Hukamnama Sachkhand Sri Harmandir Sahib Sri Darbar Sahib, Sri Amritsar | Monday | 20.01.2025

Поделиться
HTML-код
  • Опубликовано: 31 янв 2025

Комментарии • 465

  • @harmeetsinghdhaliwal3000
    @harmeetsinghdhaliwal3000 12 дней назад +12

    ਧੰਨ ਧੰਨ ਗੁਰੂ ਨਾਨਕ ਦੇਵ ਜੀ. ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਗੁਰੂ. ਗ੍ਰੰਥ ਸਹਿਬ ਜੀ ਕਿਰਪਾ ਕਰਨੀ ਸਵਣਾ ਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹❤️🌷🙏🌹❤️🌷🙏🌹❤️🌷🙏🌹❤️🌷🙏🌹❤️🌷

  • @HarmanSingh-f8f
    @HarmanSingh-f8f 12 дней назад +14

    ਵਾਹਿਗੁਰੂ ਜੀ 🙏 ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🙏 ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ 🙏 ਧੰਨ ਧੰਨ ਦਸ਼ਾ ਪਾਤਸ਼ਾਹੀਆਂ ਦੀ ਜਗਦੀ ਜੋਤ ਜਗੋ ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏 ਧੰਨ ਧੰਨ ਗੁਰੂ ਪਿਆਰੀ ਸਾਧ ਸੰਗਤ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਸੰਗਤਾਂ ਨੂੰ ਜੀ 🙏🙏🏻

  • @gurtejsingh7624
    @gurtejsingh7624 12 дней назад +16

    ਵਾਹਿਗੁਰੂ ਸਾਹਿਬ ਜੀ 🌹🌹🌹🌹🌹🌹🌷🌷🌷🌷🌷🌷🌹🌻🌻🌻🌻🌻🌻🙏🙏🙏🙏🙏🙏🙏🙏👏👏👏👏👏👏👏

  • @kawaljitsingh7993
    @kawaljitsingh7993 12 дней назад +12

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਾਰੇ ਸੰਗਤਾਂ ਮੇਹਰ ਕਰਨ ਜੀ 🙏🏻🌹 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸਰਬੱਤ ਦਾ ਭਲਾ ਕਰਨ ਜੀ 🙏🏻🌹 ਵਾਹਿਗੁਰੂ ਜੀ ਆਪਣੇ ਬੱਚਿਆਂ ਨੂੰ ਨਾਮ ਬਾਣੀ ਨਾਲ ਜੁੜ ਜੀ 🙏🏻🌹 ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🌹💚🌳♥️🙏🏻

  • @GurmeetKaur-iz1sk
    @GurmeetKaur-iz1sk 12 дней назад +18

    🌹ਵਾਹਿਗੁਰੂ ਸਾਹਿਬ ਜੀ🌹 ਦਰਸ਼ਨ ਦੇਖ ਜੀਵਾਂ ਗੁਰ ਤੇਰਾ🌹 ਪੂਰਨ ਕਰਮ ਹੋਵੇ ਪ੍ਰਭ ਮੇਰਾ🌹ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ🌹 ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰ🌹 ਵਾਹਿਗੁਰੂ ਜੀ🌹 ਸਰਬੱਤ ਦਾ ਭਲਾ ਕਰਨਾ ਜੀ🌹ਧੰਨ ਧੰਨ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸਦਾ ਅਮਰ ਰਹੇ ਸੱਚੇ ਪਾਤਸ਼ਾਹ ਜੀ ਗੁਰਸਿੱਖੀ ਗੁਰਬਾਣੀਤੰਦਰੁਸਤੀ ਬਖਸ਼ਣਾ🌹 ਆਪਣਾ ਮਿਹਰ ਭਰਿਆ ਹੱਥ ਸਦਾ ਹੀ ਸਿਰ ਤੇ ਰੱਖਣਾ ਜੀ🌹 ਨਾਨਕ ਨਾਮ ਚੜਦੀ ਕਲਾ🌹 ਤੇਰੇ ਭਾਣੇ ਸਰਬੱਤ ਦਾ ਭਲਾ❤🌿💐🥀🌺🌷☘️🌹

  • @Mani__PB31_
    @Mani__PB31_ 12 дней назад +20

    ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ ❤🙏🏻🙏🏻

  • @manjitmatharu2306
    @manjitmatharu2306 12 дней назад +10

    ❤❤!ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ❤❤
    ❤❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤❤
    ❤❤ਨਾਨਕ ਨਾਮ ਚੜਦੀ ਕਲਾ
    ਤੇਰੇ ਭਾਣੇ ਸਰਬੱਤ ਦਾ ਭਲਾ❤❤
    ❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤

  • @ManjitKaur-ep4ov
    @ManjitKaur-ep4ov 12 дней назад +14

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ 🙏🙏🙏🙏🙏

  • @tonysingh3343
    @tonysingh3343 12 дней назад +7

    🪻ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਉ ਮਹਾਰਾਜ ਜੀਉ ਸਰਬੱਤ ਦਾ ਭਲਾ ਕਰੋ ਜੀਉ🪻⚔️🦅🙏🏻🙏🏻🌻💐

  • @gurmansingh7155
    @gurmansingh7155 12 дней назад +14

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @gurtejsingh4456
    @gurtejsingh4456 12 дней назад +11

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਹਿਬ ਜੀ।

  • @LakhwinderSingh-dk5yy
    @LakhwinderSingh-dk5yy 12 дней назад +10

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ❤❤❤❤❤

  • @lakhwinderkaur3765
    @lakhwinderkaur3765 12 дней назад +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਆਪਣੇ ਬੱਚਿਆਂ ਦੇ ਸਿਰ ਤੇ ਮੇਹਰ ਦਾ ਹੱਥ ਰਖੌ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🚩🙏🚩🙏🚩🙏🚩🙏🚩🙏🚩🙏🚩

  • @harjeetkaur4145
    @harjeetkaur4145 12 дней назад +8

    Dhan dhan guru ramdas ji 🙏🏻🙏🏻🌹🌹❤️❤️🌹🌹❤️❤️🌹🌹

  • @karmjitmaan6147
    @karmjitmaan6147 12 дней назад +2

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੰਦਰੁਸਤੀਆ ਬੱਖਸੋ ਸਰਬੱਤ ਨੂੰ ਵਾਹਿਗੁਰੂ ਸਾਹਿਬ ਜੀ❤🙏❤🙏❤🙏

  • @EniGaming-f9p
    @EniGaming-f9p 11 дней назад +1

    Waheguru ji 🙏❤️
    Dhan dhan Shri Guru Nanak Dev sahib ji Maharaj 🙏❤️
    Dhan dhan Shri Guru Angad Dev sahib ji Maharaj 🙏❤️
    Dhan dhan Shri Guru Amar Das sahib ji Maharaj 🙏❤️
    Dhan dhan Shri Guru Arjan Dev sahib ji Maharaj 🙏❤️
    Dhan dhan Shri Guru Har Gobind Sahib Ji Maharaj 🙏❤️
    Dhan dhan Shri Guru Har Rai sahib ji Maharaj 🙏❤️
    Dhan dhan Shri Guru Har Krishan sahib ji Maharaj 🙏❤️
    Dhan dhan Shri Guru Teg Bahadur sahib ji Maharaj 🙏❤️
    Dhan dhan Shri Guru Gobind Singh sahib ji Maharaj 🙏❤️

  • @MandeepSingh-xd5qn
    @MandeepSingh-xd5qn 12 дней назад +3

    Dhan dhan sri guru granth sahib g kirpa kreoo sab te 🙇🙏🙇🙇🙇🙇🙇🙇🙏🙇🙏🙇🙏🙇🙏🙇🙏🙇🙏🙇🙏🙇🙏🙇🙇🙇🙏🙇🙇🙇🙇🙇🙇🙇

  • @Harjinderkaur-ku4pi
    @Harjinderkaur-ku4pi 12 дней назад +1

    🪯🙏🙏💐🌸🌻🌺🏵️🌹🪻🪷🌷🌼🍀❤️🤲🛐🙇🏻‍♀️ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ ਬੱਚੀ ਦੇ ਵਿਆਹ ਦਾ ਕਾਰਜ ਪੁਰਾ ਕਰੋ ਜੀ ਆਪ ਸਹਾਇ ਹੋਨਾ ਜੀ ਸਭ ਠੀਕ ਕਰੋ ਜੀ 💐🙏💐💐🙏💐🙏💐❤️🤲🛐🙇🏻‍♀️

  • @RAJ13B
    @RAJ13B 11 дней назад +1

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਮਿਹਰ ਕਰੋ ਜੀ ਸੱਭ ਤੇ ਤੰਦਰੁਸਤੀ ਦੀ ਦਾਤ ਬਖਸ਼ਣਾ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਜੀ ਵਾਹਿਗੁਰੂ ਜੀ ਭੁੱਲਾ ਗਲਤੀਆ ਮਾਫ ਕਰਨਾ ਜੀ ਅੱਗੇ ਤੋ ਸਮੱਤ ਬਖਸ਼ੋ ਜੀ ਵਾਹਿਗੁਰੂ ਜੀ ਰੁੱਕੇ ਹੋਏ ਕਾਰਜ ਰਾਸ ਕਰਦੋ ਜੀ ਵਾਹਿਗੁਰੂ ਜੀ ਦੁੱਖਾਂ ਤਕਲੀਫਾ ਕਲੇਸਾ ਦਾ ਨਾਸ ਕਰਨਾ ਜੀ ਵਾਹਿਗੁਰੂ ਜੀ ਹਰ ਮੈਦਾਨ ਫਤਹਿ ਬਖਸ਼ਣਾ ਜੀ ਆਪਣੇ ਬੱਚੇ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ 🤲🤲🤲🤲🤲🙏🙏🙏🙏🙏🪯🪯💞💞💙💙💙💙🩵🩵🌷🌷🌺🌺🪷🪷💐💐🍁🍁🌿🌿💛💛🥀🥀💟💟🧡🧡♥️♥️💖💖🌹🌹🍀🍀🏵️🏵️🩷🩷💚💚

  • @PashminderKaur
    @PashminderKaur 12 дней назад +2

    ਵਾਹਿਗੁਰੂ ਸੱਚੇ ਪਾਤਸ਼ਾਹ ਅਪਣੇ ਪੰਜਾਬ ਨੂੰ ਚੜ੍ਹਦੀ ਕਲਾ ਬਖਸ਼ੋ ਜੀ।
    ਅਪਣੇ ਪੰਜਾਬ ਵਿੱਚ ਖੁਸ਼ਹਾਲੀ ਵਰਤਾਉ ਜੀ।
    ਸੁਖ ਸ਼ਾਂਤੀ ਵਰਤਾਉ ਜੀ।

  • @TejinderBains
    @TejinderBains 12 дней назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji❤

  • @paramjitsingh-te6yg
    @paramjitsingh-te6yg 12 дней назад +2

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ, ਸੱਰਬਤ ਤੇ ਮੇਹਰ ਕਰਨਾ ਜੀ, ਤਦਰੁਸਤੀਆ ਬਖਸ਼ਿਸ਼ ਕਰਨਾ ਜੀ, ❤

  • @Makhansingh-e6y
    @Makhansingh-e6y 12 дней назад +6

    ਵਾਹਿਗੁਰੂ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @ajmersinghsandhu4002
    @ajmersinghsandhu4002 11 дней назад +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭੱਲਾ ਕਰੋ ਜੀ ॥ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ॥❤️🙏❤️🙏❤️🙏❤️🙏❤️🙏

  • @harjeetkaur4145
    @harjeetkaur4145 12 дней назад +5

    Satnam Sri Waheguru sahib ji 🙏🏻🙏🏻❤️❤️🌹🌹

  • @satwantkaur5124
    @satwantkaur5124 11 дней назад +1

    ਧੰਨ ਧੰਨਸਾਹਿਬ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂਗੋਬਿੰਦ ਸਿੰਘ ਜੀ ਧੰਨ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਨੂੰ ਕੋਟਾਨ ਕੋਟ ਪ੍ਰਣਾਮ ਵਾਹਿਗੁਰੂ ਜੀ

  • @cpschhabra3376
    @cpschhabra3376 11 дней назад +1

    ❤❤❤❤❤❤
    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬੁ ਜੀ
    ❤❤❤❤❤❤❤❤❤

  • @chankahlonchan6589
    @chankahlonchan6589 12 дней назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gursewakbrar9140
    @gursewakbrar9140 12 дней назад +1

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੇਰੀ ਆਸ ਵਾਹਿਗੁਰੂ ਜੀ

  • @AvtarSingh-i9q
    @AvtarSingh-i9q 11 дней назад +1

    Dhan Dhan Guru Ramdas Ji Maharaj Ji Kirpa Karo Ji Sarbat Da Bhalla Karo Ji🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @narinderpalsingh-xs8xz
    @narinderpalsingh-xs8xz 11 дней назад +1

    Dhan Dhan Sahib Shri Guru Ramdass ji 🙏, Wahaguru ji Wahaguru ji, Wahaguru ji, Wahaguru ji, Wahaguru ji, Wahaguru ji, Wahaguru ji, Wahaguru ji, Wahaguru ji, Wahaguru ji, Wahaguru ji, Wahaguru ji, Wahaguru ji, 🙏

  • @benipalusa0001
    @benipalusa0001 12 дней назад +6

    WAHEGURU JI ❤️ 🙏 ❤️ ❤🎉🎉🎉

  • @satwantkaur5124
    @satwantkaur5124 11 дней назад +1

    ਜੈਸਾ ਬਾਲਕ ਭਾਇ ਸੁਭਾਈ ਲਖ ਅਪਰਾਧ ਕਮਾਵੈ ਕਰਿ ਉਪਦੇਸ ਝਿਡਕੇ ਬਹੁ ਭਾਤੀ ਬਹੋਡ ਪਿਤਾ ਗਲ ਲਾਵੈ ਪਿਛਲੇ ਅਵਗੁਣ ਬਖਸ਼ ਲਵੋ ਪ੍ਰਭ ਆਗੈ ਮਾਰਗ ਪਾਵੈ ਵਾਹਿਗੁਰੂ

  • @balwinderdhillon5308
    @balwinderdhillon5308 11 дней назад

    ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ👏
    ਹਰਿ ਹਰਿ ਨਾਮੁ ਜੋ ਜਨੁ ਜਪੈ
    ਸੋ ਆਇਆ ਪਰਵਾਣੁ।
    🎋🌺🎋🌺🎋🌺🎋🌺🎋

  • @inderjeetsinghchak9175
    @inderjeetsinghchak9175 11 дней назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ 🙏🙏🌹🌹 ਤੰਦਰੁਸਤੀ ਬਖਸ਼ੀ ਜੀ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏

  • @satwantkaur5124
    @satwantkaur5124 11 дней назад +1

    ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਵਾਹਿਗੁਰੂ ਵਾਹਿਗੁਰੂ

  • @SavinderSingh-iu8kz
    @SavinderSingh-iu8kz 12 дней назад +3

    🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏💐🌹💐🌹💐🌹💐🌹💐🌹💐🌹💐🌹❤

  • @satwantkaur5124
    @satwantkaur5124 11 дней назад +1

    ਬਹੁਤ ਜਨਮ ਬਿਛਰੈ ਥੇ ਮਾਧੋ ਇਹ ਜਨਮ ਤੁਮਾਰੇ ਲੇਖੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurmailsingh3973
    @gurmailsingh3973 12 дней назад +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ❤❤

  • @harmeetmalhotra7842
    @harmeetmalhotra7842 11 дней назад +1

    Waheguru ji mehar kro ji 🙏 🤲🤲🤲🤲🤲🤲🤲🤲🤲🤲🤲🤲🤲🤲🤲🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @satwantkaur5124
    @satwantkaur5124 11 дней назад +1

    ਵਾਹਿਗੁਰੂ ਜੀ ਕਾਖਾਲਸਾ ਵਾਹਿਗੁਰੂ ਜੀਕੀ ਫਤਹਿ ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਵਾਹਿਗੁਰੂ

  • @satwantkaur5124
    @satwantkaur5124 11 дней назад +1

    ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖਹੁ ਸਰਨਾਈ ਵਾਹਿਗੁਰੂ ਜੀ

  • @PrabhjotKaur-ud5jz
    @PrabhjotKaur-ud5jz 11 дней назад +1

    ਵਾਹਿਗੁਰੂ ਜੀ ਕਾ ਖਾਲਸਾ !!
    ਵਾਹਿਗੁਰੂ ਜੀ ਕੀ ਫਤਿਹ !!

  • @GurpreetSingh-fn7wu
    @GurpreetSingh-fn7wu 12 дней назад +5

    ਵਾਹਿਗੁਰੂ ਜੀ

  • @satwantkaur5124
    @satwantkaur5124 11 дней назад +1

    ਹੳ ਆੲਆ ਦੂਰੋ ਚਲ ਕੇ ਮੈ ਤਕੀ ਤੳ ਸਰਨਾਈ ਜੀਉ ਮੈਂ ਆਸਾ ਰਖੀ ਚਿਤ ਮੇ ਮੇਰਾ ਸਭੋ ਦੁਖ ਗਵਾਇਿ ਜੀਉ ਅੰਗ ਸੰਗ ਵਰਤੋਂ ਖੁਸ਼ੀਆ ਬਖਸੋ ਨਾਮ ਦੀ ਦਾਤ ਬਖਸੋ ਦੁਖਾ ਦਾ ਨਾਸ ਕਰੋ ਅੰਮ੍ਰਿਤ ਵੇਲੇ ਉੱਠਨ ਦਾ ਬਲ ਬਖਸ਼ੇ ਜੀ

  • @shamsingh275
    @shamsingh275 11 дней назад

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤🎉❤🎉❤🎉❤🎉❤🎉❤🎉❤🎉❤🎉❤🎉

  • @DG12961
    @DG12961 12 дней назад +3

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ॥

  • @satwantkaur5124
    @satwantkaur5124 11 дней назад +1

    ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਵਾਹਿਗੁਰੂ ਜੀ ਸਿਮਰਨ ਬਖਸੋ ਜੀ ਪਿਆਰ ਬਖਸੋ ਹੳਮੈ ਦੂਰ ਕਰੋ ਜੀ ਨਿਮਰਤਾ ਬਖਸੋ ਅਵਗੁਣ ਬਖਸ਼ ਕੇ ਗਲ ਨਾਲ ਲਾ ਲਵੋ ਜੀ ਮੇਹਰ ਕਰਨਾ ਸੋਹਣੇ ਦਰਸਨ ਬਖਸੋ ਟੂਟੀ ਗੰਡੋ ਭੁਲਾ ਬਖਸੋ ਜੀ ਤਰਸ ਕਰੋ

  • @baljitkaur615
    @baljitkaur615 12 дней назад +1

    Dhan dhan Shri guru Ramdaas ji. Sade parwar te maher kro ji 🙏🙏🙏🙏🙏

  • @surjeetsingh3109
    @surjeetsingh3109 12 дней назад +36

    ❤❤❤❤❤ ਧੰਨ ਧੰਨ ਗੁਰੂ ਰਾਮਦਾਸ ਜੀ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ ਪਰਿਵਾਰ ਨੂੰ ਗੁਰਬਾਣੀ ਗੁਰਸਿੱਖੀ ਬਖਸ਼ਣਾ ਨਸ਼ਿਆਂ ਤੋਂ ਦੂਰ ਕਰਨਾ ਹੱਥ ਜੋੜ ਕੇ ਬੇਨਤੀ ਹੈ ਮੇਰੇ ਗੁਰੂ ਰਾਮਦਾਸ ਜੀ ਨਸ਼ਿਆਂ ਤੋਂ ਦੂਰ ਕਰੋ ਜੀ ਆਪਣੀ ਕਿਰਪਾ ਕਰੋ ਜੀ ਨਾਮ ਬਾਣੀ ਬਖਸ਼ੋ ਜੀ❤❤❤❤❤❤

    • @gurmeetkaur5240
      @gurmeetkaur5240 12 дней назад +4

      Dhan Dhan Guru Granth Sahib Ji Maharaj 🙏🙏

    • @surjeetsingh3109
      @surjeetsingh3109 12 дней назад +4

      @gurmeetkaur5240 WaheGuru Ji ka Khalsa WaheGuru Ji ki Fateh

    • @HarmanSingh-f8f
      @HarmanSingh-f8f 12 дней назад +4

      ਵਾਹਿਗੁਰੂ ਜੀ ਸਭ ਨੂੰ ਸਿੱਖ਼ੀ ਦੀ ਦਾਤ ਬਖਸ਼ੋ ਜੀ 🙏 ਵਹਿਗੁਰੂ ਜੀ

  • @GurdeepSingh-ou8mw
    @GurdeepSingh-ou8mw 12 дней назад +1

    Dhan DHAN baba ram das ji waheguru ji waheguru ji waheguru ji waheguru ji waheguru ji

  • @jobanpreetsingh6448
    @jobanpreetsingh6448 12 дней назад +3

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ

  • @sukhbirparmar-sm5jp
    @sukhbirparmar-sm5jp 12 дней назад +3

    Dhan dhan Ramdass Guru ji Dhan dhan Arjundev Guru ji Dhan dhan Guru Granth Sahib ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @satwantkaur5124
    @satwantkaur5124 11 дней назад +1

    ਧੰਨ ਧੰਨ ਰਾਮਦਾਸ ਗੁਰੂ ਜੀ ਸ਼ੁਕਰ ਹੈ ਦਾਤਾ ਜੀ ਆਪਜੀ ਨੇ ਤਰਸ ਕੀਤਾ ਹੈ ਸੋਹਣੇ ਦਰਸਨ ਬਖਸ਼ੇ ਹਨ ਪਿਆਰ ਬਖਸੋ ਹੳਮੈ ਦੂਰ ਕਰੋ ਜੀ ਨਿਮਰਤਾ ਬਖਸੋ ਅਵਗੁਣ ਬਖਸ਼ ਕੇ ਗਲ ਨਾਲ ਲਾ ਲਵੋ ਜੀ

  • @satwantkaur5124
    @satwantkaur5124 11 дней назад +1

    ਧੰਨ ਧੰਨ ਰਾਮਦਾਸ ਗੁਰੂ ਜੀ ਰਖੀ ਗਰੀਬ ਦੀ ਲਾਜ ਨ ਕਰੀ ਕਿਸੇ ਦੇ ਮੁਥਾਜ

  • @SukhjitDhaliwal-wn7xp
    @SukhjitDhaliwal-wn7xp 12 дней назад +4

    Dhan dhan Sri Guru Ramdas Ji is Ghar parivar te apni mehar kro ji

  • @mrsingh7580
    @mrsingh7580 11 дней назад +1

    Satnam Shri Waheguru ji. 🙏🏽🙏🏽🙏🏽🙏🏽🙏🏽❤️

  • @satwantkaur5124
    @satwantkaur5124 11 дней назад +1

    ਵਡਾ ਤੇਰਾ ਦਰਬਾਰ ਸਚਾ ਤੁਧੁ ਤਖਤ ਸਿਰਿ ਸਾਹਾ ਪਾਤਸਾਹ ਨਿਹਚਲ ਚੳਰ ਛੱਤ ਡਿਠੈ ਸਭੈ ਥਾਵ ਨਹੀ ਤੁਧ ਜਿਹਾ

  • @jasvirkaur7768
    @jasvirkaur7768 12 дней назад +1

    Dhandhansriguru Ramdas। ji sarbatda। bhla। karna। ji❤❤❤🎉🎉🎉❤❤❤

  • @RanjeetKaur-jh4ut
    @RanjeetKaur-jh4ut 12 дней назад +1

    Satnam waheguru satnam waheguru ji 🙏👏 dhan dhan Guru Granth Sahib ji 🙏👏 dhan dhan Guru Ram Das ji 🙏👏

  • @BaljeetSingh-w5k
    @BaljeetSingh-w5k 12 дней назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji❤🎉❤🎉❤🎉❤❤❤❤❤❤❤❤❤❤❤

  • @navjotgurm729
    @navjotgurm729 11 дней назад +1

    Dhan dhan sri guru nanak dev g dhan dhan sri guru ramdas sahib ji dhan dhan sri guru govind singh Sahib ji dhan dhan sri har Krishan sahib ji dhan dhan

  • @nirmalsinghsidhu3098
    @nirmalsinghsidhu3098 11 дней назад

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਸਭ ਸੰਗਤਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @malkeetsingh3195
    @malkeetsingh3195 11 дней назад

    🙏🙏🙏🙏🙏🙏🙏🙏🙏🙏ਧੰਨ ਧੰਨ ਸ਼ਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਓ ਵਾਹਿਗੁਰੂ ਜੀ ਕਿਰਪਾ ਕਰੋ ਵਾਹਿਗੁਰੂ ਜੀ ਅਸਾਂ ਪਾਪੀ ਜੀ ਦੇ ਦੁੱਖ ਦੂਰ ਕਰੋ ਵਾਹਿਗੁਰੂ ਜੀ ਕਿਰਪਾ ਕਰੋ ਵਾਹਿਗੁਰੂ ਜੀ ਹੋਈਆ ਭੁਲਾਂ ਬਖ਼ਸ ਦਿਓ ਵਾਹਿਗੁਰੂ ਜੀ ਚਰਨਾਂ ਦਾ ਪਿਆਰ ਬਖਸ਼ੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @satwantkaur5124
    @satwantkaur5124 11 дней назад +1

    ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ ਅੰਮ੍ਰਿਤਸਰ ਸਿਫਤੀ ਦਾ ਘਰ

  • @AmrikSingh-uh1og
    @AmrikSingh-uh1og 12 дней назад +1

    Dhan Dhan Guru Ramdas sahib ji ❤❤❤🙏🙏🙏🙏🙏

  • @hardevsingh2904
    @hardevsingh2904 12 дней назад +4

    Waheguru ji 🙏🙏

  • @LEGEND-ni2ze
    @LEGEND-ni2ze 11 дней назад +1

    dhan dhan shri guru baba deep singh ji apni meher kro ❤️‍🔥🙏

  • @Harjinderkaur-ku4pi
    @Harjinderkaur-ku4pi 12 дней назад

    🪯🙏🙏💐🌸🌻🌺🏵️🌹🪻🪷🌷🌼🍀❤️🤲🛐🙇🏻‍♀️ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ ਬੱਚਾ ਪ੍ਰਦੇਸ਼ ਬਿਚ ਬੈਠਾ ਹੈ ਬਚੇ ਦਾ ਮੰਨ ਲਗ ਜਾਵੇ ਕੰਮ ਲਗ ਜਾਵੇ ਮੇਹਰ ਕਰੋ ਜੀ ਬਚੇ ਸਮਝ ਬਖਸ਼ੇ ਹਿੰਮਤ ਬਖਸ਼ੇ ਆਪ ਸਹਾਇ ਹੋਨਾ ਜੀ ਸਭ ਠੀਕ ਕਰੋ ਜੀ 💐🙏💐🙏💐🙏💐🙏💐🙏❤️🤲🛐🙇🏻‍♀️

  • @Harjinderkaur-ku4pi
    @Harjinderkaur-ku4pi 12 дней назад

    🪯🙏🙏💐🌸🌻🌺🏵️🌹🪻🪷🌷🌼🍀❤️🤲🛐🙇🏻‍♀️ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਰਵਾਰ ਦੇ ਅੱਗ ਸੰਗ ਸਹਾਇ ਹੋਨਾ ਜੀ ਹਾਥ ਦੇ ਰਖਿਆ ਕਰੋ ਜੀ ਆਪ ਸਭ ਠੀਕ ਕਰੋ ਜੀ 💐🙏💐🙏💐🙏💐🙏💐🙏❤️🤲🛐🙇🏻‍♀️

  • @gursewakbrar9140
    @gursewakbrar9140 12 дней назад

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਸਾਰੇ ਸੰਸਾਰ ਵਿੱਚ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ ਜੀ ਬੱਚਿਆਂ ਦੇ ਕਾਰਜ ਰਾਸ ਕਰਨੇ ਬੱਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ

  • @tajindersinghtajinder9601
    @tajindersinghtajinder9601 12 дней назад +1

    Baba ji plz apna meher parya hath rakho dass da sir ta🙏🙏🙏🌹🌹🌹❤️🙂🙂❤️❤️❤️

  • @JaspreetSingh-xy1ig
    @JaspreetSingh-xy1ig 11 дней назад

    Dhan Dhan Shri Guru Granth Sahib ji 🙏 waheguru ji 🙏 Dhan Dhan Shri Guru Ramdas ji 🙏 waheguru ji 🙏 Dhan Dhan Amar Saheed Baba Deep Singh Ji 🙏 waheguru ji 🙏 tahanu koti koti parnaam waheguru ji 🙏 meher kro apni sade te v waheguru ji 🙏 sada dukh v katto waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @baljitbhullar1310
    @baljitbhullar1310 12 дней назад +2

    ਵਾਹਿਗੂਰੁ ਜੀ

  • @SunnySandhu-d3t
    @SunnySandhu-d3t 12 дней назад +1

    Waheguru ji waheguru ji waheguru ji waheguru ji waheguru ji 🙏🙏🙏🙏🙏🙏🇩🇪🇩🇪🇩🇪🇩🇪🇩🇪🇩🇪✈️

  • @parwindersingh6456
    @parwindersingh6456 12 дней назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਜੁਗੋ ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @LEGEND-ni2ze
    @LEGEND-ni2ze 11 дней назад +1

    dhan dhan shri guru ram das ji apni meher kro ❤️‍🔥🙏

  • @satwantkaur5124
    @satwantkaur5124 11 дней назад

    ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ ਤੂ ਮੇਰਾ ਬੰਧਪ ਤੂ ਮੇਰਾ ਭਰਾਤਾ ਤੂ ਮੇਰਾ ਰਾਖਾ ਸਭਨੀ ਥਾਈ ਤਾ ਭੳ ਕੇਹਾ ਕਾਢਾ ਜੀੳ ਵਾਹਿਗੁਰੂ ਜੀ

  • @akwindersingh5433
    @akwindersingh5433 12 дней назад

    ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭ ਦਾ ਭਲਾ ਕਰਨਾ ਜੀ 🙏🏻🙏🏻🙏🏻🙏🏻🙏🏻🌾🌾🌾🌾🌾🪯🪯🪯🪯🪯🪯

  • @RanjitKaur-oy7gx
    @RanjitKaur-oy7gx 11 дней назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰਿੳ ਸਭ ਉਪਰ ਜੀ ❤️🙏🙏

  • @paramjitdhamrait5185
    @paramjitdhamrait5185 11 дней назад +1

    Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji.

  • @satwantkaur5124
    @satwantkaur5124 11 дней назад +1

    ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨ ਬਿਚਾਰੋ ਕੋਈ ਭੁਲਾਮਾਫ ਕਰੋ ਪਰਿਵਾਰ ਨੂੰ ਚੜਦੀ ਕਲਾਂ ਵਿੱਚ ਰਖੋ ਜੀ ਦੁਖਾ ਦਾ ਨਾਸ ਕਰੋ ਅੰਗ ਸੰਗ ਵਰਤੋਂ

  • @jagdishsingh4662
    @jagdishsingh4662 11 дней назад +1

    Waheguru ji waheguru ji waheguru ji waheguru ji waheguru ji 🙏🙏🙏❤️❤️

    • @jagdishsingh4662
      @jagdishsingh4662 11 дней назад +1

      Waheguru ji waheguru ji waheguru ji waheguru ji waheguru ji 🙏🙏❤️❤️♥️

  • @SukhchainSingh-hp3di
    @SukhchainSingh-hp3di 12 дней назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ♥ ❤ 🙏

  • @mahinderkaur8646
    @mahinderkaur8646 12 дней назад +1

    Dhan dhan Ramdas guru ji rakheo grib di Lajj waheguru sahib ji❤❤❤❤❤

  • @LovelyBoatLake-mr3fb
    @LovelyBoatLake-mr3fb 11 дней назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਜੀ ਆਪਣੇ ਬੱਚਿਆਂ ਦੇ ਸਿਰ ਮਿਹਰ ਭਰਿਆ ਹੱਥ ਰੱਖਣਾ ਜੀ ਤੰਦਰੁਸਤੀ ਬਖਸ਼ੋ ਸੱਚੇ ਪਾਤਸ਼ਾਹ ਜੀ ਰਹਿਮ ਕਰੋ ਗੁਰੂ ਰਾਮਦਾਸ ਸਾਹਿਬ ਜੀ

  • @swarnjitsinghsethi3493
    @swarnjitsinghsethi3493 11 дней назад +1

    Dhan dhan guru Ram das ji Maharaj ji

  • @kamaljitkaur-yl5fv
    @kamaljitkaur-yl5fv 11 дней назад +1

    Dhan Dhan guru ram Das ji Mehra Karo ji 🎉

  • @HarpreetSingh-bt4sd
    @HarpreetSingh-bt4sd 12 дней назад

    ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭ ਤੇ ਆਪਣਾ ਮੇਹਰ ਭਰਿਆ ਹੱਥ ਰੱਖੋ ਜੀ।🙏🙏🙏🙏🙏🙏🙏🌹🌹🌹🌹🌹🌹🌹🌺🌺🌺🌺🌺🌺🌺

  • @gagansingh8853
    @gagansingh8853 12 дней назад

    ਵਾਹਿਗੁਰੂ ਧੰਨ ਵਾਹਿਗੁਰੂ ਜੀ❤
    ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ 🙏

  • @satwantkaur5124
    @satwantkaur5124 11 дней назад +1

    ਵਿਸਰ ਨਾਹੀ ਦਾਤਾਰ ਆਪਨਾ ਨਾਮ ਦਿੳ ਗੂਨ ਗਾਵਾ ਦਿਨ ਰਾਤ ਨਾਨਕ ਚਾੳ ਏਹੋ

  • @Babadeepsinghji1682
    @Babadeepsinghji1682 12 дней назад

    Waheguru ji kirpa kro ji,,🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏waheguru ji,,🙏🙏🙏

  • @bhupinderkaur51
    @bhupinderkaur51 12 дней назад

    ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਰਬਤ ਦਾ ਭਲਾ ਕਰਨਾ ਜੀ। ਸ਼ੁਕਰਾਨਾ ਸੱਚੇ ਪਾਤਸ਼ਾਹ ਜੀ। ♥️🙏♥️🙏

  • @HardeepSingh-tv3ne
    @HardeepSingh-tv3ne 12 дней назад +3

    Dan Dan Guru Ramdas Ji Maharaj Bachche Da Kam Nirvigan Sampurn Kro Ji 🙏

  • @popinderji6062
    @popinderji6062 12 дней назад

    ।।ਸਾਤਨਾਮ ਸਰੀਵਿਗੁਰੂ ਸਾਹਿਬ ਜੀ।।

  • @gurjantgill1508
    @gurjantgill1508 11 дней назад

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤️🙏✌️🌹🎉😍❤️❤️

  • @SurinderSinghVirdi-q8f
    @SurinderSinghVirdi-q8f 12 дней назад

    Dhan2satguru DamDas ji mereparwar te mehar bhariya haath karo satguru.🎉🎉🎉🎉🎉❤❤❤❤❤

  • @veenachawla8468
    @veenachawla8468 12 дней назад

    Dhan dhan shree guru granth sahib ji 🌹💐💐🏵️👃🙏🙏🙏

  • @GurmeetSingh-tj3zm
    @GurmeetSingh-tj3zm 12 дней назад +1

    ❤🎉🎉🎉❤🎉🎉🎉❤🎉🎉🎉❤ DHAN DHAN GURU RAM DAS JIO ❤🎉🎉🎉❤🎉🎉🎉❤🎉🎉🎉❤

  • @PashminderKaur
    @PashminderKaur 12 дней назад

    ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰਾਂ ਦਿਆਂ ਸਾਇਆਂ ਅਪਣੇ ਪੰਥ ਨੂੰ ਚੜ੍ਹਦੀ ਕਲਾ ਬਖਸ਼ੋ ਜੀ।
    ਸਰਬੱਤ ਦਾ ਭਲਾ ਕਰਨਾ ਜੀ।
    ਸਾਡੀਆਂ ਭੁੱਲਾਂ ਚੁੱਕਾਂ ਮਾਫ਼ ਕਰਨਾ ਜੀ।
    ਕਿਸਾਨਾਂ ਦੇ ਅੰਗ ਸੰਗ ਸਹਾਈ ਹੋਣਾ ਜੀ।
    ਕੌਮੀ ਇਨਸਾਫ਼ ਮੋਰਚੇ ਨੂੰ ਫਤਿਹ ਦੀ ਦਾਤ ਬਖਸ਼ੋ ਜੀ।