ਦਿਮਾਗ ਤੋ ਪੈਦਲ ਪ੍ਰੋਹਣਾ ਭਾਗ 01 | Latest New Punjabi Comedy Movie 2024 | Best New Comedy Video

Поделиться
HTML-код
  • Опубликовано: 30 ноя 2024

Комментарии • 84

  • @mallmann8309
    @mallmann8309 5 месяцев назад +3

    ਭੋਲੇ ਦੀ ਐਕਟਿੰਗ ਤਾ ਅੱਤ ਐ। ਕਮਾਲ ਕਰੀ ਜਾਂਦਾ ਹੈ ਭੋਲਾ। ਮਲ ਮਾਨ - ਕਨੇਡਾ।

  • @SukhwinderSingh-wq5ip
    @SukhwinderSingh-wq5ip 5 месяцев назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @HarjinderBhullar6076
    @HarjinderBhullar6076 5 месяцев назад +3

    ਹਰਜੱਸ ਕੌਰ ਭਾਬੀ ਬਹੁਤ ਸੋਹਣੀ ਆ ਘੈਂਟ ਸਿਰਾ ਲੁੱਕ ਵਾਲੀ ਘੈਂਟ ਤੇ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਭੋਲੇ ਬਾਈ ਤੇ ਹਰਜੱਸ ਕੌਰ ਭਾਬੀ ਦੀ

  • @boharsingh7725
    @boharsingh7725 5 месяцев назад +16

    ਵਾਹ ਜੀ ਕਮਾਲ਼ ਬਾਈ ਬਹੁਤ ਹੀ
    ਵਧੀਆ ਜੀ
    👍👍👍👍👍
    👌👌👌👌👌

  • @surindersingh7094
    @surindersingh7094 5 месяцев назад +2

    ਬਹੁਤ ਵਧੀਆ ਟੀਮ ਵਰਕ ਧੰਨਵਾਦ ਉਡੀਕ ਕਰਨੀ ਸ਼ੋਖ਼ੀ ਹੋ ਜਾਦੀ

  • @HarjinderBhullar6076
    @HarjinderBhullar6076 5 месяцев назад +3

    ਸਹੀ ਗੱਲ ਆ ਜੇ ਚੋਜ ਕਰਨੇ ਆ ਆਬਦੀ ਤੀਵੀਂ ਹਰਜੱਸ ਕੌਰ ਰੰਨ ਸੋਹਣੀ ਨੂੰ ਲਿਆ

  • @GurmeetKaur-kl7zs
    @GurmeetKaur-kl7zs 5 месяцев назад +4

    ਸੋਹਣੀ ਵੀਡੀਓ ਸੋਹਣੀ ਫੈਮਿਲੀ ❤❤

  • @championgamemap6485
    @championgamemap6485 5 месяцев назад +2

    ❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭੋਲਾ ਸਰਪੰਚ ਜਿੰਦਾ ਬਾਦ ਐਡ ਪਾਰਟੀ ❤

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB 5 месяцев назад +1

    ਬਹੁਤ ਵਧੀਆ ਵੀਡੀਉ ਹੈ ਭੋਲੇ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @gurjindersingh3638
    @gurjindersingh3638 5 месяцев назад +22

    ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਹਰਜੱਸ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @AmrinderSingh-d7n
    @AmrinderSingh-d7n 5 месяцев назад +3

    ਹਰਜੱਸ ਮੈਡਮ ਜੀ ਬਹੁਤ ਵਧੀਆ ਐਕਟਿੰਗ ਹੈ ਜੀ❤🎉

  • @Parminder-GurnoorRai0322
    @Parminder-GurnoorRai0322 5 месяцев назад +2

    ਬਹੁਤ ਵਧੀਆ ਵੀਡਿਓ 🎉🎉❤❤❤

  • @HarjinderBhullar6076
    @HarjinderBhullar6076 5 месяцев назад +2

    ਕਹਿੰਦੀ ਮਾੜੇ ਮੇਰੇ ਕਰਮ ਤੇਰੇ ਘਰ ਆ ਗਈ,ਹੋਰ ਤੈਨੂੰ ਪਟਿਆਲੇ ਵਾਲੇ ਰਾਜੇ ਦੀ ਰਾਣੀ ਬਣਨਾ ਸੀ,ਹੋਰ ਤੈਨੂੰ ਐਸ ਡੀ ਐਮ ਵਿਆਹ ਕੇ ਲਿਜਾਂਦਾ, ਤੇਰੇ ਨਾਲ ਇਹੋ ਜਿਹਾ ਬੁੜਾ ਵਿਆਹ ਕਰਵਾਉਂਦਾ,

  • @PalaAULAKH
    @PalaAULAKH 5 месяцев назад +6

    ਭੋਲੇ ਬਾਈ ਹੁਣ ਤਾਂ ਦੋ ਦੋ ਘੈਂਟ ਐਕਟਰਸ ਲਈ ਫਿਰਦਾ ਗੋਰੋ ਤੇ ਮਾਣੋ ਦੋਨੇ ਘੈਂਟ ਆ ਜੇ ਸਹੀ ਗੱਲ ਆ ਤਾਂ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @Harmailsingh-gc2ck
    @Harmailsingh-gc2ck 3 месяца назад +1

    ਬਹੁਤ ਵਧੀਆ👍💯👍💯👍💯❤❤❤❤

  • @PervaizShah-ok5qx
    @PervaizShah-ok5qx 5 месяцев назад +3

    Nice 👍 video. Sari team da kum bohat wadiya. Bapu ji di acting bohat wadiya. Pummy di wife di acting super Panasonic.
    From, Pakistan.

  • @ToniPunch
    @ToniPunch 5 месяцев назад +2

    Vah ji Kia bat bhole Bhai te Puri teem atat parmatma Lambi umar kre vpo kala bakra

  • @kuljitsingh2620
    @kuljitsingh2620 4 месяца назад +1

    ਬਹੁਤ ਵਧੀਆ ਵੀਡੀਓ ਹੈ

  • @KuldeepSingh-nu9ez
    @KuldeepSingh-nu9ez 5 месяцев назад +4

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @BoharDhillon-hw3uc
    @BoharDhillon-hw3uc 5 месяцев назад +4

    Very Very nice ji 👌👌👌👌👌
    👍👍👍👍👍

  • @sarbjeetsinghsandhu
    @sarbjeetsinghsandhu 5 месяцев назад +2

    ❤❤❤❤❤ ਬਹੁਤ ਵਧੀਆ ਹੈ ❤❤❤

  • @dharambanipal9130
    @dharambanipal9130 5 месяцев назад +1

    ਭੋਲੇ ਵਿਆਹ ਤੋਂ ਵਾਦ ਗੋਰੋ ਵੱਰਗੀ ਤੀਮੀ ਪੇਕੇ ਨੀ ਸੱਡੀਦੀ ਵੀਡੀਓ ਬਹੁਤ ਵਧਿਆ

  • @Theranger123
    @Theranger123 16 дней назад +1

    Very nice video love from lakhimpur kheri

  • @PrabhjotSingh-hk2on
    @PrabhjotSingh-hk2on 5 месяцев назад +2

    ਬਹੁਤ ਵਧੀਆ ਜੀ ❤️ ❤️

  • @baljitsingh-9674
    @baljitsingh-9674 4 месяца назад +1

    Bhole di ection badiya hai

  • @jsa-bb2mf
    @jsa-bb2mf 5 месяцев назад +3

    Vary vary nice video 🎉🎉🎉

  • @ArjunBallu-m4f
    @ArjunBallu-m4f 3 месяца назад +1

    Varry nice👍👍 gud job ❤❤❤❤❤❤nice😊😊😊😊😊❤❤❤❤❤🎉🎉🎉

  • @SonyMoga-wr1eq
    @SonyMoga-wr1eq 5 месяцев назад +2

    ❤❤❤❤❤ਸਿਰਾ❤❤❤❤❤

  • @TejwinderSingh-gp7cf
    @TejwinderSingh-gp7cf 5 месяцев назад +2

    Good Video 🌻🌿🌻🌿🌻🌿🌻🌿🌻🌿🌻🌿

  • @rupinderdhillon2374
    @rupinderdhillon2374 5 месяцев назад +2

    ਕਮਾਲ ਕਰੀ ਪਈ ਆ

  • @majorsingh1124
    @majorsingh1124 5 месяцев назад +2

    Very nice vod ji❤❤❤❤❤🎉🎉🎉🎉🎉🎉🎉

  • @JasbirSingh-mw1vr
    @JasbirSingh-mw1vr 5 месяцев назад +1

    ਗੋਰੋ ਤਰਸ ਕਰ ਭੋਲੇ ਤੇ। ਭੋਲੇ ਜੇ ਗੋਰੋ ਨਹੀਂ ਤੁਰਦੀ ਤਾਂ ਤੂੰ ਵੀ ਸਹੁਰੇ ਘਰ ਹੀ ਡੇਰਾ ਲਗਾ ਲੈ।
    ਘਰੇ ਤਾਂ ਤੂੰ ਡਕਾ ਤੋੜਦਾ ਨੀ।

  • @TejwinderSingh-gp7cf
    @TejwinderSingh-gp7cf 5 месяцев назад +2

    Nice video 👍👌👍👌👍👌👍👌👍👌👍👌👍

  • @HarjinderBhullar6076
    @HarjinderBhullar6076 5 месяцев назад +2

    ਪੰਮੀ ਵਾਲੀ ਡੱਡੂ ਵਰਗੇ ਨੱਕ ਵਾਲੀ ਕਿਵੇਂ ਰਿੰੰਗਦੀ ਆ ਕਹਿੰਦੀ ਤੇਰਾ ਭਰਾ ਚਾਰ ਦਿਨ ਨੀ ਛੱਡਦਾ

  • @TejwinderSingh-gp7cf
    @TejwinderSingh-gp7cf 5 месяцев назад +2

    Nice 🙏🍁🙏🍁🙏🍁🙏🍁🙏🍁🙏🍁🙏🍁🙏

  • @DavinderKaur-ex9fp
    @DavinderKaur-ex9fp 4 месяца назад +1

    🎉🎉

  • @harmandhaliwal2842
    @harmandhaliwal2842 5 месяцев назад +2

    Very nice Video Bhai ji

  • @PritpalSingh-hm2rq
    @PritpalSingh-hm2rq 5 месяцев назад +2

    Very nice bhola bai

  • @jogindersinghparmar2896
    @jogindersinghparmar2896 2 месяца назад +1

    Nice 🎉act all team

  • @KaramjeetKaur-u8o
    @KaramjeetKaur-u8o 4 месяца назад +1

    Nice❤❤❤❤🎉🎉💐💐👌👌👌

  • @seemabansal1671
    @seemabansal1671 5 месяцев назад +2

    💐 Jai 💐 mata 🌹 di 💐💐🌹🙏🙏🙏💚🤎🖤💐🌹

  • @soniuppal161
    @soniuppal161 5 месяцев назад +2

    Sira video

  • @HarjinderBhullar6076
    @HarjinderBhullar6076 5 месяцев назад +1

    ਪੰਮੀ ਬਾਈ ਘੈਂਟ ਇਹਨੂੰ ਡੱਡ ਨਾਸੀ ਦੀ ਬਾਂਹ ਮਰੋੜ ਕੇ ਚੂੜੀ ਕਸ ਬਹੁਤ ਬੈਚਰ ਤੀਵੀਂ ਆ ਪੰਮੀ ਬਾਈ ਘੈਂਟ ਤੇਰੇ ਵਾਲੀ ਤੀਵੀਂ ਬੌਣੀ ਜਿਹੀ

  • @KrishanSharma-r2i
    @KrishanSharma-r2i 20 дней назад +1

    Pola very nice 👍

  • @ToniPunch
    @ToniPunch 5 месяцев назад +1

    Bhole Bhai te pammi kuldeep Kaur te Harjass te bapu te Puri teem atat

  • @GurpreetSingh-fq7di
    @GurpreetSingh-fq7di 5 месяцев назад +1

    Very nice video brother Bhole always your videos superb and your all team members work amazing 👍🌹❤️🙏🙏

  • @SarwanDass-qp1pi
    @SarwanDass-qp1pi 5 месяцев назад +1

    Haanji ki Haal ehh ji thodaaaaaaaaaaaaaaaa VCR Wale Jatt team waleyo Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab India 🙏🙏🙏🙏🙏🙏🙏🙏🙏🙏🙏

  • @Gurjeetsingh-mx9ic
    @Gurjeetsingh-mx9ic 5 месяцев назад +1

    Very nice video

  • @ravinderkaur6035
    @ravinderkaur6035 5 месяцев назад +2

    very nice 🎉🎉🎉🎉🎉

  • @HasanpreetSingh-fe3ti
    @HasanpreetSingh-fe3ti 5 месяцев назад +1

    Very very nice👍👍👍👍👍👍👍👍👍👍👍👍👍👍

  • @DavinderSingh-fh7by
    @DavinderSingh-fh7by 5 месяцев назад +1

    ❤️🔴👌👍

  • @HarjinderBhullar6076
    @HarjinderBhullar6076 5 месяцев назад +1

    ਪੰਮੀ ਬਾਈ ਘੈਂਟ ਕਹਿੰਦਾ ਮੁੱਕੀ ਮਾਰੂ ਮੂੰਹ ਤੇ ਡੱਡੂ ਵਰਗੇ ਨੱਕ ਵਾਲੀ ਬੌਣੀ ਜਿਹੀ ਤੀਵੀਂ

  • @TejwinderSingh-gp7cf
    @TejwinderSingh-gp7cf 5 месяцев назад +1

    Video 🌹🌹🌹🌹🌹🌹🌹🌹🌹🌹🌹🌹🌹🌹

  • @karamjitsingh5773
    @karamjitsingh5773 5 месяцев назад +1

    Very Nice 😂😂😂😂

  • @JotBoda2
    @JotBoda2 5 месяцев назад +1

    ❤❤❤❤🎉🎉🎉 good 👍👍👍

  • @baghelsingh9735
    @baghelsingh9735 5 месяцев назад +1

    Verynicevodji❤❤❤❤🎉🎉🎉🎉❤❤🎉🎉

  • @NavjotKaur-mv2bq
    @NavjotKaur-mv2bq 5 месяцев назад +1

    Very good bhole

  • @manjitvirk8548
    @manjitvirk8548 5 месяцев назад +1

    Very nice video ji 😂😂😂❤❤

  • @rajbaljot5509
    @rajbaljot5509 5 месяцев назад +1

    🎉🎉🎉🎉

  • @jassekamjassekam
    @jassekamjassekam 5 месяцев назад +1

    Nice

  • @TarlochansinghPalia1234
    @TarlochansinghPalia1234 5 месяцев назад +1

    Very nice bro

  • @baljeetsandhu9007
    @baljeetsandhu9007 5 месяцев назад +1

    Nice 👍 👍

  • @desiboyspindawale3477
    @desiboyspindawale3477 5 месяцев назад +1

    ❤❤❤

  • @jaglandjevent8837
    @jaglandjevent8837 4 месяца назад

    nyc

  • @HarjinderBhullar6076
    @HarjinderBhullar6076 5 месяцев назад +1

    ਹਰਜੱਸ ਕੌਰ ਕੋਈ ਤੇਰੀ ਮਾਂ ਦੇ ਗੋਲੀ ਨੀ ਵੱਜੀ ਚੰਗੀ ਭਲੀ ਤੀਵੀਂ ਆ ਚਲਿਤਰ ਕਰਦੀ ਆ,ਐਨਾ ਟਾਇਮ ਆਬਦੀ ਤੀਵੀਂ ਕੋਈ ਨੀ ਛੱਡਦਾ,ਜੇ ਭੋਲੇ ਬਾਈ ਦੀ ਇਜ਼ਤ ਪਿਆਰੀ ਹੁੰਦੀ, ਇਥੇ ਨੀ ਬਹਿੰਦੀ ਸੀ ਭੋਲੇ ਬਾਈ ਨੇ ਨਾਲ ਜਾਂਦੀ,ਤੇਰੀ ਬੀਬੀ ਚੰਗੀ ਭਲੀ ਆ ਦਸ ਰੋਟੀਆਂ ਖਾ ਕੇ ਦੁੱਧ ਦਾ ਕੌਲਾ ਪੀਂਦੀ ਹੋਉ ਬੁੜੀ ਤੋਕੜ ਮੱਝ ਵਰਗੀ ਪ ਈ ਆ,

  • @BhagwanDass-uq9es
    @BhagwanDass-uq9es 5 месяцев назад +2

    Bohat Badia vidio Ludhiana

  • @Gurdeepjanday
    @Gurdeepjanday 5 месяцев назад +1

    ਭੋਲੇ ਨਾਲ ਤਾਂ ਬਹੁਤ ਮਾੜੀ ਹੋ ਰਹੀ ਹੈ

  • @TejwinderSingh-gp7cf
    @TejwinderSingh-gp7cf 5 месяцев назад +1

    🥰🌷🥰🌷🥰🌷🥰🌷🥰🌷🥰🌷🥰🌷🥰🌷🥰

  • @tamsilakausar-u7g
    @tamsilakausar-u7g 5 месяцев назад +1

    Hero to Kisi kam ka rakh le

  • @TufailShah-db8sd
    @TufailShah-db8sd 5 месяцев назад +2

    ❤❤

  • @suchasingh3466
    @suchasingh3466 5 месяцев назад +1

    Very nice video

  • @prabhdeepsingh7456
    @prabhdeepsingh7456 5 месяцев назад +1

    Very nice 👍

  • @SandeepGerwal-in8fs
    @SandeepGerwal-in8fs 5 месяцев назад +1

    Nice

  • @daljeetjeeti383
    @daljeetjeeti383 5 месяцев назад +1

    ਵੀਡੀਓ ਬਹੁਤ ਵਧੀਆ ਭੋਲੇ ਬਾਈ ਜੀ

  • @darshansinghcheema6383
    @darshansinghcheema6383 5 месяцев назад +1

    Very nice video

  • @kuldeepsekhon4251
    @kuldeepsekhon4251 5 месяцев назад +1

    Nice

  • @KSGAklia
    @KSGAklia 3 месяца назад +1

    ❤❤❤❤❤❤

  • @reshamsingh7501
    @reshamsingh7501 5 месяцев назад +1

    Very good 👍

  • @gurdeepaujla1442
    @gurdeepaujla1442 5 месяцев назад +3

    Very nice video

  • @HarpalSingh-il9om
    @HarpalSingh-il9om Месяц назад +1

    ❤❤❤