ਸੁਪਰਸੀਡਰ ਨੁੰ ਗਲਤ ਕਿਉਂ ਕਿਹਾ ਜਾ ਰਿਹਾ?ਵੇਖੋਂ ਇਸ ਵੀਡੀਓ ਵਿੱਚ Superseeder

Поделиться
HTML-код
  • Опубликовано: 27 ноя 2024

Комментарии • 14

  • @narainsingh3762
    @narainsingh3762 51 минуту назад

    Drivers wali gal jama sahi a veer

  • @DEEP.SIDHUJ
    @DEEP.SIDHUJ 55 минут назад

    Bai mera pind nathana sara nathana ta ni kmla sara pind da du wala nikleya peya sundi lha ge jana ka nu

  • @inderpreetsingh6145
    @inderpreetsingh6145 3 часа назад +5

    ਜੇ ਗੱਠਾ ਬਣਾਕੇ ਇੱਕ ਵਾਰ ਹੈਰੋ ਮਾਰਕੇ ਸੁਪਰ ਸੀਡਰ ਨਾਲ ਬਿਜਾਈ ਕਰਨੀ ਆ ਫਿਰ ਕੀ ਫਾਇਦਾ ਇਸ ਦਾ ਨਾਂ ਸੁਪਰ ਸੀਡਰ ਤਾਂ ਰੱਖਿਆ ਸੀ ਵੀ ਪਰਾਲੀ ਦਾ ਹੱਲ ਕਰੂ ਪਰ ਪਰਾਲੀ ਚ ਤਾਂ ਪੂਰੀ ਤਰਾਂ ਫੇਲ ਆ

    • @jhajjagriculture821
      @jhajjagriculture821  3 часа назад +2

      @@inderpreetsingh6145 ਵੀਰੇ ਪਰਾਲੀ ਵਿੱਚ ਬਿਜਾਈ ਫੁੱਲ ਕਾਮਜਾਬ ਆ

    • @inderpreetsingh6145
      @inderpreetsingh6145 3 часа назад +3

      ਜਮੀਨ ਵਾਹ ਸਵਾਰ ਕੇ ਸਿੰਪਲ ਡਰਿੱਲ ਬਿਜਾਈ ਇੱਕ ਨੰਬਰ ਆ ਇਹੀ ਕਰਦੇ ਆ ਘੱਟ ਗਿੱਲ ਚ ਵੀ ਦਾਣਾ ਦਾਣਾ ਜੰਮ ਨਦੀਨ ਨਾ ਮਾਤਰ

    • @007jagtar2
      @007jagtar2 2 часа назад +1

      ਸਹੀ ਗੱਲ ਐ ਜੀ ਵਿਗਿਆਨਿਕ ਬਣੀ ਜਾਂਦਾ ਕੱਲਾ ਕੱਲਾ

    • @jhajjagriculture821
      @jhajjagriculture821  Час назад

      @@inderpreetsingh6145 chlo appne appne vichaar ne , pr mere kheet ch , mere pind ch superseeder kamjab aa ,
      Koi problem nhi

    • @jhajjagriculture821
      @jhajjagriculture821  Час назад

      @@007jagtar2 tuc veer kis cheej nal kanak di bijai kiti aa.

  • @jagtaarvlogs
    @jagtaarvlogs 3 часа назад +2

    ਵੀਰ ਪਹਿਲਾਂ ਯੂਰੀਆ ਅਸੀਂ 7 ਦਿਨ ਪਹਿਲਾਂ ਪਾਇਆ ਪਾਣੀ ਤੋਂ ਦੂਜਾ ਅਤੇ ਤੀਜਾ ਯੂਰੀਆ ਵੀ ਪਾਣੀ ਤੋਂ 6/7 ਦਿਨ ਪਹਿਲਾਂ ਪਾਉਣਾ ਹੈ ਜਾ ਪਾਣੀ ਟਾਈਮ ਕਿਊਕਿ ਸਾਡੇ ਜ਼ਮੀਨ ਨਾਂ ਜਿਆਦਾ ਹਲਕੀ ਨਾ ਜਿਆਦਾ ਭਾਰੀ ਹੈ 35/40ਦਿਨ ਤੇ ਦੂਜਾ ਪਾਣੀ ਆ ਜਾਂਦਾ । ਦੂਜੇ ਯੂਰੀਏ ਤੇ ਕਿਵੇਂ ਕਰਨਾ ਜ਼ਰੂਰ ਦੱਸਿਓ ਬਹੁਤ ਮੇਹਰਬਾਨੀ ਹੋਵੇਗੀ।🙏

    • @jhajjagriculture821
      @jhajjagriculture821  2 часа назад

      @@jagtaarvlogs 2nd urea , kanak nu pani lga ke 5-7 din te lgao

    • @jagtaarvlogs
      @jagtaarvlogs 2 часа назад +1

      @jhajjagriculture821 ਓਕੇ veer

  • @007jagtar2
    @007jagtar2 2 часа назад +2

    D info ਵਾਲਾ ਕਹਿੰਦਾ ਠੀਕ ਨਹੀਂ ਕਹਿਦੀ ਮੰਨੀਏ😅