ਲੋਕ ਚੁੱਕੀ ਫਿਰਦੇ ਮੌ.ਤ ਦਾ ਸਾਮਾਨ, ਕਿੰਨਾ ਮਰਜ਼ੀ ਸਮਝਾ ਲਉ, ਕਿੱਥੇ ਸਮਝਦੇ ਐ!

Поделиться
HTML-код
  • Опубликовано: 7 фев 2025
  • ਜ਼ਿਲ੍ਹਾ ਖੰਨਾ ਦੀ ਪੁਲਸ ਦੇ ਤਕਨੀਕੀ ਸੈੱਲ ਅਤੇ ਸਪੈਸ਼ਲ ਬ੍ਰਾਂਚ ਦੀ ਮਦਦ ਨਾਲ ਥਾਣਾ ਸਦਰ ਦੀ ਪੁਲਸ ਨੇ ਚਾਰ ਲੋਕਾਂ ਤੋਂ 400 ਗੱਟੂ ਚਾਈਨਾ ਡੋਰ ਬਰਾਮਦ ਕੀਤੀ ਹੈ। ਇਸ ਮਾਮਲੇ ਵਿਚ ਥਾਣਾ ਸਦਰ ਖੰਨਾ ਦੀ ਪੁਲਸ ਨੇ ਇਕ ਮਾਮਲਾ ਦਰਜ ਕੀਤਾ ਹੈ। ਉਪਰੋਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
    #china #dor #gattu #police #khanna #patang #basantpanchmi
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 5

  • @Mannsingh-mv3un
    @Mannsingh-mv3un 6 дней назад +4

    ਬਹੁਤ ਵਧੀਆ ਕਾਰਵਾਈ ਕੀਤੀ ਮਾਣਯੋਗ ਪੁਲੀਸ ਪ੍ਰਸ਼ਾਸਨ ਨੇ। ਪੰਜਾਬ ਦੀ ਜਨਤਾ ਬਹੁਤ ਹੀ ਧੰਨਵਾਦੀ ਹੈ। ਪੁਲੀਸ ਪਾਰਟੀ ਦੀ।
    ਹੁਣ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇੰਨਾਂ ਅਪਰਾਧੀਆਂ ਦੀ ਕੋਈ ਵੀ ਪੰਜਾਬੀ ਜਮਾਨਤ ਨਾ ਭਰੇ।
    ਇਹ ਬਹੁਤ ਹੀ ਢੀਠ ਕਿਸਮ ਦੇ ਪੈਸੇ ਦੇ ਪੁਤ ਦੁਕਾਨਦਾਰ ਹਨ।
    ਇੰਨਾਂ ਨੂੰ ਫਾਂਸੀ ਦੀ ਸਜਾ ਹੋਵੇ ਮਨੁੱਖ ਦੇ ਕਾਤਲਾਂ ਨੂੰ।

  • @FunnyGardeningTools-li2qg
    @FunnyGardeningTools-li2qg 6 дней назад +1

    Ehna nu sakht ton sakht sza honi chaidi aa