया। धन्य है आप की आत्मा। धन्य है। धन धन है श्री गुरू ग्रंथ साहिब जी। जिन्होंने आप पर इतनी कृपा की है शत शत नमन पृणाम जी