REACTION ON : SYL (Official Video) SIDHU MOOSE WALA

Поделиться
HTML-код
  • Опубликовано: 27 ноя 2024

Комментарии • 1,1 тыс.

  • @pbx1....696
    @pbx1....696 2 года назад +7

    ਸਿੱਧੂ ਸਾਡਾ ਸਿੱਧਾ ਸੀ
    ਹੈਂਡ ਫਰੀ ਰਹਿੰਦਾ ਸੀ ਪਤੰਦਰ
    ਇਹਨਾ ਚੇਲੇ ਚਪਟੇ ਛਤਾਦ ਚਾਹੇ ਜੰਮ ਜੰਮ ਆਈ ਜਾਣ ਸਿੱਧੂ ਜੇਹੜੇ ਮੁਕਾਮ ਦੇ ਸਿਖਰ ਤੇ ਬੈਠਾ ਸੀ ਇਹਨਾ ਤੋਂ 7 ਜਨਮ ਓਸ ਮੁਕਾਮ ਦੀ ਪਹਿਲੀ ਪੌੜੀ ਨੀ ਚੜ ਹੋਣਾ

  • @Yuvraj0008-l8z
    @Yuvraj0008-l8z 11 месяцев назад +16

    ਜਿੰਨਾ ਚਿਰ ਦੋ ਗਲਿਆਂ ਦੇ ਬਾਂਹ😂 ਨਹੀਂ ਦਿੰਦੇ ਉਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ love you, Sidhu Bro
    ❤️❤️

  • @ਪੀਬੀ08ਤੇਲੰਡਨਵਾਲੇ

    ਸਿੱਧੂ ਬਾਈ ਤੂੰ ਦੁਨੀਆਵੀਂ ਤੌਰ ਤੇ ਤਾਂ ਚੱਲਾ ਗਿਆ। ਪਰ ਸਾਡੇ ਦਿਲਾਂ ਵਿੱਚ ਹਮੇਸ਼ਾ ਜਿਉਂਦਾ ਆ ਬਾਈ ਓਏ। ਕੁੱਛ ਸਮਝ ਨੀ ਆਉਂਦੀ ਕੀ ਕਰੀਏ ਕੀ ਨਾ। 💐RIP SIDHU BAI 💐😢😢😢😢😢 ... ਝੋਟਾ ਮਰਿਆ ਵੀ ਸਰਕਾਰਾਂ ਨੂੰ ਠੋਕ ਗਿਆ 😔😔😔😔😔😔😔😔😔😔😔😔😔

  • @inderbatalewala
    @inderbatalewala 2 года назад +176

    ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍🏻❤️

    • @avinashkumar9580
      @avinashkumar9580 2 года назад +5

      Really,,,, but asi hi samjhna ni chahude,,,,, but kadar te baad wich hi pata lagdi a,,, hun wekho kive poore dhiyan nal gaane sune ja rahe ne o v full explain kar ke,,, ik ik gal wich poore kokke jarre paye ne👍

    • @inderbatalewala
      @inderbatalewala 2 года назад +1

      @@avinashkumar9580 👍

    • @ManiJATT81
      @ManiJATT81 2 года назад

      ruclips.net/video/Dxc0Vd2B5XM/видео.html
      SYL song SIDHU MOOSE WALA 💯🔥

    • @batth_rxn
      @batth_rxn  2 года назад +13

      @@avinashkumar9580 bro apni jehdi marzi video chakk k dekh lo sidhu di … sab ch hi koke jade pye aaa …

  • @gurmukhsinghjordan7693
    @gurmukhsinghjordan7693 2 года назад +5

    ਬਹੁਤ ਵਧੀਆ ਲਿਖਿਆ ਤੈ ਗਾਏਆ। ਸਿੱਧੂ ਬਾੲਈ ਨੈ ❤️❤️❤️❤️👍👍👍👍👍
    ਪਰ ਆਫਿਸੂਸ ਆਕੇ ਬਾਈ ਨਹੀ ਰਿਆ ਦੁਨੀਆ ਤੈ ਵਹਿਗੂਰੁ ਪਲੀ ਬਖਸ਼ੀ ਪਰਿਵਾਰ ਨੂੰ ਮੈਰੇ ਮਾਲਕਾ
    ਵਹਿਗੂਰ ਜੀ

  • @Gurmeetkaurarhi-jq2pm
    @Gurmeetkaurarhi-jq2pm Год назад +6

    Sidhu moosevale hur jattana never forget

  • @gujjewman96
    @gujjewman96 2 года назад +29

    Last speech was by satyapal malik. Right now, he is governor of meghalaya. He has served as governor of Jammu Kashmir and Goa as well. Back then, he was close friend of Indira Gandhi and she told him that sikhs will take the revenge of harmandir sahib by killing her.

  • @Bajwaj414
    @Bajwaj414 2 года назад +9

    ਗਵਰਨਰ ਮਲਿਕ ਦੀ ਸਪੀਚ ਅਖੀਰ ਵਾਲੀ, ਬਾਕੀ ਤੁਸੀਂ ਜਿਵੇਂ ਇਕ ਇਕ ਗੱਲ ਨੂੰ ਕਲੀਅਰ ਕੀਤਾ ਬਹੁਤ ਬਹੁਤ ਧੰਨਵਾਦ ❤️❤️❤️

  • @sagarpreetkaur4300
    @sagarpreetkaur4300 2 года назад +88

    ਬਾਈ ਜੀ ਜਦੋਂ ਦਾ ਗਾਣਾ ਰੀਲੀਜ ਹੋਇਆ ਉਸ ਵੇਲੇ ਤੋਂ ਹੀ ਤੁਹਾਡੇ ਰਿਐਕਸ਼ਨ ਦੀ ਉਡੀਕ ਸੀ।

    • @BNPBoss5911
      @BNPBoss5911 2 года назад +1

      💔

    • @ManiJATT81
      @ManiJATT81 2 года назад

      ruclips.net/video/Dxc0Vd2B5XM/видео.html
      SYL song SIDHU MOOSE WALA 💯🔥

    • @singhpbx1
      @singhpbx1 2 года назад

      Menu v bhen eho umid c y ne late reaction pya ji

  • @RoshanSingh-cg3xv
    @RoshanSingh-cg3xv 6 месяцев назад +2

    ਬਾਈ ਸਿੱਧੂ ਤੇਰੇ ਗੀਤ ਸੁਣਕੇ ਮਾਣ ਮਹਿਸੂਸ ਹੁੰਦਾ ਹੈ।ਕਿ ਅਸੀਂ ਸਹੀ ਗਾਇਕ ਨੂੰ ਸੁਣ ਰਹੇ ਹਾਂ। love you Bai sidhu moosewalia ❤

  • @daljeetgill635
    @daljeetgill635 11 месяцев назад +3

    Deep sidhu🎉❤❤❤

  • @GurjeetSingh-kg9mr
    @GurjeetSingh-kg9mr 2 года назад +3

    ਬਹੁਤ ਵਧੀਆ ਗੱਲਾਂ ਦੱਸਦਾ ਬਾਈ ਤੂੰ,

  • @Arshgill0751
    @Arshgill0751 2 года назад +32

    Veere ਤੁਹਾਡੇ reaction ਦੀ wait kar rahe c tuci explain bahut vadia karde o I love ❤️ you brother #justiceforsidhumoosewala

  • @taranpreet2755
    @taranpreet2755 2 года назад +15

    Gaana ta expections de bhi opar hai super duper hit 🔥🔥🔥🔥🔥🔥🔥🔥

  • @jiomastibro4418
    @jiomastibro4418 2 года назад +8

    ਲਵ ਯੂ ਸਿੱਧੂ ਮੂਸੇ ਵਾਲੇ ਪਾਈ ਆਈ ਮਿਸ ਯੂ ਰੱਬ ਦਾ ਭਾਣਾ ਰੱਬ ਦਾ ਭਾਣਾ ਮੰਨਣਾ ਹੀ ਪੈਂਦਾ ਹੈ ਜਿੱਥੇ ਰੱਬ ਰੱਖੇ ਓਥੇ ਹੀ ਪਲਦਾ ਏ ਇਹ ਤਾਂ ਦੁਨੀਆਂ ਦੀ ਰੀਤ ਚੱਲਦੀ ਆਇਆ ਰੱਬ ਤੈਨੂੰ ਜਿੱਥੇ ਵੀ ਰੱਖੇ ਚੰਗਾ ਹੀ ਰੱਖੇ ਲਵ ਯੂ ਸਿੱਧੂ ਮੁਸਿਆਲਾ 22💔😭😭😭

  • @dxb_wale
    @dxb_wale 2 года назад +24

    ਜਿੰਨੇ ਜਿਤਨਾ ਜਹਾਨ ਉਹ ਹਰਦੇ ਨਹੀ❤
    ਜਿਹੜੇ ਦਿਲਾਂ ਵਿੱਚ ਜਿੳਦੇ ਉਹ ਮਰਦੇ ਨਹੀਂ 🔥💔

  • @karmsidhu6597
    @karmsidhu6597 2 года назад +1

    ਗੈਂਗਸਟਰ ਕਿਸੇ ਨੂੰ ਮਾਰ ਸਕਦੇ ਨੇ ਪਰ ਸਿੱਧੂ ਵਾਂਗੂੰ ਏ ਨੀ ਪੰਜਾਬ ਦੇ ਹੱਕ ਲਈ ਸੱਚ ਬੋਲਣਾ ਜੋਂ ਸਿੱਧੂ y sach bol gya

  • @gurpreetdhandli8389
    @gurpreetdhandli8389 2 года назад +14

    ਨਾਲ ਰਲਾਓ ਥੱਲੇ ਨੀ ਲੱਗਣਾ,, ਸਿੱਧੂ ਵਾਈ ਨੇ ਕੰਗਰਸ ਨੂੰ ਆਖਿਆ

    • @servicemehkma1947
      @servicemehkma1947 Год назад +1

      ਖਾਲਿਸਤਾਨ ਕਰਕੇ ਕਿਹਾ ਉਹਨੇ ਸੈਂਟਰ ਸਰਕਾਰ ਨੂੰ ਕਿਹਾ ਕਿ ਨਾਲ ਰਲਾਉ ਥੱਲੇ ਨੀ ਲੱਗਣਾ ਆਬਦੇ ਕੋਲੋਂ ਹੀ ਬਣਾ ਲੈਣੇ ਉ

    • @gurpreetdhandli8389
      @gurpreetdhandli8389 Год назад

      @@servicemehkma1947 ਤੈਨੂੰ ਪੁੱਛਿਆ ਮੈ,

  • @BINDER_JATT
    @BINDER_JATT 2 года назад

    ਲੋਵੇ ਯੂ ਸਿੱਧੂ ਬਬਾਈ ਯਾਰ

  • @nishantoffa9831
    @nishantoffa9831 2 года назад +5

    Na ta koi Sidhu wrga c na koi jamna es jnam ch Rees ni aa honi Sidhu bai di bar bar duniya te auna pau ga miss you Sidhu ustad ji 😭😭💔💔💔

  • @lavigill5543
    @lavigill5543 2 года назад +4

    Sahi gal y Balwinder jatana vare sidhu y de gane to vaad srch krn to pta lga ki kon c jatana saab

  • @sandeepjattana7686
    @sandeepjattana7686 2 года назад +17

    ਭਾਈ ਜੀ ਸੱਚ ਦੱਸਦਾ ਅੱਜ ਵੋਟਾਂ ਦਾ ਚਾਅ ਨੀ ਏਨਾ ਸੰਗਰੂਰ ਸੀਟ ਤੇ ਵੋਟਾਂ ਪਈਆਂ ਨੇ ਅੱਜ ਇਨ੍ਹਾਂ ਚਾਹ ਨਹੀਂ ਜਿੰਨਾ ਸਿੱਧੂ ਮੂਸੇਵਾਲੇ ਦੇ ਗੀਤ ਦਾ ਚਾਅ ਬਈ ਇੱਕ ਗੱਲੋਂ ਖੁਸ਼ੀ ਵੀ ਬਹੁਤ ਕੀ ਬਾਈ ਦਾ ਗੀਤ ਸਾਨੂੰ ਸੁਣਨ ਨੂੰ ਮਿਲਿਆ ਪਰ ਅੱਜ ਉਹ ਸਰੀਰਕ ਤੌਰ ਤੇ ਆਪਣੇ ਵਿੱਚ ਨਹੀਂ ਅੱਜ ਬਾਈ ਫਿਰ ਰੁਬਾ ਗਿਆ ਇੱਕ ਕਲਮ ਦਾ ਕਤਲ ਹੋਇਆ ਪੰਜਾਬ ਨੂੰ ਇਹ ਘਾਟਾ ਕਦੇ ਵੀ ਪੂਰਾ ਹੋਣਾ ਅੱਜ ਮਾਣ ਬੀ ਆ ਬਈ ਬਾਈ ਅਸੀਂ ਤੇਰੇ ਫੈਨ ਸੀ ਰਹਾਂਗੇ 💔😭😭😭

  • @kiranpalsingh2708
    @kiranpalsingh2708 2 года назад +1

    ਸਿੱਧੂ ਮੂਸੇਵਾਲੇ ਦਾ ਗੀਤ ਪੰਜਾਬ ਦੀ ਅਸਲੀਅਤ ਪੇਸ਼ ਕਰਦਾ ਹੋਇਆ, ਹਾਕਮਾਂ ਦੇ ਜਬਰ ਵਿਰੁੱਧ ਅੜਨ ਤੇ ਆਪਣੇ ਹੱਕਾਂ ਲਈ ਲੜਨ ਵਾਸਤੇ, ਪੰਜਾਬੀਆਂ ਦੀ ਅਣਖ ਨੂੰ ਹਲੂਣਦਾ ਹੈ !

  • @bhupindersingh46899
    @bhupindersingh46899 2 года назад +11

    Sidhu de song ch history aa nd boht kuj aa sikhn nu

  • @shergill2393
    @shergill2393 2 года назад +1

    ਅਜੇ ਮੁਕਿਆ ਨੀਂ -👑🌟sidhu🌟👑 veer 🙏ji⭐

  • @zoicooks1402
    @zoicooks1402 2 года назад +35

    we love when you pause and explain sidhoo's song

  • @BINDER_JATT
    @BINDER_JATT 2 года назад +1

    ਸਿੱਧੂ ਬਾਈ ਲਈ ਸਾਡਾ ਪਿਆਰ ਹਮੇਸ਼ਾ ਰਹੂਗਾ

  • @rahulgill5198
    @rahulgill5198 2 года назад +10

    Bai sach dsa ta sidhu bai to baad tu hi dooja bnda aa kisdi asi dilo support krde aa
    ❤️❤️❣️

  • @nazarsingh377
    @nazarsingh377 2 года назад +1

    Veri veri good thanks khalsha ji dhanwad Ji

  • @jawandha_Gaming
    @jawandha_Gaming 2 года назад +9

    ❤️ Da Ni Madha Sada Sidhu Mooosewala

  • @Seem555
    @Seem555 2 года назад +1

    Very good brother and Sidhu veer ji

  • @jaspreet264
    @jaspreet264 2 года назад +7

    Only sidhu moosewala king ❤️‍🔥

  • @jasbirmahey8697
    @jasbirmahey8697 2 года назад +1

    ਮੁਕਿਆ ਨਹੀਂ ਹਜੇ
    ਮਰ ਕੇ ਵੀ ਨਹੀਂ ਮਰਦਾ
    Miss you musewalya ❤❤

  • @sahilgill921
    @sahilgill921 2 года назад +3

    Sidhu mooseWala ji 🙏🇮🇳 Love 👌👍

  • @sidhulegend3135
    @sidhulegend3135 2 года назад +4

    Sidhu vargi kalam te Sidhu varga jigraa heni Bhraa kise kol eho jaa gana gaata saare hi gaane sirrraa ne par es gaane ne Sachiyo bande daa dil bdaa tagdaa c yaar hun taa saare hi singer landdu lagan lag gye Sidhu Bhraa jeondaa rahuga hmeshaa 💯🔥🤲❤️
    #justiceforsidhumoosewala 💯

  • @narindergill13
    @narindergill13 2 года назад +8

    tahi ehnu 5911 jhootaaa kehnde aa luv u bro sidhu moosewala jaata miss u alot ❤❤❤❤❤❤❤❤❤❤❤

  • @laddidhaliwal8588
    @laddidhaliwal8588 2 года назад +21

    ਓ ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ,
    ਓ ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਦੇ ਦਿਓ,
    ਓ ਜਿਨਾ ਚਿਰ #sovereignty ਦਾ ਰਾਹ ਨਹੀਂ ਦਿੰਦੇ,
    ਉਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ

  • @beastmode2953
    @beastmode2953 2 года назад +6

    Dil da ni mada sada sidhu mossewala ❤️❤️

  • @BINDER_JATT
    @BINDER_JATT 2 года назад

    ਹਜੇ ਸਿੱਧੂ ਬਾਈ ਦੇ ਗਾਣੇ ਰਿਕਾਰਡ ਪਾਏ ਹੋਏ ਆ ਬਹੁਤ

  • @mk-pt7rf
    @mk-pt7rf 2 года назад +8

    I never heard of SYL issue.thanks to Shubdeep Singh sidhu moose wala!!! Love you Bhai RIP!!!

  • @khushwantsingh007
    @khushwantsingh007 2 года назад +233

    30 million comments, A small tribute to legend ….🔥🔥🔥

    • @vinodKumar-ud8cm
      @vinodKumar-ud8cm 2 года назад +3

      Bro 30M comment on SyL for world #1st most commented video please guys fast...........

    • @panjabtoitaly
      @panjabtoitaly 2 года назад

      @JK Classes kro kro wha kisi ke coment ki niche ja kr coment kro vo jiada count hote hai

    • @panth_partham659
      @panth_partham659 2 года назад

      praaa 🔥🔥🔥🔥🔥🔥🔥🔥🔥🔥🔥🔥🔥🔥

    • @ManiJATT81
      @ManiJATT81 2 года назад

      ruclips.net/video/Dxc0Vd2B5XM/видео.html
      SYL song SIDHU MOOSE WALA 💯🔥

    • @panth_partham659
      @panth_partham659 2 года назад

      @Inder Kaur likhna ki choune ho tus

  • @goggimavi3989
    @goggimavi3989 2 года назад +19

    ਅਣਖੀ ਬੰਦੇ ਗਾਉਂਦੇ ਨੇ ਇਹੋ ਜੇ ਗੀਤ ਉਹ ਆਪ ਵੀ ਅਮਰ ਹੁੰਦੇ ਨੇ ਤੇ ਉਹਨਾ ਦੇ ਗੀਤ ਵੀ

  • @jeetbvirk1122
    @jeetbvirk1122 2 года назад +7

    Sahi keha babu maan ne keha c ki mai roya c sach bol gya legend 👍🙏🏻

    • @Maanikjaat
      @Maanikjaat 2 года назад

      Ohh bhai ohh is krke roya c ki hun kisan andolan tut juga smja

    • @Sidhu_mooseism
      @Sidhu_mooseism 2 года назад

      @@Maanikjaat acha tuteya fr ehh dso ehh sab gala aw jo marji kahi jao but us time kyu dita c byan koi lod ni c apa kise da keha kida sach mann sakde aw eda ni hunda jo galat aw o galat aw

    • @Hindu_rashtra49
      @Hindu_rashtra49 2 года назад

      Navreet Singh Sidhu ne keha c bai

    • @Maanikjaat
      @Maanikjaat 2 года назад

      @@Sidhu_mooseism veere tussi Babbu Maan waangu kde andolan che gye hunde ta thonu smj aanda

    • @Sidhu_mooseism
      @Sidhu_mooseism 2 года назад

      @@Maanikjaat othe he c mai v lagatar

  • @jashandeep5790
    @jashandeep5790 2 года назад +31

    Starting ch jehdi voice a, oh aam admi party de leader susil gupta di voice a. Jo 2024 ch haryana di vota jitn lyi punjab da pani haryane nu dain di gl kiti c , 2 month pehla keha c os ne

    • @hundalguru
      @hundalguru 2 года назад +3

      Aaa cm maan nu das deyo ki haryany vich sarkar banaon de chakarch kite aaa putha pangaa naa le lavy nhi taa raa ni labda hunda fir

    • @hundalguru
      @hundalguru 2 года назад

      Baki babu maan da vi changa kam laya said te

    • @hundalguru
      @hundalguru 2 года назад +1

      Te last vali voice saty pal malik di aaa. Aaa gal jado kisan morche time kahi c usne jado usne kaya si ki punjabiya naal pangaa naa lai sarkar ta hi changa hou

    • @gscreations6850
      @gscreations6850 2 года назад +1

      @@hundalguru maan ni krda khujliwal krda

    • @JaswinderKaur-rb3pz
      @JaswinderKaur-rb3pz 2 года назад

      Right 👍

  • @MandeepSingh-tl6uc
    @MandeepSingh-tl6uc 2 года назад

    ਜ਼ਿੰਦਾਬਾਦ ਬਾਈ

  • @NeerajK432
    @NeerajK432 2 года назад +7

    Sidhu Moosewala forever ♾🕊💪🏻 #legend
    Lyrics 🔥⛳️

  • @monumasih7220
    @monumasih7220 2 года назад +1

    Sidhu moose Wala Bahi sirra Banda c par lok ne Bahi nal Meri kiti Sidhu moose Wala zindabad zindabad zindabad zindabad zindabad 🙏🇲🇻🙏🙏🙏🙏🙏🇲🇻🇲🇻🙏

  • @sungarfilms9700
    @sungarfilms9700 2 года назад +9

    Mazzaa aa gea y tera reaction dekh k ❤️❤️❤️❤️ sade ala ta ayee chalda rahu 🔥🔥🔥🔥

  • @Mandeepkumar-el9rk
    @Mandeepkumar-el9rk 2 года назад +8

    aa bai v sidha chalda reaction 💪💪👌well wishes for u

  • @prabhjot6143
    @prabhjot6143 2 года назад

    ਕਈ ਜਿਉਂਦੇ ਵੀ ਨਹੀਂ ਬੋਲਦੇ ਕਈ ਮਰ ਕੇ ਚੁੱਪ ਨਹੀਂ ⛳#sidhumoosewala

  • @addityakumar7218
    @addityakumar7218 2 года назад +3

    Rabb ne sadde toh ...oh banda kho lya ... Jis di kammi kde pori ni hona

  • @jagmeetsinghathwal3826
    @jagmeetsinghathwal3826 2 года назад

    ਵਾਲਾ ਹੀ ਤੱਤਾ ਬਾਈ

  • @manishbains8364
    @manishbains8364 2 года назад +7

    Samaj aa gya baai tuhaade reaction to

  • @singhharpal8774
    @singhharpal8774 2 года назад

    ਸਿੱਧੂ ਬਾਈ 5911

  • @NiteshKumar-xm5co
    @NiteshKumar-xm5co 2 года назад +19

    Eh sunke bai sanu sab nu Punjabi hon te Maan a love u sidhu moosewala bai ❤️🌹📖

    • @indianlittlepuff0013
      @indianlittlepuff0013 2 года назад

      Bc tu Kumar hai tu kitho Punjabi ho gya saleya .... Ram mandir jaa oo sorry bnya ni 🤣🤣😂😂

  • @harmeetsingh4354
    @harmeetsingh4354 2 года назад

    ਆਖਰੀ ਭਾਸ਼ਣ ਸੱਤਿਆ ਪਾਲ ਮਲਿਕ (ਮੇਘਾਲਿਆ ਦੇ ਗਵਰਨਰ) ਹੁਣਾ ਦਾ ਵਾ ਜੀ।ਜਿਹੜਾ ਓਹਨਾਂ ਖੇਤੀ ਅੰਦੋਲਨ ਦੇ ਮੌਕੇ ਕਿਸਾਨਾਂ ਮਜ਼ਦੂਰਾਂ ਦਾ ਸਾਥ ਦਿੰਦਿਆਂ ਦਿੱਤਾ ਹੀ।✌️ਵਾਹਵਾ ਨਿਡਰ ਬੰਦਾ ਵਾ।

  • @daljitjudge9963
    @daljitjudge9963 2 года назад +8

    # justice for Sidhu moosewala 🙏

  • @gurmitsingh4687
    @gurmitsingh4687 2 года назад +1

    Love you sindhu bro

  • @bhaktisongs6412
    @bhaktisongs6412 2 года назад +5

    Excellent work 👏👏👏Paaji. Aapka video explain krne ka tarika sabse badiya h. Ye h sabse best reaction video. 👏👏

  • @sidhu_moosewala_ustad
    @sidhu_moosewala_ustad 2 года назад +2

    Legend Sidhu ustad 🙏🙏🙏

  • @kaurqueen6854
    @kaurqueen6854 2 года назад +3

    he is nor like other singer whi making money and enjoy life ...he is like rab da bnda who spread knowlege about sikh and punjab amd punjabi

  • @KuldeepSingh-or8cg
    @KuldeepSingh-or8cg 7 месяцев назад +1

    Eho jehe gane sirf ik banda ga sakd one nd only Legen Sidhu Moose Wala

  • @sukhmandervirk3252
    @sukhmandervirk3252 2 года назад +3

    Legend never die, sidhu Moosewala, zindabaad

  • @Jashan567-
    @Jashan567- Год назад +2

    Legend 🔥🔥🔥☢

  • @nishansingh9145
    @nishansingh9145 2 года назад +10

    Pause shi hunde a tere koi chkr ni pr smj full aunda ❤️❤️

  • @controversiallegend8887
    @controversiallegend8887 2 года назад +5

    Tera reaction te detail bht wadiya hundi bro. Nle jehdi gl te tnu haasi ayi ti mnu vi ayi ti ohi gl te. Swaad ta tuvi le reha ta pr hasya ni tu. Baaki sidhu veer sidhu hi a oh legend a koi ni bn skda ohde wrga.

  • @avinashkumar9580
    @avinashkumar9580 2 года назад +17

    Heads off for sidhuuu bai jehne eh saari research kiti,,,, really so iconic person,,, sanu te eh itihaas v pata ni c ke SYL ki cheez a.

    • @indianlittlepuff0013
      @indianlittlepuff0013 2 года назад

      Hindu hai tu tenu ghanta pata kuch ... Ram mandir di bund ch ghusse ho tusi saare 100 crore gaddhe

  • @gamingknowledge3806
    @gamingknowledge3806 2 года назад +2

    ਅਜੇ ਮੁੱਕਿਆ ਨੀ 💥🔥.....!

  • @babbubirdi
    @babbubirdi 2 года назад +6

    Really miss u moosewala y je app hunda ta hor e swad auna c 😩😩😩😩😥😥😫😫😫😫

  • @honeychahal5046
    @honeychahal5046 2 года назад

    👑LEGEND👑 ਕਦੇ ਮਰਦੇ ਨੀ ਦਿਲਾ ਚ ਵਸਦੇ ਨੇ

  • @zebojatt3748
    @zebojatt3748 2 года назад +4

    Love you bhai good explanation ♥️ #sidhu.... king of hearts 👑

  • @RajeshKumar-zi2sv
    @RajeshKumar-zi2sv 2 года назад

    Ghaint song

  • @iqbalsingh2302
    @iqbalsingh2302 2 года назад +5

    Miss u Legend Sidhu bro Mossewala 😭😭♥️💪👌🏝️♥️💪👌🏝️🏝️❤️

  • @onlysidhu3666
    @onlysidhu3666 2 года назад +1

    Good job vre bhut kus sikhen ni milya bai tere ton te sidhu bai ji ton 🙏🙏👑👑👑👑🙏🙏🙏👌👌

  • @A2Zvideos29
    @A2Zvideos29 2 года назад +4

    adb Punjabi 😥😥 janda janda v thakkk k giya bai 😥 sidhu moose wala Bhai ji legend Punjabi industry king RIP 💔😥🙏🏼

  • @jasssaab6153
    @jasssaab6153 2 года назад +2

    ✊️🚩🚩
    ਹੱਲੇ ni mukda✊️

  • @mehakveersingh7111
    @mehakveersingh7111 2 года назад +9

    Legend ❤️❤️❤️

  • @GurjeetSingh-kg9mr
    @GurjeetSingh-kg9mr 2 года назад

    ਕਮਾਲ ਦੀ ਕ਼ਲਮ ਤੇ ਰੀ ਮੁਸੀਆ ਪੰਜਾਬ ਨੂੰ ਤੇਰਾ ਬੜਾ ਵੱਡਾ ਘਾਟਾ,

  • @ranjitathwal3567
    @ranjitathwal3567 2 года назад +13

    ਬਹੁਤ ਵਧੀਆ ਲਿਖਿਆ ਹੋਇਆ ਏ ਗੀਤ SYL

    • @h_kaur6033
      @h_kaur6033 2 года назад

      🙏🏻👌🏻👌🏻👌🏻

  • @MANDEEPSINGH-pc7yh
    @MANDEEPSINGH-pc7yh 2 года назад +1

    22 deep sidhu di awaaz c botha are legend

  • @kamalsarwan2798
    @kamalsarwan2798 2 года назад +7

    ❤️ sidhu moose wala ❤️❤️❤️❤️

  • @ParminderSingh-1313
    @ParminderSingh-1313 2 года назад +3

    Best song ever

  • @sandeepjattana7686
    @sandeepjattana7686 2 года назад +20

    We have been very happy that we have been listening to your songs, today you have proved that there is no one better than you, I love you miss you Siddu Moose Wala

  • @sarbjitkaur8422
    @sarbjitkaur8422 2 года назад +1

    Shoti umar te badi soch c sidhu ji di

  • @jatinderkaur4634
    @jatinderkaur4634 2 года назад +6

    Yes I like your reaction good job

  • @amriksingh4162
    @amriksingh4162 2 года назад +1

    Carry on paaji

  • @lostinself28
    @lostinself28 2 года назад +61

    Only person who explains in briefly the songs 🎵 well wishes for u

  • @avinoorsingh1504
    @avinoorsingh1504 2 года назад +2

    Alls songs are outstanding.....v lost our diamond.... .

  • @sonamsonam3438
    @sonamsonam3438 2 года назад +4

    Amazing song.
    .. Legend Sidhu moosewala🙏

  • @gurisingh28
    @gurisingh28 2 года назад +2

    ਬੱਬੂ ਨੂੰ ਨੀਂਦ ਨੀ ਆਉਣੀ ਕਈ ਦਿਨ 😄😄😁

  • @dineshchoudhary0001
    @dineshchoudhary0001 2 года назад +20

    Speech is given by Satya Pal Malik
    Governor of Meghalaya

  • @karanskarane1843
    @karanskarane1843 2 года назад +2

    THE GREAT JATT SIKH SIDHU MOOSEWALA IS THE GREATEST OF ALL TIMES IN THE UNIVERSE INDEED... GREAT MAN..!!!!! HE IS " THE GOD "........!!!!!!!!!!!!!

  • @rajveergill1312
    @rajveergill1312 2 года назад +10

    22 Teri reaction vedio nu hi udik reha si❤️❤️❤️
    I LOVE YOUR REACTION VEDIO❤️❤️

    • @batth_rxn
      @batth_rxn  2 года назад

      ❤️❤️❤️🙏🏻

  • @kartikgamer605
    @kartikgamer605 Год назад +2

    Congratulations for 25k 🔥❤️

  • @LovepreetSingh-di1kp
    @LovepreetSingh-di1kp 2 года назад +10

    I am wait part 2 love you bro ❣️ 😘

  • @dawoodchohan2592
    @dawoodchohan2592 2 года назад +2

    Love sidhu moose wala

  • @saqibshahzadshahzad5375
    @saqibshahzadshahzad5375 2 года назад +34

    I m just wishing he have recorded more songs before death , 👑 legend never die

    • @BhajanMan
      @BhajanMan 2 года назад +5

      HE HAD RECORDED 40 SONGS, EACH ONE TO BE RELEASED EVERY 6 MONTHS

    • @ManiJATT81
      @ManiJATT81 2 года назад

      ruclips.net/video/Dxc0Vd2B5XM/видео.html
      SYL song SIDHU MOOSE WALA 💯🔥

    • @mrg9015
      @mrg9015 2 года назад

      ਇਹ।ਸਪੀਸ।ਮੈਂ।ਪੱਕਾ।ਤਾਂ।ਨੀ।ਕਹੇ।ਸਕਦਾ।ਹਰੀਆਣੇ।ਚੇ।ਐਜੇ।ਚੁਟਾਲਾ।ਦੀ।ਲੱਗਦੀਆ।ਵੀਰ

  • @GurpreetSingh-lm8tw
    @GurpreetSingh-lm8tw 2 года назад +2

    Sira y

  • @Manuuuuuuuuuuuuuu29
    @Manuuuuuuuuuuuuuu29 2 года назад +29

    LEGENDS NEVER DIE

  • @navdeepkaur3940
    @navdeepkaur3940 2 года назад +2

    Sidhu moosewala zindabad 🔥🔥 another masterpiece ❤️