3630 Holland ਬਾਰੇ ਲੋਕਾਂ ਦੀਆਂ ਅਫਵਾਹਾਂ ਸਾਰੀਆਂ ਦੱਸਾਂਗੇ, ਸਾਰਾ ਸਮਾਨ ਲਿਆਂਦਾ ੳਰੀਜਨਲ ਪਰ ਪਿਸਟਨ ਸਪੈਸ਼ਲ ਆੁੳਣਗੇ
HTML-код
- Опубликовано: 10 фев 2025
- 3630 Holland ਬਾਰੇ ਲੋਕਾਂ ਦੀਆਂ ਅਫਵਾਹਾਂ ਸਾਰੀਆਂ ਦੱਸਾਂਗੇ, ਸਾਰਾ ਸਮਾਨ ਲਿਆਂਦਾ ੳਰੀਜਨਲ ਪਰ ਪਿਸਟਨ ਸਪੈਸ਼ਲ ਆੁੳਣਗੇ
#tractor #ਟਰੈਕਟਰ #newholland3630 #farmer #hollandtractor #johndeere #sawraj855
@RespectFarmerTv
Hor videos lyi channel nu subscribe kro
Thankyou
Engine e 6500 ya 6510 Holland da lah k oh D Came change kr k ., kite Oh Engine fit kr dinde te kam bhout kent ho jana c … Baki Turbo Engine nu Jrurat hundi aw …
ਮਲੌਟ ਹਾਲੈਂਡ ਦੇ ਸਪੇਅਰ ਪਾਰਟ ਦੀ ਸਾਰਿਆ ਤੋਂ ਚੰਗੀ ਓਮ ਵਾਲਿਆ ਦੀ ਦੁਕਾਨ ਹੈ
ਸਤਿ ਸੀ੍ ਅਕਾਲ ਬਾਈ ਜੀ 🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉 ਸ਼੍ਰ ਜਗਸੀਰ ਸਿੰਘ ਗਿੱਲ ❤❤❤❤ ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉
2:30 ਪਤੰਦਰ ਬੀਹ ਫੁੱਟ ਦੇ ਗੇਟ ਵਿਚਦੀ ਨੀ ਲੰਘੇ 😜
@@bhupinder..........1503 ਬਾਈ ਸੰਗਲ ਲੱਗਾ ਹੁੰਦਾ ਧਿਆਨ ਨਾਲ ਦੇਖੋਉ ਫੇਰ ਦਿਖਦਾ
John deere de LT model de nal to hi aande ne jet sprey piston cool krn lyi
Engine e 6500 ya 6510 Holland da lah k oh D Came change kr k ., kite Oh Engine fit kr dinde te kam bhout kent ho jana c …
Sat Shri Akal Bai ji ❤❤❤🎉🎉🎉
Good job bro 👍
👍🏻
Bai apna ghr dikhyi yrr kise din bhut sohna design a kothi da
@@manjeetmaan2476 dhnwad veere y dikhon nu dil ja ni mn da hunda bai agla socho hwa krda y pr apana ta shota ghr awde guzare joga dunia pre pre ton pre aa
@RespectFarmerTv insta te pa deyo bai
Ede te dikkat a ta koi
Boln aleya ne boli jana bai
Bai full power vdadi hun lgga ta hgaa vaa❤ gear di kmi rh jni😂 oh v krdi iko vri lade paise😂
First view comment, and like
👍🚀🚀🔥🔥
Bai hun khula ta hai gear bii badal de.. side gear tapaa laade
ਸਲੀਬ ਪਤਲੀ ਪਾ ਕੇ ਪੇ ਜਾਣਗੇ 105 ਦੇ
Thik aa ji thik aa😂😂
🎉
Mistri.Bai.Kol.Kamm.Ta.Bohut.Hai.Par.Ptndar.Piston.De.Compny.Mahla.Gods.Dass.Reha.Hai.Es.Forman.Sahab.Nu.Koi.Dasso.K..Hai.Mahla.Alag.Te.Gods.Alag.Compny.Hai
❤❤❤
Bai powartrac 445ds plus 105 da pistan onda bai
PatiAla tracter daa Garh aa veer Jenny paisy cheej teno Patiala too mill jao Amritsar shad chahy all india gaa lae Nae milni granti aa
Bai engine special edition ala krya k original hi rakhya
Original bi
Bie hun paisa lon dyia ta gher box ve chage krr dah bar vala 3 speed la dah
John deere di sleeve bot heavy esk mukable
Bai 7510 piston pado 3cylinder wale
New holland 6010 ki stroke jyada hai
ਬਾਈ ਏਡੀ ਕਣਕ ਚ ਗੁੱਲੀ ਡੰਡੇ ਦੀ ਕੀ ਨਿਸ਼ਾਨੀ ਹੁੰਦੀ ਆ
ਪੱਕੀ ਕਣਕ ਚ ਤਾਂ ਪਤਾ ਲੱਗ ਜਾਂਦਾ
@@Gurdit_ramgharia03 ਬਾਈ ਰੰਗ ਪੀਲੇ ਦਾ ਬਾਹਰ ਆ ਜਾਂਦਾ ਉਪਰ ਅਲੱਗ ਈ ਦਿਖਦਾ ਹੁੰਦਾ
Vir j kam karona fr khula dil nal karvo frak bs 3 4 hazar da he panda vir j
@@GurpreetSingh-m7g4u 😀hnji bai khule nal e krwa rheya pr frk 2/3 hjar ni 20/30 hjar da pai jana menu lgda 🤣
Aakaraman😂❤
@@ManpreetSingh-hl8xi 😆😀
ਬਾਈ ਘਰ ਸੋਹਣਾ ਆ ਦਿਖਾ ਕਿਤੇ ਸਮਾਂ ਕੱਢ ਕੇ
ਪੰਜਾਹ ਲੱਗ ਜੂ ਅਰਾਮ ਨਾਲ ਜਾਂਦੇ ਵੀ ਹੋ ਸਕਦਾ
@@kulwindersingh8909 ਧੰਨਵਾਦ ਵੱਡੇ ਬਾਈ ਦਿਖਾ ਦੇਵਾਂਗੇ ਵੀਰ ਜਰੂਰ
@@kulwindersingh8909 ਜਿਆਦਾ ਲੱਗ ਜੂ ਇੰਜਣ ਤੇ ਬਾਈ ਲੱਖ ਦੇ ਨੇੜੇ ਈ ਵਜਣਾ ਕੰਮ ਵੀਡਿਉ ਲੇਟ ਹੋ ਰਹੀਆਂ ਦੋ ਦਿਨ
No turbo Sahi h
@@SunilKumar-yj3mi fer kaunsi lgaye?
22 vlog hor lamba pya kro
Bai mainu ta bhut lmbi lggi gyi video y ke ehni kaun dekho 25 mint
@@RespectFarmerTvbhra teri har ikk vedio dekh dy a bina skip kitay❤❤❤
@@golubrar4391 ਬਹੁਤ ਬਹੁਤ ਮਿਹਰਬਾਨੀ ਬਾਈ ਬਸ ਤੁਹਾਡੇ ਪੱਕੇ ਜੁੜੇ ਵੀਰਾਂ ਕਰਕੇ ਈ ਪਾਈ ਦੀ ਆ ਵੀਡਿਓ ਬਾਈ
❤❤
❤❤